ਧੂਰੀ, 26 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨਜ਼ ਵਰਕਰ ਵੈਲਫੇਅਰ ਬੋਰਡ ਪੰਜਾਬ ਦੇ ਮੈਂਬਰ ਅਤੇ ਕੰਸਟ੍ਰਕਸ਼ਨਜ਼ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਚੇਅਰਮੈਨ ਐਡਵੋਕੇਟ ਸੁਸ਼ੀਲ ਕੁਮਾਰ ਸ਼ਰਮਾ ਨੇ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਚਲਦਿਆਂ ਸੂਬਾ ਭਰ ਵਿੱਚ 3 ਲੱਖ ਦੇ ਕਰੀਬ ਰਜਿਸਟਰਡ ਊਸਾਰੀ …
Read More »ਪੰਜਾਬੀ
ਕਰੋਨਾ ਮਹਾਂਮਾਰੀ ਨਾਲ ਜੂਝ ਰਹੇ ਪ੍ਰਸ਼ਾਸਨ ਦੀ ਡਾ. ਓਬਰਾਏ ਨੇ ਫੜੀ ਬਾਂਹ
ਸਰਬੱਤ ਦਾ ਭਲਾ ਟਰੱਸਟ ਲੋੜਵੰਦਾਂ ਨੂੰ ਰਾਸ਼ਨ ਵੰਡਣ ਲਈ ਪਹਿਲੇ ਪੜਾਅ `ਚ ਖਰਚੇਗਾ 40 ਲੱਖ ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਤੇ ਸਮਾਜ ਸੇਵਕ ਡਾ.ਐਸ.ਪੀ ਸਿੰਘ ਉਬਰਾਏ ਨੇ ਪੂਰੀ ਦੁਨੀਆਂ ਅੰਦਰ ਦਹਿਸ਼ਤ ਫੈਲਾਉਣ ਵਾਲੇ ਕਰੋਨਾ ਵਾਇਰਸ ਦੀ ਲਾਗ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਜੂਝ ਰਹੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ …
Read More »ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮਨੁੱਖੀ ਭਲਾਈ ਲਈ ਨਿੱਤਰੀਆਂ ਨਿਊਯਾਰਕ ਦੀਆਂ ਸੰਗਤਾਂ
ਡਾ. ਰੂਪ ਸਿੰਘ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਉਪਰਾਲੇ ਨੂੰ ਸਲਾਹਿਆ ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਕੋਰੋਨਾਵਾਇਰਸ ਦੀ ਮਹਾਂਮਾਰੀ ਕਾਰਨ ਅੱਜ ਜਦੋਂ ਮਨੁੱਖਤਾ ਸੰਕਟ ਵਿਚ ਘਿਰੀ ਹੋਈ ਹੈ ਤਾਂ ਇਸ ਸਮੇਂ ਸਿੱਖ ਜਗਤ ਵੱਲੋਂ ਗੁਰੂ ਪ੍ਰੰਪਰਾ ਅਨੁਸਾਰ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲੇ ਪੂਰੇ ਵਿਸ਼ਵ ਦਾ ਧਿਆਨ ਖਿੱਚ ਰਹੇ ਹਨ।ਸਿੱਖ ਕੌਮ ਦੀ ਪ੍ਰਤੀਨਿਧ …
Read More »ਸ੍ਰੀ ਦਰਬਾਰ ਸਾਹਿਬ ਰੁਕੇ ਸ਼ਰਧਾਲੂਆਂ ਨੂੰ ਘਰੋ-ਘਰੀ ਪਹੁੰਚਾਉਣ ਲਈ 5 ਬੱਸਾਂ ਰਵਾਨਾ
ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਕੋਰੋਨਾਵਾਇਰਸ ਦੇ ਕਾਰਨ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੁਕੀ ਸੰਗਤ ਨੂੰ ਘਰੋ-ਘਰੀ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਨੇ ਉਪਰਾਲਾ ਕੀਤਾ ਹੈ।ਇਸੇ ਤਹਿਤ ਅੱਜ 5 ਬੱਸਾਂ ਰਾਹੀਂ ਦਿੱਲੀ ਸਮੇਤ ਹੋਰਨਾਂ ਥਾਵਾਂ ਦੀ ਸੰਗਤ ਨੂੰ ਰਵਾਨਾ ਕੀਤਾ ਗਿਆ।ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ ਤੇ ਸ੍ਰੀ …
Read More »ਕੋਰੋਨਾ ਨੂੰ ਹਰਾਈਏ
ਆਓ ਸਾਰੇ ਰਲ ਕੋਰੋਨਾ ਨੂੰ ਹਰਾਈਏ ਘਰਾਂ ਵਿੱਚ ਰਹਿ ਜ਼ਿੰਮੇਵਾਰੀ ਨਿਭਾਈਏ। ਹੱਥਾਂ ਦੀ ਸਫ਼ਾਈ ਸੈਨੀਟਾਈਜ਼ਰ ਨਾਲ ਕਰੀਏ ਹੱਥ ਮਿਲਾਉਣ ਤੋਂ ਸਾਰੇ ਅਸੀਂ ਡਰੀਏ ਬਿਨਾਂ ਧੋਤੇ ਹੱਥ, ਮੂੰਹ ਨੱਕ ਅੱਖਾਂ `ਤੇ ਨਾ ਲਾਈਏ ਆਓ ਸਾਰੇ ਰਲ ਕੋਰੋਨਾ ਨੂੰ ਹਰਾਈਏ। ਖੰਘ ਆਵੇ ਢੱਕੋ ਮੂੰਹ, ਦੂਜਿਆਂ ਤੋਂ ਪਿੱਛੇ ਹੋਈਏ ਖਾਣਾ ਖਾਣ ਤੋਂ ਪਹਿਲਾਂ, ਹੱਥ ਚੰਗੀ ਤਰ੍ਹਾਂ ਧੋਈਏ ਹੁਣ ਕਿਸੇ ਦੇ ਵੀ ਘਰ, ਆਈਏ …
Read More »ਕੋਰੋਨਾ ਦਾ ਕਹਿਰ: ਜਿੰਮੇਵਾਰ ਕੌਣ
ਕੋਰੋਨਾ ਵਾਇਰਸ ਦੇ ਕਹਿਰ ਕਰਕੇ ਕੋਵਿਡ-19 ਨਾਮ ਦਾ ਰੋਗ ਅੱਜ ਦੁਨੀਆਂ ਦੇ 166 ਦੇਸ਼ਾਂ ਵਿੱਚ ਫੈਲ ਚੁੱਕਾ ਹੈ।ਲਗਭਗ 2 ਲੱਖ 85 ਹਜ਼ਾਰ ਲੋਕ ਪ੍ਰਭਾਵਿਤ ਹੋਏ ਅਤੇ 13 ਹਜਾਰ ਤੋਂ ਜਿਆਦਾ ਮੌਤਾਂ ਹੋ ਚੱਕੀਆਂ ਹਨ। ਇਕੱਲੇ ਯੂਰਪ ਦੇ ਵਿਕਸਤ ਦੇਸ਼ਾਂ ਵਿੱਚ 5 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।ਭਾਵੇਂ ਕੈਨੇਡਾ ਤੇ ਅਮਰੀਕਾ ਵਿੱਚ …
Read More »ਕਰੋਨਾ ਵਿੱਚ ਹੀ ਉਲਝਿਆ……
ਕਰੋਨਾ ਵਿੱਚ ਹੀ ਉਲਝਿਆ ਦੇਸ਼ ਸਾਰਾ, ਟਰਾਂਸਪੋਰਟ ਵੀ ਹੋਗੀ ਹੁਣ ਬੰਦ ਮੀਆਂ। ਪ੍ਰੀਖਿਆਵਾਂ ਵੀ ਮੁਲਤਵੀ ਹੋ ਗਈਆਂ, ਜਿਨ੍ਹਾਂ ਦਾ ਨਾਲ ਭਵਿੱਖ ਸਬੰਧ ਮੀਆਂ। ਆਮ ਜੀਵਨ ਵੀ ਤਹਿਸ ਤੇ ਨਹਿਸ ਹੋਇਆ, ਤੈਅ ਕਰਨਗੇ ਲੋਕ ਕਿਵੇਂ ਪੰਧ ਮੀਆਂ। ਚੌਣੇ ਰੇਟਾਂ ‘ਤੇ ਮਾਸਕ ਵੀ ਲੱਭਦੇ ਨਾ, ਡਾਵਾਂ ਡੋਲ ਸਰਕਾਰੀ ਪ੍ਰਬੰਧ ਮੀਆਂ। ਸਾਲ ਨਵਾਂ ਕੀ ਚੜਿਆ, ਚੜਦਿਆਂ ਹੀ, ਚਾੜ੍ਹ ਗਿਆ ਨਿਵੇਕਲਾ ਚੰਦ ਮੀਆਂ। ਦੱਦਾਹੂਰੀਆ …
Read More »ਮਾੜਾ ਹੁੰਦਾ
ਲੰਘੀਏ ਨਾ ਕਦੇ ਗਧੇ ਘੋੜੇ ਦੀ ਪਿਛਾੜੀ ਜੀ ਕੁਰਾਹੇ ਪਾਉਂਦੀ ਲੰਡਰਾ ਦੀ ਆੜੀ ਜੀ ਕਾਹਦਾ ਸਾਉ ਪੁੱਤ ਉਹ, ਜੋ ਪੁੱਟੇ ਪਿਉ ਦੀ ਦਾੜੀ ਜੀ। ਮਾੜਾ ਹੁੰਦਾ ਝਾਕਾ ਓਪਰੀ ਜਨਾਨੀ ਦਾ ਬਹੁਤਾ ਸਮਾਂ ਟਿਕਦਾ ਨਾ ਪੈਸਾ ਬੇਈਮਾਨੀ ਦਾ ਜੱਗ ਵਿੱਚ ਉੱਚਾ ਹੋਵੇ ਨਾਂਅ ਬੰਦੇ ਦਾਨੀ ਦਾ। ਮਾੜੀ ਔਲਾਦ ਮਾਪਿਆਂ ਦੀ ਜੋ ਮੰਨੇ ਘੂਰ ਨਾ ਹੌਸਲੇ ਨੂੰ ਮੰਜ਼ਿਲਾਂ ਕਦੇ ਵੀ ਦੂਰ ਨਾ …
Read More »ਬਚੋ ਵਾਇਰਸ ਕੋਰੋਨਾ………
ਦੁਨੀਆ ‘ਚ ਫੈਲ ਗਿਆ ਵਾਇਰਸ ਕੋਰੋਨਾ, ਮੀਟਰ ਦੀ ਦੂਰੀ ਰੱਖੋ, ਨਾ ਹੀ ਹੱਥ ਹੀ ਮਿਲਾਉਣਾ ਬਚੋ ਵਾਇਰਸ ਕੋਰੋਨਾ, ਬਚੋ ਵਾਇਰਸ ਕੋਰੋਨਾ …… ਖੰਘ ਛਿੱਕ ਵੇਲੇ ਮੂੰਹ ਨੱਕ ਨੂੰ ਹੈ ਢੱਕਣਾ, ਹਦਾਇਤਾਂ ਮੰਨੋਗੇ ਤਾਂ ਛੇਤੀ ਹੱਲ ਹੋ ਸਕਣਾ। ਅਤੇ ਭੀੜ ਵਾਲੀ ਜਗ੍ਹਾ ਨਾ ਹੀ ਖਲੋਣਾ, ਬਚੋ ਵਾਇਰਸ ਕੋਰੋਨਾ, ਬਚੋ ਵਾਇਰਸ ਕੋਰੋਨਾ …… ਸਾਬਣ ਜਾਂ ਤੁਸੀਂ ਸੈਨੇਟਾਈਜ਼ਰ ਵਰਤੋ, ਹੱਥ ਸਾਫ ਕਰੋ ਹਮੇਸ਼ਾਂ …
Read More »ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜੇਲਾਂ ਵਿੱਚੋਂ ਛੱਡੇ ਜਾਣਗੇ 6000 ਕੈਦੀ – ਸੁਖਜਿੰਦਰ ਰੰਧਾਵਾ
ਦੋਸ਼ੀ ਕੈਦੀਆਂ ਨੂੰ 6 ਹਫਦੇ ਦੀ ਪੈਰੋਲ ਤੇ ਹਵਾਲਾਤੀਆਂ ਨੂੰ ਮਿਲੇਗੀ 6 ਹਫਤੇ ਦੀ ਅੰਤਰਿਮ ਜ਼ਮਾਨਤ ਚੰਡੀਗੜ੍ਹ, 26 ਮਾਰਚ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਜਿਹੀ ਮਹਾਂਮਾਰੀ ਦੇ ਵਧਦੇ ਪ੍ਰਕੋਮ ਦੇ ਚੱਲਦਿਆਂ ਸੂਬੇ ਦੀਆਂ ਜੇਲਾਂ ਵਿੱਚ ਕੈਦੀਆਂ ਦਬਾਅ ਘਟਾਉਣ ਲਈ 6000 ਦੇ ਕਰੀਬ ਕੈਦੀਆਂ ਨੂੰ ਛੱਡਿਆ ਜਾਵੇਗਾ।ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਰੀ ਪ੍ਰੈਸ ਬਿਆਨ ‘ਚ ਦੱਸਿਆ ਕਿ ਮਾਨਯੋਗ …
Read More »
Punjab Post Daily Online Newspaper & Print Media