ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਇੰਡੀਅਨ ਡੈਂਟਲ ਐਸੋਸੀਏਸ਼ਨ ਦੀ ਪੰਜਾਬ ਇਕਾਈ ਨੇ ਅੰਮ੍ਰਿਤਸਰ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਉਤੇ ਵਿਸ਼ੇਸ਼ ਸਮਾਗਮ ਕਰਵਾਇਆ। ਜਿਸ ਵਿੱਚ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ ਸੋਨੀ ਮੁੱਖ ਮਹਿਮਾਨ ਵਜੋਂ ਪੁੱਜੇ।ਉਨਾਂ ਕਿਹਾ ਕਿ ਅੱਜ ਦੇਸ਼ ਦੀ ਤਰੱਕੀ ਵਿਚ ਵੀ ਔਰਤਾਂ ਦਾ ਵੱਡਾ ਯੋਗਦਾਨ ਹੈ ਅਤੇ ਸਾਡੇ ਪਰਿਵਾਰਾਂ ਵਿਚ ਵੀ ਔਰਤਾਂ ਨਾ …
Read More »ਪੰਜਾਬੀ
ਆਈ.ਪੀ.ਐਸ ਆਦਿਤਯਾ ਨੇ ਸਿੰਘਮ ਸਟਾਈਲ ‘ਚ ਮਨਚਲਿਆਂ ਦੇ ਕੱਟੇ ਚਲਾਨ
ਧੂਰੀ, 9 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਥਾਣਾ ਸਿਟੀ ਧੂਰੀ ਵਿਖੇ ਤਾਇਨਾਤ ਆਈ.ਪੀ.ਐਸ ਅਧਿਕਾਰੀ ਆਦਿਤਯਾ ਨੇ ਸਿੰਘਮ ਪੁਲਸੀਆ ਸਟਾਈਲ ਵਿੱਚ ਮਨਚਲਿਆਂ ਨੂੰ ਨਕੇਲ ਪਾਉਣ ਦਾ ਬੀੜਾ ਚੁੱਕਦਿਆਂ ਬੀਤੀ ਸ਼ਾਮ ਤਿਰਵੈਣੀ ਚੌਕ ਅਤੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਨਾਕੇਬੰਦੀ ਕਰਦਿਆਂ ਵਿਗੜ ਰਹੀ ਟ੍ਰੈਫਿਕ ਸਮੱਸਿਆ ਅਤੇ ਬੂਲਟ ਮੋਟਰਸਾਈਕਲ ਦੇ ਪਟਾਖੇ ਚਲਾਉਣ ਵਾਲੇ ਮਨਚਲਿਆਂ ਦੇ ਚਲਾਨ ਕੱਟੇ ਅਤੇ ਮੋਟਰਸਾਈਕਲ ਥਾਣੇ ਵਿੱਚ ਬੰਦ …
Read More »ਪਾਵਰਕਾਮ ਦੀ ਅਣਗਹਿਲੀ – ਕਰੰਟ ਲੱਗਣ ਨਾਲ ਬਲਦ ਦੀ ਮੌਤ
ਭੀਖੀ, 9 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਖੀਵਾ ਕਲਾਂ ਵਿਖੇ ਬਿਜਲੀ ਦਾ ਕਰੰਟ ਲੱਗਣ ਨਾਲ ਇੱਕ ਬਲਦ ਦੀ ਮੌਤ ਹੋ ਗਈ ਹੈ।ਜਦਕਿ ਇਸ ਹਾਦਸੇ `ਚ ਚਾਲਕ ਦੇ ਸੱਟਾਂ ਲੱਗਣ ਦਾ ਸਮਾਚਾਰ ਹੈ।ਕਿਸਾਨ ਹਰਦੇਵ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਖੀਵਾ ਕਲਾਂ ਨੇ ਦੱਸਿਆ ਕਿ ਦੁਪਹਿਰ ਵੇਲੇ ਉਸ ਦਾ ਨੌਕਰ ਮੱਘਰ ਸਿੰਘ ਬਲਦ ਰੇਹੜੀ ਰਾਹੀਂ ਖੇਤੋਂ ਹਰਾ …
Read More »ਸਤਨਾਮ ਸਿੰਘ ਖੇਮਕਰਨ ਮਾਨਸਾ ਵਿਖੇ ਨਵੇਂ ਜੇਲ੍ਹ ਸੁਪਰਡੈਂਟ ਤੈਨਾਤ
ਭੀਖੀ, 9 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਨਸਾ ਵਿਖੇ ਨਵੇਂ ਜੇਲ੍ਹ ਸੁਪਰਡੈਂਟ ਸਤਨਾਮ ਸਿੰਘ ਖੇਮਕਰਨ ਨੇ ਆਪਣਾ ਚਾਰਜ਼ ਸੰਭਾਲ ਲਿਆ ਹੈ।ਸਤਨਾਮ ਸਿੰਘ ਖੇਮਕਰਨ ਪਹਿਲਾਂ ਅੰਮ੍ਰਿਤਸਰ ਵਿਖੇ ਆਪਣੀ ਸੇਵਾ ਨਿਭਾਅ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੇ ਮੋਬਾਇਲ ‘ਤੇ ਪਾਬੰਦੀ ਲਗਾਈ ਗਈ ਹੈ।ਉਹ ਜੇਲ੍ਹ ਵਿੱਚ ਖੇਡਾਂ ਜਿਵੇ ਬਾਲੀਬਾਲ, ਬਾਸਕਿਟ ਬਾਲ, ਰੱਸਾ ਕਸ਼ੀ ਆਦਿ ਖੇਡਾਂ …
Read More »ਸੜਕ ਹਾਦਸੇ ‘ਚ ਪੰਜ ਦੀ ਮੋਕੇ ‘ਤੇ ਮੌਤ ਅਤੇ ਪੰਜ ਗੰਭੀਰ ਜਖਮੀ
ਭੀਖੀ, 9 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਨਸਾ ਜਿਲ੍ਹੇ ਦੇ ਬੁਢਲਾਡਾ ਇਲਾਕੇ ਤੋਂ ਡੇਰਾ ਸੱਚਾ ਸੌਦਾ ਸਿਰਸਾ ਜਾ ਰਹੇ ਸ਼ਰਧਾਲੂਆਂ ਦੀ ਟਵੇਰਾ ਗੱਡੀ ਸਰਦੂਲਗੜ੍ਹ ਤੋਂ ਅੱਗੇ ਪੁਨਿਹਾਰੀ ਕਸਬੇ ਨੇੜੇ ਐਚ.ਪੀ ਤੇਲ ਕੰਪਨੀ ਦੇ ਇੱਕ ਕੈਂਟਰ ਨਾਲ ਟਕਰਾ ਗਈ ਹੈ।ਇਸ ਦੁਰਘਟਨਾ ਵਿੱਚ ਪੰਜ ਵਿਅਕਤੀਆਂ ਦੀ ਮੋਕੇ ‘ਤੇ ਹੀ ਮੌਤ ਹੋ ਗਈ, ਜਦਕਿ ਪੰਜ ਹੋਰ ਗੰਭੀਰ ਜਖਮੀ ਹੋ ਗਏ।ਹਾਦਸੇ ਦੇ …
Read More »ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਮੀਟਿੰਗਾਂ ਤੇ ਮੈਂਬਰਸ਼ਿਪ ਮੁਹਿੰਮ ਜਾਰੀ
ਭੀਖੀ, 9 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਮੀਟਿੰਗਾਂ ਦਾ ਸਿਲਸਿਲਾ ਅਤੇ ਮੈਂਬਰਸ਼ਿਪ ਮੁਹਿੰਮ ਲਗਾਤਾਰ ਜਾਰੀ ਹੈ।ਇਸ ਮੁਹਿੰਮ ਤਹਿਤ ਨੇੜਲੇ ਪਿੰਡ ਧਲੇਵਾਂ ਵਿਖੇ ਓਮਪ੍ਰੀਤ ਸਿੰਘ ਕਮਾਂਡਰ ਅਤੇ ਮਲਕੀਤ ਸਿੰਘ ਦੀ ਅਗਵਾਈ ਹੇਠ ਪਿੰਡ ਵਾਲੇ ਡੇਰੇ ਵਿਚ ਸਮੂਹ ਵਰਕਰਾਂ ਅਤੇ ਪਿੰਡ ਦੇ ਲੋਕਾਂ ਨਾਲ ਮੀਟਿੰਗ ਕੀਤੀ ਗਈ।ਪਾਰਟੀ ਦੇ ਜਿਲ੍ਹਾ ਜਰਨਲ ਸੈਕਟਰੀ ਵਰਿੰਦਰ ਕੁਮਾਰ ਸੋਨੀ …
Read More »ਭਾਰਤ-ਪਾਕਿਸਤਾਨ ਸਬੰਧਾਂ ਅਤੇ ਕਿਰਸਾਨੀ ਨੀਤੀ ਬਾਰੇ ਸੈਮੀਨਾਰ 14 ਮਾਰਚ ਨੂੰ
ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ ਬਿਊਰੋ) – ਸਾਈ ਮੀਆਂ ਮੀਰ ਇੰਟਰਨੈਸ਼ਨਲ ਫਾਉਡੇਸ਼ਨ ਵਲੋਂ ਭਾਰਤ ਪਾਕਿ ਸੁਖਾਵੇਂ ਸਬੰਧਾਂ ਅਤੇ ਪੰਜਾਬ ਦੇ ਭਲੇ ਵਾਲੀ ਖੇਤੀ ਬਾਰੇ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਫਾਊੇਂਡੇਸ਼ਨ ਪ੍ਰਧਾਨ ਹਰਭਜਨ ਸਿੰਘ ਬਰਾੜ ਨੇ ਦੱਸਿਆ ਕਿ 14 ਮਾਰਚ ਨੂੰ ਸੈਂਟਰਲ ਖਾਲਸਾ ਯਤੀਮਖਾਨਾ ਦੇ ਸ਼ਹੀਦ ਊਧਮ ਸਿੰਘ ਹਾਲ ਨੇੜੇ ਪੁਤਲੀਘਰ ਵਿਖੇ ਕਰਵਾਏ …
Read More »ਵਿਆਹ ਦੀ ਪਹਿਲੀ ਵਰ੍ਹੇਗੰਢ ਮੁਬਾਰਕ – ਰਾਹੁਲ ਸ਼ਰਮਾ ਅਤੇ ਕਾਰਤਿਕਾ ਸ਼ਰਮਾ
ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਅਮਨ) – ਸਥਾਨਕ ਰਿਸ਼ੀ ਵਿਹਾਰ ਮਜੀਠਾ ਰੋਡ ਵਾਸੀ ਰਾਹੁਲ ਸ਼ਰਮਾ ਅਤੇ ਕਾਰਤਿਕਾ ਸ਼ਰਮਾ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ।
Read More »ਹੋਲੀ
ਸਭ ਪਾਸੇ ਅੱਜ ਰੰਗ ਨੇ ਬਿਖਰੇ, ਗਲੀਆਂ ਦੇ ਵਿੱਚ ਬੱਚੇ ਨਿੱਤਰੇ। ਨੀਲੇ, ਪੀਲੇ, ਲਾਲ, ਗੁਲਾਬੀ, ਕਈਆਂ ਦੇ ਹੱਥ ਰੰਗ ਉਨਾਬੀ। ਭੱਜਣ ਬੱਚੇ ਮਾਰ ਪਿਚਕਾਰੀ, ਬਚਣੇ ਦੀ ਕਈ ਕਰਨ ਤਿਆਰੀ। ਰਾਧੇ ਸ਼ਾਮ ਦਾ ਰਾਸ ਰਚਾਇਆ, ਉਨ੍ਹਾਂ ਦਾ ਮਿਲ ਗੁਣ ਹੈ ਗਾਇਆ। ਇਕੱਠੇ ਹੋ ਕੇ ਸਭ ਸੱਜਣ ਬੇਲੀ, ਫੁੱਲਾਂ ਸੰਗ ਕਈਆਂ ਨੇ ਖੇਡੀ ਹੋਲੀ। ਇਹੋ ਪਿਆਰ ਦਾ ਇਜ਼ਹਾਰ ‘ਫ਼ਕੀਰਾ’, ਜੋ ਮਿਲਵਰਤਣ ਦਾ …
Read More »ਸਵੇਰ ਦੀ ਸੈਰ ਕਰੀਏ
ਆਓ! ਸਵੇਰ ਦੀ ਸੈਰ ਕਰੀਏ ਕੁਦਰਤੀ ਨਜ਼ਾਰਿਆਂ ਨਾਲ ਮਨ ਦਾ ਖਜ਼ਾਨਾ ਭਰੀਏ, ਆਓ ਸਵੇਰ ਦੀ ਸੈਰ ਕਰੀਏ………. ਰੁੱਖਾਂ ਦਾ ਸਾਜ਼ ਤੇ ਹਵਾ ਦੀ ਆਵਾਜ਼ ਵਾਲਾ ਕੁਦਰਤੀ ਗੀਤ ਸੁਣੀਏ, ਫਿਜ਼ਾਵਾਂ ਵਿੱਚ ਖਿਲਰੇ ਕੁਦਰਤੀ ਤਰਾਨੇ ਦਾ ਕੁੱਝ ਤਾਂ ਖਿਆਲ ਕਰੀਏ,…… ਆਓ ਸਵੇਰ ਦੀ ਸੈਰ ਕਰੀਏ…….. ਕਾਂ, ਚਿੜੀ, ਮੋਰ, ਘੁੱਗੀ, ਬੁਲਬੁਲ ਤੇ ਗਟਾਰਾਂ ਦਾ ਰਾਗ ਸੁਣੀਏ, ਕਾਟੋ ਦੀਆਂ ਮਸਤੀਆਂ, ਰੁੱਡ `ਚੋਂ, ਨਿਕਲੇ ਚੂਹੇ …
Read More »
Punjab Post Daily Online Newspaper & Print Media