ਨਵਾਂ ਸਾਲ ਜਿਥੇ ਪੰਜਾਬੀ ਸਿਨੇ ਦਰਸ਼ਕਾਂ ਲਈ ਨਵੇਂ ਵਿਸ਼ਿਆਂ ‘ਤੇ ਅਧਾਰਿਤ ਮਨੋਰੰਜ਼ਨ ਭਰਪੂਰ ਸਿਨਮਾ ਲੈ ਕੇ ਆਵੇਗਾ, ਉਥੇ ਅਨੇਕਾਂ ਖੂਬਸੂਰਤ ਨਾਇਕਾਵਾਂ ਨੂੰ ਵੀ ਪਰਦੇ ‘ਤੇ ਸਟਾਰ ਬਣਾਵੇਗਾ।ਉਹ ਅਦਾਕਾਰਾ ਜਿੰਨ੍ਹਾਂ ਨੇ ਆਪਣੀਆਂ ਮੁੱਢਲੀਆਂ ਫ਼ਿਲਮਾਂ ਵਿੱਚ ਸੰਖੇਪ ਕਿਰਦਾਰਾਂ ਤੋਂ ਆਪਣੇ ਫਿਲ਼ਮੀ ਸਫ਼ਰ ਦਾ ਆਗਾਜ਼ ਕੀਤਾ, ਇਹ ਸਾਲ ਉਨ੍ਹਾਂ ਨੂੰ ਇਕ ਨਵੀਂ ਪਛਾਣ ਦੇਵੇਗਾ।ਅਜਿਹੀ ਹੀ ਇਕ ਖੂਬਸੂਰਤ ਅਦਾਕਾਰਾ …
Read More »ਪੰਜਾਬੀ
ਪਾਲੀ ਬੱਲੋਮਾਜ਼ਰਾ ਸਰੋਤਿਆਂ ਦੇ ਰੂਬਰੂ
ਪਾਲੀ ਬੱਲੋਮਾਜ਼ਰਾ ਦਾ ਨਾਮ ਕਿਸੇ ਜਾਣ ਪਛਾਣ ਦਾ ਮੁਹਤਾਜ਼ ਨਹੀਂ।ਪਾਲੀ ਇੱਕ ਜਾ ਦੋ ਦਿਨ ਜਾਂ ਮਹੀਨਿਆਂ ਦਾ ਚਰਚਾ ਵਿੱਚ ਆਇਆ ਹੋਇਆ ਗਾਇਕ ਨਹੀਂ।ਇਸ ਗਾਇਕ ਨੇ ਬਹੁਤ ਸਾਲ ਪਹਿਲਾਂ ਸੰਗੀਤ ਜਗਤ ਵਿੱਚ ਪੈਰ ਰੱਖਿਆ ਅਤੇ ਹੌਲੀ-ਹੌਲੀ ਆਪਣੀ ਮਿਹਨਤ ਸਦਕਾ ਮੰਜ਼ਿਲ ਵੱਲ ਵਧਦਾ ਗਿਆ। ਪਾਲੀ ਬੱਲੋਮਾਜਰਾ ਦਾ ਜਨਮ 29 …
Read More »ਸਤਿਗੁਰੂ ਰਵਿਦਾਸ ਜੀ ………
ਹਰ ਵੇਲੇ ਹਰ ਸਾਹ ਨਾਲ ਜੋ ਹਰਿ ਹਰਿ ਨਾਮ ਧਿਆਉਂਦੇ ਨੇ, ਸਤਿਗੁਰੂ ਰਵਿਦਾਸ ਜੀ ਭਵ ਸਾਗਰ ਤੋਂ ਪਾਰ ਲਗਾਉਂਦੇ ਨੇ । ਪਤਾ ਨਹੀਂ ਤੇਰਾ ਕਦੋਂ ਦਾਣਾ ਪਾਣੀ ਮੁੱਕ ਜਾਣਾ, ਇਸ ਜਹਾਨ ਨੂੰ ਛੱਡ ਕੇ ਤੂੰ ਵਿੱਚ ਪਲਾਂ ਦੇ ਹੀ ਤੁਰ ਜਾਣਾ। ਛੱਡ ਝੂਠ ਫਰੇਬ ਕਰਨੇ ਤੂੰ ਨੇਕੀ ਵਾਲੇ ਕੰਮ ਕਰ ਲੈ, ਇਹ ਵੇਲਾ ਸੁਨਹਿਰੀ ਵਾਰ ਵਾਰ ਨਾ ਮੁੜ ਫਿਰ ਆਉਣਾ। …
Read More »ਬੇਗ਼ਮਪੁਰਾ …
ਬਾਣੀ ਪੜ੍ਹ ਕੇ ਅਮਲ ਕਮਾਈਏ, ਗੁਰੂ ਰਵੀਦਾਸ ਦੇ ਬਚਨ ਪੁਗਾਈਏ, ਸਾਰੇ ਬਣਦੇ ਫਰਜ਼ ਨਿਭਾਈਏ, ਦੇਸ਼ ਨੂੰ ਬੇਗ਼ਮਪੁਰਾ ਬਣਾਈਏ। ਹੁੰਦੀ ਕਿਰਤ ਦੀ ਲੁੱਟ ਬਚਾਈਏ, ਚੰਮ ਨੂੰ ਕੰਮ ਨਾਲੋਂ ਵਡਿਆਈਏ, ਹੱਕ ਪਰਾਇਆ ਕਦੇ ਨਾ ਖਾਈਏ, ਦੇਸ਼ ਨੂੰ ਬੇਗ਼ਮਪੁਰਾ ਬਣਾਈਏ। ਲੱਗੀ ਫਿਰਕੂ ਅੱਗ ਬੁਝਾਈਏ, ਜਾਤ-ਪਾਤ ਦਾ ਕੋਹੜ ਮੁਕਾਈਏ, ਗਲ਼ ਲਾ ਸਭ ਨੂੰ ਠੰਢ ਵਰਤਾਈਏ, ਦੇਸ਼ ਨੂੰ ਬੇਗ਼ਮਪੁਰਾ ਬਣਾਈਏ। ਝੂਠ ਨੂੰ ਭੁੱਲ ਕੇ ਨਾ …
Read More »ਕਬੱਡੀ ਖੇਡ ਜਗਤ ਦਾ ਵੱਡਾ ਨਾਂਅ `ਸ਼ਹੀਦ ਬਚਨ ਸਿੰਘ ਅੰਤਰਰਾਸ਼ਟਰੀ ਕਬੱਡੀ ਕੱਪ ਦਿੜ੍ਹਬਾ`
ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਦਿੜ੍ਹਬਾ ਮੰਡੀ ਵਿਖੇ ਸੋਸ਼ਲ ਯੂਥ ਸਪੋਰਟਸ ਕਲੱਬ ਅਤੇ ਨਗਰ ਪੰਚਾਇਤ ਵਲੋਂ ਐਨ.ਆਰ.ਆਈ ਕਰਨ ਘੁਮਾਣ ਕਨੈਡਾ ਅਤੇ ਪ੍ਰਧਾਨ ਗੁਰਮੇਲ ਸਿੰਘ ਹੁਰਾਂ ਦੀ ਦੇਖ-ਰੇਖ ਹੇਠ ਕਰਵਾਇਆ ਜਾਂਦਾ ਸ਼ਹੀਦ ਬਚਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਅੱਜ ਕਬੱਡੀ ਖੇਡ ਜਗਤ `ਚ ਇਕ ਵੱਡੇ ਨਾਂਅ ਵਜੋਂ ਜਾਣਿਆ ਜਾਂਦਾ ਹੈ।ਇਹ ਕਬੱਡੀ ਕੱਪ ਕਰਨ ਘੁਮਾਣ ਕਨੈਡਾ ਅਤੇ ਉਨਾਂ ਦੀ …
Read More »ਕੌਮੀ ਹਾਕੀ ਖਿਡਾਰੀ ਅਵਿਨਾਸ਼ਦੀਪ ਸਿੰਘ ਦਾ ਭਰਵਾਂ ਸਵਾਗਤ
ਅੰਮ੍ਰਿਤਸਰ, 8 ਫਰਵਰੀ (ਪੰਜਾਬ ਪੋਸਟ – ਸੰਧੂ) – ਹਰਿਆਣਾ ਦੇ ਸ਼ਹਿਰ ਹਿਸਾਰ ਵਿਖੇ ਸਮਾਪਨ ਹੋਈ ਅੰਡਰ-14 ਸਾਲ ਉਮਰ ਵਰਗ ਦੀ ਕੌਮੀ ਹਾਕੀ ਪ੍ਰਤੀਯੋਗਤਾ ਦੇ ਵਿੱਚ ਪੰਜਾਬ ਵਲੋਂ ਸ਼ਮੂਲੀਅਤ ਕਰਨ ਗਈ ਟੀਮ ਦੇ ਵਿੱਚ ਸ਼ਾਮਿਲ ਸਟਰੱਗਲ ਟੀਨਸ਼ ਪਬਲਿਕ ਸਕੂਲ ਵਰਿਆਮ ਨੰਗਲ ਦੇ ਵਿਦਿਆਰਥੀ ਅਵਿਨਾਸ਼ਦੀਪ ਸਿੰਘ ਦੀ ਕਾਰਗੁਜ਼ਾਰੀ ਬੇਹਤਰ ਰਹੀ ਹੈ।ਬੇਸ਼ੱਕ ਪੰਜਾਬ ਦੀ ਟੀਮ ਨੇ ਕੋਈ ਸਥਾਨ ਹਾਸਲ ਨਹੀਂ ਕੀਤਾ।ਪਰ ਅਵਿਨਾਸ਼ਦੀਪ ਸਿੰਘ …
Read More »ਸਰਕਾਰੀ ਵਿਕਾਸ ਕਾਰਜਾਂ ਲਈ ਇੱਟਾਂ ਦੇ ਭਾਅ ਕੀਤੇ ਨਿਰਧਾਰਿਤ
ਕਪੂਰਥਲਾ, 8 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲਾ ਕਪੂਰਥਲਾ ‘ਚ ਸਰਕਾਰੀ ਵਿਕਾਸ ਕਾਰਜਾਂ ਲਈ ਇੱਟਾਂ ਦੇ ਭਾਅ ਨਿਰਧਾਰਿਤ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਭੱਠਾ ਮਾਲਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੀ ਭਾਗ ਲਿਆ।ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਅਧਿਕਾਰੀਆਂ ਦੇ ਧਿਆਨ ਵਿੱਚ …
Read More »ਸਕਾਊਟ ਐਂਡ ਗਾਈਡ ਕੈਂਪ ਦਾ ਆਯੋਜਨ
ਸੰਗਰੂਰ, 8 ਫਰਵਰੀ (ਜਗਸੀਰ ਲੌਂਗੋਵਾਲ ) – ਭਾਰਤ ਸਕਾਊਟ ਐਂਡ ਗਾਈਡ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰਾ ਬਸਤੀ ਸੰਗਰੂਰ ਵਿਖੇ ਸਕਾਉਟਿੰਗ ਦਾ ਤ੍ਰਿਤੀਆ ਚਰਨ / ਸਵਰਨ ਪੰਖ ਕੈਂਪ ਲਗਾਇਆ ਗਿਆ। ਚਾਰ ਦਿਨ ਚੱਲੇ ਇਸ ਕੈੰਂਪ ਵਿੱਚ ਕੱਬ ਅਤੇ ਬੁਲਬੁਲ ਬੱਚਿਆਂ ਨੇ ਭਾਗ ਲਿਆ।ਏ.ਐਸ.ਟੀ.ਸੀ ਪੰਜਾਬ ਦਰਸ਼ਨ ਸਿੰਘ ਅਤੇ ਲੇਡੀ ਕਬ ਮਾਸਟਰ ਨਿਸ਼ਾ ਰਾਣੀ ਨੇ ਬੱਚਿਆਂ ਨੂੰ ਟਰੇਨਿੰਗ ਦਿੱਤੀ।ਇਸ …
Read More »ਸਰਕਾਰੀ ਸੀਨੀ ਸੈਕੰ. ਸਕੂਲ ਲਹਿਲ ਕਲਾਂ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ
ਸੰਗਰੂਰ, 8 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਲ ਕਲਾਂ ਵਿਖੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਸਿੱਧੂ ਦੀ ਦੇਖ-ਰੇਖ ‘ਚ ਸਕੂਲ ਦੇ ਸਾਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਸਕੂਲ ਦੇ ਵਿਹੜੇ ‘ਚ ਹੋਏ ਇਸ ਸਮਾਗਮ ਵਿੱਚ ਸਰਪੰਚ ਜਸਵਿੰਦਰ ਸਿੰਘ ਰਿੰਪੀ ਸੂਬਾ ਮੀਤ ਪ੍ਰਧਾਨ ਕਾਂਗਰਸ ਕਿਸਾਨ ਸੈਲ ਨੇ ਮੁੱਖ ਮਹਿਮਾਨ ਅਤੇ ਡਿਪਟੀ ਡੀ.ਈ.ਓ …
Read More »ਬੀਬੀ ਰੁਪਿੰਦਰ ਕੌਰ ਇਸਤਰੀ ਅਕਾਲੀ ਦਲ ਦੀ ਸਰਕਲ ਪ੍ਰਧਾਨ ਨਿਯੁੱਕਤ
ਸੰਗਰੂਰ, 8 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਦੀ ਬੀਬਾ ਪਰਮਜੀਤ ਕੌਰ ਵਿਰਕ ਪ੍ਰਧਾਨ ਇਸਤਰੀ ਅਕਾਲੀ ਦਲ ਜਿਲ੍ਹਾ ਸੰਗਰੂਰ ਵਲੋਂ ਬੀਬੀ ਰੁਪਿੰਦਰ ਕੌਰ ਨੂੰ ਇਸਤਰੀ ਅਕਾਲੀ ਦਲ ਸਰਕਲ ਲੌਂਗੋਵਾਲ ਦੀ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਇਸ ਦੇ ਨਾਲ ਪਿੰਡੀ ਅਮਰ ਸਿੰਘ ਵਾਲੀ ਤੋਂ ਬੀਬੀ ਅਮਰਜੀਤ ਕੌਰ ਸਹਾਇਕ ਸਕੱਤਰ, ਬੀਬੀ ਪਰਮਜੀਤ ਕੌਰ ਗਿੱਲ ਨੂੰ ਸਕੱਤਰ ਨਿਯੁਕਤ ਕੀਤਾ ਗਿਆ …
Read More »
Punjab Post Daily Online Newspaper & Print Media