Wednesday, November 25, 2026

ਪੰਜਾਬੀ

ਜਿਲ੍ਹਾ ਸੰਗਰੂਰ `ਚ 13 ਜੁਲਾਈ ਨੂੰ ਲੱਗੇਗੀ ਕੌਮੀ ਲੋਕ ਅਦਾਲਤ – ਨੀਤਿਕਾ ਵਰਮਾ

ਲੌਂਗੋਵਾਲ, 7 ਜੁਲਾਈ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) -ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਕੱਤਰ ਸੰਗਰੂਰ  ਸ਼੍ਰੀਮਤੀ ਨੀਤਿਕਾ ਵਰਮਾ ਨੇ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਦੇ ਚੇਅਰਮੈਨ ਬਲਵਿੰਦਰ ਸਿੰਘ ਸੰਧੂ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਨਿਗਰਾਨੀ ਹੇਠ 13 ਜੁਲਾਈ ਨੂੰ ਕੌਮੀ ਲੋਕ ਅਦਾਲਤ, ਸੰਗਰੂਰ ਹੈਡ ਕੁਆਟਰ ਦੀਆਂ ਅਦਾਲਤਾਂ ਅਤੇ ਸਬ-ਡਵੀਜ਼ਨਾਂ …

Read More »

ਰਾਸ਼ਟਰੀ ਸਕੀਮਾਂ ਦਾ ਲਾਭ ਲੈਣ ਲਈ ਲਾਭਪਾਤਰੀ ਆਧਾਰ ਦੀ ਕਾਪੀ ਜਮ੍ਹਾਂ ਕਰਵਾਉਣ

ਲੌਂਗੋਵਾਲ, 7 ਜੁਲਾਈ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸਤੀਸ ਕਪੂਰ ਨੇ ਦੱਸਿਆ ਕਿ ਰਾਸ਼ਟਰੀ ਸਕੀਮਾਂ ਦਾ ਲਾਭ ਪ੍ਰਾਪਤ ਕਰ ਰਹੇ ਸਮਾਜਿਕ ਸੁਰੱਖਿਆ ਵਿਭਾਗ ਦੇ ਜਿਲ੍ਹਾ ਸੰਗਰੂਰ ਨਾਲ ਸਬੰਧਤ ਲਾਭਪਾਤਰੀ ਜ਼ੋ ਰਾਸ਼ਟਰੀ ਬੁਢਾਪਾ ਪੈਨਸ਼ਨ, ਰਾਸ਼ਟਰੀ ਵਿਧਵਾ ਪੈਨਸ਼ਨ ਅਤੇ ਰਾਸ਼ਟਰੀ ਦਿਵਿਆਂਗਜਨ ਪੈਨਸ਼ਨ ਪ੍ਰਾਪਤ ਕਰ ਰਹੇ ਹਨ, ਅਤੇ 80 ਫੀਸਦੀ ਦਿਵਿਆਂਗਜਨ ਜਾਂ ਇਸ ਤੋ ਵੱਧ ਹੋਵੇ, ਜੋ ਗਰੀਬੀ ਰੇਖਾ …

Read More »

ਬੇਟੇ ਨੂੰ ਐਮ.ਡੀ.ਆਰਥੋ `ਚ ਦਾਖਲਾ ਮਿਲਣ `ਤੇ ਸਰਕਾਰੀ ਸਕੂਲ (ਕੰਨਿਆ) ਨੂੰ ਦਾਨ ਦਿੱਤਾ ਵਾਟਰ ਕੂਲਰ

ਲੌਂਗੋਵਾਲ, 7 ਜੁਲਾਈ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਅੱਤ ਦੀ ਪੈ ਰਹੀ ਗਰਮੀ ਨੂੰ ਦੇਖਦੇ ਹੋਏ ਸ਼ਹੀਦ ਸ੍ਰ. ਭਗਵਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਲੌਂਗੋਵਾਲ ਵਿਖੇ ਸਕੂਲ ਦੇ ਆਰਟ ਐਂਡ ਕਰਾਫਟ ਟੀਚਰ ਮੈਡਮ ਸੁਸ਼ੀਲ ਕੁਮਾਰੀ ਅਤੇ ਉਨ੍ਹਾਂ ਦੇ ਪਤੀ ਤਰਸੇਮ ਚੰਦ ਸਿੰਗਲਾ ਨੇ ਪ੍ਰਿੰਸੀਪਲ ਕਰਮਜੀਤ ਕੌਰ ਅਤੇ ਸਮੂਹ ਸਟਾਫ਼ ਦੀ ਹਾਜ਼ਰੀ ਵਿੱਚ ਆਪਣੇ ਬੇਟੇ ਕਰਨਵੀਰ ਸਿੰਗਲਾ ਦੇ ਐਮ.ਡੀ ਆਰਥੋ …

Read More »

ਮੰਤਰੀ ਸੋਨੀ ਵਲੋਂ ਸਮਾਰਟ ਸਿਟੀ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼

ਸਮਾਰਟ ਸਿਟੀ ਦੇ ਕੰਮਾਂ ਨੂੰ ਲੈ ਕੇ ਕੀਤਾ ਰਿਵਿਊ ਅੰਮ੍ਰਿਤਸਰ, 7 ਜੁਲਾਈ (ਪੰਜਾਬ ਪੋਸਟ – ਸਖਬੀਰ ਸਿੰਘ) – ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਆਪਣੇ ਗ੍ਰਹਿ ਵਿਖੇ ਸਮਾਰਟ ਸਿਟੀ ਅਧੀਨ ਚੱਲ ਰਹੇ ਪਹਿਲੇ ਫੇਜ ਦੇ ਕੰਮਾਂ ਨੂੰ ਲੈ ਕੇ ਇਕ ਅਹਿਮ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਸ੍ਰੀਮਤੀ ਕੋਮਲ ਮਿੱਤਲ ਕਮਿਸ਼ਨਰ ਨਗਰ ਨਿਗਮ-ਕਮ-ਸੀ.ਈ.ਓ ਸਮਾਰਟ ਸਿਟੀ ਅੰਮ੍ਰਿਤਸਰ, ਬਾਲ …

Read More »

ਪਲਾਸਟਿਕ ਦੇ ਲਿਫਾਫੇ ਉਡ ਕੇ ਖੇਤਾਂ `ਚ ਆਉਣ ਨਾਲ ਕਿਸਾਨ ਪ੍ਰੇਸ਼ਾਨ

ਭੀਖੀ, 7 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਬੁਢਲਾਡਾ ਰੋਡ `ਤੇ ਪਸ਼ੂ ਹਸਪਤਾਲ ਦੇ ਨਾਲ ਬਣੇ ਕੂੜਾ ਡੰਪ `ਚੋਂ ਪਲਾਸਟਿਕ ਦੇ ਲਿਫਾਫੇ ਉਡ ਕੇ ਖੇਤਾਂ `ਚ ਆਉਣ ਨਾਲ ਕਿਸਾਨ ਪ੍ਰੇਸ਼ਾਨ ਹਨ।ਕਿਸਾਨ ਜੁਗਰਾਜ ਸਿੰਘ, ਦੀਦਾਰ, ਜਗਸੀਰ ਸਿੰਘ, ਮੱਖਣ ਸਿੰਘ ਸਹਿਜਪਾਲ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਉਹ ਇਨ੍ਹਾਂ ਲਿਫਾਫਿਆਂ ਤੋਂ ਡਾਢੇ ਤੰਗ ਹਨ, ਕਿਉਂਕਿ ਤਜ਼ ਹਵਾਵਾਂ ਚੱਲਣ ਤੋਂ ਇਲਾਵਾ …

Read More »

ਪਿੰਡ ਬਾਜੇਵਾਲਾ ਦੇ ਕਲੱਬ ਮੈਂਬਰਾਂ ਨੇ ਪਿੰਡ ਵਿੱਚ ਘਰ-ਘਰ ਜਾ ਕੇ ਵੰਡੇ 800 ਬੂਟੇ

ਭੀਖੀ, 7 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਜ਼ਿਲ੍ਹਾ ਮਾਨਸਾ ਦੇ ਪਿੰਡ ਬਾਜੇਵਾਲਾ ਦੇ ਦਸਮੇਸ਼ ਸਪੋਰਟਸ ਕਲੱਬ ਬਾਜੇਵਾਲਾ ਦੇ ਉਦਮੀ ਨੌਜਵਾਨਾਂ ਨੇ ਆਈ ਹਰਿਆਲੀ ਰਾਹੀਂ 800 ਬੂਟੇ ਪ੍ਰਾਪਤ ਕਰਕੇ ਪੂਰੇ ਪਿੰਡ ਦੇ ਘਰ-ਘਰ ਜਾ ਕੇ ਬੂਟੇ ਵੰਡੇ।ਕਲੱਬ ਮੈਂਬਰ ਨੇ ਕਿਹਾ ਵਾਤਾਵਰਨ ਦੀ ਸ਼ੁੱਧਤਾ ਲਈ ਹਰ ਵਿਅਕਤੀ ਨੂੰ ਖੁਸ਼ੀ ਗਮੀ ਵਿੱਚ ਬੂਟੇ ਲਗਾਉਣੇ ਚਾਹੀਦੇ ਹਨ।ਉਹਨਾਂ ਕਿਹਾ ਕਿ ਪਿੰਡ ਹੋਰ ਬੂਟੇ …

Read More »

ਖੂਨਦਾਨ ਕੈਂਪ ਲਗਾ ਕੇ ਸੰਭਾਲਿਆ ਰੋਟਰੀ ਕਲੱਬ ਪ੍ਰਧਾਨ ਦਾ ਅਹੁੱਦਾ

ਭੀਖੀ, 7 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਰੋਟਰੀ ਕਲੱਬ ਮਾਨਸਾ ਰੋਇਲ ਦੇ ਪ੍ਰਧਾਨ ਅਮਿਤ ਗੋਇਲ, ਸਕੱਤਰ ਵਿਨੋਦ ਜ਼ਿੰਦਲ ਅਤੇ ਕੈਸ਼ੀਅਰ ਭੂਸ਼ਨ ਗਰਗ ਨੇ ਨੈਸ਼ਨਲ ਡਾਕਟਰਜ਼ ਦਿਵਸ `ਤੇ ਆਪਣਾ ਅਹੁੱਦਾ ਸੰਭਾਲਿਆ।ਇਸ ਸਮੇਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਲਗਭਗ 15 ਯੂਨਿਟ ਇਕੱਠੇ ਕੀਤੇ ਗਏ।ਕਲੱਬ ਪ੍ਰਧਾਨ ਅਮਿਤ ਗੋਇਲ, ਕਲੱਬ ਮੈਂਬਰ ਡਾਕਟਰ ਜਨਕ ਰਾਜ ਸਿੰਗਲਾ ਅਤੇ ਕਮਨ ਗੋਇਲ ਨੇ ਵੀ ਖੂਨਦਾਨ …

Read More »

ਮੁਫਤ ਸ਼ੂਗਰ ਚੈਕਅੱਪ ਕੈਂਪ ਲਗਾਇਆ

ਭੀਖੀ, 7 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਸ਼੍ਰੀ ਸ਼ਿਵ ਸ਼ੰਕਰ ਸੇਵਾ ਦਲ ਮਾਨਸਾ ਅਰੁਨਾਏ ਵਾਲਿਆਂ ਵਲੋਂ ਮੁਫਤ ਸ਼ੂਗਰ ਚੈਕਅੱਪ ਕੈਂਪ ਲਾਇਆ ਗਿਆ।ਜਿਸ ਵਿੱਚ 250 ਮਰੀਜ਼ਾਂ ਦੀ ਸ਼ੀਗਰ ਚੈਕ ਕੀਤੀ ਗਈ।ਦਲ ਦੇ ਪ੍ਰਧਾਨ ਭੂਸ਼ਨ ਮੱਤੀ ਨੇ ਦੱਸਿਆ ਕਿ ਦਲ ਵੱਲੋਂ ਲੋਕ ਭਲਾਈ ਦੇ ਕੰੰਮਾਂ ਤੋਂ ਇਲਾਵਾ ਮੈਡੀਕਲ ਕੈਂਪ ਵੀ ਲਗਾਏ ਜਾਦੇ ਹਨ। ਇਸ ਮੋਕੇ ਜੀਵਨ ਰੱਲਾ, ਪ੍ਰਵੀਨ ਮਾਨੀ, ਖੂਬਸੂਰਤ, …

Read More »

ਸੋਨੀ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਅੰਦਰੂਨੀ ਸ਼ਹਿਰ `ਚ 2 ਪਾਰਕਾਂ ਦੀ ਸ਼ੁਰੂਆਤ

ਕੇਂਦਰੀ ਮੰਦਰ ਸ੍ਰੀ ਰਵਿਦਾਸ ਵਿਖੇ ਧਰਮਸ਼ਾਲਾ ਬਨਾਉਣ ਲਈ ਦਿੱਤੇ 5 ਲੱਖ ਰੁਪਏ ਅੰਮ੍ਰਿਤਸਰ, 7 ਜੁਲਾਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਅੱਜ ਅੰਦਰੂਨੀ ਸ਼ਹਿਰ ਵਿੱਚ ਦੋ ਪਾਰਕਾਂ ਦੀ ਸ਼ੁਰੂਆਤ ਕਰਦੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਜੋ ਵੀ ਵਾਅਦਾ ਚੋਣਾਂ ਤੋਂ ਪਹਿਲਾਂ ਕੀਤਾ ਸੀ, ਉਸ ਨੂੰ ਪੂਰਾ ਕੀਤਾ ਜਾਵੇਗਾ।ਉਨਾਂ …

Read More »

ਰੁੱਖ ਅਤੇ ਪੁੱਤ ਬਚਾਉਣ ਲਈ ਜਾਗਰੂਕਤਾ ਪ੍ਰੋਗਰਾਮ ਲਗਾਤਾਰ ਕੀਤੇ ਜਾਣਗੇ – ਡਿਪਟੀ ਕਮਿਸ਼ਨਰ

ਲੋਕਾਂ ਦੀ ਸਹਾਇਤਾ ਤੋਂ ਬਿਨਾਂ ਸਰਕਾਰਾਂ ਦੇ ਯਤਨਾਂ ਨੂੰ ਨਹੀਂ ਪੈ ਸਕਦਾ ਬੂਰ- ਢਿੱਲੋਂ ਅੰਮ੍ਰਿਤਸਰ, 7 ਜੁਲਾਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਪਿੰਡਾਂ ਤੇ ਸ਼ਹਿਰਾਂ ਵਿਚ ਰੁੱਖ ਅਤੇ ਪੁੱਤ ਬਚਾਉਣ ਲਈ ਲੋਕਾਂ ਦਾ ਸਾਥ ਲੈਣ ਵਾਸਤੇ ਸਿਹਤ, ਸਿੱਖਿਆ, ਜੀ.ਓ.ਜੀ, ਪੰਚਾਇਤੀ ਤੇ ਹੋਰ ਵਿਭਾਗਾਂ ਨੂੰ ਲਗਾਤਾਰ ਜਾਗਰੂਕਤਾ ਪ੍ਰੋਗਰਾਮ ਕਰਨ ਦੀਆਂ ਹਦਾਇਤਾਂ ਕਰਦੇ ਕਿਹਾ ਕਿ ਜੇਕਰ …

Read More »