Wednesday, November 25, 2026

ਪੰਜਾਬੀ

ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਪਰਿਵਾਰ ਸਮੇਤ ਪਾਈ ਵੋਟ

ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪਰਿਵਾਰਕ ਮੈਂਬਰਾਂ ਸਮੇਤ ਗੁਰੂ ਨਗਰੀ `ਚ ਆਪਣੇ ਵੋਟ ਦੇ ਹੱਕ ਦਾ ਕੀਤਾ ਇਸਤੇਮਾਲ।ਵੋਟਾਂ ਪਾਉਣ ਉਪਰੰਤ ਯਾਦਗਾਰੀ ਤਸਵੀਰ ਵਿੱਚ ਸਮੂਹ ਪਰਿਵਾਰਕ ਮੈਂਬਰਾਂ ਨਾਲ ਗੁਰਜੀਤ ਔਜਲਾ।  

Read More »

ਜਿਲ੍ਹਾ ਤੇ ਸੈਸਨ ਜੱਜ ਡਾ. ਤੇਜਵਿੰਦਰ ਸਿੰਘ ਦੀ ਧਰਮ ਪਤਨੀ ਨੇ ਉਤਸ਼ਾਹ ਨਾਲ ਪਾਈ ਵੋਟ

ਪਠਾਨਕੋਟ, 19 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਤੇ ਸੈਸਨ ਜੱਜ ਪਠਾਨਕੋਟ ਡਾ. ਤੇਜਵਿੰਦਰ ਸਿੰਘ ਦੀ ਧਰਮਪਤਨੀ ਸ੍ਰੀਮਤੀ ਕਮਲਦੀਪ ਭੰਡਾਰੀ ਵੋਟ ਪਾਉਣ ਤੋਂ ਪਹਿਲਾਂ ਉਂਗਲੀ `ਤੇ ਮਾਰਕ ਲਗਵਾਉਂਦੇ ਹੋਏ।  

Read More »

ਜਾਗਣ ਦਾ ਵੇਲਾ

ਜਾਗੋ ਜਾਗੋ ਸੁੱਤਿਓ, ਜਾਗਣ ਦਾ ਵੇਲਾ ਅਜੇ ਵੀ ਰਹੇ ਬੇਹੋਸ਼ ਤਾਂ, ਹੋ ਜਾਊ ਕੁਵੇਲਾ।   ਨਸ਼ਿਆਂ ਵਿੱਚ ਜਵਾਨੀ, ਸਾਡੀ ਰੁੜਦੀ ਜਾਵੇ ਜ਼ਿੰਦਗੀ ਹੈ ਅਨਮੋਲ, ਦਿਨੋਂ- ਦਿਨ ਥੁੜਦੀ ਜਾਵੇ। ਸਾਂਭ ਸਕੋ ਤਾਂ ਸਾਂਭ ਲਓ, ਜੀਵਨ ਦਾ ਰੇਲਾ। ਜਾਗੋ ਜਾਗੋ ਸੁੱਤਿਓ… ਧੀਆਂ ਨੂੰ ਅਸੀਂ ਮਾਰ ਕੇ, ਬਣ ਗਏ ਕੁੜੀਮਾਰ ਹਾਂ ਪੀਂਦੇ ਚਿਲਮ ਤਮਾਕੂ, ਬਣ ਗਏ ਨੜੀਮਾਰ ਹਾਂ। ਬਣ ਗਏ ਹਾਂ ਕੰਗਾਲ ਤੇ, …

Read More »

ਪਹੁੰਚ (ਕਾਵਿ ਵਿਅੰਗ)

ਮੈਂ ਆਹ ਕਰਦਾਂ ਮੈਂ ਔਹ ਕਰਦਾਂ, ਮੇਰੀ ਉੱਪਰ ਤੱਕ ਪਹੁੰਚ ਹੈ ਬੜੀ ਭਾਰੀ। ਫੜ੍ਹਾਂ ਮਾਰਦਾ ਅਸਮਾਨ ਨੂੰ ਲਾਵੇ ਟਾਕੀਆਂ, ਪੰਗਾ ਲਵੇ ਨਾ ਮੇਰੇ ਨਾਲ ਹਾਰੀ ਸਾਰੀ। ਮੇਰੇ ਔਗਣਾਂ ਨੂੰ ਵੀ ਲੋਕੋ ਗੁਣ ਦੱਸੋ, ਤਾਹੀਓਂ ਤੁਹਾਡੇ ਨਾਲ ਮੈਂ ਲਾਊਂ ਯਾਰੀ। ਰੱਬ ਡਾਢੇ ਕੋਲੋਂ ਨਿਮਾਣਿਆਂ ਡਰਦਾ ਕਿਉਂ ਨਹੀਂ, ਚਾਰ ਮੋਢਿਆਂ `ਤੇ ਜਾਂਦੀ ਵੇਖ ਸਵਾਰੀ ।   ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ – …

Read More »

ਪੰਜਾਬੀ ਫ਼ਿਲਮ `ਮੁੰਡਾ ਫ਼ਰੀਦਕੋਟੀਆ` `ਚ ‘ਉਠ ਫਰੀਦਾ’ ਕਵਾਲੀ ਗਾਉਣਗੇ ਸਰਦਾਰ ਅਲੀ

            ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਆਉਣ ਵਾਲੀ 14 ਜੂਨ ਨੂੰ ਆਪਣੀ ਨਵੀਂ ਪੰਜਾਬੀ ਫ਼ਿਲਮ `ਮੁੰਡਾ ਫਰੀਦਕੋਟੀਆ` ਲੈ ਕੇ ਆ ਰਿਹਾ ਹੈ।ਦਲਮੋਰਾ ਫਿਲ਼ਮਜ਼ ਪ੍ਰਾ. ਲਿਮ. ਬੈਨਰ ਦੀ ਇਸ ਫ਼ਿਲਮ ਦਾ ਟ੍ਰੇਲਰ ਅਤੇ ਟਾਈਟਲ ਟਰੈਕ ਬੀਤੇ ਦਿਨੀਂ ਹੀ ਰਲੀਜ਼ ਹੋ ਚੁੱਕੇ ਹਨ।ਜਿਨਾਂ ਨੂੰ ਦਰਸ਼ਕਾਂ ਵਲੋਂ ਬੇਹੱਦ ਹੀ ਪਸੰਦ ਕੀਤਾ ਗਿਆ ਹੈ।                      ਜ਼ਿਕਰਯੋਗ ਹੈ ਕਿ …

Read More »

ਅਣਗੌਲਿਆ ਪਵਿੱਤਰ ਸ਼ਹਿਰ ਸ੍ਰੀ ਮੁਕਤਸਰ ਸਾਹਿਬ..?

         ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਸਰਜਮੀਂ ਹੈ, ਖਿਦਰਾਣੇ ਦੀ ਢਾਬ ਤੋਂ ਬਣਿਆਂ ਮੁਕਤਸਰ ਤੇ ਫਿਰ ਬਣਿਆ ਸ੍ਰੀ ਮੁਕਤਸਰ ਸਾਹਿਬ।ਜੇਕਰ ਇਸ ਪਵਿੱਤਰ ਸ਼ਹਿਰ ਨੂੰ ਪੰਜਾਬ ਦੇ ਸਿਆਸਤ ਦਾ ਧੁਰਾ ਵੀ ਕਹਿ ਲਿਆ, ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੈ।ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਹੋਰਾਂ ਦਾ ਜੱਦੀ ਪੁਸ਼ਤੀ ਜ਼ਿਲ੍ਹਾ ਇਹੀ ਹੈ, ਤੇ ਉਨ੍ਹਾਂ ਨੂੰ ਸੁੱਖ ਨਾਲ ਪੰਜ …

Read More »

`ਲਾਰੇ ਲੀਡਰਾਂ ਦੇ` (ਕਾਵਿ ਵਿਅੰਗ)

ਨਾ ਕਾਲਾ ਧੰਨ ਆਇਆ ਨਾ ਗੰਗਾ ਸਾਫ ਹੋਈ ਨੋਟਬੰਦੀ ਦਾ ਦੇਸ਼ ਨੂੰ ਲੱਗਿਆ ਗ੍ਰਹਿਣ ਯਾਰੋ। ਨਾ ਸਮਾਰਟ ਫੋਨ ਨਾ ਨੌਕਰੀ ਨਾ ਬੇਰੁਜ਼ਗਾਰੀ ਭੱਤਾ ਦਿੱਤਾ ਲਾਰੇ ਲੀਡਰਾਂ ਦੇ ਸੂਲਾਂ ਵਾਂਗ ਸਦਾ ਚੁਭਦੇ ਰਹਿਣ ਯਾਰੋ। ਮੈਨੀਫੈਸਟੋ ਗੱਪਾਂ ਲਈ ਲੀਡਰਾਂ ਪ੍ਰਧਾਨ ਚੁਣਿਆ ਲਾਰੇ ਸਰਕਾਰਾਂ ਦੇ ਹਵਾ `ਚ ਉਡਦੇ ਰਹਿਣ ਯਾਰੋ। ਪੰਜ ਸਾਲ ਨਾ ਜਿੰਨਾ ਜਨਤਾ ਦੀ ਬਾਤ ਪੁੱਛੀ ਹੁਣ ਕੋਲ-ਕੋਲ ਹੋ ਕੇ ਲੱਗੇ …

Read More »

ਕਾਮੇਡੀ ਤੇ ਰੋਮਾਂਸ ਨਾਲ ਭਰਪੂਰ ਹੋਵੇਗੀ ਫ਼ਿਲਮ `ਛੜਾ`

           ਏ.ਐਂਡ.ਏ ਐਡਵਾਈਜ਼ਰ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਕਾਰਜ ਲਈ ਇੱਕ ਜਾਣੀ ਪਛਾਣੀ ਕੰਪਨੀ ਹੈ।ਜਿਸ ਨੇ ਪਿਛਲੇ ਕੁੱਝ ਕੁ ਹੀ ਸਮੇਂ ਵਿੱਚ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।`ਕੈਰੀ ਆਨ ਜੱਟਾ 2` , `ਵਧਾਈਆਂ ਜੀ ਵਧਾਈਆ` ਅਤੇ `ਬੈਂਡ ਬਾਜੇ` ਵਰਗੀਆਂ ਸੁਪਰ ਡੁਪਰ ਹਿੱਟ ਫ਼ਿਲਮਾਂ ਦਾ ਸਿਹਰਾ ਇਸੇ ਕੰਪਨੀ ਦੇ ਸਿਰ ਬੱਝਦਾ ਹੈ।ਵਪਾਰਕ ਪੱਖੋਂ ਸਫ਼ਲ ਰਹੀਆਂ ਇੰਨ੍ਹਾਂ ਫ਼ਿਲਮਾਂ ਨੇ ਇਸ ਨਿਰਮਾਣ ਕੰਪਨੀ ਦਾ …

Read More »

ਅਕਾਲੀ ਦਲ (ਐਸ.ਸੀ) ਵਿੰਗ ਦਾ ਪ੍ਰਦੇਸ਼ ਸੀਨੀਅਰ ਮੀਤ ਪ੍ਰਧਾਨ ਬਣਨ ’ਤੇ ਪਰੋਚਾ ਦਾ ਸਨਮਾਨ

ਧੂਰੀ, 18 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਸੀਨੀਅਰ ਅਕਾਲੀ ਆਗੂ ਵਿਕੀ ਪਰੋਚਾ ਨੂੰ  ਸ਼੍ਰੋਮਣੀ ਅਕਾਲੀ ਦਲ (ਬ) ਦੇ ਐਸ.ਸੀ ਵਿੰਗ ਦਾ ਸੀਨੀਅਰ ਸੂਬਾ ਮੀਤ ਪ੍ਰਧਾਨ ਨਿਯੁੱਕਤ ਕੀਤੇ ਜਾਣ ਉਪਰੰਤ ਸਾਬਕਾ ਵਿਤ ਮੰਤਰੀ ਪੰਜਾਬ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਵਲੋਂ ਵਿਕੀ ਪਰੋਚਾ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।ਢੀਂਡਸਾ ਨੇ ਕਿਹਾ ਕਿ ਪਾਰਟੀ …

Read More »