Wednesday, November 25, 2026

ਪੰਜਾਬੀ

ਨਹਿਰੂ ਯੁਵਾ ਕੇਂਦਰ ਵਲੋਂ ਜਿਲਾ ਪੱਧਰੀ ਯੂਥ ਕਨਵੈਨਸ਼ਨ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ, ਯੁਵਾ ਮਾਮਲੇ ਅਤੇ ਖੇਲ ਮੰਤਰਾਲਾ (ਭਾਰਤ ਸਰਕਾਰ) ਵਲੋਂ ਜ਼ਿਲਾ ਪੱਧਰੀ ਯੂਥ ਕਨਵੈਨਸ਼ਨ ਦਾ ਆਯੋਜਨ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਦੀ ਅਗਵਾਈ ਹੇਠ ਵਿਰਸਾ ਵਿਹਾਰ ਵਿਖੇ ਕੀਤਾ ਗਿਆ।ਕਨਵੈਨਸ਼ਨ ਵਿੱਚ ਜ਼ਿਲੇ ਦੀਆਂ ਵੱਖ-ਵੱਖ ਯੂਥ ਕਲੱਬਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।ਕਨਵੈਨਸ਼ਨ ਦਾ ਉਦਘਾਟਨ ਰਾਜੀਵ ਮਦਾਨ ਐਡਵੋਕੇਟ ਨੇ ਸ਼ਮਾ ਰੌਸ਼ਨ ਕਰਕੇ ਕੀਤਾ।ਉਹਨਾਂ …

Read More »

ਨਵੀਂ ਪੰਜਾਬੀ ਫ਼ਿਲਮ `ਇਸ਼ਕ ਖੁਮਾਰੀ` `ਚ ਹੀਰੋ ਦੀ ਭੂਮਿਕਾ ਨਿਭਾਉਣਗੇ ਯੁਵਰਾਜ ਹੰਸ ਤੇ ਹੈਪੀ ਰਾਏ ਕੋਟੀ

ਲੁਧਿਆਣਾ, 28 ਫਰਵਰੀ (ਪੰਜਾਬ ਪੋਸਟ – ਹਰਜਿੰਦਰ ਸਿੰਘ ਜਵੰਦਾ) – ਹਰ ਦਿਨ ਨਵੀਆਂ ਪੁਲਾਂਘਾ ਪੁੱਟ ਰਿਹਾ ਪੰਜਾਬੀ ਸਿਨੇਮਾ ਹੁਣ ਸਾਲ 2019  `ਚ ਹੋਰ ਬੁਲੰਦੀਆਂ ਛੂਹਣ ਦੀ ਤਿਆਰੀ ਵਿਚ ਹੈ।ਇਸ ਸਾਲ `ਚ ਵੱਡੇ ਪੱਧਰ `ਤੇ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣਗੀਆਂ ਜੋ ਕਿ ਪੰਜਾਬੀ ਸਿਨੇਮੇ ਦੀ ਤਰੱਕੀ `ਚ ਅਹਿਮ ਯੋਗਦਾਨ ਪਾਉਣਗੀਆਂ।`ਗਲਿਟਰਟੀ` ਅਤੇ `ਸਾਂਝ ਫਿਲਮਜ਼` ਦੇ ਬੈਨਰ ਹੇਠ ਬਣਨ ਜਾ ਰਹੀ ਫ਼ਿਲਮ `ਇਸ਼ਕ ਖੁਮਾਰੀ` …

Read More »

ਸੇਂਟ ਸੋਲਜਰ ਸਕੂਲ `ਚ ਵਿਦਿਆਰਥੀਆਂ ਵਲੋ ਵਿਦਾਇਗੀ ਪਾਰਟੀ

ਜੰਡਿਆਲਾ ਗੁਰੂ, 28 ਫਰਵਰੀ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ +2 ਦੇ ਵਿਦਿਆਰਥੀਆਂ ਜਿਨ੍ਹਾਂ ਨੇ ਸਕੂਲ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਨੂੰ +1 ਦੇ ਵਿਦਿਆਰਥੀਆਂ ਵਲੋ ਵਿਦਾਇਗੀ ਪਾਰਟੀ ਦਿੱਤੀ ਗਈ।ਇਨ੍ਹਾਂ ਬੱਚਿਆਂ ਦੀਆ ਯਾਦਾਂ ਨੰੁ ਸਾਂਝਾ ਕਰਦਿਆਂ ਭੰਗੜਾ ਗਿੱਧਾ ਤੇ ਹੋਰ ਕਈ ਪੋ੍ਰਗਰਾਮ ਕੀਤੇ ਗਏ।ਬੱਚਿਆਂ ਨੇ ਸਕੂਲ ਨਾਲ ਆਪਣੀਆਂ ਕਈ ਸਾਲਾਂ ਦੀਆਂ ਯਾਦਾਂ ਨੂੰ ਸਾਂਝਾ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 27 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2018 `ਚ ਲਈਆਂ ਗਈਆ ਵੱਖ ਵੱਖ ਪ੍ਰੀਖਿਆਵਾਂ ਦੇ ਨਤੀਜਿਆ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ  ਯੂਨੀਵਰਸਿਟੀ ਦੀ ਵੈਬਸਾਈਟ `ਤੇ  ਵੇਖਿਆ  ਜਾ ਸਕਦਾ ਹੈ।ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ ਉਹਨਾਂ ਵਿਚ ਬੀ.ਬੀ.ਏ ਸਮੈਸਟਰ-1, ਐਮ.ਏ ਪਬਲਿਕ ਪ੍ਰਸ਼ਾਸ਼ਨ ਸਮੈਸਟਰ, ਐਮ.ਏ ਲੋਕ ਪ੍ਰਸ਼ਾਸਨ ਸਮੈਸਟਰ -3, …

Read More »

ਸਮਾਰਟ ਸਿਟੀ ਬਣਾਉਂਦਿਆਂ ਇਤਿਹਾਸਕ, ਧਾਰਮਿਕ ਤੇ ਭੂਗੋਲਿਕ ਸਥਿਤੀ ਨੂੰ ਧਿਆਨ `ਚ ਰੱਖਣ ਦੀ ਲੋੜ – ਡਾ. ਕਮਲਜੀਤ ਸਿੰਘ

ਅੰਮ੍ਰਿਤਸਰ ਬਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ 11ਵਾਂ ਕੌਮੀ  ਸੈਮੀਨਾਰ ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਅਕ ਮਾਮਲਿਆ ਦੇ ਡੀਨ ਡਾ. ਕਮਲਜੀਤ ਸਿੰਘ ਨੇ ਕਿਹਾ ਹੈ ਕਿ ਅੰਮ੍ਰਿਤਸਰ ਨੂੰ ਸਮਰਾਟ ਸਿਟੀ ਬਣਾਉਣ ਦੇ ਕੀਤੇ ਜਾ ਰਿਹੇ ਉਪਰਾਲਿਆ ਦੇ ਸਮੇਂ ਇਥੌ ਦੀ ਭੋਤਿਕ, ਸੱਭਿਆਚਾਰਕ, ਇਤਿਹਾਸਕ ਅਤੇ ਧਾਰਮਿਕ ਮਹੱਤਤਾ ਨ ਧਿਆਨ ਵਿਚ ਰੱਖ ਕੇ …

Read More »

ਪੜਾਉਣ ਸਮੇਂ ਨਵੀਆਂ ਵਿਗਿਆਨਕ ਖੋਜਾਂ ਨੂੰ ਧਿਆਨ `ਚ ਰੱਖਿਆ ਜਾਵੇ – ਡਾ. ਹਰਦੀਪ ਸਿੰਘ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਕੰਪਿਊਟਰ ਵਿਗਿਆਨ ਵਿਭਾਗ ਦੇ ਮੁਖੀ ਅਤੇ ਕੈਪੇਸਟੀ ਐਨਹਾਂਸਮੈਂਟ ਸੈਂਟਰ ਦੇ ਡਾਇਰੈਕਟਰ, ਪ੍ਰੋ. ਹਰਦੀਪ ਸਿੰਘ ਨੇ ਕਿਹਾ ਹੈ ਕਿ ਉਚੇਰੀ ਸਿੱਖਿਆ ਦੇਣ ਸਮੇਂ ਨਵੀਆਂ ਵਿਗਿਆਨਕ ਖੋਜਾਂ ਨੂੰ ਵੀ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ, ਤਾਂ ਹੀ ਵਿਦਿਆਰਥੀਆਂ ਨੂੰ ਆਧੁਨਿਕ ਹਲਾਤਾਂ ਦੇ ਅਨੁਸਾਰ ਗਿਆਨਵਾਨ ਬਣਾਇਆ ਜਾ …

Read More »

ਨਸ਼ਾ ਛੱਡ ਚੁੱਕੇ ਨੌਜਵਾਨ ਨੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਕੀਤੀ ਅਪੀਲ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਨੇ ਜਿੱਥੇ ਕਈ ਨੌਜਵਾਨਾਂ ਨੂੰ ਨਸ਼ਿਆਂ ਦੇ ਜ਼ਹਿਰ ਤੋਂ ਮੁੱਕਤੀ ਦਿਵਾਈ ਹੈ, ਉਥੇ ਕਈ ਨੌਜਵਾਨ ਹੁਣ ਖੁਦ ਨਸ਼ਾ ਛੱਡ ਕੇ ਦੂਸਰੇ ਨੌਜਵਾਨਾਂ  ਦੇ ਗਲੋਂ ਨਸ਼ੇ ਦੀ ਲਾਹਨਤ ਲਾਹੁਣ ਲਈ ਕੰਮ ਕਰ ਰਹੇ ਹਨ।        ਸਰਕਾਰ ਵੱਲੋਂ ਨਸ਼ੇ ਦੇ ਪੀੜਤ …

Read More »

ਭਾਰਤ-ਪਾਕਿਸਤਾਨ ਸਰਕਾਰਾਂ ਜੰਗ ਤੋਂ ਗੁਰੇਜ਼ ਕਰਨ – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ

 ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ -ਜਗਦੀਪ ਸਿੰਘ ਸੱਗੂ) – ਪੁਲਵਾਮਾ ਵਿੱਚ ਵਾਪਰੇ ਦੁੱਖਦਾਈ ਕਾਂਡ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਤੇਜੀ ਨਾਲ ਜੰਗ ਵੱਲ ਵਧ ਰਹੇ ਹਨ।ਇਸ ਮਾਰੂ ਨੀਤੀ ਦੇ ਸਿੱਟੇ ਬਹੁਤ ਹੀ ਦੁੱਖਦਾਈ ਤੇ ਨਿਰਾਸ਼ਾਜਨਕ ਹੋਣਗੇ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ …

Read More »

ਸਾਹਿਤ ਸਭਾ ਨੇ ਖ਼ਾਲਸਾ ਕਾਲਜ ਵਿਖੇ ਮਾਤ-ਭਾਸ਼ਾ ਸਪਤਾਹ ਮਨਾਇਆ

ਅੰਮ੍ਰਿਤਸਰ, 27 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਸਾਹਿਤ ਸਭਾ ਵਲੋਂ ਮਾਤ-ਭਾਸ਼ਾ ਸਪਤਾਹ ਮਨਾਇਆ ਗਿਆ, ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਸੈਮੀਨਾਰ ਦੌਰਾਨ ਵਿਦਿਆਰਥੀਆਂ ਦੇ ਵੱਖ-ਵੱਖ ਕਿਸਮ ਦੇ ਸਾਹਿਤਕ ਮੁਕਾਬਲੇ ਕਰਵਾਏ ਗਏ।     ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਕਾਲਜ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਬੇਹਤਰੀ ਲਈ …

Read More »