ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਤੀਰਥਪੁਰ ਵਲੋਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਲਗਾਏ ਜਾਣ ਵਾਲੇ 5 ਰੋਜ਼ਾ ਸਮਰ ਕੈਂਪ ਦੀ ਸ਼ੁਰੂਆਤ ਅੱਜ ਕੀਤੀ ਗਈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ਼ ਇੰਚਾਰਜ ਪੰਕਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੈਂਪ ਦੇ ਪਹਿਲੇ ਦਿਨ ਤਿੰਨ ਸੈਸ਼ਨ ਲਗਾਏ ਗਏ।ਕੈਂਪ ਦਾ ਉਦਘਾਟਨ ਬੱਚਿਆਂ ਦੀ ਪੜ੍ਹਾਈ ਅਤੇ ਵਿਕਾਸ ਬਾਰੇ ਗਹਿਰੀ …
Read More »ਪੰਜਾਬੀ
ਘੱਲੂਘਾਰਾ ਹਫ਼ਤੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਹਥਿਆਰ ਲੈ ਕੇ ਚੱਲਣ ਦੀ ਮਨਾਹੀ
ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਪੁਲਿਸ ਕਮ-ਕਾਰਜਕਾਰੀ ਮੈਜਿਸਟਰੇਟ, ਅੰਮ੍ਰਿਤਸਰ ਅਮਰੀਕ ਸਿੰਘ ਪਵਾਰ ਪੀ.ਪੀ.ਐਸ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ ਹੋਇਆਂ ਅੰਮਿ੍ਰਤਸਰ ਸ਼ਹਿਰ ਵਿੱਚ ਘੱਲੂਘਾਰਾ ਹਫ਼ਤਾ ਚੱਲ ਰਿਹਾ ਹੈ ਇਸ ਨੂੰ ਮੱਦੇਨਜ਼ਰ ਰਖਦਿਆਂ ਹੋਇਆ ਸ਼ਹਿਰ ਵਿਚ ਹਰ ਕਿਸਮ ਦੇ ਅਗਨ ਸ਼ਸ਼ਤਰ, ਵਿਸਫੋਟਕ ਪਦਾਰਥ, ਜਵਲਨਸ਼ੀਲ ਚੀਜਾਂ ਅਤੇ ਤੇਜ਼ ਹਥਿਆਰ ਜਿਨ੍ਹਾਂ …
Read More »ਮੈਨਸਟੂਰਲ ਹਾਈਜ਼ਨ ਡੇਅ `ਤੇ ਕਰਵਾਏ ਮਾਹਵਾਰੀ ਸਫਾਈ ਪ੍ਰਬੰਧਨ ਅਤੇ ਜਾਗਰੂਕਤਾ ਪ੍ਰੋਗਰਾਮ
ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਜਿਲ੍ਹਾ ਪ੍ਰਸਾਸ਼ਨ ਵੱਲੋਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਅੰਮਿ੍ਰਤਸਰ ਨਾਲ ਸੀਨੀਅਰ ਸੈਕੰਡਰੀ ਸਕੂਲ ਗਰਲਜ ਮਹਾਂ ਸਿੰਘ ਗੇਟ ਵਿਖੇ ਸਮੈਨਸਟੂਰਲ ਹਾਈਜਨ ਡੇ ਜਾਗਰੂਕਤਾ ਸਮਾਰੋਹ ਮਨਾਇਆ ਗਿਆ ਜਿਸ ਵਿੱਚ ਕਿਸ਼ੋਰ ਲੜਕੀਆਂ ਨੂੰ ਮਾਹਵਾਰੀ ਸਫਾਈ ਪ੍ਰਬੰਧਨ ਸਿਹਤ ਸਿਖਿਆ ਬਾਰੇ ਜਾਣਕਾਰੀ ਦਿੱਤੀ ਗਈ। ਇਸ ਵਿਸ਼ੇ ਦੇ ਬੋਲਦਿਆਂ ਸੀ.ਡੀ.ਪੀ.ਓ ਅੰਮਿ੍ਰਤਸਰ-1 ਸ੍ਰੀਮਤੀ ਕੰਵਲਜੀਤ ਕੌਰ ਵੱਲੋਂ …
Read More »ਜ਼ਿਲ੍ਹਾ ਪੱਧਰੀ ‘ਤੰਦਰੁਸਤ ਪੰਜਾਬ’ ਮੁਹਿੰਮ 5 ਜੂਨ ਤੋਂ – ਡਿਪਟੀ ਕਮਿਸ਼ਨਰ
ਭੋਜਨ ਪਦਾਰਥਾਂ ’ਚ ਮਿਲਾਵਟਖੋਰੀ ਬਰਦਾਸ਼ਤ ਨਹੀਂ ਕਰਾਂਗੇ ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਨੂੰ ਦੇਸ਼ ਦਾ ਸਿਹਤਮੰਦ ਸੂਬਾ ਬਣਾਉਣ ਦੇ ਉਦੇਸ਼ ਨਾਲ ਰਾਜ ਸਰਕਾਰ ਵੱਲੋਂ 5 ਜੂਨ ਤੋਂ ‘ਤੰਦਰੁਸਤ ਪੰਜਾਬ’ ਨਾਂ ਦੀ ਮੁਹਿੰਮ ਆਰੰਭ ਕੀਤੀ ਜਾ ਰਹੀ ਹੈ ਜਿਸ ਨੂੰ ਜ਼ਿਲ੍ਹਾ ਅੰਮ੍ਰਿਤਸਰ ’ਚ ਸਫ਼ਲਤਾ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਸਮੂਹ ਵਿਭਾਗਾਂ …
Read More »ਦਵਾਈਆਂ ਦੀ ਮੋਬਾਈਲ ਡਿਸਪੈਂਸਰੀ ਵੈਨ ਨੂੰ ਚਾਲੂ ਕਰਨ ਦਾ ਉਦਘਾਟਨ 5 ਜੂਨ ਨੂੰ ਕਰਨਗੇ ਮੇਅਰ
ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵੱਲੋਂ ਲੋੜਵੰਦ ਮਰੀਜਾਂ ਦੀ ਸਹੂਲਤ ਲਈ ਦਵਾਈਆਂ ਤੇ ਸਹਾਇਤਾ ਦੇ ਨਾਲ ਨਾਲ ਜਿਥੇ ਗਰਮੀਆਂ ਦੇ ਦੌਰਾਨ ਰਾਹਗੀਰਾਂ ਦੀ ਪਿਆਸ ਬੁਝਾਉਣ ਲਈ ਜ਼ਿਲਾ ਕਚਹਿਰੀ ਅੰਮ੍ਰਿਤਸਰ ਅਤੇ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਯਾਤਰੂਆਂ ਲਈ ਘਿਓ ਮੰਡੀ ਚੌਂਕ ਵਿਚ ਦੋ ਛਬੀਲਾਂ ਚੱਲ ਰਹੀਆਂ ਹਨ, ਉਸੇ ਤਰਾਂ ਲੋੜਵੰਦਾਂ ਕੋਲ ਪਹੁੰਚ …
Read More »ਲੈਕਚਰਾਰ ਡਾ. ਸਤਿੰਦਰ ਕੌਰ ਦੀ ਅਗਵਾਈ `ਚ ਲੱਗਾ ਸਮਰ ਕੈਂਪ
ਬਟਾਲਾ, 2 ਜੂਨ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਪ ਬਟਾਲਾ ਵਿਖੇ ਪ੍ਰਿੰਸੀਪਲ ਭਗਵੰਤ ਸਿੰਘ ਦੀ ਯੌਗ ਅਗਵਾਈਵਿੱਚ ਸਮਰ ਕੈਪ ਲਗਾਇਆ ਗਿਆ ਹੈ।ਇਸ ਕੈਪ ਦੇ ਲੀਡਰ ਪੰਜਾਬੀ ਲੈਕਚਰਾਰ ਡਾ. ਸਤਿੰਦਰ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਭਾਵੇ ਵਿਦਿਆਰਥੀਆਂ ਨਿੱਤ ਜੀਵਨ ਦੀਆਂ ਗੱਲਾਂ ਬਾਰੇ ਦੱਸਦੇ ਰਹਿੰਦਾ ਹੈ, ਪਰ ਸਮਰ ਕੈਪ ਵਿਚ ਵਿਦਿਆਰਥੀਆਂ ਦਾ ਉਤਸ਼ਾਹ ਬਹੁਤ ਹੀ ਸਕਾਰਾਤਮਿਕ …
Read More »ਈ.ਡੀ.ਬੀ.ਆਈ ਬੈਂਕ ਨੇ ਮਨਾਈ 7ਵੀਂ ਵਰ੍ਹੇਗੰਢ
ਬਟਾਲਾ, 2 ਜੂਨ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਆਈ.ਡੀ.ਬੀ.ਆਈ ਬੈਂਕ ਸ਼ਾਖਾ ਜਲੰਧਰ ਰੋਡ ਬਟਾਲਾ ਨੇ ਆਪਣੀ 7ਵੀਂ ਵਰ੍ਹੇ ਗੰਢ ਮਨਾਈ।ਮੈਨੇਜ਼ਰ ਨਵਦੀਪ ਸਿੰਘ ਨੇ ਗ੍ਰਾਹਕਾਂ ਨੂੰ ਵੱਖ-ਵੱਖ ਯੋਜਨਾਵਾਂ ਬਾਰੇ ਜਾਣੂ ਕਰਵਾਇਆ। ਬੈਂਕ ਦੀਆਂ ਪ੍ਰਾਪਤੀਆਂ, ਗਾਹਕਾਂ ਨਾਲ ਸਾਂਝੀਆਂ ਕਰਦੇ ਹੋਏ ਉਨਾਂ ਕਿਹਾ ਕਿ ਇਲਾਕੇ ਵਿਚ ਇਸ ਸ਼ਾਖਾ ਦੀ ਕਾਰਗੁਜਾਰੀ ਬਹੁਤ ਵਧੀਆ ਰਹੀ ਹੈ।ਇਹ ਸਭ ਚੰਗੇ ਗਾਹਕਾਂ ਦੇ ਸਹਿਯੋਗ ਸਦਕਾ ਹੈ। ਇਸ …
Read More »ਜਲੰਧਰ ਰਹਿ ਕੇ ਵੀ ਆਪਣੇ ਨਹੀ ਭੁੱਲਾ ਸਕੂਲ ਨੂੰ ਘੁੰਮਣ ਪਰਿਵਾਰ
ਤਲਵੰਡੀ ਝੁੰਗਲਾਂ ਦੇ ਵਿਦਿਆਰਥੀਆਂ ਨੂੰ ਵੰਡੀਆਂ ਵਰਦੀਆਂ ਤੇ ਲਿਖਣ ਸਮੱਗਰੀ ਬਟਾਲਾ, 2 ਜੂਨ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਭਾਵੇ ਆਪਣੇ ਸਕੂਲੀ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਦਾ ਆ ਰਿਹਾ ਹੈ, ਪਰ ਸਮਾਜ ਸੇਵੀ ਜਥੇਬੰਦੀਆਂ ਤੇ ਆਪਣੇ ਪਿੰਡ ਦੇ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਨੂੰ ਆਪਣੇ ਵਲੋਂ ਹਰ ਤਰਾਂ ਦੀਆਂ ਸਹੂਲਤ ਦੇ ਰਹੇ ਹਨ।ਸਰਕਾਰੀ ਮਿਡਲ ਸਕੂਲ ਤਲਵੰਡੀ …
Read More »ਡਾ. ਰਿਪਿਨ ਕੋਹਲੀ ਨੂੰ ਮਿਲੀ ਪੀ.ਐਚ.ਡੀ ਦੀ ਡਿਗਰੀ
ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ- ਅਮਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 44ਵੇਂ ਡਿਗਰੀ ਵੰਡ ਸਮਾਰੋਹ ਡਾ. ਰਿਪਿਨ ਕੋਹਲੀ ਨੂੰ ਪੀ.ਐਚ.ਡੀ ਦੀ ਡਿਗਰੀ ਨਾਲ ਨਿਵਾਜ਼ਿਆ ਗਿਆ।ਇਹ ਡਿਗਰੀ ਉਨ੍ਹਾਂ ਨੂੰ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ, ਵਾਈਸ-ਚਾਂਸਲਰ, ਪ੍ਰੋਫੈਸਰ ਜਸਪਾਲ ਸਿੰਘ ਸੰਧੂ ਅਤੇ ਹੋਰਨਾਂ ਨੇ ਪ੍ਰਦਾਨ ਕੀਤੀ। ਜਿਕਰਯੋਗ ਹੈ ਕਿ ਡਾ. ਰਿਪਿਨ ਕੋਹਲੀ ਖਾਲਸਾ ਕਾਲਜ ਫਾਰ ਇੰਜਨੀਅਰਿੰਗ ਰਣਜੀਤ ਐਵੀਨਿਊ ਵਿਖੇ ਬਤੌਰ …
Read More »ਮੇਘਾਲਿਆ ਸਰਕਾਰ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ – ਬਾਬਾ ਹਰਨਾਮ ਸਿੰਘ ਖ਼ਾਲਸਾ
ਕਿਹਾ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਸਿੱਖਾਂ ਨੂੰ ਸ਼ਿਲੌਗ ’ਚੋਂ ਖਦੇੜਣ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੂਬਾ ਮੇਘਾਲਿਆ ਦੇ ਸ਼ਹਿਰ ਸ਼ਿਲੌਗ ਵਿਖੇ ਸਿਖ ਭਾਈਚਾਰੇ ’ਤੇ ਕੁੱਝ ਸਥਾਨਕ ਲੋਕਾਂ ਵੱਲੋਂ ਨਿਰੰਤਰ ਕੀਤੇ ਜਾ ਰਹੇ ਹਮਲਿਆਂ ਪ੍ਰਤੀ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਕੋਨਰਾਡ …
Read More »
Punjab Post Daily Online Newspaper & Print Media