ਪਠਾਨਕੋਟ, 20 ਮਈ (ਪੰਜਾਬ ਪੋਸਟ ਬਿਊਰੋ) – ਖਾਨਪੁਰ ਵਿਖੇ ਕਰੀਬ 25 ਲੱਖ ਦੇ ਵਿਕਾਸ ਕਾਰਜ ਕਰਵਾਏ ਜਾਣਗੇ ਜਿਨ੍ਹਾਂ ਵਿੱਚੋਂ ਅੱਜ ਖਾਨਪੁਰ ਵਿਖੇ 9.72 ਲੱਖ ਰੁਪਏ ਦੀ ਰਾਸੀ ਨਾਲ 1350 ਫੁੱਟ ਦੀ ਲੰਬਾਈ ਦੇ ਨਾਲੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਜਿਸ ਨਾਲ ਖਾਨਪੁਰ ਨਿਵਾਸੀ ਲੋਕਾਂ ਨੂੰ ਕਾਫੀ ਰਾਹਤ ਪਹੁੰਚੇਗੀ, ਇਸ ਤੋਂ ਇਲਾਵਾ ਅੱਜ ਦੇ ਹੀ ਦਿਨ ਕਰੀਬ 37 ਲੱਖ ਰੁਪਏ ਦੀ …
Read More »ਪੰਜਾਬੀ
ਰਾਸ਼ਟਰਪਤੀ ਨੇ ਆਈ.ਆਈ.ਐਸ.ਈ.ਆਰ ਮੋਹਾਲੀ ਦੀ 7ਵੀਂ ਕਨਵੋਕੇਸ਼ਨ `ਚ ਕੀਤੀ ਸ਼ਮੂਲੀਅਤ
ਮੋਹਾਲੀ, 20 ਮਈ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਅੱਜ ਪੰਜਾਬ ਵਿਖੇ ਭਾਰਤੀ ਵਿਗਿਆਨ ਸਿਖਿਆ ਅਤੇ ਖੋਜ ਸੰਸਥਾਨ (ਇੰਡੀਅਨ ਇੰਸਟੀਟਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ- ਮੋਹਾਲੀ ਦੀ ਸੱਤਵੀਂ ਕਨਵੋਕੇਸ਼ਨ ਸ਼ਮੂਲੀਅਤ ਕਰ ਕੇ ਸੰਬੋਧਨ ਵੀ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਭਾਵੇਂ ਇਹ ਇੱਕ ਨੌਜਵਾਨ ਸੰਸਥਾ ਹੈ, ਪਰ ਆਈ.ਆਈ.ਐਸ.ਈ.ਆਰ ਦੇਸ਼ ਵਿੱਚ ਉੱਚ ਸਿੱਖਿਆ ਅਤੇ ਖੋਜ …
Read More »ਸਿੱਖ ਪੰਥ ਦੇ ਰੋਹ ਅਗੇ ਝੁਕਿਆ ਨਰਾਇਣ ਦਾਸ
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੁਆਫੀਨਾਮਾ ਭੇਜ ਕੇ ਸਿੱਖ ਪੰਥ ਤੋਂ ਭੁੱਲ ਬਖ਼ਸ਼ਣ ਦੀ ਕੀਤੀ ਗੁਜਾਰਿਸ਼ ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਗਲਤ ਟਿੱਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੰੂ ਈ ਮੇਲ ਰਾਹੀਂ ਭੇਜੇ ਗਏ ਇੱਕ ਪੱਤਰ ਵਿਚ ਆਪਣੀ ਗ਼ਲਤੀ ਨੂੰ ਸਵੀਕਾਰ ਕਰਦਿਆਂ ਖ਼ਾਲਸਾ ਪੰਥ …
Read More »ਬਿਕਰਮ ਮਜੀਠੀਆ ਨੇ ਆਪਣੀ ਜੇਬ ਵਿਚੋਂ ਭਰਿਆ ਕਥੂਨੰਗਲ ਸਕੂਲ ਦਾ ਬਿਜਲੀ ਬਿੱਲ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਅੰਮਿ੍ਰਤਸਰ ਦੇ ਨੇੜਲੇ ਕਥੂਨੰਗਲ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਿਜਲੀ ਮੁੜ ਚਾਲੂ ਕਰਵਾਉਣ ਲਈ ਬਿਲ ਆਪਣੀ ਜੇਬ ਵਿਚੋਂ ਭਰਿਆ ਹੈ। ਬਿਜਲੀ ਬਿਲਾਂ ਦੀ ਅਦਾਇਗੀ ਨਾ ਹੋਣ ’ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਨੇ ਸਕੂਲ ਨੂੰ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਸੀ। ਮਜੀਠੀਆ …
Read More »ਠੰਡੇ ਪਾਣੀ ਦੀ ਛਬੀਲ ਲਗਾਈ
ਭੀਖੀ, 20 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਇਥੋਂ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਪੈ ਰਹੀ ਗਰਮੀ ਨੂੰ ਦੇਖਦੇ ਹੋਏ ਅੱਜ ਭਾਈ ਘਨੱਈਆ ਵੈਲਫੇਅਰ ਕਲੱਬ ਵੱਲੋ ਸ੍ਰੀ ਰਵੀਦਾਸ ਧਰਮਸ਼ਾਲਾ ਦੇ ਸਾਮਹਣੇ ਠੰਡੇ ਪਾਣੀ ਦੀ ਛਬੀਲ ਲਗਾਈ ਗਈ।ਕਲੱਬ ਦੇ ਖਜ਼ਾਨਚੀ ਰਾਮ ਪਾਲ (ਪਾਲੀ) ਨੇ ਕਿਹਾ ਕਿ ਲੋਕਾ ਦੀ ਸੇਵਾ ਕਰਨਾ ਸਾਡਾ ਧਰਮ ਹੈ ਅਤੇ ਸਾਡਾ ਕਲੱਬ ਮਨੁੱਖਤਾ ਦੀ ਸੇਵਾ ਹਰ …
Read More »ਦਰਿਆਵਾਂ ਦਾ ਪਾਣੀ ਦੂਸ਼ਿਤ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਿਵਾਈਆਂ ਜਾਣ- ਜਥੇਦਾਰ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਥੇਦਾਰ ਨੇ ਆਖਿਆ ਹੈ ਕਿ ਪੰਜਾਬ ਦਾ ਨਾਮ ਹੀ ਪੰਜ-ਆਬ ਤੋਂ ਪੰਜਾਬ ਬਣਿਆ, ਕਿਉਂਕਿ ਇਸ ਦੀ ਧਰਤੀ ਤੇ ਪੰਜ ਦਰਿਆ ਵਹਿੰਦੇ ਸਨ।ਜਿਹਨਾਂ ਵਿਚੋਂ ਅੱਜ ਪੰਜਾਬ ਦੀ ਧਰਤੀ ਤੇ ਤਿੰਨ ਦਰਿਆ ਹੀ ਰਹਿ ਗਏ ਹਨ।ਰਾਵੀ ਦੀ ਕਿਸਮਤ ਚੰਗੀ ਸਮਝੋ ਪੰਜਾਬ ਦੇ ਥੋੜੇ ਹਿੱਸੇ ਵਿੱਚੋਂ ਨਿਕਲ …
Read More »ਸਮਰਾਲਾ (ਕੰਨਿਆ) ਸਕੂਲ `ਚ ਲੱਗਾ ਬਲਾਕ ਪੱਧਰੀ ਕੈਰੀਅਰ ਯੁਵਕ ਮੇਲਾ
ਸਮਰਾਲਾ, 20 ਮਈ (ਪੰਜਾਬ ਪੋਸਟ- ਕੰਗ) – ਸਟੇਟ ਗਾਈਡੈਂਸ ਬਿਊਰੋ ਚੰਡੀਗੜ੍ਹ ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਲੁਧਿਆਣਾ ਗੁਰਕਿਰਪਾਲ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕਲ ਸਮਰਾਲਾ ਵਿਖੇ ਵਿਦਿਆਰਥੀਆਂ ਲਈ ਬਲਾਕ ਪੱਧਰੀ ਯੁਵਕ ਮੇਲਾ ਕਰਵਾਇਆ ਗਿਆ।ਇਸ ਵਿੱਚ ਨਾਟਕ, ਕਲੇਅ ਮਾਡਲਿੰਗ, ਚਿੱਤਰਕਾਰੀ, ਭਾਸ਼ਣ, ਪੇਂਟਿੰਗ ਅਤੇ ਗਾਇਨ ਮੁਕਾਬਲਿਆਂ ਵਿੱਚ 24 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਨਾਟਕ ਮੁਕਾਬਲੇ ’ਚ ਸ.ਹ.ਸ …
Read More »ਪੈਨਸ਼ਨਰਾਂ ਦੀ 25 ਦੀ ਸ਼ਾਹਕੋਟ ਰੈਲੀ ਅਟੱਲ – ਕਨਵੀਨਰ
ਇਨਸਾਫ਼ ਲਈ ਬਜ਼ਾਰਾਂ ਵਿੱਚ ਪਾਉਣਗੇ ਖੜਦੁੰਬ ਸਮਰਾਲਾ, 20 ਮਈ (ਪੰਜਾਬ ਪੋਸਟ- ਕੰਗ) – ਕੈਪਟਨ ਸਰਕਾਰ ਨੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ, 6ਵੇਂ ਪੰਜਾਬ ਪੇਅ-ਕਮਿਸ਼ਨ ਦੀ ਰਿਪੋਰਟ ਲੈ ਕੇ ਲਾਗੂ ਨਾ ਕਰਾਈ ਅਤੇ ਬਾਕੀ ਦੀਆਂ ਮੰਗਾਂ ਦੇ ਨਿਪਟਾਰੇ ਲਈ ਤੁਰੰਤ ਗੱਲਬਾਤ ਦਾ ਸੱਦਾ ਨਾ ਦਿੱਤਾ ਤਾਂ ਪੰਜਾਬ ਭਰ ਦੇ ਪੈਨਸ਼ਨਰਜ਼ ਇਨਸਾਫ਼ ਦੀ ਮੰਗ ਨੂੰ ਲੈ ਕੇ ਕਾਲੇ ਝੰਡਿਆਂ ਨਾਲ਼ …
Read More »ਸਵ: ਮਹਿਮਾ ਸਿੰਘ ਕੰਗ ਦੀ ਯਾਦ ’ਚ ਸਕੂਲੀ ਬੱਚਿਆਂ ਨੂੰ ਵਿੱਦਿਅਕ ਸਮੱਗਰੀ ਵੰਡੀ
ਸਮਰਾਲਾ, 20 ਮਈ (ਪੰਜਾਬ ਪੋਸਟ- ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਦੇ ਬਾਨੀ, ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੇ ਸਾਬਕਾ ਜਨਰਲ ਸਕੱਤਰ ਅਤੇ ਟਰੇਡ ਯੂਨੀਅਨ ਅਧਿਆਪਕ ਆਗੂ ਸਵ: ਮਹਿਮਾ ਸਿੰਘ ਕੰਗ ਦੀ ਨੌਵੀਂ ਬਰਸੀ ਮੌਕੇ ਕੰਗ ਪਰਿਵਾਰ ਵੱਲੋਂ ਸਰਕਾਰੀ ਹਾਈ ਸਕੂਲ ਕੋਟਲਾ ਸਮਸ਼ਪੁਰ ਦੇ ਸਾਰੇ ਬੱਚਿਆਂ ਨੂੰ ਰਜਿਸਟਰ ਤੇ ਪੈਨ ਦਿੱਤੇ ਗਏ।ਸਵ: ਮਹਿਮਾ ਸਿੰਘ ਕੰਗ ਸਾਲ 2009 ਵਿੱਚ ਅਚਾਨਕ ਦਿਲ …
Read More »ਥਾਣਾ ਚਾਟੀਵਿੰਡ ਵਿਖੇ ਦਰਜ ਕੀਤੇ ਗਏ ਦੇਸ਼ ਧ੍ਰੋਹ ਦੇ ਮੁਕੱਦਮੇ ਰੱਦ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਚੱਬਾ ਵਿਖੇ 10 ਨਵੰਬਰ 2015 ਨੂੰ ਕਰਵਾਏ ਗਏ ਸਰਬਤ ਖਾਲਸਾ ਸੰਮੇਲਨ ਨੂੰ ਲੈ ਕੇ ਆਰ.ਐਸ.ਐਸ ਦੇ ਸ਼ਹਿ ਤੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ `ਤੇ ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਥਾਣਾ ਚਾਟੀਵਿੰਡ ਵਿਖੇ ਦਰਜ ਕੀਤੇ ਗਏ ਦੇਸ਼ ਧ੍ਰੋਹ ਦੇ ਮੁਕੱਦਮੇ ਨੂੰ ਜਸਟਿਸ ਰਣਜੀਤ …
Read More »
Punjab Post Daily Online Newspaper & Print Media