Wednesday, November 25, 2026

ਪੰਜਾਬੀ

ਸ਼ਿਵ ਸ਼ਕਤੀ ਆਯੁਰਵੈਦਿਕ ਮੈਡੀਕਲ ਕਾਲਜ ਦੇ ਪ੍ਰੋਫੈਸ਼ਰ ਦਾ ਪੀ.ਐਚ.ਡੀ ਪ੍ਰੀਖਿਆ `ਚ ਪਹਿਲਾ ਸਥਾਨ

ਭੀਖੀ, 16 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਮਾਲਵੇ ਦੀ ਮੋਹਰੀ ਸਿੱਖਿਆ ਸੰਸਥਾ ਸ਼ਿਵ ਸ਼ਕਤੀ ਗਰੁੱਪ ਆਫ਼ ਇੰਸਟੀਚਿਊਟ ਭੀਖੀ ਦੇ ਸ਼ਿਵ ਸ਼ਕਤੀ ਆਯੁਰਵੈਦਿਕ ਮੈਡੀਕਲ ਕਾਲਜ ਦੇ 2 ਪ੍ਰੋਫੈਸਰ ਨੇ ਰਾਸ਼ਟਰੀ ਆਯੁਰਵੈਦ ਸੰਸਥਾਨ (ਐਨ.ਆਈ.ਏ) ਜੈਪੁਰ ਵੱਲੋਂ ਐਲਾਣੇ ਪੀ.ਐਚ.ਡੀ ਦੇ ਨਤੀਜਿਆਂ ਵਿੱਚ ਸਾਨਦਾਰ ਪ੍ਰਦਰਸ਼ਨ ਕੀਤਾ ਹੈ।ਐਲਾਨੇ ਨਤੀਜੇ ਵਿੱਚ ਪ੍ਰੋਫੈਸਰ ਡਾ. ਰਿਤੇਸ਼ ਰਾਮਨਾਮੀ ਨੇ ਪੀ.ਐਚ.ਡੀ ਦੀ ਪ੍ਰੀਖਿਆ ਵਿੱਚ ਰਾਸ਼ਟਰੀ ਆਯੁਰਵੈਦ ਸੰਸਥਾਨ ਵਿਚੋਂ ਪਹਿਲਾ …

Read More »

ਐਨ.ਆਰ.ਆਈ ਪਰਿਵਾਰ ਵੱਲੋਂ ਸਰਕਾਰੀ ਪ੍ਰਇਮਾਰੀ ਸਕੂਲ ਨੂੰ ਲੋੜੀਂਦਾ ਸਮਾਨ ਭੇਂਟ

ਭੀਖੀ, 16 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਨੇੜਲੇ ਪਿੰਡ ਮੋਹਰ ਸਿੰਘ ਵਾਲਾ ਦੇ ਇੱਕ ਐਨ.ਐਰ.ਆਈ ਪਰਿਵਾਰ ਵੱਲੋ ਇੱਕ ਸ਼ਲਾਘਾਯੋਗ ਕੰਮ ਕੀਤਾ ਗਿਆ।ਕਨੇਡਾ ਵਾਸੀ ਗੁਰਬਚਨ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਵੱਲੋ ਸਰਕਾਰੀ ਪ੍ਰਇਮਾਰੀ ਸਕੂਲ ਮੋਹਰ ਸਿੰਘ ਵਾਲਾ ਦੀਆਂ ਲੋੜਾਂ ਨੂੰ ਦੇਖ ਹੋਏ ਅੱਜ ਸਕੂਲ ਨੂੰ ਇੱਕ ਸਾਊਡ ਸਿਸਟਮ, ਪੰਜ ਬਲੈਕ ਬੋਰਡ ਅਤੇ ਲਾਇਬਰੇਰੀ ਲਈ 100 ਕਿਤਾਬਾਂ ਭੇਂਟ ਕੀਤੀਆਂ।‘ਪੜੋ ਪੰਜਾਬ, ਪੜ੍ਹਾੳ …

Read More »

ਨੈਸ਼ਨਲ ਡੇਂਗੂ ਦਿਵਸ `ਤੇ ਟੀਮ `ਰੌਸ਼ਨੀ` ਨੇ ਗੱਡੀਆਂ ਵਾਲੇ 20 ਪਰਿਵਾਰਾਂ ਨੂੰ ਵੰਡੀਆਂ ਮੱਛਰ ਦਾਨੀਆਂ

ਸੰਦੌੜ, 16 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਿਵਲ ਸਰਜਨ ਸੰਗਰੂਰ ਡਾ. ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਪੀ.ਐਚ.ਸੀ ਪੰਜਗਰਾਈਆਂ ਦੀ ਅਗਵਾਈ ਦੇ ਵਿੱਚ ਕਸਬਾ ਸੰਦੌੜ ਵਿਖੇ ਨੈਸ਼ਨਲ ਡੇਂਗੂ ਦਿਵਸ ਮਨਾਇਆ ਗਿਆ।ਇਸ ਮੌਕੇ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿਣ ਵਾਲੀ ਸਮਾਜ ਸੇਵੀ ਟੀਮ ਰੌਸ਼ਨੀ ਨੇ ਸੰਦੌੜ ਦਾਣਾ ਮੰਡੀ ਵਿੱਚ ਬੈਠੇ 20 ਗੱਡੀਆਂ …

Read More »

`ਆਹੀ ਗੱਲਾਂ` ਗੀਤ ਨੂੰ ਮਿਲਿਆ ਭਰਪੂਰ ਹੁੰਗਾਰਾ

ਸੰਦੌੜ, 16 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬੀ ਗਾਇਕ ਕਿੰਦੀ ਜਹਾਂਗੀਰ ਅਤੇ ਜਿੰਦ ਜਗਤਾਰ ਜੋ ਰੋਜਾਨਾ ਜੀਵਨ ਵਿੱਚੋਂ ਲਈਆਂ ਸੱਚੀਆਂ ਗੱਲਾਂ ਨੂੰ ਆਪਣੀ ਗਾਇਕੀ ਦਾ ਵਿਸ਼ਾ ਬਣਾ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ ਨੇ ਇੱਕ ਵਾਰ ਫਿਰ ਲੋਕ ਤੱਥ ਦੇ ਰੂਪ ਵਿੱਚ ਗੀਤ `ਆਹੀ ਗੱਲਾਂ` ਪੇਸ਼ ਕੀਤਾ ਹੈ ਜੋ ਕਿ ਸਰੋਤਿਆਂ ਵੱਲੋਂ ਖੂਬ ਸਲਾਹਿਆ ਜਾ …

Read More »

ਆਮ ਗਿਆਨ ਤੇ ਸੁੰਦਰ ਲਿਖਾਈ ਮੁਕਾਬਲਾ 27 ਮਈ ਨੂੰ

ਸੰਦੌੜ, 16 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਤਕਨੀਕੀ ਖੇਤਰ ਵਿੱਚ ਇਲਾਕ ਵਿੱਚ ਵਿਸ਼ੇਸ਼ ਅਸਥਾਨ ਬਣਾ ਚੁੱਕੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਤੇ ਆਗਾਮੀ ਦਾਖਲਿਆਂ ਜਾਂ ਨੌਕਰੀ ਲਈ ਲੋੜੀਂਦੇ ਇਮਤਿਹਾਨਾਂ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਨ ਹਿਤ ਆਮ ਗਿਆਨ ਅਤੇ ਸੁੰਦਰ ਸ਼ੁੱਧ ਲਿਖਾਈ ਮੁਕਾਬਲਾ 27 ਮਈ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ …

Read More »

ਭੇਖੀ ਨਰਾਇਣ ਦਾਸ ਵਰਗੇ ਅਨਸਰਾਂ ਨੂੰ ਤੁਰੰਤ ਨੱਥ ਪਾਈ ਜਾਵੇ – ਜਥੇਦਾਰ ਗਿ. ਗੁਰਬਚਨ ਸਿੰਘ

ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਸਮੇਂ-ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਮੀਡੀਆ ਰਾਹੀਂ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ ਜਾਂਦਾ ਰਿਹਾ ਹੈ।ਪੰਥ ਦੋਖੀ ਲੋਕ ਬਹੁਤ ਕੋਝੀਆਂ ਚਾਲਾਂ ਚੱਲ ਰਹੇ ਹਨ।ਕਦੇ ਅੰਮ੍ਰਿਤ ਸੰਚਾਰ ਦੀਆਂ ਬਾਣੀਆ, ਮਹਾਨ ਸਿੱਖ ਪ੍ਰੰਪਰਾਵਾਂ ਅਤੇ ਕਦੇ ਸ੍ਰੀ ਦਸਮ ਗ੍ਰੰਥ ਸਬੰਧੀ …

Read More »

ਕਿਰਾਏਦਾਰ ਜਾਂ ਪੀ.ਜੀ ਰੱਖਣ ਤੋਂ ਪਹਿਲਾਂ ਥਾਣੇ ਵਿੱਚ ਸੂਚਨਾ ਦਰਜ਼ ਕਰਵਾਉਣੀ ਜਰੂਰੀ

ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਪੁਲਿਸ, ਕਮ-ਕਾਰਜਕਾਰੀ ਮੈਜਿਸਟ੍ਰੇਟ ਕਮਿਸ਼ਨਰੇਟ ਅੰਮ੍ਰਿਤਸਰ ਅਮਰੀਕ ਸਿੰਘ ਪਵਾਰ ਪੀ.ਪੀ.ਐਸ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ, ਨਿਮਨ ਹਸਤਾਖਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਮੁਕੰਮਲ ਤੌਰ ਤੇ ਪਾਬੰਦੀ ਲਗਾਉਂਦਾ ਹਾਂ ਕਿ ਜਦੋਂ ਵੀ ਕੋਈ ਮਕਾਨ ਮਾਲਕ ਆਪਣੀ ਰਿਹਾਇਸ਼ੀ ਜਗ੍ਹਾਂ …

Read More »

ਟ੍ਰੈਫਿਕ ਜਾਮ ਤੋਂ ਰਾਹਤ ਲਈ ਡਲਹੋਜੀ ਰੋਡ ’ਤੇ ਪੁਰਾਣਾ ਪਸ਼ੂ ਹਸਪਤਾਲ ਬਣੇਗੀ ਅਸਥਾਈ ਪਾਰਕਿੰਗ

ਪਠਾਨਕੋਟ, 16 ਮਈ (ਪੰਜਾਬ ਪੋਸਟ ਬਿਊਰੋ) – ਸ਼ਹਿਰ ਅੰਦਰ ਟ੍ਰੈਫਿਕ ਜਾਮ ਤੋਂ ਰਾਹਤ ਦਿਲਾਉਂਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਲਹੋਜੀ ਰੋਡ ’ਤੇ ਸਥਿਤ ਪੁਰਾਣਾ ਪਸ਼ੂ ਹਸਪਤਾਲ ਅਸਥਾਈ ਤੋਰ ਤੇ ਪਾਰਕਿੰਗ ਜੋਨ ਬਣਾਂੲਆ ਜਾਵੇਗਾ ਤਾਂ ਜੋ ਲੋਕਾਂ ਨੂੰ ਡਲਹੋਜੀ ਰੋਡ ਤੇ ਲੱਗਣ ਵਾਲੇ ਜਾਮ ਤੋਂ ਨਿਜਾਤ ਮਿਲ ਸਕੇ ਅਤੇ ਵਾਹਨਾਂ ਦਾ ਆਉਂਣਾ ਜਾਣਾ ਸੁਖਾਲਾ ਹੋ ਸਕੇ। ਇਹ ਪ੍ਰਗਟਾਵਾ ਕੁਲਵੰਤ ਸਿੰਘ (ਆਈ.ਏ.ਐਸ) ਵਧੀਕ …

Read More »

ਗੁਰੂ ਗੋਬਿੰਦ ਸਿੰਘ ਨਰਸਿੰਗ ਟ੍ਰੇਨਿੰਗ ਸੈਂਟਰ ਵਿਖੇ ਮਨਾਇਆ ਨਰਸਿੰਗ ਦਿਵਸ

ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ -ਜਗਦੀਪ ਸਿੰਘ ਸੱਗੂ) – ਸਥਾਨਕ ਦੋਬੁਰਜੀ ਸਥਿਤ ਗੁਰੂ ਗੋਬਿੰਦ ਸਿੰਘ ਨਰਸਿੰਗ ਟ੍ਰੇਨਿੰਗ ਸੈਂਟਰ ਵਿਖੇ ਵਿਸ਼ਵ ਨਰਸਿੰਗ ਦਿਵਸ ਮੌਕੇ ਫਲੈਰੈਨਸ ਨਾਈਟਿੰਗਲ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।ਡਾਇਰੈਕਟਰ ਸ੍ਰੀਮਤੀ ਗੁਰਸ਼ਰਨਜੀਤ ਕੌਰ ਰੰਧਾਵਾ ਦੀ ਅਗਵਾਈ `ਚ ਹੋਏ ਇਸ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਗੁਰਦੀਪ ਸਿੰਘ ਸਰਪੰਚ ਰਾਮਪੁਰਾ ਅਤੇੇ ਸੈਂਟਰ ਦੇ ਐਮ.ਡੀ ਸਿਮਰਨਜੀਤ ਸਿੰਘ ਰੰਧਾਵਾ ਵਲੋਂ ਸਾਂਝੇ …

Read More »

ਬੀਬੀ ਕੌਲਾਂ ਜੀ ਪਬਲਿਕ ਸਕੂਲ (ਬਰਾਂਚ-1) ਵਿਖੇ ਹੈਡ ਬੁਆਏ / ਹੈਡ ਗਰਲ ਚੁਣੇ ਗਏ

ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ ਬਰਾਂਚ-1 ਵਿਖੇ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਦੀ ਦੇਖ ਰੇਖ ਹੇਠ ਸਕੂਲ ਵਿਖੇ ਹੈਡ ਬੁਆਏ, ਹੈਡ ਗਰਲ ਅਤੇ ਸਟੂਡੈਂਟ ਕੌਂਸਲ ਦੇ ਮੈਂਬਰਾਂ ਤੋਂ ਇਲਾਵਾ ਖੇਡਾਂ ਦੇ ਕੈਪਟਨ ਆਦਿ ਚੁਣੇ ਗਏ।ਹੈਡ ਬੁਆਏ ਗੁਰਨੂਰ ਸਿੰਘ, ਹੈਡ ਗਰਲ ਅਮਨਪ੍ਰੀਤ  ਕੌਰ, ਕੈਪਟਨ ਹਰਪਿੰਦਰ ਸਿੰਘ ਅਤੇ ਹਾਊਸ …

Read More »