ਸੇਵਾ ਕਰਨ ਪਹੁੰਚੀਆਂ ਸੰਗਤਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ ਦੀ ਅਗਵਾਈ ਵਿਚ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਕਰਨ ਪਹੁੰਚੀਆਂ ਕਰਨਾਲ ਅਤੇ ਪਾਣੀਪਤ ਦੀਆਂ ਸੰਗਤਾਂ ਨੇ ਅੱਜ ਲੰਗਰ ਸੇਵਾ ਲਈ ਲੋੜੀਂਦਾ ਸਮਾਨ (ਮਸ਼ੀਨਰੀ) ਆਦਿ ਖਰੀਦਣ ਲਈ 2 ਲੱਖ ਰੁਪਏ …
Read More »ਪੰਜਾਬੀ
ਸ੍ਰੋਮਣੀ ਕਮੇਟੀ ਪ੍ਰਧਾਨ ਲੌਗੋਵਾਲ ਨੇ ਬੱਚਿਆਂ ਨੂੰ ਵੰਡੇ ਇਨਾਮ
ਸੰਦੌੜ, 3 ਅਪ੍ਰੈਲ (ਪੰਜਾਬ ਪਸੋਟ- ਹਰਮਿੰਦਰ ਸਿੰਘ ਭੱਟ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋੋਬਿੰਦ ਸਿੰਘ ਲ਼ੌਗੋਵਾਲ ਨੇ ਅੱਜ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਵਿਚ ਭਾਗ ਲਿਆ ਅਤੇ ਵੱਖ-ਵੱਖ ਖੇਤਰਾਂ ਵਿਚੋਂ ਪਹਿਲੇ ਸਥਾਨਾਂ `ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ।ਸਮਾਰੋਹ ਵਿੱਚ ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ ਨੇ ਵਿਸ਼ੇਸ਼ ਮਹਿਮਾਨ ਵਜੋਂ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਨਤੀਜਿਆਂ ਦਾ ਐਲਾਨ
ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ੱਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2017 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ਤੇ ਉਪਲਬਧ ਹੋਣਗੇ। 1. ਬੀ.ਕਾਮ ਸਮੈਸਟਰ -ਪਹਿਲਾ 2. ਐਮ.ਏ ਹਿਸਟਰੀ ਸਮੈਸਟਰ- ਪਹਿਲਾ 3. ਐਮ.ਏ ਹਿੰਦੀ ਸਮੈਸਟਰ-ਤੀਸਰਾ 4. ਐਮ.ਏ ਅਰਥ ਸ਼ਾਸ਼ਤਰ ਸਮੈਸਟਰ-ਤੀਸਰਾ 5. ਐਮ.ਏ ਪੰਜਾਬੀ ਸਮੈਸਟਰ-ਪਹਿਲਾ 6. ਐਮ.ਐਸ.ਸੀ ਮੈਥੇਮੈਟਿਕਸ ਸਮੈਸਟਰ-ਪਹਿਲਾ …
Read More »ਗੁਰੂੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਅੇਲਾਨੇ
ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2017 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ `ਤੇ ਉਪਲਬਧ ਹੋਣਗੇ। 1) ਬੀ.ਐਸ.ਸੀ (ਸੂਚਨਾ ਤਕਨਾਲੋਜੀ), ਸੈਮੇਸਟਰ – 5 2) ਬੀ.ਐਸ.ਸੀ (ਬਾਇਓ ਤਕਨਾਲੋਜੀ), ਸੈਮੇਸਟਰ – 5 3)ਬੀ.ਐਸ.ਸੀ (ਹੋਮ ਸਾਇੰਸ), ਸੈਮੇਸਟਰ – 3 4) ਬੀ ਵੋਕੇਸ਼ਨਲ (ਸਾਫਟਵੇਅਰ ਡਿਵੈਲਪਮੈਂਟ), ਸੈਮੇਸਟਰ …
Read More »ਯੂਨੀਵਰਸਿਟੀ ਵਿਖੇ ਫੁਲ ਬ੍ਰਾਈਟ ਸਕਾਲਰਸ਼ਿਪ ਅਤੇ ਫੋਲੋਸ਼ਿਪ ਲਈ ਪ੍ਰੋਗਰਾਮ ਦਾ ਆਯੋਜਨ
ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਇਓ ਟੈਕਨਾਲੋਜੀ ਵਿਭਾਗ ਵੱਲੋ ਫੁਲ ਬ੍ਰਾਈਟ ਸਕਾਲਰਸਿ਼ਪ ਅਤੇ ਫੋਲੋਸਿ਼ਪਸ ਹਾਸਲ ਕਰਨ ਜਾਗਰੂਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਖੋਜਾਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।ਯੁਨਾਈਟਿਡ ਸਟੇਟਸ ਇੰਡੀਆ ਐਜੂਕੇਸ਼ਨਲ ਫਾਊਡੇਸ਼ਨ, ਫੁਲ ਬ੍ਰਾਈਟ ਕਮਿਸ਼ਨ ਨਵੀਂ ਦਿੱਲੀ ਦੇ ਪ੍ਰੋਗਰਾਮ ਕੋਆਰਡੀਨੇਟਰ ਸ੍ਰੀਮਤੀ ਪ੍ਰਤਿਭਾ ਨਾਇਅਰ ਨੇ …
Read More »ਖ਼ਾਲਸਾ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜਿੱਤਿਆ ‘ਮਿਸ ਅੰਮ੍ਰਿਤਸਰ-2018’ ਦਾ ਖ਼ਿਤਾਬ
ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਨੇ ‘ਮਾਲ ਆਫ਼ ਅੰਮ੍ਰਿਤਸਰ’ ਵਿਖੇ ਆਯੋਜਿਤ ਸਮਰ ਵਿਬੇ ਫ਼ੈਸ਼ਨ ਸ਼ੋਅ ’ਚ ਹਿੱਸਾ ਲੈਂਦਿਆਂ ਖਿਤਾਬ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ ਹੈ। ਇਸ ਮੁਕਾਬਲੇ ’ਚ ਕਰੀਬ 350 ਲੜਕੀਆਂ ਨੇ ਐਡੀਸ਼ਨ ’ਚ ਹਿੱਸਾ ਲਿਆ, ਜਿਸ ’ਚੋਂ 30 ਲੜਕੀਆਂ ਦੀ ਚੋਣ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. …
Read More »‘ਖ਼ਾਲਸਾ ਕਾਲਜ ਚਵਿੰਡਾ ਦੇਵੀ’ ਦੇ ਨੇ ਪੇਸ਼ ਕੀਤਾ ਵਿਦਿਆਰਥੀਆਂ ਵਲੋਂ ਨਾਟਕ ‘ਵਹਿੰਗੀ’
ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਐਨ.ਐਸ.ਐਸ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ ਲਈ ‘ਵਹਿੰਗੀ’ ਸਿਰਲੇਖ ਹੇਠ ਨੁੱਕੜ ਸ਼ੈਲੀ ’ਚ ਇਕ ਵਿਸ਼ੇਸ਼ ਨਾਟਕ ਦੀ ਪੇਸ਼ਕਾਰੀ ਕੀਤੀ ਗਈ।ਇਸ ਵਿਸ਼ੇਸ਼ ਮੌਕੇ ਦੀ ਆਰੰਭਤਾ ’ਤੇ ਕਾਲਜ ਪ੍ਰਿੰਸੀਪਲ ਡਾ. ਐਚ. ਬੀ. ਸਿੰਘ ਨੇ ਜਿੱਥੇ ‘ਰੈਡ ਆਰਟਸ ਪੰਜਾਬ’ ਰੰਗਮੰਚ ਸੰਸਥਾ ਤੋਂ ਆਏ ਹੋਏ ਕਲਾਕਾਰਾਂ ਦੀਪਕ …
Read More »ਬਿਕਰਮ ਮਜੀਠੀਆ ਨੇ ਮਰਹੂਮ ਪਿਆਰੇ ਲਾਲ ਵਡਾਲੀ ਦੇ ਚਲਣੇ `ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਉੱਘੇ ਸੂਫ਼ੀ ਗਾਇਕ ਉਸਤਾਦ ਪਿਆਰੇ ਲਾਲ ਵਡਾਲੀ ਦੀ ਮੌਤ ’ਤੇ ਦੁੱਖ ਸਾਂਝਾ ਕਰਨ ਲਈ ਉਨਾਂ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਭਰਾਤਾ ਉਸਤਾਦ ਪੂਰਨ ਚੰਦ ਵਡਾਲੀ ਅਤੇ ਲਖਵਿੰਦਰ ਵਡਾਲੀ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਸਮੇਂ ਉਨਾਂ ਕਿਹਾ ਕਿ …
Read More »ਨਵੀਨਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਪੇਂਡੂ ਇਲਾਕਿਆਂ `ਚ ਲੱਗਣ ਕਿਸਾਨ ਸਿਖਲਾਈ ਕੈਂਪ – ਜੋਗਿੰਦਰ ਪਾਲ
ਗੰਨੇ ਦੀ ਫਸਲ ਦੀ ਪਿੜਾਈ ਤੋਂ ਬਾਅਦ ਹੀ ਖੰਡ ਮਿੱਲਾਂ ਕੀਤੀਆਂ ਜਾਣਗੀਆ ਬੰਦ – ਡਾ. ਜਸਵੰਤ ਸਿੰਘ ਪਠਾਨਕੋਟ, 3 ਅਪ੍ਰੈਲ (ਪੰਜਾਬ ਪਸੋਟ ਬਿਊਰੋ) – ਖੇਤੀਬਾੜੀ ਵਿਭਾਗ ਵਲੋਂ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਦਾਣਾ ਮੰਡੀ ਨੌਰੰਗਪੁਰ ਬਲਾਕ ਪਠਾਨਕੋਟ ਵਿਖੇ ਅੱਜ ਜ਼ਿਲਾ ਪੱਧਰੀ ਕਿਸਾਨ ਮੇਲਾ ਅਤੇ ਆਤਮਾ ਤਹਿਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਕਿਸਾਨ ਮੇਲੇ ਵਿੱਚ ਮਾਨਯੋਗ ਹਲਕਾ ਵਿਧਾਇਕ …
Read More »ਪਿੰਡਾਂ `ਚ ਬਕਾਇਆ ਪਖਾਨਿਆਂ ਨੂੰ 15 ਜੂਨ 2018 ਤੱਕ ਕੀਤਾ ਜਾਵੇ ਮੁਕੰਮਲ – ਅਨੁਜ ਸ਼ਰਮਾ
ਪਠਾਨਕੋਟ, 3 ਅਪ੍ਰੈਲ (ਪੰਜਾਬ ਪਸੋਟ ਬਿਊਰੋ) – ਕਾਰਜਕਾਰੀ ਇੰਜੀਨੀਅਰ/ਜਿਲਾ ਸੈਨੀਟੇਸਨ ਅਫ਼ਸਰ ਅਨੁਜ ਸ਼ਰਮਾ ਦੀ ਪ੍ਰਧਾਨਗੀ ਹੇਠ ਜਿਲਾ ਪਠਾਨਕੋਟ ਸਵਛ ਭਾਰਤ ਗ੍ਰਾਮੀਨ ਅਧੀਨ ਚਲ ਰਹੇ ਪਖਾਨਿਆਂ ਦੀ ਉਸਾਰੀ ਦੀ ਪ੍ਰਗਤੀ ਵਿੱਚ ਤੇਜੀ ਲਿਆਉਣ ਲਈ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਇਕ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿੱਚ ਇੰਜ: ਜਸਬੀਰ ਸਿੰਘ, ਇੰਜ: ਰਜਿੰਦਰ ਕੁਮਾਰ, ਇੰਜ: ਸਾਹਿਲ ਸੈਣੀ, ਇੰਜ: ਰੋਹਿਤ ਰਾਣਾ ਸਮੂਹ ਜੇ.ਈ, ਬਲਾਕ …
Read More »
Punjab Post Daily Online Newspaper & Print Media