ਕਸਬਾ ਚੌਂਕ ਮਹਿਤਾ ਦੇ ਗੰਦੇ ਪਾਣੀ ਦੇ ਨਿਕਾਸ ਸਬੰਧੀ ਹੋਈ ਵਿਚਾਰ ਚੌਂਕ ਮਹਿਤਾ, 20 ਜਨਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਕਸਬੇ ਵਿਖੇ ਗੰਦੇ ਪਾਣੀ ਦੇ ਨਿਕਾਸ ਦਾ ਸਹੀ ਪ੍ਰਬੰਧ ਨਾ ਹੋਣਾ ਸਥਾਨਕ ਇਲਾਕਾ ਨਿਵਾਸੀਆ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਅੱਜ ਇੱਥੇ ਸਾਬਕਾ ਚੇਅਰਮੈਨ ਡਾ. ਪਰਮਜੀਤ ਸਿੰਘ ਸੰਧੂ ਦੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ …
Read More »ਪੰਜਾਬੀ
ਨੀਟ ਸਿਲੇਬਸ ਨੂੰ ਤਬਦੀਲ ਨਹੀਂ ਕੀਤਾ ਜਾਵੇਗਾ – ਸੀ.ਬੀ.ਐਸ.ਈ ਦਾ ਐਲਾਨ
ਮਲੋਟ, 20 ਜਨਵਰੀ (ਪੰਜਾਬ ਪੋਸਟ- ਗਰਗ) – “ਐਨ.ਈ.ਈ.ਟੀ (ਯੂ.ਜੀ) 2018 ਦੇ ਸਿਲੇਬਸ ਵਿੱਚ ਕੋਈ ਬਦਲਾਅ ਨਹੀਂ ਹੋਇਆ, ਬਲਕਿ ਇਹ ਬਿਲਕੁੱਲ ਨੀਟ (ਯੂ.ਜੀ) 2017 ਵਰਗਾ ਹੋਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਵਿਜੇ ਗਰਗ ਨੇ ਦੱਸਿਆ ਹੈ ਕਿ ਏਮਜ਼ ਅਤੇ ਜੇ.ਪੀ.ਐਮ.ਆਰ ਤੋਂ ਇਲਾਵਾ ਹੋਰ ਸਾਰੀਆਂ ਡਾਕਟਰੀ ਦਾਖਲਾ ਪ੍ਰੀਖਿਆ ਐਨ.ਈ.ਈ.ਟੀ ਵਲੋਂ ਤਬਦੀਲ ਕਰ ਦਿੱਤੀ ਗਈ ਹੈ।ਕੀਤੇ ਗਏ ਐਲਾਨ ਮੁਤਾਬਿਕ ਦੇਸ਼ ਦੇ ਵੱਖ-ਵੱਖ ਰਾਜਾਂ ਦੇ …
Read More »ਬਲਾਕਾਂ `ਚ ਸਕੂਲਾਂ ਦੀ ਗਿਣਤੀ ਇੱਕਸਾਰ ਕਰਨ ਦਾ ਵਿਰੋਧ ਕਰੇਗੀ ਐਲੀਮੈਂਟਰੀ ਟੀਚਰਜ਼ ਯੂਨੀਅਨ – ਲਾਹੌਰੀਆ
ਜੰਡਿਆਲਾ ਗੁਰੂ, 20 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਆਖਿਆ ਹੈ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਬਲਾਕਾਂ ਵਿਚ ਸਕੂਲਾਂ ਦੀ ਗਿਣਤੀ ਨੂੰ ਇੱਕਸਾਰ ਕਰਨ ਸਬੰਧੀਨ ਜੋ ਪ੍ਰਪੋਜ਼ਲ ਬਣਾਈ ਹੈ, ਉਹ ਬਿਲਕੁੱਲ ਗਲਤ ਹੈ।ਲਾਹੌਰੀਆ ਨੇ ਦੱਸਿਆ ਕਿ ਇਸ ਪ੍ਰਪੋਜਲ ਵਿਚ ਨਾ ਤਾਂ ਸਕੂਲਾਂ ਦੀ ਦੂਰੀ ਨੂੰ ਧਿਆਨ ਵਿੱਚ …
Read More »ਯੂਨੀਵਰਸਿਟੀ ਵਿਖੇ ਐਨਲੀਟੀਕਲ ਟੈਕਨੀਕਜ਼ ਵਿਸ਼ੇ ‘ਤੇ ਤਿੰਨ ਰੋਜ਼ਾ ਵਰਕਸ਼ਾਪ ਸੰਪਨ
ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਨਲੀਟੀਕਲ ਟੈਕਨੀਕਜ਼ ਵਿਸ਼ੇ ‘ਤੇ ਤਿੰਨ ਰੋਜ਼ਾ ਵਰਕਸ਼ਾਪ ਸੰਪੰਨ ਹੋ ਗਈ।ਇਹ ਵਰਕਸ਼ਾਪ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਵਿਭਾਗ ਅਤੇ ਯੂਨੀਵਰਸਿਟੀ ਇੰਡਸਟਰੀ ਲਿੰਕੇਜ ਪ੍ਰੋਗਰਾਮ ਵੱਲੋਂ ਸਾਂਝੇ ਤੌਰ ਤੇ ਕਰਵਾਈ ਗਈ ਜੋ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨਵੀਂ ਦਿੱਲੀ ਦੇ ਸੈਂਟਰ ਵਿਦ ਪੋਟੈਂਸ਼ੀਅਲ ਫਾਰ ਐਕਸੀਕਲ ਇਨ ਪਾਰਟੀਕੁਲਰ ਏਰੀਆ ਵੱਲੋਂ ਸਪਾਂਸਰ ਸੀ।ਇਸ ਵਿਚ …
Read More »ਖਾਦਾਂ ਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਨੇ ਮਿੱਟੀ ਅਤੇ ਵਾਤਾਵਰਣ ਨੂੰ ਪੁਚਾਇਆ ਨੁਕਸਾਨ- ਡਾ. ਸ਼ਰਮਾ
ਯੂਨੀਵਰਸਿਟੀ `ਚ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਮੈਮੋਰੀਅਲ ਯਾਦਗਾਰੀ ਭਾਸ਼ਣ ਦਾ ਆਯੋਜਨ ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵਲੋਂ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਮੈਮੋਰੀਅਲ ਲੈਕਚਰਸ਼ਿਪ ਅਵਾਰਡ ਲੈਕਚਰ ਦਾ ਆਯੋਜਨ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਕੀਤਾ ਗਿਆ। ਇਹ ਲੈਕਚਰ ਯੂਨੀਵਰਸਿਟੀ ਦੇ ਸੰਸਥਾਪਕ ਵਾਈਸ-ਚਾਂਸਲਰ, ਸਰਦਾਰ ਬਿਸ਼ਨ ਸਿੰਘ ਸਮੁੰਦਰੀ ਦੀ …
Read More »ਯੂਨੀਵਰਸਿਟੀ ਨੇ ਆਲ ਇੰਡੀਆ ਇੰਟਰ-ਵਰਸਿਟੀ ਫੈਂਸਿੰਗ ਚੈਂਪੀਅਨਸ਼ਿਪ ਜਿੱਤੀ
ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅੱਜ ਇਥੇ ਯੂਨੀਵਰਸਿਟੀ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ (ਏ.ਟੀ) ਵੱਲੋਂ ਯੂਨੀਵਰਸਿਟੀ ਕੈਂਪਸ ਦੇ ਇਨਡੋਰ ਮਲਟੀਪਰਪਜ਼ ਹਾਲ ਵਿਖੇ ਕਰਵਾਈ ਜਾ ਰਹੀ ਆਲ ਇੰਡੀਆ ਇੰਟਰਵਰਸਿਟੀ ਫੈਂਸਿੰਗ (ਪੁਰਸ਼) ਚੈਂਪੀਅਨਸ਼ਿਪ ਜਿੱਤ ਲਈ ਹੈ।ਇਹ ਚੈਂਪੀਅਨਸ਼ਿਪ ਅੱਜ ਇਥੇ ਕੈਂਪਸ ਵਿਖੇ ਸੰਪੰਨ ਹੋ ਗਈ ਅਤੇ ਇਸ ਵਿਚ 400 ਤੋਂ ਵੱਧ ਖਿਡਾਰੀਆਂ ਨੇ ਭਾਗ …
Read More »ਮਾਸਿਕ ਲੋਕ ਅਦਾਲਤ ‘ਚ ਲਗਾਏ 185 ਕੇਸਾਂ `ਚੋਂ 49 ਦਾ ਨਿਪਟਾਰਾ
ਅੰਮਿ੍ਤਸਰ, 20 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਜਿਲ੍ਹਾ ਕਚਿਹਰੀਆਂ ਵਿਖੇ ਮਾਸਿਕ ਲੋਕ ਅਦਾਲਤ ਲਗਾਈ ਗਈ।ਜਿਸ ਵਿਚ ਹਰ ਤਰ੍ਹਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਇਹ ਮਾਸਿਕ ਲੋਕ ਅਦਾਲਤ ਜ਼ਿਲ੍ਹਾ ਅੰਮ੍ਰਿਤਸਰ ਦੇ ਨਾਲ ਦੀ ਨਾਲ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਤਹਿਸੀਲ ਵਿਖੇ ਵੀ ਲਗਾਈ ਗਈ।ਇਸ ਮਾਸਿਕ ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫਲਤਾ …
Read More »ਅਸਲਾ ਲਾਇਸੰਸ ਦੀ ਕਾਪੀ ਉਪਰ ਯੂਨੀਕ ਅਡੈਂਟੀਫੀਕੇਸ਼ਨ ਨੰਬਰ ਸਟਿੱਕਰ ਲਗਵਾਉਣਾ ਲਾਜ਼ਮੀ
ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਸ਼ਹਿਰ ਦੇ ਵਸਨੀਕ ਅਸਲ੍ਹਾ ਲਾਇਸੰਸ ਧਾਰਕਾਂ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਅਸਲਾ ਲਾਇਸੰਸ ਦੀ ਕਾਪੀ ਉਪਰ ਯੂਨੀਕ ਅਡੈਂਟੀਫੀਕੇਸ਼ਨ ਨੰਬਰ (Unique Identification Number) ਸਟਿੱਕਰ ਲਗਵਾਉਣ ਲਈ ਤਤਕਾਲ ਰੂਪ ਵਿੱਚ ਅਸਲਾ ਬ੍ਰਾਂਚ ਨੂੰ ਸੰਪਰਕ ਕਰਨ, ਇਹ ਸੇਵਾ ਮੁਫਤ ਹੈ।ਕਮਿਸਸ਼ਨਰੇਟ ਪੁਲਿਸ ਦਫਤਰ ਤੋਂ ਜਾਰੀ ਪ੍ਰੈਸ ਨੋਟ ਅਨਸਾਰ ਆਰਮਜ਼ …
Read More »ਸ਼੍ਰੀ ਸ਼੍ਰੀ 108 ਤਪੱਸਵੀ ਬਾਬਾ ਟਹਿਲ ਦਾਸ ਦੀ 58ਵੀਂ ਬਰਸੀ ਅੱਜ – ਮਹੰਤ ਕ੍ਰਿਸ਼ਨ ਮੁਨੀ
ਧੂਰੀ, 20 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਨਿਰਵਾਣ ਕੁਟੀਆ ਦੇ ਸੰਚਾਲਕ ਮਹੰਤ ਕ੍ਰਿਸ਼ਨ ਮੁਨੀ ਵਲੋਂ ਸ਼੍ਰੀ ਸ਼੍ਰੀ 108 ਤਪੱਸਵੀ ਫਲੋਹਾਰੀ ਬਾਬਾ ਟਹਿਲ ਦਾਸ ਜੀ ਸੇਖੇ ਬਾਲਿਆਂ, (ਸਾਰੀ ਉਮਰ ਇਕ ਲੰਗੋਟੀ ਵਿਚ ਰਹਿਣ ਵਾਲੇ ਨਿਰਵਾਣ ਜੀ) ਦੀ 58ਵੀਂ ਬਰਸੀ ਧੂਰੀ ਦੇ ਨਜ਼ਦੀਕ ਪਿੰਡ ਸੇਖੇ ਵਿਖੇ ਬੜੀ ਸ਼ਰਧਾ ਪੂਰਵਕ ਉਦਾਸੀਨ ਮਰਿਆਦਾ ਅਨੁਸਾਰ ਮਨਾਈ ਜਾ ਰਹੀ ਹੈ।ਅੱਜ 20 ਜਨਵਰੀ ਨੂੰ ਸ੍ਰੀ …
Read More »ਚੀਫ ਖਾਲਸਾ ਦੀਵਾਨ ਸਕੂਲਾਂ ਵਿੱਚ ਆਨਲਾਈਨ ਫੀਸ ਪੇਮੈਂਟ ਪ੍ਰਣਾਲੀ ਸ਼ੁਰੂ
ਕਾਰਜਕਾਰੀ ਪ੍ਰਧਾਨ ਧੰਨਰਾਜ ਸਿੰਘ ਨੇ ਬਟਨ ਕਲਿਕ ਕਰਕੇ ਕੀਤਾ ਸ਼ੁਭਆਰੰਭ ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਅਪਣੀਆਂ ਵਿਦਿਅਕ ਸੰਸਥਾਵਾਂ ਵਿਚ ਉਚ ਤਕਨੀਕੀ ਸਾਧਨਾਂ ਰਾਹੀਂ ਵਿਦਿਆਰਥੀਆਂ ਨੂੰ ਅਜੋਕੇ ਤਕਨੀਕੀ ਯੁੱਗ ਦਾ ਹਾਣੀ ਬਣਾਉਣ ਲਈ ਤੱਤਪਰ ਹੈ।ਅੱਜ ਚੀਫ ਖਾਲਸਾ ਦੀਵਾਨ ਦੇ ਮੁੱਖ ਦਫਤਰ ਤੋਂ ਕਾਰਜਕਾਰੀ ਪ੍ਰਧਾਨ ਚੀਫ ਖਾਲਸਾ ਦੀਵਾਨ ਧੰਨਰਾਜ ਸਿੰਘ ਨੇ ਬਟਨ ਕਲਿਕ ਕਰਕੇ ਆਨਲਾਈਨ …
Read More »
Punjab Post Daily Online Newspaper & Print Media