ਅਰਜ਼ੀਆਂ ਦੇਣ ਦੀ ਆਖਰੀ ਮਿਤੀ 16 ਅਕਤੂਬਰ ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਮਾਣਯੋਗ ਹਾਈਕੋਰਟ ਵੱਲੋਂ ਕੀਤੇ ਗਏ ਹੁਕਮਾਂ ਦੀ ਪਾਲਣਾ ਹਿਤ ਦਫਤਰ ਜਿਲਾ ਮੈਜਿਸਟਰੇਟ ਅਤੇ ਦਫਤਰ ਕਮਿਸ਼ਨਰ ਪੁਲਿਸ ਵੱਲੋਂ ਪਟਾਕਿਆਂ ਦੀ ਵਿਕਰੀ ਲਈ ਜਾਰੀ ਹੋਏ ਲਾਇਸੈਂਸ ਰੱਦ ਹੋਣ ਦੀ ਸੂਰਤ ਵਿਚ ਜਿਲਾ ਅੰਮਿ੍ਰਤਸਰ ਵਿੱਚ ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ ਪ੍ਰਾਪਤ ਕਰਨ ਵਾਸਤੇ ਮੁੜ ਤੋਂ ਅਰਜ਼ੀਆਂ ਦੀ ਮੰਗ …
Read More »ਪੰਜਾਬੀ
ਸਰਕਾਰ ਵਲੋ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਪਹੁੰਚਣਗੀਆਂ ਲੋਕਾਂ ਦੇ ਘਰ ਡੀ.ਸੀ
ਹੁਣ ਨਹੀ ਮਾਰਣੇ ਪੈਣਗੇ ਸਰਕਾਰੀ ਦਫਤਰਾਂ ਦੇ ਚੱਕਰ ਅੰਮਿ੍ਤਸਰ 15 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵਲੋ ਛੇਤੀ ਹੀ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਦਾ ਮਕਸਦ ਸਰਕਾਰ ਵਲੋ ਲੋਕਾਂ ਦੀ ਭਲਾਈ ਵਾਲੀਆਂ ਸਕੀਮਾਂ ਜਿਵੇ ਕਿ ਆਟਾ ਦਾਲ, ਪੈਨਸ਼ਨ, ਨੀਲੇ ਕਾਰਡ, ਅੰਗਹੀਣ ਵਿਅਕਤੀਆਂ ਦੇ ਮੈਡੀਕਲ ਸਰਟੀਫਿਕੇਟ ਆਦਿ ਸਕੀਮਾਂ ਨੂੰ ਲੋਕਾਂ ਦੇ ਘਰ ਘਰ …
Read More »ਬੀਬੀ ਕੌਲਾਂ ਜੀ ਸੰਗਤ ਨਿਵਾਸ ਸਰਾਂ ਦਾ 11ਵਾਂ ਸ਼ੁਕਰਾਨਾ ਸਮਾਗਮ ਕਰਵਾਇਆ
ਸੰਗਤ ਦੀ ਸੇਵਾ ਵਿਚ ਹੀ ਗੁਰੂ ਦੀ ਖੁਸ਼ੀ ਹੈ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਸੰਗਤ ਨਿਵਾਸ ਸਰਾਂ ਦਾ 11ਵਾਂ ਸਲਾਨਾ ਸਮਾਗਮ ਗੁ: ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਕਰਵਾਇਆ ਗਿਆ।ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਹਰਵਿੰਦਰ ਪਾਲ ਸਿੰਘ …
Read More »ਸੁੰਦਰ ਦਸਤਾਰ ਐਵਾਰਡ ਸਮਾਗਮ 17 ਅਕਤੂਬਰ ਨੂੰ
ਸੰਦੌੜ, 15 ਅਕਤੂਬਰ- (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੁੰਦਰ ਦਸਤਾਰ ਐਵਾਰਡ 2017 ਦੇ ਹਲਕਾ ਸੰਗਰੂਰ ਆਡੀਸ਼ਨ ਜੋ ਕਿ 17 ਅਕਤੂਬਰ ਦਿਨ ਮੰਗਲਵਾਰ ਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਪ੍ਰਧਾਨ ਭਾਈ ਮਨਦੀਪ ਸਿੰਘ ਅਤੇ ਚੇਅਰਮੈਨ ਜਰਨੈਲ ਸਿੰਘ ਨਥੋਹੇੜੀ ਨੇ ਦਸਿਆ ਕਿ ਜੋ ਸੁੰਦਰ ਦਸਤਾਰ ਅਵਾਰਡ 2017 ਵਿਰਸਾ …
Read More »ਜਾਖੜ ਦੀ ਜਿੱਤ ਦੀ ਖੁਸ਼ੀ ’ਚ ਵੰਡੇ ਲੱਡੂ
ਕੈਪਟਨ ਦੀਆਂ ਨੀਤੀਆਂ ’ਤੇ ਲੋਕਾਂ ਨੇ ਲਗਾਈ ਮੋਹਰ – ਅਮਰੀਕ ਸੰਦੌੜ, ਜਗਰੂਪ ਸੰਦੌੜ ਸੰਦੌੜ, 15 ਅਕਤੂਬਰ- (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਗੁਰਦਾਸਪੁਰ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਜਿੱਤ ਦੀ ਖਬਰ ਫੈਲਦਿਆਂ ਹੀ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਇਸ ਖੁਸ਼ੀ ਨੂੰ ਸਾਂਝਾ ਕਰਦੇ ਸੰਦੌੜ ਬਲਾਕ ਦੇ ਯੂਥ ਪ੍ਰਧਾਨ ਅਮਰੀਕ ਸਿੰਘ ਸੰਦੌੜ ਅਤੇ ਡਾ. ਜਗਰੂਪ ਸਿੰਘ …
Read More »ਮੇਨ ਸੜਕਾਂ ‘ਤੇ ਕਟਰ ਸਮੇਤ ਕੰਬਾਈਨਾਂ
ਸੰਦੌੜ, 15 ਅਕਤੂਬਰ- (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਹਾੜੀ ਦੀ ਫਸਲ ਝੋਨੇ ਦੀ ਕਟਾਈ ਕਰਨ ਵਾਲੀਆਂ ਕੰਬਾਈਨਾਂ ਦੇ ਚਾਲਕਾਂ ਵਲੋਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਮੇਨ ਸੜਕਾਂ ‘ਤੇ ਕਟਰ ਸਮੇਤ ਕੰਬਾਈਨਾਂ ਨੂੰ ਚਲਾ ਕੇ ਸੜਕੀ ਹਾਦਸਿਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ, ਜਦੋਂ ਕਿ ਪ੍ਰਸ਼ਾਸ਼ਨ ਕੰੁਭਕਰਨ ਦੀ ਨੀਂਦ ਸੁਤਾ ਪਿਆ ਰਿਹਾ ਹੈ।ਇਸੇ ਦੌਰਾਨ …
Read More »Capt. Amarinder hails unprecedented Gurdaspur win for Jakhar
Aassures fulfilment of all promises Chandigarh, Oct. 15 (Punjab Pot Bureau) – Punjab Chief Minister Captain Amarinder Singh has hailed the unprecedented Congress victory in the Gurdaspur by-election as a total rejection of the anti-people policies of the Bharatiya Janata Party (BJP) and its ally, the Shiromani Akali Dal (SAD). The massive win for Congress candidate Sunil Jakhar shows …
Read More »ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰਦਾਸਪੁਰ ਤੋਂ ਜਾਖੜ ਦੀ ਵੱਡੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ
ਕਿਹਾ ਅਕਾਲੀ ਭਾਜਪਾ ਦੀ ਭ੍ਰਿਸ਼ਟ ਤੇ ਅਨੈਤਿਕ ਸਿਆਸਤ ਅਤੇ ਆਪ ਦੀਆਂ ਸਿਆਸੀ ਖਾਹਿਸ਼ਾਂ ਲੋਕਾਂ ਵਲੋਂ ਰੱਦ- ਕੈਪਟਨ ਚੰਡੀਗੜ, 15 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਤੋਂ ਲੋਕ ਸਭਾ ਦੀ ਉਪ ਚੋਣ ਲਈ ਕਾਂਗਰਸ ਦੀ ਵੱਡੀ ਅਤੇ ਵਿਲੱਖਣ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਹੈ ਕਿ ਲੋਕਾਂ ਨੇ ਭਾਰਤੀ ਜਨਤਾ …
Read More »ਸਕੇਅ ਮਾਰਸ਼ਲ ਆਰਟ ਲੜਕੀਆਂ ਦੇ ਮੁਕਾਬਲੇ ’ਚ ਘੁਲਾਲ ਸਕੂਲ ਬਣਿਆ ਚੈਂਪੀਅਨ
ਸਮਰਾਲਾ 15 ਅਕਤੂਬਰ (ਪੰਜਾਬ ਪੋਸਟ- ਕੰਗ)- ਜਿਲਾ ਪੱਧਰੀ ਖੇਡਾਂ ਇੱਥੋਂ ਨਜਦੀਕ ਮਾਤਾ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਵਿਖੇ ਡੀ.ਈ.ਓ ਐਲੀਮੈਂਟਰੀ ਮੈਡਮ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਅਤੇ ਮੈਡਮ ਡਿੰਪਲ ਮਦਾਨ ਡਿਪਟੀ ਡੀ.ਈ.ਓ ਅਤੇ ਮੈਡਮ ਕੰਵਲਜੀਤ ਕੌਰ ਜ਼ਿਲਾ ਖੇਡ ਇੰਚਾਰਜ ਦੀ ਰਹਿਨਮਾਈ ਹੇਠ ਕਰਵਾਈਆਂ ਗਈਆਂ।ਇਨਾਂ ਖੇਡਾਂ ਵਿੱਚ ਘੁਲਾਲ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਸਕੇਅ ਮਾਰਸ਼ਲ ਆਰਟ ਵਿੱਚ 3 …
Read More »ਡਾ. ਰਵਿੰਦਰ ਨੂੰ ਅਠਵਾਂ ਮਾਤਾ ਅਮਰ ਕੌਰ ਯਾਦਗਾਰੀ ਸਨਮਾਨ
ਅਲੋਚਨਾ ਪੁਸਤਕ: “ਡਾ. ਰਵਿੰਦਰ ਦੀ ਸ਼ਾਇਰੀ ਸਿਰਜਣ ਪ੍ਰਕਿਰਿਆ ਅਤੇ ਸਿਰਜਣਾ ਖੇਤਰ“ ਲੋਕ ਅਰਪਿਤ ਬਟਾਲਾ, 15 ਅਕਤੂਬਰ (ਪੰਜਾਬ ਪੋਸਟ ਨਰਿੰਦਰ ਬਰਨਾਲ) – ਬੇਰਿੰਗ ਕਾਲਜੀਏਟ ਸਕੂਲ ਵਿਖੇ ਅੱਠਵਾਂ ਮਾਤਾ ਅਮਰ ਕੌਰ ਯਾਦਗਾਰੀ ਸਨਮਾਨ ਡਾ. ਰਵਿੰਦਰ ਨੂੰ ਦਿੱਤਾ ਗਿਆ। ਉਨਾਂਦੀ ਕਵਿਤਾ ਬਾਰੇ ਡਾ. ਜੋਗਿੰਦਰ ਸਿੰਘ ਕੈਰੋਂ ਵੱਲੋਂ ਸੰਪਾਦਿਤ ਪੁਸਤਕ “ਡਾ. ਰਵਿੰਦਰ ਦੀ ਸ਼ਾਇਰੀ : ਸਿਰਜਣ ਪ੍ਰਕ੍ਰਿਆ ਅਤੇ ਸਿਰਜਣ ਖੇਤਰ“ ਲੋਕ ਅਰਪਣ ਕੀਤੀ ਗਈ। …
Read More »
Punjab Post Daily Online Newspaper & Print Media