Wednesday, November 25, 2026

ਪੰਜਾਬੀ

ਮੰਡੀ ਵਿੱਚ ਸੁੱਕਾ ਝੋਨਾ ਲੈ ਕੇ ਆਉਣ ਕਿਸਾਨ – ਵਿਧਾਇਕ ਲਾਡੀ

ਬਟਾਲਾ, 15 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਝੋਨੇ ਦੀ ਚੱਲ ਰਹੀ ਖਰੀਦ ਦਾ ਜਾਇਜਾ ਲੈਣ ਲਈ ਫੂਡ ਅਤੇ ਸਿਵਲ ਸਪਲਾਈ ਵਿਭਾਗ ਪੰਜਾਬ ਦੇ ਪਿ੍ਰੰਸੀਪਲ ਸਕੱਤਰ ਕੇ.ਏ.ਪੀ. ਸਿਨਹਾ (ਆਈ.ਏ.ਐਸ) ਵਲੋਂ ਬਟਾਲਾ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ।ਉਨਾਂ ਨਾਲ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ, ਫੂਡ ਸਪਲਾਈ ਵਿਭਾਗ ਦੀ ਡਿਪਟੀ ਡਾਇਰੈਕਟਰ ਡਾ. ਸੋਨਾ ਥਿੰਦ, ਡੀ.ਐਫ.ਐਸ.ਸੀ ਮੁਨੀਸ਼ ਨਰੂਲਾ ਅਤੇ ਵੱਖ-ਵੱਖ …

Read More »

ਦਿੱਲੀ ਦੇ ਸੂਰਜ ਕੁੰਡ ਮੇਲੇ ’ਚ ਜੰਡਿਆਲੇ ਦੇ ਭਾਂਡਿਆਂ ਦੀ ਲਗਾਈ ਜਾਵੇਗੀ ਨੁਮਾਇਸ਼

ਅੰਮਿ੍ਤਸਰ, 14 ਅਕਤੂਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਯੂਨੈਸਕੋ ਵੱਲੋਂ ਪੰਜਾਬ ਦੇ ਜੰਡਿਆਲਾ ਗੁਰੂ ਦੀ ਪਿੱਤਲ ਅਤੇ ਤਾਂਬੇ ਸਮੇਤ ਹੋਰ ਧਾਤਾਂ ਦੇ ਹੱਥੀ ਭਾਂਡੇ ਬਣਾਉਣ ਦੀ ਕਲਾ ਨੂੰ ਅਲੋਪ ਹੋ ਰਹੀਆਂ ਕਲਾਵਾਂ ਦੀ ਸੂਚੀ (ਯੂਨੈਸਕੋ ਇੰਟੈਂਜੀਬਲ ਕਲਚਰਲ ਹੈਰੀਟੇਜ਼ ਲਿਸਟ) ’ਚ ਪਾਉਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਵਿਰਾਸਤੀ ਕਲਾ ਨੂੰ ਬਚਾਉਣ ਤੇ ਉਤਸ਼ਾਹਤ ਕਰਨ ਲਈ ਯਤਨ ਅਰੰਭੇ ਗਏ ਹਨ।ਯੂਨਾਈਟਿਡ ਸਿੱਖ …

Read More »

ਯੂਨੀਵਰਸਿਟੀ ਵਿਖੇ ‘ਲੈਟਸ ਰੌਕ ਐਕਟੀਵਿਟੀ ਕਲੱਬ’ ਅਧੀਨ 12 ਸੋਸ਼ਲ ਕਲੱਬਾਂ ਦੀ ਸਥਾਪਨਾ

ਅੰਮ੍ਰਿਤਸਰ, 14 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿਚ ਹੋਰ ਵਧੀਆ ਵਾਤਾਵਰਣ ਦੇਣ ਲਈ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਵੱਲੋਂ ‘ਲੈਟਸ ਰੌਕ ਐਕਟੀਵਿਟੀ ਕਲੱਬ’ ਅਧੀਨ ਵੱਖ-ਵੱਖ 12 ਸੋਸ਼ਲ ਕਲੱਬਾਂ ਦੀ ਸਥਾਪਨਾ ਕੀਤੀ ਗਈ ਹੈ। ਇਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਅਨੁਸਾਰ ਮੈਂਬਰਸ਼ਿਪ ਦੇਣਾ ਅਤੇ ਛੁੱਟੀਆਂ ਦੌਰਾਨ ਯੂਨੀਵਰਸਿਟੀ …

Read More »

ਐਨ.ਜੀ.ਓ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੁਕੱਨਿਆ ਸਮਰਿੱਧੀ ਸਕੀਮ ਤਹਿਤ ਖਾਤੇ 100 ਖੋਲੇ

ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਅਤੇ ਉਪ ਮੰਡਲ ਮੈਜਿਸਟਰੇਟ ਬਠਿੰਡਾ, ਸ਼੍ਰੀਮਤੀ ਸਾਕਸ਼ੀ ਸਾਹਨੀ ਦੀ ਦੇਖ-ਰੇਖ ਹੇਠ ਚਲ ਰਹੀ ਸਕੀਮ ਸੁਕਨੀਆ ਸਮਰਿੱਧੀ ਖਾਤਾ ਯੋਜਨਾ ਤਹਿਤ ਅੱਜ ਬਠਿੰਡਾ ਸ਼ਹਿਰ ਦੀਆਂ ਵੱਖ ਵੱਖ ਐਨ.ਜੀ.ਓਜ਼ ਤੇ ਦਾਨੀ ਸਜਨਾਂ ਨਾਲ ਮੀਟਿੰਗ ਸਰਕਟ ਹਾਉਸ ਵਿਖੇ ਰੱਖੀ ਗਈ। ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਲਾਕਰਾ ਸਨ।ਸਕੀਮ ਸੁਕਨੀਆ …

Read More »

ਪਿੰਡ ਬਲੂਆਣੇ ਦੇ ਕਿਸਾਨ ਨੇ ਪਹਿਲੀ ਨਕਦ ਰਹਿਤ ਟਰਾਂਜ਼ੈਕਸ਼ਨ ਕੀਤੀ

ਬਠਿੰਡਾ ਫ਼ਰਦ ਕੇਂਦਰ ਵਿਖੇ ਬਿਨਾਂ ਨਕਦੀ ਟਰਾਂਜ਼ੈਕਸ਼ਨ ਸ਼ੁਰੂ ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਤਹਿਸੀਲ ਦਾ ਫ਼ਰਦ ਕੇਂਦਰ ਨਕਦੀ ਰਹਿਤ ਤਰੀਕੇ ਨਾਲ ਕਿਸਾਨਾਂ ਨੂੰ ਉਨਾਂ ਦੀਆਂ ਜ਼ਮੀਨਾਂ ਦੀਆਂ ਫ਼ਰਦਾਂ ਅੱਜ ਤੋਂ ਦੇ ਰਿਹਾ ਹੈ। ਇਥੇ ਕਿਸਾਨ ਆਪਣੇ ਡੈਬਿਟ/ਕਰੈਡਿਟ ਕਾਰਡ ਨਾਲ ਜਾਂ ਆਪਣੇ ਹੱਥ ਦੇ ਅੰਗੂਠੇ ਨਾਲ ਹੀ ਬਣਦੀ ਫ਼ੀਸ ਦੀ ਅਦਾਇਗੀ ਕਰਕੇ ਆਪਣੀ …

Read More »

ਇੰਡਸਟਰੀ ਇੰਟਰੈਕਟਿਵ ਇੰਟਰਪ੍ਰੀਨਿਓਰਸ਼ਿਪ ਸੈਲ ਨੇ ‘ਉਦਮਿਤਾ ਹਫ਼ਤਾ’ ਮਨਾਇਆ

ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਉਦਮਿਤਾ ਸਮੇਂ ਦੀ ਲੋੜ ਹੈ ਜਿਸ ਸਦਕਾ ਦੇਸ਼ ਦੇ ਨੋਜਵਾਨ ਆਪਣੀ ਸੋਚ ਨੂੰ ਰੁਜ਼ਗਾਰ ਲੱਭਣ ਦੀ ਬਜ਼ਾਏ ਰੁਜ਼ਗਾਰਦਾਤਾ ਬਨਣ ਵੱਲ ਬਦਲ ਰਹੇ ਹਨ।ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਵਿਦਿਆਰਥੀਆਂ ਨੂੰ ਨਵੇਂ ਸਟਾਰਟਅਪ ਅਤੇ ਇੰਟਰਪ੍ਰੀਨਿਓਰਸ਼ਿਪ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ‘ਉਦਮਿਤਾ ਹਫ਼ਤਾ’ ਮਨਾਇਆ ਗਿਆ। ਇਸ ਪ੍ਰੋਗਰਾਮ ਦੇ ਉਦਘਾਟਨੀ ਸ਼ੈਸ਼ਨ …

Read More »

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ `ਚ ਕੈਂਪ ਕੋਰਟ ਦਾ ਆਯੋਜਨ

ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲਾ ਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਰਮਜੀਤ ਸਿੰਘ ਜੀਆਂ ਦੀ ਰਹਿਨੁਮਾਈ ਹੇਠ ਡਾ. ਮਨਦੀਪ ਮਿੱਤਲ ਸੀ.ਜੇ.ਐਮ/ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਲੋਂ ਕੇਂਦਰੀ ਜੇਲ ਵਿਚ ਇਕ ਦਿਨਾਂ ਕੈਂਪ ਕੋਰਟ ਦਾ ਆਯੋਜਨ ਵੀ ਕੀਤਾ ਗਿਆ।ਜਿਸ ਵਿਚ ਮੋਕੇ `ਤੇ ਹੀ ਚਾਰ ਕੈਦੀਆਂ ਨੂੰ ਉਨਾਂ ਦੇ ਚਾਲ ਚੱਲਣ ਵੇਖ …

Read More »

ਸਿਵਲ ਹਸਪਤਾਲ ’ਚ ਬੇਟੀ ਬਚਾਓ ਬੇਟੀ ਪੜਾਓ ਤਹਿਤ ਪ੍ਰੋਗਰਾਮ

ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ  ਵਿਭਾਗ ਬਠਿੰਡਾ ਵਲੋਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਿਖੇ `ਬੇਟੀ ਬਚਾਓ ਬੇਟੀ ਪੜਾਓ` ਤਹਿਤ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ ਵਿਚ ਓ.ਪੀ.ਡੀ ਵਿੱਚ ਪਹੁੰਚੇ ਮਰੀਜਾਂ ਦੇ ਵਾਰਸਾਂ ਅਤੇ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ।ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ …

Read More »

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਖ਼ੂਨਦਾਨ ਕੈਂਪ

ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਸਭਿਆਚਾਰਕ ਅਤੇ ਸਮਾਜ ਭਲਾਈ ਕਮੇਟੀ ਵੱਲੋਂ ਸਿਵਲ ਹਸਤਪਾਲ ਬਠਿੰਡਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ ਵਰਿੰਦਰ ਸਿੰਘ ਐਸ.ਡੀ.ਐਮ ਤਲਵੰਡੀ ਸਾਬੋ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਸ਼ਿਰਕਤ …

Read More »

ਛੋਟੇ ਚੀਰੇ ਤੇ ਜਲਦ ਰਿਕਵਰੀ ਨਾਲ ਮਰੀਜਾਂ ਦੇ ਬਦਲੇ ਗੋਡੇ

ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਪਤਾ ਹਸਪਤਾਲ ਪਾਵਰ ਹਾਊਸ ਰੋੜ ਵਿਖੇ ਹਾਲ ਹੀ ਵਿੱਚ ਕਈ ਨੀ-ਰਿਪਲੇਸਮੇਂਟ ਅਤੇ ਹਿਪ ਰਿਪਲੇਸਮੇਂਟ ਦੌਰਾਨ ਪਹਿਲਾਂ ਕੀਤੇ ਜਾਣ ਵਾਲੇ ਆਪਰੇਸ਼ਨਾਂ ਤੋਂ ਛੋਟਾ ਚੀਰਾ ਲਗਾ ਕੇ ਹੀ ਆਪਰੇਸ਼ਨ ਕੀਤੇ ਗਏ।ਹੱਡੀਆਂ ਦੇ ਮਾਹਿਰ ਡਾ. ਮੋਹਿਤ ਗੁਪਤਾ ਨੇ ਗੁਪਤਾ ਹਸਪਤਾਲ ਵਿੱਚ ਮਰੀਜਾਂ ਦੇ ਗੋਡਿਆਂ ਅਤੇ ਕੂਲਿਆਂ ਨੂੰ ਬਦਲਣ ਦਾ ਆਪਰੇਸ਼ਨ ਕੀਤਾ।ਉਨਾਂ …

Read More »