Wednesday, November 25, 2026

ਪੰਜਾਬੀ

ਰਾਹਗੀਰਾਂ ਲਈ ਵੱਡੀ ਮੁਸੀਬਤ ਬਣਿਆ ਸੀਵਰੇਜ ਦੇ ਮੇਨਹੋਲ ਦਾ ਟੁੱਟਾ ਢੱਕਣ

ਨੰਗਲੀ, 12 ਸਤੰਬਰ (ਪੰਜਾਬ ਪੋਸਟ- ਲਖਵਿੰਦਰ ਸਿੰਘ) – ਸਥਾਨਕ ਪਿੰਡ ਦੀ ਸੜਕ ਕਿਨਾਰੇ ਸੀਵਰੇਜ ਦੇ ਮੇਨਹੋਲ ਦਾ ਢੱਕਣ ਟੁੱਟਣ ਕਾਰਨ ਇਹ ਸੜਕ ਤੋਂ ਲੰਘਦੇ ਪਿੰਡ ਵਾਸੀਆਂ ਤੇ ਰਾਹਗੀਰਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ।ਇਥੋਂ ਲੰਘਦੇ ਰਾਹਗੀਰਾਂ ਨਰਿੰਦਰ ਸਿੰਘ ਬਾਜਵਾ, ਵੀਸੁ ਸ਼ਰਮਾ, ਭਵਾਨੀ ਸਿੰਘ ਆਦਿ ਨੇ ਪ੍ਰਸਾਸ਼ਨ ਤੋ ਮੰਗ ਕੀਤੀ ਕਿ ਇਸ ਮੇਨ ਹੋਲ ਦਾ ਦਾ ਢੱਕਣ ਜਲਦੀ ਲਗਾਇਆ ਜਾਵੇ ਤਾਂ …

Read More »

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਨੇ ਕ੍ਰਿਕੇਟ `ਚ ਹਾਸਲ ਕੀਤੀ ਜ਼ਿਲ੍ਹਾ ਪੱਧਰੀ ਟਰਾਫ਼ੀ

ਅੰਮਿ੍ਤਸਰ, 12 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਜ਼ਿਲ੍ਹਾ ਕ੍ਰਿਕੇਟ ਟੂਰਨਾਮੈਂਟ ਅੰਡਰ-17 ਖ਼ਾਲਸਾ ਕਾਲਜ ਦੀ ਕ੍ਰਿਕੇਟ ਗਰਾਊਂਡ ’ਚ ਕਰਵਾਇਆ ਗਿਆ, ਜਿਸ ’ਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਕ੍ਰਿਕੇਟ ਟੀਮਾਂ ਨੇ ਹਿੱਸਾ ਲਿਆ। ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਰੋਧੀ ਟੀਮਾਂ ਨੂੰ ਹਰਾ ਕੇ ਜ਼ਿਲ੍ਹਾ ਪੱਧਰੀ ਟਰਾਫ਼ੀ ਹਾਸਲ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ …

Read More »

ਖਾਲਸਾ ਕਾਲਜ ਵਿਖੇ 5 ਰੋਜ਼ਾ ‘ਤਕਨੀਕੀ ਮੁਹਾਰਤ-ਕਮ-ਸਿਖਲਾਈ’ ਪ੍ਰੋਗਰਾਮ ਆਯੋਜਿਤ

ਅੰਮਿ੍ਤਸਰ, 12 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਇਤਿਹਾਸਕ ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜਨੈਸ ਐਡਮਨਿਸਟ੍ਰੇਸ਼ਨ ਵਿਭਾਗ ਵੱਲੋਂ 5 ਰੋਜ਼ਾ ‘ਕਾਰਪੀ-ਡਾਈਮ ਤਕਨੀਕੀ ਮੁਕਾਬਲਾ-ਕਮ-ਸਿਖਲਾਈ’ ਪ੍ਰੋਗਰਾਮ ਬ੍ਰਾਂਡ ਮੈਨੇਜਮੈਂਟ ਅਤੇ ਸਾਫ਼ਟ ਸਕਿੱਲਜ਼ ਵਿਸ਼ੇ ’ਤੇ ਆਯੋਜਿਤ ਕੀਤਾ ਗਿਆ।15 ਸਤੰਬਰ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ’ਚ ਵੱਖ-ਵੱਖ ਸੰਸਥਾਵਾਂ ਦੇ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ।ਆਈ.ਆਈ.ਐਮ, ਕੋਲਕਾਤਾ ਦੁਆਰਾ ਆਯੋਜਿਤ 5 ਦਿਨ ਦੀ …

Read More »

NIPER signed MoU with Guru Nanak Dev University

Amritsar, Sept. 12 (Punjab post Bureau) – The Department of Pharmaceutical Sciences of the Guru Nanak Dev University has signed an MoU with National Institute of Pharmaceutical Education and Research (NIPER) Mohali. The objective of the MoU is to join hands for research in development of new drugs and update students on latest developments in field of Pharmaceutical Sciences. The MoU …

Read More »

ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰੀਸਰਚ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਮਝੌਤਾ

ਅੰਮਿ੍ਤਸਰ, 12 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੱਜ ਇਥੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰੀਸਰਚ, ਮੋਹਾਲੀ ਨਾਲ ਇਕ ਸਮਝੌਤਾ ਕੀਤਾ ਗਿਆ। ਇਸ ਸਮਝੌਤੇ ਦਾ ਉਦੇਸ਼ ਯੂਨੀਵਰਸਿਟੀ ਅਤੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰੀਸਰਚ, ਮੋਹਾਲੀ ਦੋਵਾਂ ਵੱਲੋਂ ਮਿਲ ਕੇ ਨਵੀਆਂ ਦਵਾਈਆਂ ਦੀ ਖੋਜ ਕਰਨ ਤੋਂ ਇਲਾਵਾ ਫਾਰਮਾਸਿਊਟੀਕਲ ਦੇ ਵਿਦਿਆਰਥੀਆਂ ਨੂੰ ਇਸ ਖੇਤਰ …

Read More »

ਡੀ.ਏ.ਵੀ ਪਬਲਿਕ ਸਕੂਲ ਵਿਖੇ ਅਟੱਲ ਟਿੰਕਰਿੰਗ ਲੈਬ ਦਾ ਉਦਘਾਟਨ

ਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅਟੱਲ ਇਨੋਵੇਸ਼ਨ ਮਿਸ਼ਨ ਨੀਤੀ ਅਯੋਗ ਭਾਰਤ ਸਰਕਾਰ ਵਲੋਂ 20 ਲੱਖ ਰੁਪਏ ਦੀ ਗਰਾਂਟ ਅਤੇ ਨਿਰਦੇਸ਼ ਅਨੁਸਾਰ ਇੱਕ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ, ਮੈਥੇਮੈਟਿਕਸ ਦੀ ਸਹੂਲਤ ਨਾਲ ਵਿਦਿਆਰਥੀਆਂ ਦੇ ਅੰਦਰ ਵਿਗਿਆਨਕ ਸੂਝ-ਬੂਝ ਅਤੇ ਕੁਝ ਖੋਜਣ ਦੀ ਤਤੱਪਰਤਾ ਨੂੰ ਉਜਾਗਰ ਕਰਨ ਲਈ ਡੀ.ਏੇ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ “ਅਟੱਲ ਟਿੰਕਰਿੰਗ ਲੈਬ“ ਸਥਾਪਿਤ ਕੀਤੀ ਗਈ।ਲੈਬ ਦਾ …

Read More »

ਓਰੀਐਂਟਲ ਇੰਸ਼ੋਰੈਂਸ ਕੰਪਨੀ ਨੇ 71ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ

ਚੰਡੀਗੜ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਅਦਾਰੇ ਓਰੀਐਂਟਲ ਇੰਸ਼ੋਰੈਂਸ ਕੰਪਨੀ ਨੇ ਆਪਣਾ 71ਵਾਂ ਸਥਾਪਨਾ ਦਿਵਸ ਪੂਰੇ ਦੇਸ਼ ਸਮੇਤ ਚੰਡੀਗੜ ਦੇ ਸੈਕਟਰ 17 ਸਥਿਤ ਮੁੱਖ ਖੇਤਰੀ ਦਫ਼ਤਰ ਅਤੇ ਸ਼ਹਿਰ ਦੀਆਂ ਵੱਖ-ਵੱਖ ਬ੍ਰਾਂਚਾਂ ਵਿਚ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਓਰੀਐਂਟਲ ਇੰਸ਼ੋਰੈਸ਼ ਕੰਪਨੀ ਦੀ ਸੈਕਟਰ 30-ਸੀ ਸਥਿਤ ਬ੍ਰਾਂਚ ਵਿਚ ਬ੍ਰਾਂਚ ਮੈਨੇਜਰ ਮੈਡਮ ਰੇਨੂੰ ਗਰਗ ਦੀ ਯੋਗ ਅਗਵਾਈ ’ਚ ਸਮੂਹ …

Read More »

‘ਕਲਮਾਂ ਵਾਲ਼ਿਓਂ’ ਨੂੰ ਮਿਲੇ ਪਿਆਰ ਨੇ ਜੋਸ਼ ਅਤੇ ਹੌਸਲਾ ਦਿੱਤਾ- ਗਾਇਕ ਹਰਮਿੰਦਰ ਭੱਟ

ਸੰਦੌੜ, 12 ਸਤੰਬਰ (ਪੰਜਾਬ ਪੋਸਟ- ਭੱਟ) – ਲੱਚਰਤਾ ਪਰੋਸਣ ਵਾਲੇ ਪੰਜਾਬੀ ਗਾਇਕਾਂ ਵੱਲੋਂ ਇਹ ਕਹਿਣਾ ਕਿ ਸਾਫ਼ ਸੁਥਰੀ ਗਾਇਕੀ ਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਤੇ ਗਾਇਕ ਵੱਲੋਂ ਪੇਸ਼ ਕੀਤੀਆਂ ਵੀਡੀਓ ਫ਼ੇਲ ਸਾਬਤ ਹੋ ਜਾਂਦੀਆਂ ਹਨ, ਪਰ ਇਹ ਸਰਾਸਰ ਝੂਠ ਹੈ ਕਿਉਕਿ ਗੁਰੂ ਸਹਿਬਾਨਾਂ ਦੀ ਚਰਨਛੋਹ ਪੰਜਾਬ ਦੀ ਪਵਿੱਤਰ ਧਰਤੀ ‘ਤੇ ਰਹਿ ਰਹੇ ਪੰਜਾਬ ਦੇ ਲੋਕ ਹਮੇਸ਼ਾਂ, ਚੰਗਾ ਸੁਣਨਾ …

Read More »

ਰੋਟਰੀ ਕਲੱਬ ਅੰਮ੍ਰਿਤਸਰ (ਵੈਸਟ) ਨੇ ਪ੍ਰਿੰਸੀਪਲ ਡਾ: ਅਮਰਪਾਲੀ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਅੰਮ੍ਰਿਤਸਰ ਕਲੱਬ ਵਿਖੇ ਸਥਾਨਕ ਰੋਟਰੀ ਕਲੱਬ ਅੰਮ੍ਰਿਤਸਰ (ਵੈਸਟ) ਵਲੋਂ ਅਧਿਆਪਕ ਦਿਵਸ ਸਬੰਧੀ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਡਾ: ਕੀਰਤ ਸੰਧੂ ਡਾਇਰੈਕਟਰ ਸਪਰਿੰਗ ਡੇਲ ਸਕੂਲ ਬਤੌਰ ਮੁੱਖ ਮਹਿਮਾਨ ਪੁੱਜੇ, ਜਦਕਿ ਰੋਟੇਰੀਅਨ ਡਾ: ਬੀ.ਐਸ ਗਰੋਵਰ (ਐਮ.ਓ.ਸੀ), ਰੋਟੇਰੀਅਨ ਡਾ: ਨੀਰੂ ਇਸਰ (ਪ੍ਰੈਜੀਡੈਂਟ), ਰੋਟੇਰੀਅਨ ਡਾ: ਜਸਪ੍ਰੀਤ ਸਿੰਘ ਗਰੋਵਰ (ਸਕੱਤਰ), ਰੋਟੇਰੀਅਨ ਡਾ: ਪੀ.ਐਸ ਗਰੋਵਰ …

Read More »

ਨਗਰ ਨਿਗਮ ਹਾਊਸ ਦੀ ਆਖਰੀ ਮੀਟਿੰਗ ਵਿੱਚ 21 `ਚੋਂ 20 ਮਤੇ ਪਾਸ

ਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਜਨਰਲ ਹਾਊਸ ਦੀ ਆਖਰੀ ਮੀਟਿੰਗ ਸਥਾਨਕ ਗੁਰੂ ਨਾਨਕ ਭਵਨ ਵਿਖੇ ਮੇਅਰ ਬਖਸ਼਼ੀ ਰਾਮ ਅਰੋੜਾ, ਕਮਿਸ਼ਨਰ ਅਮਿਤ ਕੁਮਾਰ ਅਤੇ ਜੁਆਇੰਟ ਕਮਿਸ਼ਨਰ ਸੌਰਭ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਪੇਸ਼ ਕੀਤੇ ਗਏ 21 ਮਤਿਆਂ ਵਿੱਚੋਂ 20 ਪਾਸ ਕਰ ਦਿੱਤੇ ਗਏ। ਅਕਾਲੀ-ਭਾਜਪਾ ਕੌਂਸਲਰ ਅਤੇ ਮੇਅਰ ਬਖਸ਼ੀ ਰਾਮ ਅਰੋੜਾ ਸ਼ਹਿਰ ਦੀ ਡਿਵੈਲਪਮੈਂਟ ਲਈ ਕਰੋੜਾਂ …

Read More »