ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਪੂਨਾ ਵਿਖੇ ਫੌਜ ਵੱਲੋਂ ਚਲਾਈ ਜਾ ਰਹੀ ਸਪੋਰਟਸ ਇੰਸਟੀਚਿਉਟ ਵਿੱਚ ਬੁਆਏ ਸਪਰੋਟਸ ਕੰਪਨੀ ਵਿੱਚ 8 ਤੋਂ 14 ਸਾਲ ਦੇ ਬੱਚਿਆਂ ਦੀ ਭਰਤੀ 18 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ।ਇਸ ਬਾਰੇ ਜਾਣਕਾਰੀ ਦਿੰਦੇ ਜਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ ਅਮਰਬੀਰ ਸਿੰਘ ਚਾਹਲ ਨੇ ਦੱਸਿਆ ਕਿ ਜੋ ਬੱਚੇ ਤੀਰ ਅੰਦਾਜ਼ੀ, ਅਥਲੈਟਿਕਸ, ਬਾਕਸਿੰਗ, ਡਾਇਵਿੰਗ, ਫੈਨਸਿੰਗ, …
Read More »ਪੰਜਾਬੀ
ਕੈਪਟਨ ਵੱਲੋਂ ਮੁਲਕ ਦੇ ਬਟਵਾਰੇ ਬਾਰੇ ਵਿਸ਼ਵ ਦਾ ਪਹਿਲਾ ਅਜਾਇਬ ਘਰ ਦੇਸ਼ ਨੂੰ ਸਮਰਪਿਤ
ਅਜਿਹੇ ਦੁਖਾਂਤ ਮੁੜ ਵਾਪਰਨ ਤੋਂ ਰੋਕਣ ਲਈ ਇਤਿਹਾਸ ਤੋਂ ਸਬਕ ਸਿੱਖਣ ਦਾ ਸੱਦਾ ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਲਕ ਦੇ ਬਟਵਾਰੇ ਨੂੰ ਮੂਰਤੀਮਾਨ ਕਰਦਾ ਵਿਸ਼ਵ ਦਾ ਪਹਿਲਾ ਅਜਾਇਬ ਘਰ ਦੇਸ਼ ਨੂੰ ਸਮਰਪਿਤ ਕਰਕੇ ਉਨਾਂ ਲੱਖਾਂ ਲੋਕਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕੀਤਾ ਜਿਨਾਂ ਨੇ 1947 ਵਿੱਚ ਦੇਸ਼ ਦੀ …
Read More »ਨੈਸ਼ਨਲ ਡੀ-ਵਾਰਮਿੰਗ ਮੋਪ-ਅਪ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਨੈਸ਼ਨਲ ਡੀ-ਵਾਰਮਿੰਗ ਮੋਪ-ਅੱਪ ਦਿਵਸ ਦੇ ਮੌਕੇ ਉੱਤੇ ਜਿਲੇ ਭਰ ਵਿੱਚ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਵਿੱਚ ਪੜਦੇ ਉਨਾਂ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਦੀ ਦਵਾਈ ਖਵਾਈ ਗਈ ਜੋ ਕਿ ਬੀਤੇ ਦਿਨੀ ਮਨਾਏ ਗਏ ਰਾਸ਼ਟਰੀ ਡੀ ਵਾਰਮਿੰਗ ਦਿਵਸ ਮੌਕੇ ਛੁੱਟੀ ਉੱਤੇ ਸਨ। ਪ੍ਰਾਪਤ ਜਾਣਕਾਰੀ ਅਨੂਸਾਰ ਅੱਜ ਕਰੀਬ 80 ਹਜ਼ਾਰ ਬੱਚਿਆਂ ਨੂੰ ਇਹ ਦਵਾਈ …
Read More »ਕੌਮੀ ਝੰਡਾ ਲਹਿਰਾਉਣ ਮੌਕੇ ਗੁਰਦਾਸਪੁਰ `ਚ ਕੈਪਟਨ ਨੇ ਦਿੱਤਾ ਚੁਣਾਵੀ ਭਾਸ਼ਣ – ਰੂਬੀ
ਬਠਿੰਡਾ, 18 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ 15 ਅਗਸਤ ਨੂੰ ਗੁਰਦਾਸਪੁਰ `ਚ ਕੌਮੀ ਝੰਡਾ ਲਹਿਰਾਉਣ ਮੌਕੇ ਦਿਤੇ ਭਾਸ਼ਣ ਤੇ ਟਿੱਪਣੀ ਕਰਦਿਆਂ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਨੇ ਕਿਹਾ ਕੇ ਇਸ ਤਰਾਂ ਲੱਗਦਾ ਸੀ ਜਿਵੇਂ ਕੈਪਟਨ ਸਾਹਿਬ ਕਿਸੇ ਚੁਣਾਵੀ ਰੈਲੀ ਨੂੰ ਸੰਬੋਧਨ ਕਰ ਰਹੇ ਹੋਣ।ਉਨਾਂ ਕਿਹਾ …
Read More »ਚਿੱਤਰਕਾਰ ਅਮਰਜੀਤ ਸਿੰਘ ਪੇਂਟਰ ਦਾ ਰਾਜ ਪੱਧਰੀ ਸਨਮਾਨ
ਬਠਿੰਡਾ, 18 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਸਥਾਨਕ ਸ਼ਹਿਰ ਦੇ ਚਿੱਤਰਕਲਾ ’ਚ ਪਿਛਲੇ 50 ਸਾਲਾਂ ਤੋਂ ਛਾਏ ਅਮਰਜੀਤ ਸਿੰਘ ਪੇਂਟਰ ਜੋ ਕਿ ਸਮਾਜਿਕ ਬੁਰਾਈਆਂ, ਸਭਿਆਚਾਰਕ ਅਤੇ ਸਾਹਿਤਕ ਵਿਸ਼ਿਆਂ `ਤੇ ਅਨੇਕਾਂ ਚਿੱਤਰ ਬਣਾ ਚੁੱਕਣ ਤੋਂ ਬਾਅਦ ਅੱਜ ਕਲ ‘ਧੁਰ ਕੀ ਬਾਣੀ ਆਈ’ ਗੁਰਬਾਣੀ ਦੇ ਸਲੋਕਾਂ ਤੇ ਅਧਾਰਤ ਚਿੱਤਰ ਰੇਖਾ ਬਣਾ ਰਹੇ ਹਨ।ਉਨਾਂ ਦਾ 15 ਅਗਸਤ ’ਤੇ ਰਾਜ …
Read More »ਐਨ.ਸੀ.ਸੀ ਕੈਡਿਟਾਂ ਨੇ ਲਿਵ ਗਰੀਨ ਮੁਹਿੰਮ ਤਹਿਤ ਪੌਦੇ ਲਗਾਏ
ਬਠਿੰਡਾ, 18 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ‘ਲਿਵ ਗਰੀਨ’ ਮੁਹਿੰਮ ਤਹਿਤ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ ਦੇ ਐਨ.ਸੀ.ਸੀ ਵਿਭਾਗ ਵਲੋ ਸੰਸਥਾ ਵਿਖੇ ਪੌਦੇ ਲਗਾਏ ਗਏ। ਐਨ.ਸੀ.ਸੀ ਦੇ ਸਾਰੇ ਕੈਡਿਟਾਂ ਨੇ ਇਸ ਕਾਰਜ ਵਿੱਚ ਵਧ ਚੜ ਕੇ ਭਾਗ ਲਿਆ ਅਤੇ ਲਗਾਏ ਗਏ ਪੌਦਿਆਂ ਦੀ ਦੇਖ ਭਾਲ ਕਰਨ ਦੀ …
Read More »ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕੀਤੀ ਬੁਨਿਆਦੀ ਢਾਂਚਾ ਸਕੀਮ ਸਲਾਹਕਾਰ ਕਮੇਟੀ ਦੀ ਬੈਠਕ
ਬਠਿੰਡਾ, 18 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਜ਼ਿਲਾ ਬੁਨਿਆਦੀ ਢਾਂਚਾ ਸਕੀਮ ਸਲਾਹਕਾਰੀ ਕਮੇਟੀ (ਦਿਸ਼ਾ) ਦੀ ਬੈਠਕ ਕੀਤੀ ਜਿਸ ਦੌਰਾਨ ਉਨਾਂ ਨੇ ਬਠਿੰਡਾ, ਮਾਨਸਾ ਅਤੇ ਸ਼੍ਰੀ ਮੁਕਤਸਰ ਸਾਹਿਬ ’ਚ ਚਲਦੀਆਂ ਕੇਂਦਰੀ ਸਰਕਾਰ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ।ਉਨਾਂ ਦੱਸਿਆ ਕਿ ਦਿਸ਼ਾ ਕਮੇਟੀ ਨੂੰ ਪਹਿਲਾਂ ਜ਼ਿਲਾ …
Read More »ਚਾਈਲਡ ਕੇਅਰ ਪ੍ਰੋਜੈਕਟ ਕਰਵਾਲੀਆ ਵਿਖੇ ਸੁਤੰਤਰਤਾ ਦਿਵਸ ਮਨਾਇਆ
ਬਟਾਲਾ, 18 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬਿਲੀਵਰ ਚਰਚ ਵਲੋਂ ਚਲਾਏ ਜਾ ਰਹੇ ਸਕੂਲ ਚਾਈਲਡ ਕੇਅਰ ਪ੍ਰੋਜੈਕਟ ਕਰਵਾਲੀਆ ਵਿਖੇ 15 ਅਗਸਤ ਨੂੰ ਸੁਤੰਤਰਤਾ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ `ਤੇ ਵਰਗਿਸ ਸਲਾਮਤ ਨੇ ਮੁੱਖ ਮਹਿਮਾਨ ਵਜੋਂ ਸ਼ਿਕਰਤ ਕੀਤੀ ਅਤੇ ਉਨਾਂ ਨੇ ਆਪਣੇ ਸਬਦਾਂ ਰਾਹੀਂ ਕਿਹਾ ਕਿ ਇਹ ਬਿਲੀਵਰ ਚਰਚ ਦਾ ਇੱਕ ਚੰਗਾ ਉਪਰਾਲਾ ਹੈ ਜੋ ਕਿ …
Read More »ਅਸ਼ਟਮੀ ਮੌਕੇ ਰਾਧਾ ਤੇ ਕ੍ਰਿਸ਼ਨ ਦੇ ਰੂਪ ਵਿੱਚ ਸੱਜੇ ਬੱਚੇ
ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ਼੍ਰੀ ਕ੍ਰਿਸ਼ਨ ਅਸ਼ਟਮੀ ਦੇ ਤਿਓਹਾਰ ਮੌਕੇ ਸ੍ਰੀ ਕ੍ਰਿਸ਼ਨ ਤੇ ਰਾਧਾ ਜੀ ਦੇ ਰੂਪ ਵਿੱਚ ਸੱਜੇ ਬੱਚਿਆਂ ਨੇ ਸ਼ਰਧਾਲੁਆਂ ਨੂੰ ਕੀਤਾ ਪ੍ਰਭਾਵਿਤ।ਤਸਵੀਰ ਵਿੱਚ ਬਾਲ ਕ੍ਰਿਸ਼ਨ ਦੇ ਰੂਪ ਵਿੱਚ ਸੱਜਿਆ ਬੱਚਾ ਤੇ ਡਾਂਸ ਕਰਦੀ ਹੋਈ ਰਾਧਾ ਦੇ ਰੂਪ ਵਿੱਚ ਸੱਜੀ ਬੱਚੀ ।
Read More »ਸ੍ਰੀ ਲਛਮੀ ਨਰਾਇਣ ਮੰਦਰ `ਚ ਲੱਗੀਆਂ ਅਸ਼ਟਮੀ ਦੀਆਂ ਰੌਣਕਾਂ
ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਸ਼੍ਰੀ ਕ੍ਰਿਸ਼ਨ ਅਸ਼ਟਮੀ ਦਾ ਤਿਓਹਾਰ ਸਥਾਨਕ ਸੁਲਤਾਨਵਿੰਡ ਰੋਡ ਦੇ ਮੋਹਨ ਨਗਰ ਇਲਾਕੇ `ਚ ਸਥਿਤ ਸ੍ਰੀ ਲਛਮੀ ਨਰਾਇਣ ਮੰਦਰ ਵਿਖੇ ਧੁਮ ਧੁਮ ਨਾਲ ਮਨਾਇਆ ਗਿਆ।ਵੱਡੀ ਗਿਣਤੀ `ਚ ਪੁੱਜੇ ਸ਼ਰਧਾਲੂਆਂ ਨੇ ਮੰਦਰ ਵਿੱਚ ਹਾਜਰੀ ਭਰੀ। ਤਸਵੀਰ ਵਿੱਚ ਬਾਲ ਕ੍ਰਿਸ਼ਨ ਨੂੰ ਝੂਲਾ ਝੁਲਾਉਂਦੇ ਹੋਏ ਸ਼ਰਧਾਲੂ ਤੇ ਮੌਜੂਦ ਮੰਦਰ ਦੇ ਪੁਜਾਰੀ ਪੰਡਿਤ ਲਛਮਣ ਦਾਸ।
Read More »
Punjab Post Daily Online Newspaper & Print Media