Wednesday, November 25, 2026

ਪੰਜਾਬੀ

ਚੀਫ਼ ਖਾਲਸਾ ਦੀਵਾਨ ਵਲੋਂ ਮਾਤਾ ਮੋੋਹਿੰਦਰ ਕੌਰ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਪੰਜਾਬ ਦੇ ਮੁੱਖ ਮੰਤਰੀੇ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਸਰਦਾਰਨੀ ਮੋੋਹਿੰਦਰ ਕੌਰ ਦੇ ਦੇਹਾਂਤ `ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਪਟਿਆਲਾ ਰਿਆਸਤ ਦੀ ਅਖੀਰਲੀ ਮਹਾਰਾਣੀ ਦਾ ਮਾਣ ਪ੍ਰਾਪਤ ਤੇ ਰਾਜਮਾਤਾ ਵਜੋਂ ਜਾਣੇ ਜਾਂਦੇ ਸਰਦਾਰਨੀ ਮੋੋਹਿੰਦਰ ਕੌਰ ਪਟਿਆਲਾ ਤੋਂ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੀਆਂ ਵਿਦਿਆਰਥਣਾਂ ਯੂਨੀਵਰਸਿਟੀ ’ਚ ਰਹੀਆਂ ਅੱਵਲ

ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੇ ਬੈਚੂਲਰ ਆਫ ਡਿਜ਼ਾਇਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਮਈ 2017 ‘ਚ ਆਯੋਜਿਤ ਪ੍ਰੀਖਿਆਵਾਂ ਵਿਚ਼ੋ ਉੱਚ ਸਥਾਨ ਹਾਸਿਲ ਕੀਤਾ। ਸਮੈਸਟਰ ਚੌਥਾ ਦੀ ਮਗਨ ਨੇ ਪਹਿਲਾ, ਪ੍ਰਿਅੰਕਾ ਠਾਕੁਰ ਨੇ ਨੌਵਾਂ ਅਤੇ ਤਨੂ ਮਹਿਰਾ ਨੇ ਦਸਵਾਂ ਮੈਰਿਟ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। …

Read More »

ਸੱਭਿਅਚਾਰਕ ਪ੍ਰੋਗਰਾਮ ਗਨਪਤੀ ਇਨਕਲੇਵ ‘ਚ ‘ਤੀਆਂ ਤੀਜ਼ ਦੀਆਂ’ 29 ਨੂੰ – ਯਸ਼

ਬਠਿੰਡਾ, 25 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜੀਨੋਕੋਟ ਆਂਨ ਲਾਇਨ ਸ਼ਪਿੰਗ ਕੰਪਨੀ ਵਲੋਂ ਪਹਿਲੀ ਵਾਰ ਬਠਿੰਡਾ ‘ਚ ਸੱਭਿਆਚਾਰਕ ਪ੍ਰੋਗਰਾਮ ਸ਼ਹਿਰ ਦੇ ਗਨਪਤੀ ਇਨਕਲੇਵ ਕਰਵਾਇਆ ਜਾ ਰਿਹਾ ਹੈ।ਇਸ ਬਾਰੇ ਬਠਿੰਡਾ ਪ੍ਰੈਸ ਕਲੱਬ ’ਚ ਕੰਪਨੀ ਦੇ ਚੇਅਰਮੇਨ ਯੋਗੇਸ਼ ਚਾਵਲਾ ‘ਯਸ਼’ ਅਤੇ ਮੈਡਮ ਮਰਸਤ ਕੰਗ ਵਲੋਂ ਦੱਸਿਆ ਗਿਆ ਕਿ ਹੁਣ ਤੱਕ ਦੇਸ਼ ਵਿਦੇਸ਼ ਵਿਚ ਕਈ ਪ੍ਰੋਗਰਾਮ ਆਯੋਜਿਤ ਕੀਤੇ …

Read More »

ਯੂਥ ਵੀਰਾਂਗਣਾਵਾਂ ਨੇ ਕੱਢੀ ਜਾਗਰੁਕਤਾ ਰੈਲੀ

ਬਠਿੰਡਾ, 25 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਮਾਜਿਕ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੁਕ ਕਰਨ ਲਈ ਯੂਥ ਵਿਰਾਗਨਾਏਂ (ਰਜਿ.) ਇਕਾਈ ਬਠਿੰਡਾ ਵੱਲੋਂ ਸ਼ਹਿਰ ਵਿਖੇ ਭਰਵੀਂ ਲੋਕ ਚੇਤਨਾ ਰੈਲੀ ਕੱਢੀ ਗਈ।ਰੈਲੀ ਨੂੰ ਮੁੱਖ ਮਹਿਮਾਨ ਪਿ੍ਰੰਸੀਪਲ ਮੈਡਮ ਗੁਰਪ੍ਰੀਤ ਕੌਰ, ਗੌਰਮਿੰਟ ਆਈ.ਟੀ.ਆਈ ਨੇ ਸੁਭਾਸ਼ ਮਾਰਕੀਟ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਹ ਰੈਲੀ ਧੋਬੀ ਬਜ਼ਾਰ, ਸਦਰ ਬਜ਼ਾਰ ਅਤੇ ਮਾਲ …

Read More »

ਡਿਫਰੈਂਟ ਕਾਨਵੈਂਟ ਸਕੂਲ ਦੇੇ ਬੱਚਿਆਂ ਨੇੇ ਜਿਲਾ ਪੱਧਰੀ ਖੇਡ ਟੂਰਨਾਮੈਂਟ ਵਿੱਚ ਮਾਰੀ ਬਾਜ਼ੀ

ਬਠਿੰਡਾ, 25 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਜਿਲਾ ਪੱਧਰੀ ਖੇਡ ਟੁਰਨਾਮੈਂਟ ’ਚ ਡਿਫਰੈਂਟ ਕਾਨਵੈਂਟ ਸਕੂਲ ਦੇ ਬੱਚਿਆਂ ਦੁਆਰਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦੀ ਝੋਲੀ ਵਿਚ ਸਰਵਸ੍ਰੇਸ਼ਟ ਮੈਡਲ ਪਾਇਆ।ਜਿਸ ਦਾ ਸਿਹਰਾ ਸਕੂਲ ਦੇ ਬੱਚੇ ਹੁਸਨ ਨੂਰ 14 ਵਲੋਂ ਡਿਸਕਸ ਥ੍ਰੋ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਕਾਰਨ ਹੋਇਆ।ਸਕੂਲ ਦੇ 24 ਬੱਚਿਆਂ ਵਲੋਂ ਪਹਿਲੀ ਅਤੇ ਦੂਜੀ ਪ੍ਰਜ਼ੀਸ਼ਨ …

Read More »

ਅਮਨਦੀਪ ਕ੍ਰਿਕੇਟ ਅਕੈਡਮੀ ‘ਚ ਔਰਤਾਂ ਲਈ ਫ੍ਰੀ ਕੋਚਿੰਗ ਟ੍ਰਾਇਲ 31 ਜੁਲਾਈ ਨੂੰ

ਕੋਚਿੰਗ ਦੇਣ ਲਈ ਸਾਬਕਾ ਮਹਿਲਾ ਕ੍ਰਿਕੇਟਰ ਮਧੂ ਅਰੋੜਾ ਨੇ ਦਿੱਤੀ ਸਹਿਮਤੀ ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਕ੍ਰਿਕੇਟ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਅਮਨਦੀਪ ਹਸਪਤਾਲ ਵਲੋਂ ਸਾਲ 2014 ਵਿਚ ਸ਼ੁਰੂ ਕੀਤੀ ਗਈ ਅਮਨਦੀਪ ਕ੍ਰਿਕੇਟ ਅਕੈਡਮੀ (ਏ.ਸੀ.ਏ) ਹੁਣ ਤੱਕ ਦੇਸ਼ ਨੂੰ ਬਹੁਤ ਸਾਰੇ ਹੋਣਹਾਰ ਖਿਡਾਰੀ ਦੇ ਚੁੱਕੀ ਹੈ।ਇਸ ਸਮੇਂ ਵੀ ਅਕਡਮੀ ਵਿੱਚ 150 ਤੋਂ ਵਧੇਰੇ ਬਚੇ ਅੰਤਰਰਾਸ਼ਟਰੀ …

Read More »

ਮਕਾਨ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ ਚਾਰ ਮੈਂਬਰ ਜ਼ਖਮੀ

ਬਾਲ-ਬਾਲ ਬਚੀ 4 ਸਾਲ ਦੀ ਛੋਟੀ ਲੜਕੀ ਧੂਰੀ, 25 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਧਰਮਪੁਰਾ ਮੁਹੱਲੇ `ਚ ਬੀਤੀ ਰਾਤ ਇੱਕ ਮਕਾਨ ਦੀ ਛੱਤ ਡਿੱਗ ਜਾਣ ਨਾਲ ਇੱਕੋ ਪਰਿਵਾਰ ਦੇ ਸੁੱਤੇ ਪਏ ਚਾਰ ਮੈਂਬਰਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।ਨੇੜਲੇ ਗੁਆਂਢੀਆਂ ਅਤੇ ਮੁਹੱਲਾ ਨਿਵਾਸੀਆਂ ਦੀ ਕਰੜੀ ਮੁਸ਼ੱਕਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਮਲਬੇ ਹੇਠੋਂ ਕੱਢਿਆ ਗਿਆ ਅਤੇ ਇਲਾਜ਼ …

Read More »

ਜਥੇਦਾਰ ਗਿ. ਗੁਰਬਚਨ ਸਿੰਘ ਨੇ ਮਾਤਾ ਮਹਿੰਦਰ ਕੌਰ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਸਰਦਾਰਨੀ ਮਹਿੰਦਰ ਕੌਰ ਦੇ ਅਕਾਲ ਚਲਾਣਾ ਕਰ ਜਾਣ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਾਂ ਦਾ ਰੁਤਬਾ ਸਮੁੱਚੇ ਸੰਸਾਰ ਅੰਦਰ ਇੱਕ ਨਿਵੇਕਲਾ ਅਤੇ ਅਨਿਖੜਵਾ ਹੁੰਦਾ ਹੈ। ਮਾਂ ਦਾ ਪਿਆਰ ਸਿਰਫ ਇੱਕ ਮਾਂ ਹੀ …

Read More »

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਚੁੱਕੀ ਅਹੁਦੇ ਦੀ ਸਹੁੰ

ਨਵੀਂ ਦਿੱਲੀ, 25 ਜੁਲਾਈ (ਪੰਜਾਬ ਪੋਸਟ ਬਿਊਰੋ)  ਸੰਸਦ ਦੇ ਸੈਂਟਰ ਹਾਲ ਵਿੱਚ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੂੰ ਅਹੁਦੇ ਦੀ ਸਹੁੰ ਚੁਕਾਉਂਦੇ ਹੋਏ ਸੁਪਰੀਮ ਕੋਰਟ ਦੇ ਚੀਫ ਜਸਟਿਸ ਜੇ.ਐਸ ਖੇਹਰ।

Read More »

ਅਹੁੱਦਾ ਸੰਭਾਲਣ ਉਪਰੰਤ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਕੋਵਿੰਦ

ਨਵੀਂ ਦਿੱਲੀ, 25 ਜੁਲਾਈ (ਪੰਜਾਬ ਪੋਸਟ ਬਿਊਰੋ)  ਸੰਸਦ ਦੇ ਸੈਂਟਰ ਹਾਲ ਵਿੱਚ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣ ਉਪਰੰਤ ਸੰਬੋਧਨ ਕਰਦੇ ਹੋਏ ਸ੍ਰੀ ਰਾਮ ਨਾਥ ਕੋਵਿੰਦ। ਉਹਨਾਂ ਨਾਲ ਮੌਜ਼ੂਦ ਹਨ ਅਹੁੱਦਾ ਤਿਆਗ ਰਹੇ ਰਾਸ਼ਟਰਪਤੀ ਸ੍ਰੀ ਪ੍ਰਨਭ ਮੁੱਖਰਜੀ, ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅਨਸਾਰੀ, ਲੋਕ ਸਭਾ ਸਪੀਕਰ ਸ੍ਰੀਮਤੀ ਸੁਮਿਤਰਾ ਮਹਾਜਨ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ੍ਰ. ਜੇ.ਐਸ ਖੇਹਰ।

Read More »