ਮਾਲੇਰਕੋਟਲਾ (ਸੰਦੌੜ), 16 ਜੂਨ (ਪੰਜਾਬ ਪੋਸਟ- ਹਰਮਿੰਦਰ ਭੱਟ) – ਰਮਜਾਨ ਦੇ ਪਵਿੱਤਰ ਮਹੀਨੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਰਾਤ ਨੂੰ ਈਸ਼ਾ ਦੀ ਨਮਾਜ਼ ਤੋ ਬਾਅਦ ਕੁਰਆਨ-ਏ-ਪਾਕ ਨੂੰ ਜੁਬਾਨੀ ਤਰਾਵੀਹ ਦੀ ਵਿਸ਼ੇਸ਼ ਨਮਾਜ਼ ਵਿੱਚ ਪੜਕੇ ਸੁਣਾਉਣ ਦੇ ਤਹਿਤ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ਵਿੱਚ ਪ੍ਰਬੰਧਕਾਂ ਵੱਲੋ ਇਸ ਲਈ ਪ੍ਰਬੰਧ ਕੀਤੇ ਗਏ ਹਨ ਜਿਵੇਂ ਜਿਵੇਂ ਰਮਜ਼ਾਨ ਦਾ ਮਹੀਨਾ ਖਤਮ ਹੰੁਦਾ ਜਾ ਰਿਹਾ ਹੈ ਉਸੇ …
Read More »ਪੰਜਾਬੀ
ਕੋਟਪਾ ਸਖਤੀ ਨਾਲ ਲਾਗੂ ਕਰਨ ਸੰਬਧੀ ਸਹਾਇਕ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਵਪਾਰ ਮੰਡਲ ਦੀ ਬੈਠਕ
ਪਠਾਨਕੋਟ, 16 ਜੂਨ (ਪੰਜਾਬ ਪੋਸਟ ਬਿਊਰੋ) – ਦਫ਼ਤਰ ਸਿਵਲ ਸਰਜਨ ਪਠਾਨਕੋਟ ਵਿਖੇ ਤੰਬਾਕੂ ਕੰਟਰੋਲ ਐਕਟ (ਕੋਟਪਾ 2003) ਨੂੰ ਸਖਤੀ ਨਾਲ ਲਾਗੂ ਕਰਨ ਦੇ ਸੰਬਧ ਵਿੱਚ ਸਹਾਇਕ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਪਠਾਨਕੋਟ ਵਪਾਰ ਮੰਡਲ ਦੀ ਇੱਕ ਵਿਸ਼ੇਸ਼ ਬੈਠਕ ਕੀਤੀ ਗਈ।ਜਿਲਾ੍ ਸਿਹਤ ਅਫਸਰ ਡਾ. ਤਰਸੇਮ ਸਿੰਘ ਨੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਨਵੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਵਿਕਰੇਤਾ …
Read More »1 ਤੋਂ 31 ਜੁਲਾਈ 2017 ਤੱਕ ਵੋਟ ਬਣਾਉਣ ਅਤੇ ਕਟੋਤੀ ਦੀ ਚੱਲੇਗੀ ਵਿਸ਼ੇਸ਼ ਮੁਹਿੰਮ
ਪਠਾਨਕੋਟ, 16 ਜੂਨ (ਪੰਜਾਬ ਪੋਸਟ ਬਿਊਰੋ) – ਮੁੱਖ ਚੋਣ ਅਫ਼ਸਰ ਪੰਜਾਬ, ਚੰਡੀਗੜ੍ਹ ਜੀ ਦੇ ਆਦੇਸਾਂ ਅਨੁਸਾਰ ਜਿਲ੍ਹਾ ਪਠਾਨਕੋਟ ਦੇ ਸਮੂਹ 3 ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ,002-ਭੋਆ ਅਤੇ 003-ਪਠਾਨਕੋਟ) ਦੇ 18 ਤੋਂ 21 ਸਾਲ ਦੀ ਉਮਰ ਦੇ ਨੋਜਵਾਨਾਂ ਅਤੇ ਅਜਿਹੇ ਵਿਅਕਤੀਆਂ ਜਿਨ੍ਹਾਂ ਦੀ ਅਜੇ ਤੱਕ ਵੋਟ ਨਹੀਂ ਬਣੀ ਉਨ੍ਹਾਂ ਦੀਆਂ ਵੋਟਾਂ ਬਣਾਉਂਣ ਅਤੇ ਮੋਤ ਹੋ ਚੁੱਕੇ ਵੋਟਰਾਂ ਦੇ ਨਾਵਾਂ ਦੀ ਵੋਟਰ …
Read More »ਸੂਚਨਾ ਤੇ ਪ੍ਰਸਾਰ ਮੰਤਰਾਲੇ ਭਾਰਤ ਸਰਕਾਰ ਲੋਕਾਂ ਨੂੰ ਕਰੇਗਾ ਭਲਾਈ ਸਕੀਮਾਂ ਬਾਰੇ ਜਾਗਰੂਕ
ਪਠਾਨਕੋਟ, 16 ਜੂਨ (ਪੰਜਾਬ ਪੋਸਟ ਬਿਊਰੋ) – ਸੂਚਨਾ ਤੇ ਪ੍ਰਸਾਰ ਮੰਤਰਾਲੇ ਭਾਰਤ ਸਰਕਾਰ ਦੇ ਪਠਾਨਕੋਟ ਸਥਿਤ ਖੇਤਰੀ ਪ੍ਰਚਾਰ ਇਕਾਈ ਵੱਲੋਂ ਜਿਲ੍ਹਾ ਪ੍ਰਸਾਸਨ ਦੇ ਸਹਿਯੋਗ ਨਾਲ ਸੁਜਾਨਪੁਰ ਕਮਊਨਿਟੀ ਹਾਲ ਵਿਖੇ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੁਕ ਕਰਨ ਦੇ ਲਈ 21 ਅਤੇ 22 ਜੂਨ ਨੂੰ ਦੋ ਦਿਨ ਜਾਗਰੁਕਤਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ …
Read More »ਮੁਫ਼ਤ ਦਿੱਤੀ ਜਾਵੇਗੀ ਫਿਜ਼ਿਓਥਰੈਪੀ, ਸਪੀਚ ਥਰੈਪੀ ਤੇ ਮੋਬਿਲਟੀ ਟ੍ਰੇਨਿੰਗ ਏ.ਡੀ.ਸੀ (ਵਿਕਾਸ)
ਬਠਿੰਡਾ, 16 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲ੍ਹਾ ਅਪੰਗ ਮੁੜ ਵਸੇਬਾ ਕੇਂਦਰ (ਡੀ.ਡੀ.ਆਰ.ਸੀ) ਅਤੇ ਕਿੱਤਾ ਮੁੱਖੀ ਮੁੜ ਵਸੇਵਾ ਕੇਂਦਰ (ਵੀ.ਆਰ.ਸੀ) ਵਲੋਂ ਅਪੰਗ ਵਿਅਕਤੀਆਂ ਨੂੰ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਸਬੰਧੀ ਜ਼ਿਲ੍ਹਾ ਬਠਿੰਡਾ ਦੇ ਸਾਰੇ ਬਲਾਕਾਂ ਦੀਆਂ ਸੀ.ਡੀ.ਪੀ.ਓਜ਼ ਅਤੇ ਸੁਪਰਵਾਈਜ਼ਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਵੀ.ਆਰ.ਸੀ. ਬਠਿੰਡਾ …
Read More »ਜਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਗੁੰਮਸ਼ੁਦਾ ਬੱਚਾ ਕੀਤਾ ਵਾਰਸਾਂ ਹਵਾਲੇ
ਬਠਿੰਡਾ, 16 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਵਨੀਤ ਕੌਰ ਸਿੱਧੂ ਵੱਲੋਂ ਦੱਸਿਆ ਗਿਆ ਕਿ ਇੱਕ ਗੁੰਮਸ਼ੁਦਾ ਬੱਚਾ ਅਮਨ ਉਮਰ 8 ਸਾਲ ਜ਼ੋ ਕਿ 12 ਜੂਨ 2017 ਨੂੰ ਰੇਲਵੇ ਪੁਲਿਸ ਤਪਾ ਨੂੰ ਲਾਵਾਰਿਸ ਹਲਾਤਾਂ ਵਿੱਚ ਘੁੰਮਦਾ ਮਿਲਿਆ।ਇਹ ਬੱਚੇ ਨੂੰ ਰੇਲਵੇ ਪੁਲਿਸ ਵੱਲੋਂ ਮਿਤੀ 13 ਜੂਨ 2017 ਨੂੰ ਬਠਿੰਡਾ ਲਿਆਇਆ ਗਿਆ ਅਤੇ ਡੀ.ਡੀ.ਆਰ …
Read More »ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਦਾ ਮੁਫਤ ਚੈਕਅੱਪ ਕੈਂਪ 29 ਜੂਨ ਤੱਕ ਚੱਲੇਗਾ
ਬਠਿੰਡਾ, 16 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਤੇ ਪਰਿਵਾਰ ਭਲਾਈ, ਵਿਭਾਗ, ਪੰਜਾਬ ਵੱਲੋਂ ਨੈਸ਼ਨਲ ਪ੍ਰੋਗਰਾਮ ਫਾਰ ਪ੍ਰਵੈਨਸ਼ਨ ਐਂਡ ਕੰਟਰੋਲ ਡਾਇਬਟੀਜ਼, ਕਾਰਡੀਓ ਵੈਸਕੂਲਰ ਡੀਸਿਸ਼ਜ਼ ਐਂਡ ਸਟਰੋਕ ਤਹਿਤ ਸਿਹਤ ਜਾਗਰੂਕਤਾ ਵੈਨ ਚੰਡੀਗੜ੍ਹ ਤੋਂ ਰਵਾਨਾ ਹੋ ਕੇ ਅੱਜ 16 ਜੂਨ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਪਹੁੰਚੀ। ਇਸ ਵੈਨ ਨੂੰ ਸਿਵਲ ਸਰਜਨ ਬਠਿੰਡਾ ਡਾ. ਰਘੁਬੀਰ ਸਿੰਘ ਰੰਧਾਵਾ ਵੱਲੋਂ …
Read More »ਠੇਕਾ ਮੁਲਾਜ਼ਮਾਂ ਰੋਸ ਵਜੋਂ ਤੀਜੇ ਦਿਨ ਵੀ ਕਾਲੇ ਬਿੱਲੇ ਲਗਾ ਕੇ ਕੀਤਾ ਕੰਮ
ਬਠਿੰਡਾ, 16 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦੀਪਕ ਬਾਂਸਲ ਨੇ ਜਾਰੀ ਪ੍ਰੈਸ ਬਿਆਨ ’ਚ ਕਿਹਾ ਕਿ ਚੋਣਾਂ ਤੋਂ ਪਹਿਲਾਂ ਤਾਂ ਕਾਗਰਸ ਵੱਲੋਂ ਬਹੁਤ ਵਾਅਦੇ ਕੀਤੇ ਗਏ ਸਨ ਤੇ ਵੱਡੇ ਵੱਡੇ ਸੁਪਨੇ ਵਿਖਾਏ ਗਏ ਸਨ, ਪ੍ਰੰਤੂ ਸੱਤਾ ਵਿਚ ਆਉਣ ਤੋਂ ਬਾਅਦ ਲਗਦਾ ਸਰਕਾਰ ਮੁਲਾਜ਼ਮਾਂ ਤੇ ਜਨਤਾ ਨੂੰ ਭੁੱਲ …
Read More »ਔਰਤ ਵਲੋਂ ਪੁਲਿਸ ਮੁਲਾਜ਼ਮ `ਤੇ ਥਾਣੇ ’ਚ ਥੱਪੜ ਮਾਰਣ ਦੇ ਦੋਸ਼- ਪੁਲਿਸ ਨੇ ਨਕਾਰੇ
ਪਤੀ ਤੇ ਉਸ ਦੇੇ ਸਾਥੀਆਂ ਨੇ ਮਾਰਨ ਦੀ ਨੀਯਤ ਨਾਲ ਰਸਤੇ `ਚ ਘੇਰਿਆ- ਆਂਗਨਵਾੜੀ ਵਰਕਰ ਬਠਿੰਡਾ, 16 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪ੍ਰ੍ਰੈੋਸ ਕਲੱਬ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਆਂਗਨਵਾੜੀ ਵਰਕਰ ਜਸਵਿੰਦਰ ਕੌਰ ਪੁੱਤਰੀ ਹਾਕਮ ਸਿੰਘ ਪਿੰਡ ਝੰਡੂਕੇ ਜਿਲ੍ਹਾ ਬਠਿੰਡਾ ਨੇ ਆਪਣੇ ਪਤੀ ’ਤੇ ਦੋਸ਼ ਲਗਾਇਆ ਕਿ ਉਸ ਨੇ ਆਪਣੇ ਗੁੰਡਾ ਸਾਥੀਆਂ ਨਾਲ ਮਿਲ ਕੇ …
Read More »ਪਰਵਾਸੀ ਵਿਆਹਾਂ `ਚ ਧੋਖੇ ਦੀਆਂ ਸ਼ਿਕਾਇਤਾਂ ਪੰਜਾਬ ਵਿੱਚ ਸਾਰੇ ਦੇਸ਼ ਤੋਂ ਵੱਧ – ਰਾਸ਼ਟਰੀ ਮਹਿਲਾ ਕਮਿਸ਼ਨਰ
ਧੀਆਂ ਵਿਦੇਸ਼ਾਂ ਵਿੱਚ ਵਿਆਹੁਣ ਤੋਂ ਪਹਿਲਾਂ ਡੂੰਘੀ ਜਾਂਚ ਕਰੋ – ਪਰਮਜੀਤ ਕੌਰ ਲਾਂਡਰਾ ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਰਾਸ਼ਟਰੀ ਮਹਿਲਾ ਕਮਿਸ਼ਨ ਦੇ ਮੈਂਬਰ ਸ੍ਰੀਮਤੀ ਰੇਖਾ ਸ਼ਰਮਾ ਨੇ ਦੱਸਿਆ ਕਿ ਪਰਵਾਸੀ ਵਿਆਹਾਂ ਵਿੱਚ ਧੋਖੇ ਅਤੇ ਔਰਤਾਂ ਉੱਤੇ ਅਤਿਆਚਾਰ ਦੀਆਂ ਜਿਨ੍ਹੀਆਂ ਸ਼ਿਕਾਇਤਾਂ ਸਾਰੇ ਦੇਸ਼ ਵਿਚੋਂ ਆਉਂਦੀਆਂ ਹਨ ਓਨੀ ਗਿਣਤੀ ਵਿੱਚ ਹੀ ਇੱਕਲੇ ਪੰਜਾਬ ਤੋਂ ਆਉਂਦੀਆਂ ਹਨ। ਅੱਜ ਪੰਜਾਬ ਮਹਿਲਾ …
Read More »
Punjab Post Daily Online Newspaper & Print Media