ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਅੰਮਿ੍ਰਤਸਰ ਕਮਲਦੀਪ ਸਿੰਘ ਸੰਘਾ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਪੰਜਾਬ ਪ੍ਰੀਜਰਵੇਸ਼ਨ ਆਫ ਸਬ ਸੋਆਇਲ ਵਾਟਰ ਐਕਟ 2009 ਅਧੀਨ ਕਿਸਾਨ ਝੋਨੇ ਦੀ ਲਵਾਈ 15 ਜੂਨ ਅਤੇ ਬਾਸਮਤੀ ਦੀ ਲਵਾਈ 5 ਜੁਲਾਈ ਤੋਂ ਹੀ ਕਰ ਸਕਦੇ ਹਨ, ਜੋ ਵੀ ਕਿਸਾਨ ਇਸ ਤੋਂ ਪਹਿਲਾਂ ਝੋਨੇ ਦੀ ਬਿਜਾਈ ਕਰਨਗੇ, …
Read More »ਪੰਜਾਬੀ
ਐਕਸੀਡੈਂਟ `ਚ ਜਖਮੀ ਬੱਚੇ ਦੀ ਮੌਤ – ਮਾਡਲ ਟਾਊਟ ਵਾਸੀਆਂ ਨੇ ਪ੍ਰੀਵਾਰ ਦੀ ਕੀਤੀ ਮਾਲੀ ਮਦਦ
ਬਟਾਲਾ, 11 ਜੂਨ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬੀਤੇ ਦਿਨੀ ਮਾਡਲ ਟਾਊਨ ਦਾ ਬੱਚਾ ਪਵਿਤਰ ਚੰਦ ਸਪੁਤੱਰ ਸੁਖਵਿੰਦਰ ਕੁਮਾਰ ਵਾਸੀ ਬੋਹੜਾ ਵਾਲਾ ਨੂੰ ਇਕ ਤੇਜ ਰਫਤਾਰ ਕਾਰ ਦੀ ਫੇਟ ਵੱਜਣ ਕਾਰਨ ਜਖਮੀ ਹੋ ਗਿਆ ਸੀ। ਪੁਲਿਸ ਲਾਈਨ ਰੋਡ `ਤੇ ਮਾਸਟਰ ਕਰਿਆਨਾ ਸਟੋਰ ਦੇ ਸਾਹਮਣੇ ਹੋਏ ਹਾਦਸੇ ਵਿੱਚ ਗੰਭੀਰ ਜਖਮੀ ਹੋਏ ਬੱਚੇ ਦਾ ਮੁਹੱਲਾ ਵਾਸੀਆਂ ਨੇ ਅੰਮ੍ਰਿਤਸਰ ਤੋ ਇਲਾਜ ਕਰਵਾਇਆ ਸੀ, …
Read More »ਸ਼੍ਰੋਮਣੀ ਕਮੇਟੀ ਅਕਾਲੀ ਦਲ ਵੱਲੋਂ ਲਗਾਏ ਜਾ ਰਹੇ ਧਰਨਿਆਂ ਦਾ ਹਿੱਸਾ ਬਣੇਗੀ – ਪ੍ਰੋ. ਬਡੂੰਗਰ
ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸਿੱਖ ਮਸਲਿਆਂ ’ਤੇ ਜਾਣਬੁੱਝ ਕੇ ਅਪਣਾਏ ਜਾ ਰਹੇ ਨਾਂਹਪੱਖੀ ਰਵੱਈਏ ਦੀ ਸਖਤ ਸ਼ਬਦਾਂ ਵਿਚ ਆਲੋਚਨਾ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਸਰਕਾਰ ਦੀ ਕਿਸੇ ਵੀ ਅਜਿਹੀ ਚਾਲ ਨੂੰ ਸਫਲ ਨਹੀਂ ਹੋਣ ਦੇਵੇਗੀ ਜੋ ਸਿੱਖ ਸਰੋਕਾਰਾਂ ਦੇ ਵਿਰੁੱਧ ਹੋਵੇ।ਉਨ੍ਹਾਂ …
Read More »ਕਹਾਣੀਕਾਰ ਅਜਮੇਰ ਸਿੱਧੂ ਨੂੰ ਮਿਲੇਗਾ `ਡਾ: ਜਸਵੰਤ ਸਿੰਘ ਪੁਰੇਵਾਲ ਅੰਤਰਰਾਸ਼ਟਰੀ ਸਾਹਿਤਕ ਪੁਰਸਕਾਰ 2017`
ਅੰੰਮ੍ਰਿਤਸਰ, 11 ਜੂਨ (ਪੰਜਾਬ ਪੋਸਟ ਦੀਪ ਦਵਿੰਦਰ ਸਿੰਘ) – ਅਦਾਰਾ `ਰਾਗ` ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ `ਡਾ: ਜਸਵੰਤ ਸਿੰਘ ਪੁਰੇਵਾਲ ਅੰਤਰ ਰਾਸ਼ਟਰੀ ਸਾਹਿਤਕ ਪੁਰਸਕਾਰ 2017` ਕਹਾਣੀਕਾਰ ਅਜਮੇਰ ਸਿੱਧੂ ਨੂੰ ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ ਸਾਹਿਤਕ ਮੈਗਜ਼ੀਨ “ਰਾਗ” ਲੋਕ ਅਰਪਣ ਕੀਤਾ ਜਾ ਰਿਹਾ ਹੈ।ਇਹ ਸਨਮਾਨ ਸਮਾਰੋਹ 13 ਜੂਨ ਨੂੰ ਬਾਅਦ ਦੁਪਹਿਰ 3:00 ਵਜੇ ਪੰਜਾਬੀ ਭਵਨ ਲੁਧਿਆਣਾ …
Read More »ਨਾ ਪੈਸਾ ਖਾਣਾ ਤੇ ਨਾ ਖਾਣ ਦਿਆਂਗਾ – ਨਵਜੋਤ ਸਿੱਧੂ
ਅੰਮ੍ਰਿਤਸਰ ਵਿਚ ਕੀਤੀ ਸਾਂਝੀ ਰਸੋਈ ਦੀ ਸ਼ੁਰੂਆਤ ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ, ਜਿਸ ਵਿਚ ਰੋਟੀ ਅਤੇ ਘਰ ਮੁੱਖ ਤੌਰ ’ਤੇ ਸ਼ਾਮਿਲ ਹਨ, ਨੂੰ ਪੂਰਾ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਹੈ ਅਤੇ ਇੰਨਾਂ ਨੂੰ ਹਰ ਹਾਲ ਪੂਰਾ ਕੀਤਾ ਜਾਵੇਗਾ।ਅੱਜ ਅੰਮਿ੍ਰਤਸਰ …
Read More »ਕਾਂਗਰਸ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ ਬਿਊਰੋ) – ਬਲਿਊ ਸਟਾਰ ਅਪਰੇਸ਼ਨ ਦੀ 33ਵੀਂ ਵਰੇਗੰਢ ਦੇ ਚਾਰ ਦਿਨ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਅਚਾਨਕ ਬਾਅਦ ਦੁਪਹਿਰ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਅਤੇ ਉਨਾਂ ਨੇ ਆਮ ਸ਼ਰਧਾਲੂਆਂ ਵਾਂਗ ਤਕਰੀਬਨ 45 ਮਿੰਟ ਤਕ ਲਾਈਨ ਵਿਚ ਲੱਗ ਕੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਸਚਖੰਡ ਵਿਖੇ ਵਿਖੇ ਸੀਸ ਨਿਵਾਉਣ ਤੋਂ ਪਹਿਲਾਂ …
Read More »ਜਗਦੀਸ਼ ਝੀਂਡਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਵੇਂ ‘ਜਨਤਾ ਅਕਾਲੀ ਦਲ’ ਦੇ ਗਠਨ ਦਾ ਐਲਾਨ
ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ ਬਿਊਰੋ) – ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਕਾਲੀ ਆਗੂ ਜਗਦੀਸ਼ ਸਿੰਘ ਝੀਂਡਾ ਨੇ ਵੱਡੀ ਗਿਣਤੀ `ਚ ਸਾਥੀਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਨਵੇਂ ਅਕਾਲੀ ਦਲ ‘ਜਨਤਾ ਅਕਾਲੀ ਦਲ’ ਦੇ ਗਠਨ ਦਾ ਐਲਾਨ ਕੀਤਾ ਹੈ। ਅਰਦਾਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਉਨਾਂ ਦੀ ਜਨਤਾ ਅਕਾਲੀ ਦਲ …
Read More »ਭਲਾਈ ਕੇਂਦਰ ਵਿਖੇ 40 ਦਿਨ ਦੇ ਜਪ-ਤਪ ਸਮਾਗਮਾਂ ਦੀ ਸ਼ੁਕਰਾਨਾ ਅਰਦਾਸ ਹੋਈ
ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬੀਬੀ ਕੌਲਾਂ ਸੁਸਾਇਟੀ ਤੇ ਸਮੂੰਹ ਬੀਬੀਆਂ ਦੇ ਜੱਥਿਆਂ ਵੱਲੋਂ ਭਾਈ ਗੁਰਇਕਬਾਲ ਸਿੰਘ ਦੀ ਪ੍ਰੇਰਨਾ ਨਾਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਦਿਨ ਦੇ ਸਮੇਂ ਸ੍ਰੀ ਸੁਖਮਨੀ ਸਾਹਿਬ ਜੀ ਦੇ 40 ਦਿਨ ਦੇ ਜਪ-ਤੱਪ ਸਮਾਗਮਾਂ ਦੀਆਂ ਲਾਈਆਂ ਗਈਆਂ ਹਾਜ਼ਰੀਆਂ ਦਾ ਸ਼ੁਕਰਾਨਾ …
Read More »ਅਜਨਾਲਾ ਖੇਤਰ ਦੀ ਸਰਹੱਦੀ ਚੌਂਕੀ ਤੋਂ ਬੀ.ਐਸ.ਐਫ ਵਲੋਂ ਹੈਰੋਇਨ ਦੇ 6 ਪੈਕੇਟ ਬਰਾਮਦ
ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ ਬਿਊਰੋ) ਬੀ.ਐਸ.ਐਫ ਦੀ 70ਵੀਂ ਬਟਾਲੀਅਨ ਨੇ ਸਰਹੱਦੀ ਚੌਂਕੀ ਪੰਜ ਗਰਾਈਆਂ ਨੇੜੇ ਤੜਕੇ ਚਲਾਏ ਗਏ ਤਲਾਸ਼ੀ ਮੁਹਿੰਮ ਦੌਰਾਨ 6 ਪੈਕੇਟ ਹੈਰੋਇਨ ਤੇ ਪਾਕਿਸਤਾਨੀ ਮਾਅਰਕਾ ਗੋਲਡ ਫਲੈਕ ਸਿਗਰਟ ਦਾ ਇਕ ਪੈਕੇਟ ਬਰਾਮਦ ਕੀਤਾ।ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ 30 ਕਰੋੜ ਰੁਪਏ ਦੱਸੀ ਗਈ ਹੈ। ਬੀ.ਐਸ.ਐਫ ਦੇ ਸਥਾਨਕ ਹੈਡ ਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਡੀ.ਆਈ.ਜੀ ਗੁਰਦਾਸਪੁਰ ਗੁਰਪਾਲ ਸਿੰਘ …
Read More »ਘੁਲਾਲ ਸਕੂਲ ਦੀ ਦਿੱਖ, ਲਿਆਈ ਹਰਿਆਣਾ ਦੇ ਟੀਚਰਾਂ ਨੂੰ ਖਿੱਚ!
ਸਮਰਾਲਾ, 10 ਜੂਨ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਦੀ ਪਛਾਣ ਸਮਰਾਲਾ ਇਲਾਕੇ ਤੋਂ ਬਿਨਾਂ ਬਾਹਰ ਵੀ ਇੰਨੀ ਕੁ ਬਣ ਗਈ ਹੈ ਕਿ ਲੋਕ ਇਸਨੂੰ ਦੂਰ-ਦੁਰਾਡੇ ਤੋਂ ਦੇਖਣ ਲਈ ਉਚੇਚੇ ਤੌਰ ਤੇ ਆ ਰਹੇ ਹਨ। ਸਕੂਲ ਨੂੰ ਵੇਖਣ ਲਈ ਪਹਿਲਾਂ ਜਲੰਧਰ, ਫਤਿਹਗੜ ਸਾਹਿਬ ਆਦਿ ਜ਼ਿਲਿਆਂ ਤੋਂ ਅਧਿਆਪਕ ਆ ਚੁੱਕੇ ਹਨ।ਇਸੇ ਤਰਾਂ ਘੁਲਾਲ ਸਕੂਲ ਸ਼ੋਸ਼ਲ ਮੀਡੀਆ ਰਾਹੀਂ …
Read More »
Punjab Post Daily Online Newspaper & Print Media