Wednesday, November 25, 2026

ਪੰਜਾਬੀ

ਸੀ.ਬੀ.ਐਸ.ਈ ਦੇ ਨਾਨ ਮੈਡੀਕਲ ਬਾਰਵੀਂ ਵਿੱਚ ਪੰਜਾਬ `ਚ ਦੂਜੇ ਤੇ ਸੰਗਰੂਰ `ਚੋਂ ਪਹਿਲਾ ਸਥਾਨ `ਤੇ ਰਹੀ ਰਾਧਿਕਾ ਵਧਾਵਨ

ਮਾਲੇਰਕੋਟਲਾ (ਸੰਦੌੜ), 1 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੀ.ਬੀ.ਐਸ.ਈ ਦੇ ਨਾਨ ਮੈਡੀਕਲ ਬਾਰਵੀਂ ਜਮਾਤ ਦੇ ਨਤੀਜੇ `ਚ ਮਾਲੇਰਕੋਟਲਾ ਦੀ ਹੋਣਹਾਰ ਵਿਦਿਆਰਥਣ ਰਾਧਿਕਾ ਵਧਾਵਨ ਪੁੱਤਰੀ ਵਰਿੰਦਰ ਵਧਾਵਨ ਨੇ 96.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਜਿਲ੍ਹਾ ਸੰਗਰੂਰ ਚੋਂ ਪਹਿਲਾ ਤੇ ਪੰਜਾਬ ਚੋਂ ਦੂਜਾ ਸਥਾਨ ਪ੍ਰਾਪਤ ਕਰਨ ਤੇ ਐਕਸਾਇਜ ਐਂਡ ਟੈਕਸੈਸ਼ਨਜ ਅਤੇ ਇਨਕਮ ਟੈਕਸ ਦੇ ਵਕੀਲ ਯਸ਼ਪਾਲ ਗੋਇਲ ਨੇ ਇੱਕ ਸਮਾਗਮ ਮੌਕੇ …

Read More »

ਦਾਦਰ ਐਕਸਪ੍ਰੈਕਸ ਹੇਠ ਆਉਣ ਨਾਲ ਇੱਕ ਦੀ ਮੌਕੇ `ਤੇ ਮੌਤ

ਮਾਲੇਰਕੋਟਲਾ (ਸੰਦੌੜ), 1 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅੱਜ ਸਥਾਨਕ ਰਾਏਕੋਟ ਫਾਟਕ ਦੇ ਨਜਦੀਕ ਦਾਦਰ ਐਕਸਪ੍ਰੈਕਸ ਹੇਠ ਆਉਣ ਨਾਲ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ,ਘਟਨਾ ਦਾ ਪਤਾ ਲਗਦਿਆ ਹੀ ਰੇਲਵੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ ਨੁੰ ਕਬਜੇ ਵਿੱਚ ਲੈ ਲਿਆ।ਸਥਾਨਕ ਰੇਲਵੇ ਚੌਕੀ ਇੰਚਾਰਜ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ …

Read More »

ਡਰੀਂਮਲੈਂਡ ਪਬਲਿਕ ਸਕੂਲ ਵਿਖੇ ਪੰਛੀ ਪਿਆਰੇ ਸ਼ੁਰੂ

ਸੰਦੌੜ, 1 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਵਧ ਰਹੀ ਗਰਮੀ ਤੋਂ ਪੰਛੀਆਂ ਨੂੰ ਬਚਾਉਣ ਅਤੇ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਵਾਤਾਵਰਣ ਪ੍ਰੇਮੀ ਮਾਸਟਰ ਰਾਜੇਸ਼ ਰਿਖੀ ਪੰਜਗਰਾਈਆਂ ਵੱਲੋਂ ਚਲਾਈ ਪੰਛੀ ਪਿਆਰੇ ਮੁਹਿੰਮ ਤਹਿਤ ਡਰੀਂਮਲੈਂਡ ਪਬਲਿਕ ਸਕੂਲ ਮੋਤੀ ਨਗਰ ਲੁਧਿਆਣਾ ਨੇ ਪੰਛੀਆਂ ਦੀ ਸੇਵਾ ਸੰਭਾਲ ਸੁਰੂ ਕਰ ਦਿੱਤੀ ਹੈ ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਸੋਨੀਆਂ ਤੇ ਡਾਇਰੈਕਟਰ ਮੈਡਮ ਮਿਸਜ ਸੁਰੇਸ਼ …

Read More »

ਬਿਨ ਮਾਂ-ਬਾਪ ਵਾਲੇ 25 ਬੱਚਿਆਂ ਲਈ ਮਾਪੇ ਬਣ ਕੇ ਬਹੁੜੀ ਸੰਸਥਾ ‘ਰੌਸ਼ਨੀ’

ਸੰਦੌੜ, 1 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅੱਜ ਜਿੱਥੇ ਸਮਾਜ ਦੇ ਬਹੁਤੇ ਵਿਅਕਤੀ ਸੁਆਰਥਪੁਣੇ ਸਾ ਸ਼ਿਕਾਰ ਹੋ ਕੇ ਪੈਸੇ ਦੀ ਭੇਂਟ ਚੜ੍ਹ ਰਹੇ ਹਨ ਉੱਥੇ ਅਜਿਹੇ ਲੋਕ ਵੀ ਹਨ ਜੋ ਸਮਾਜ ਸੇਵਾ ਲਈ ਹਮੇਸ਼ਾਂ ਤਤਪਰ ਹਨ ਅਜਿਹਾ ਹੀ ਨਿਰਸੁਆਰਥਪੁਣੇ ਦਾ ਕੰੰਮ ਕਰ ਰਹੀ ਹੈ ਬਾਲ ਭਲਾਈ ਲਈ ਯਤਨਸ਼ੀਲ ਸੰਸਥਾ ‘‘ਰੌਸ਼ਨੀ’’ ਜਿਸਨੇ ਪਿੰਡ ਫਤਿਹਗੜ੍ਹ ਪੰਜਗਰਾਈਆਂ ਦੇ ਆਰਥਿਕ ਪੱਖੋ ਕਮਜੋਰ …

Read More »

93.60 ਫੀਸਦੀ ਨੰਬਰ ਲੈ ਕੇ ਪਿੰਡ ਚੱਕ ਖੁਰਦ ਦਾ ਮਾਣ ਬਣੀ ਸਿਮਰਜੋਤ ਕੌਰ

ਸੰਦੌੜ, 1 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਰਿਟਾ. ਮਾਸਟਰ ਗੁਰਬਚਨ ਸਿੰਘ ‘ਤੇ ਰਿਟਾ.ਬੀ.ਪੀ.ਈ.ਓ ਮੈਡਮ ਕੁਲਵੰਤ ਕੌਰ ਦੀ ਪੋਤਰੀ ਸਿਮਰਜੋਤ ਕੌਰ ਨੇ ਜਿਲਾ੍ਹ ਸੰਗਰੂਰ ਵਿੱਚੋਂ ਤੀਜਾ ਅਤੇ ਮਾਲੇਰਕੋਟਲਾ ਵਿੱਚੋਂ ਪਹਿਲਾ ਸ਼ਥਾਨ ਹਾਸ਼ਿਲ ਕਰਕੇ ਪਿੰਡ ਚੱਕ ਖੁਰਦ ‘ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।ਪੰਚ ਪ੍ਰਿਤਪਾਲ ਸਿੰਘ ਚੱਕ ਨੇ ਦੱਸਿਆ ਕਿ ਡੀ.ਏ.ਵੀ ਸਕੂਲ ਮਾਲੇਰਕੋਟਲਾ ਵਿਖੇ +2 ਮੈਡੀਕਲ ਦੀ ਪੜਾ੍ਹਈ ਕਰਦੀ ਵਿੱਦਿਆਂਰਥਣ …

Read More »

ਬਾਬਾ ਫ਼ਰੀਦ ਕਾਲਜ ਵਿਖੇ ਐਮ.ਏ (ਪੋਲੀਟੀਕਲ ਸਾਇੰਸ) ਸਮੈਸਟਰ-1 ਦੇ ਨਤੀਜੇ ਸ਼ਾਨਦਾਰ ਰਹੇ

ਬਠਿੰਡਾ, 1 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ ) – ਬਾਬਾ ਫ਼ਰੀਦ ਕਾਲਜ ਵਿਖੇ ਲਾਗੂ ਕੀਤੀ ਗਈ ਇਨੋਵੇਟਿਵ ਟੀਚਿੰਗ ਮੈਥਡੋਲੋਜੀ ਅਤੇ ਤਜ਼ੱਰਬੇਕਾਰ ਯੋਗ ਅਧਿਆਪਕਾਂ ਦੀ ਬਦੌਲਤ ਕਾਲਜ ਦੇ ਵਿਦਿਆਰਥੀ ਅਕਾਦਮਿਕ ਖ਼ੇਤਰ ਵਿੱਚ ਅਹਿਮ ਪ੍ਰਾਪਤੀਆਂ ਕਰਕੇ ਲਗਾਤਾਰ ਸੰਸਥਾ ਦਾ ਨਾਂ ਰੋਸ਼ਨ ਕਰ ਰਹੇ ਹਨ।ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਐਮ.ਏ (ਪੋਲੀਟੀਕਲ ਸਾਇੰਸ) ਸੈਸ਼ਨ 2016-17 ਦੇੇ ਨਤੀਜਿਆਂ ਵਿੱਚ ਵਿਦਿਆਰਥੀਆਂ …

Read More »

ਗੁੁਪਤਾ ਹਸਪਤਾਲ ਵਲੋਂ ਦੋ ਦਿਨਾਂ 25ਵਾਂ ਗੋਡੇ ਚੂਲੇ ਦਾ ਚੈਕਅੱਪ ਕੈਂਪ ਅੱਜ

ਬਠਿੰਡਾ, 1 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ ) –  ਗੁਪਤਾ ਹਸਪਤਾਲ ਵੱਲੋਂ ਗਠੀਆ ਅਤੇ ਗੋਡੇ ਚੂਲੇ ਬਦਲਾਉਣ ਦਾ 25ਵਾਂ ਦੋ ਦਿਨਾਂ ਵਿਸ਼ਾਲ ਮੁਫਤ ਸਮੂਹ ਚੈਕਅਪ ਕੈਂਪ 2 ਜੂਨ ਤੋਂ ਗੁਪਤਾ ਹਸਪਤਾਲ ਪਾਵਰ ਹਾਊਸ ਰੋਡ ਵਿਖੇ ਲਗਾਇਆ ਜਾ ਰਿਹਾ ਹੈ।ਇਸ ਮੌਕੇ ਹੱਡੀਆਂ ਦੇ ਮਾਹਿਰ ਡਾ. ਅਮ੍ਰਿਤ ਗੁਪਤਾ ਅਤੇ ਡਾ. ਮੋਹਿਤ ਗੁਪਤਾ ਮਰੀਜਾਂ ਦਾ ਖਾਸ ਸਮੂਹ ਚੈਕਅੱਪ ਕਰਨਗੇ। …

Read More »

ਜਿਲਾ ਸਿੱਖਿਆ ਅਫਸਰ ‘ਐਲੀਮੈਟਰੀ’ ਸੰਦੋਹਾ ਵਲੋਂ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

ਬਠਿੰਡਾ, 1 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ ) – ਸ਼ਹਿਰ ਦੇ ਨਜ਼ਦੀਕੀ ਸਰਕਾਰੀ ਹਾਈ ਸਕੂਲ ਗੋਨਿਆਣਾ ਕਲਾਂ ਵਿਖੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡਣ ਦਾ ਸਾਦਾ ਜਿਹਾ ਸਮਾਗਮ ਰਾਮਪਾਲ ਇੰਚਾਰਜ ਦੀ ਅਗਵਾਈ ਕਰਵਾਇਆ ਗਿਆ।ਸਮਾਗਮ ਦੇ ਮੁੱਖ ਮਹਿਮਾਨ ਬਲਜੀਤ ਸਿੰਘ ਸੰਦੋਹਾ ਜਿਲਾ ਸਿੱਖਿਆ ਅਫਸਰ ‘ਐਲੀਮੈਟਰੀ’ ਬਠਿੰਡਾ ਨੇ ਸ਼ਿਰਕਤ ਕੀਤੀ।ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਰਮਜੀਤ ਸਿੰਘ ਡਿਪਟੀ ਡੀ.ਈ.ਓ ਐਲਮੈਂਟਰੀ, ਵਿਸ਼ੇਸ਼ …

Read More »

ਸੀਨੀਅਰ ਸਟੇਟ ਚੌਕਬਾਲ ਚੈਪੀਅਨਸ਼ਿਪ 2017 ਲਈ ਚੋਣ ਟਰਾਇਲ ਅੱਜ 2 ਜੂਨ ਨੂੰ

ਬਠਿੰਡਾ, 1 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ ) – ਸੀਨੀਅਰ ਸਟੇਟ ਚੌਕਬਾਲ ਚੈਪੀਅਨਸ਼ਿਪ 2017 ਲੜਕੇ ਲੜਕੀਆਂ ਲਈ ਜਿਲਾ ਬਠਿੰਡਾ ਦੀ ਟੀਮ ਲਈ ਚੋਣ ਟਰਾਇਲ 2 ਜੂਨ ਨੂੰ ਸ.ਸ.ਸ.ਸ ਤੁੰਗਵਾਲੀ ਵਿਖੇ ਟਰਾਇਲ ਹੋ ਰਹੇ ਹਨ।ਇਸ ਬਾਰੇ ਜਾਣਕਾਰੀ ਜਗਦੀਸ਼ ਰਾਜ ਜਨਰਲ ਸਕੱਤਰ ਨੇ ਦੱਸਿਆ ਕਿ ਸੀਨੀਅਰ ਸਟੇਟ ਚੌਕਬਾਲ ਚੈਪੀਅਨਸ਼ਿਪ 2017 ਜੋ ਕਿ ਪੁਲਿਸ ਡੀ.ਏ.ਵੀ ਪਬਲਿਕ ਸਕੂਲ, ਪੀ.ਏ.ਪੀ ਕੈਂਪਸ …

Read More »

ਲੜਕੀਆਂ ਦੇ ਸਵੈਰੋਜ਼ਗਾਰ- ਕੈਂਪ ਦੇ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ

ਬਠਿੰਡਾ, 1 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਾਇਮੰਡ ਵੈਲਫੈਅਰ ਸੁਸਾਇਟੀ ਦੁਆਰਾ ਲੜਕੀਆਂ ਦਾ 16ਵੇਂ ਸਵੈ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ ਇਸ ਕੈਂਪ ’ਚ ਭਾਗ ਲੈਣ ਵਾਲੀਆਂ ਲੜਕੀਆਂ ਲਈ ਫ਼ਾਰਮ ਭਰਨ ਦੀ ਪ੍ਰਕਿਰਿਆ 1 ਜੂਨ ਤੋਂ ਰਜਿਸਟੇਸ਼ਨ ਸ਼ੁਰੂ ਕੀਤੀ ਗਈ ਹੈ।ਸੁਸਾਇਟੀ ਦੀ ਵੀਨੂੰ ਗੋਇਲ ਨੇ ਦੱਸਿਆ ਕਿ ਇਹ ਫਾਰਮ ਸਵੇਰੇ 8 ਵਜੇ ਤੋਂ 9.30 ਵਜੇ …

Read More »