Wednesday, November 25, 2026

ਪੰਜਾਬੀ

ਪ੍ਰਧਾਨ ਮੰਤਰੀ ਮੁਦਰਾ ਯੋਜਨਾ ਕਰਜ਼ਾ ਫੰਡ ਸਮਾਰੋਹ ਅਯੋਜਿਤ

ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲ੍ਹੇ ਦੇ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਦੀ ਅਗਵਾਈ ਵਿੱਚ ਬੱਚਤ ਭਵਨ ਰਣਜੀਤ ਐਵਨਿਊ ਵਿੱਚ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਕਰਜ਼ਾ ਫੰਡ ਸਮਾਰੋਹ ਕੀਤਾ ਗਿਆ, ਜਿਸ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਇਲਾਵਾ ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਗ੍ਰਾਮੀਣ ਬੈਂਕ, ਇਲਾਹਾਬਾਦ ਬੈਂਕ, ਓ.ਬੀ.ਸੀ, ਬੈਂਕ ਆਫ ਬਾੜੌਦਾ, ਯੂਕੋ ਬੈਂਕ, ਇੰਡੀਅਨ ਓਵਰਸੀਜ਼ ਬੈਂਕ ਅਤੇ ਭਾਰਤੀ ਸਟੇਟ …

Read More »

ਸਮਰ ਕੈਂਪ ਦਾ ਕੀਤਾ ਆਯੋਜਨ

ਧੂਰੀ, 2 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਸੱਤਿਆ ਭਾਰਤੀ ਸਕੂਲ ਕੰਧਾਰਗੜ੍ਹ ’ਚ ਗਰਮੀ ਦੀਆਂ ਛੁੱਟੀਆਂ ਦੌਰਾਨ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ’ਚ ਸਕੂਲ ਦੇ ਵਿੱਦਿਆਰਥੀਆ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਕੂਲੀ ਬੱਚਿਆਂ ਨੇ ਸਮਰ ਕੈਂਪ ਦੌਰਾਨ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਚਾਰਟ ਬਣਾਏ ਅਤੇ ਇਨ੍ਹਾਂ ਚਾਰਟਾਂ ਰਾਹੀਂ ਦੇਸ਼ ਭਗਤੀ, ਜਲ ਪ੍ਰਦੂਸ਼ਣ ਸਬੰਧੀ ਜਾਗਰੂਕਤਾ ਸੰਦੇਸ਼ ਪ੍ਰਗਟ ਕਰਨ ਦੇ …

Read More »

ਪੰਜਾਬ ਕਬੱਡੀ ਕੋਚਿੰਗ ਕੈਂਪ ਲਈ ਟਰਾਇਲ 4 ਜੂਨ ਨੂੰ

ਬਠਿੰਡਾ, 2 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਕਬੱਡੀ ਐਸੋਸੀਏਸ਼ਨ ਦੀ ਮੀਟਿੰਗ ਸਿਕੰਦਰ ਸਿੰਘ ਮਲੂਕਾ ਪ੍ਰਧਾਨ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਅਗਵਾਈ ਹੇਠ ਹੋਈ।ਜਿਸ ਵਿਚ ਇਹ ਫੈਸਲਾ ਹੋਇਆ ਕਿ ਨੈਸ਼ਨਲ ਕਬੱਡੀ ਚੈਂਪੀਆਨਸ਼ਿਪ ਲਈ ਖਿਡਾਰੀਆਂ ਦੀ ਤਿਆਰੀ ਲਈ 30 ਖਿਡਾਰੀਆਂ ਪੁਰਸ਼ ਦਾ ਆਫ਼ ਸੀਜ਼ਨ ਕੈਂਪ ਲਾਇਆ ਜਾਵੇ।ਇਸ ਕੈਂਪ ਵਿਚ ਸ਼ਾਮਿਲ ਖਿਡਾਰੀਆ ਵਿਚੋਂ ਪਹਿਲ ਦੇ ਅਧਾਰ ’ਤੇ ਭਵਿੱਖ …

Read More »

ਹੁਣ ਸਿਵਲ ਹਸਪਤਾਲ ’ਚ ਗਰੀਬਾਂ ਨੂੰ ਮਿਲਣਗੀਆਂ ਸੁਪਰ ਸ਼ਪੈਸ਼ਲਿਸਟ ਡਾਕਟਰਾਂ ਦੀਆਂ ਸੇਵਾਵਾਂ – ਬ੍ਰਹਮ ਮਹਿੰਦਰਾ

ਐਡਵਾਂਸਡ ਕੈਂਸਰ ਹਸਪਤਾਲ ਵਿਖੇ ਕੀਤਾ ਸੱਸਤੀ ਰਸੋਈ ਦਾ ਉਦਘਾਟਨ ਬਠਿੰਡਾ, 2 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸੂਬੇ ਭਰ ’ਚ ਸਿਵਲ ਹਸਪਤਾਲਾਂ ਵਿਖੇ ਸੁਪਰਸਪੈਸ਼ਲਿਸਟ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਦੇ ਹੋਏ ਪ੍ਰਾਈਵੇਟ ਹਸਪਤਾਲਾਂ ਦੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਸਿਵਲ ਹਸਪਤਾਲਾਂ ਵਿਖੇ ਮਰੀਜ਼ਾਂ ਨੂੰ …

Read More »

ਮੈਕਸ ਹਸਪਤਾਲ ਨੇ ਕੈਂਸਰ ਫਾਈਟਰਜ਼ ਨਾਲ ਕੈਂਸਰ ਸਰਵਾਇਵਰ ਡੇਅ ਮਨਾਇਆ

ਬਠਿੰਡਾ, 2 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਦੇ ਕੈਂਸਰ ਵਿਭਾਗ ਵੱਲੋਂ ਕੈਂਸਰ ਫਾਈਟਰਸ ਨਾਲ ਕੈਂਸਰ ਸਰਵਾਇਵਰ ਡੇਅ ਮਨਾਇਆ। ਕੈਂਸਰ ਵਿਭਾਗ ਵੱਲੋਂ ‘ਸਪੋਰਟ ਗਰੁੱਪ ਪ੍ਰੋਗਰਾਮ’ ਦਾ ਵਿਸੇਸ਼ ਪ੍ਰਬੰਧ ਕੀਤਾ ਗਿਆ। ਸਮਾਰੋਹ ਦਾ ਆਗਾਜ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ, ਸੀਜੀਐਮ ਚੀਫ ਸੈਕਟਰੀ ਮਨਦੀਪ ਸਿੰਘ, ਜੀ.ਐਮ ਆਪਰੇਸ਼ਨ ਸੁਨੀਲ ਮੇਹਤਾ ਅਤੇ ਹੈਡ ਆਫ ਦ ਡਿਪਾਰਟਮੇਂਟ …

Read More »

ਸੂਬੇ ’ਚ ਤਕਨੀਕੀ ਸਿੱਖਿਆ ਆਈ.ਆਈ.ਟੀ ਦੀ ਤਰਜ਼ ’ਤੇ ਦਿੱਤੀ ਜਾਵੇਗੀ – ਚਰਨਜੀਤ ਚੰਨੀ

ਬਠਿੰਡਾ, 2 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ, ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਤਕਨੀਕੀ ਸਿੱਖਿਆ ਨੂੰ ਸਮੇਂ ਅਨੁਸਾਰ ਅਤੇ ਉਦਯੋਗਿਕ ਖੇਤਰ ਦੀ ਲੋੜ ਨੂੰ ਪੂਰਦੇ ਹੋਏ ਨਵਾਂ ਰੂਪ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸੂਬੇ ਭਰ ’ਚ ਕਿੱਤਾਮੁਖੀ ਅਤੇ ਤਕਨੀਕੀ  ਸਿੱਖਿਆ ਦਾ ਪੱਧਰ ਉੱਚਾ ਚੁਕਦੇ …

Read More »

‘ਮੰਗਾਂ ਨਾ ਮੰਨਣ’ ਦੇ ਰੋਸ ਵਜੋਂ ਸਰਵ ਸਿੱਖਿਆ ਦਫਤਰੀ ਮੁਲਾਜਮਾਂ ਵਲੋਂ ਡੀ.ਸੀ ਨੂੰ ਮੰਗ ਪੱਤਰ

ਬਠਿੰਡਾ, 2 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵੋਟਾਂ ਤੋਂ ਪਹਿਲਾਂ ਸਰਕਾਰ ਬਣਨ ਤੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਆਮ ਜਨਤਾ ਨੂੰ ਚੰਗਾਂ ਸਾਸ਼ਨ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਦੇ ਰਾਜ਼ ਵਿਚ ਮੁਲਾਜ਼ਮਾਂ ਨੂੰ ਆਪਣੀਆ ਤਨਖਾਹਾਂ ਲੈਣ ਲਈ ਸੜਕਾਂ ਤੇ ਆਉਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ।ਕੇਂਦਰ ਸਰਕਾਰ ਵੱਲੋਂ 2017-18 ਦਾ ਬਜ਼ਟ ਮਨਜ਼ੂਰ ਹੋਣ ਦੇ …

Read More »

ਮੱਛਰਾਂ ਦੀ ਰੋਕਥਾਮ ਲਈ ਸ਼ਹਿਰ `ਚ ਫੋਗ ਸਪਰੇਅ ਲਈ 15 ਦਿਨਾ ਪ੍ਰੋਗਰਾਮ ਜਾਰੀ

ਬਠਿੰਡਾ, 2 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੱਛਰਾਂ ਦੀ ਰੋਕਥਾਮ ਲਈ ਸ਼ਹਿਰ ਵਿਚ 1 ਜੂਨ ਤੋਂ 15 ਜੂਨ ਤੱਕ ਦਾ ਫੋਗ ਸਪਰੇਅ ਕੀਤਾ ਜਾਵੇਗਾ।ਨਿਰਧਾਰਿਤ ਸ਼ਡਿਊਲ ਮੁਤਾਬਿਕ ਅੱਜ 03.06.2017 ਤੋਂ – ਭਾਗੂ ਰੋਡ ਅਤੇ ਨਾਲ ਲੱਗਦੀਆ ਗਲੀਆਂ, ਸਿਵਲ ਲਾਈਨ, ਸ਼ਾਂਤ ਨਗਰ ਦਾ ਏਰੀਆ ਤੇ ਧੋਬੀਆਣਾ ਰੋਡ ਦਾ ਸੱਜਾ ਪਾਸੇ ਦਾ ਏਰੀਆ, ਪੁਲਿਸ ਲਾਈਨ ਆਲਮ ਬਸਤੀ, ਦੂਬੇੇ …

Read More »

ਜਨਮ ਦਿਨ ਮੁਬਾਰਕ – ਨਿਧੀ ਸ਼ਰਮਾ

ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ- ਅਮਨ) – ਪੱਤਰਕਾਰ ਰਮੇਸ਼ ਰਾਮਪੁਰਾ ਤੇ ਸਮੂਹ ਪਰਿਵਾਰ ਨੂੰ ਬੇਟੀ ਨਿਧੀ ਸ਼ਰਮਾ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ।

Read More »

ਜੂਨ ’84 ਦੇ ਘੱਲੂਘਾਰੇ ਦੇ ਸਮਾਗਮਾਂ `ਚ ਸੰਗਤਾਂ ਸ਼ਾਮਲ ਹੋਣ ਪ੍ਰੋ: ਬਡੂੰਗਰ

ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਤਤਕਾਲੀ ਸਰਕਾਰ ਵੱਲੋਂ ਕੀਤੇ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਭੁਝੰਗੀਆਂ ਦੀ ਯਾਦ ਵਿਚ 6 ਜੂਨ ਨੂੰ ਗੁਰੂ-ਘਰਾਂ ਅੰਦਰ ਸ੍ਰੀ ਅਖੰਡ ਪਾਠ …

Read More »