Wednesday, November 25, 2026

ਪੰਜਾਬੀ

ਸਵੱਛ ਸਰਵੇਖਣ ’ਚ 258ਵੇਂ ਸਥਾਨ ‘ਤੇ ਆਉਣ ਕਾਰਨ ਅੰਮ੍ਰਿਤਸਰ ਵਾਸੀ ਨਿਰਾਸ਼ ਮੰਚ

ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ ਸੱਗੂ) – ਕੇਂਦਰ ਸਰਕਾਰ ਵੱਲੋਂ ਕਰਵਾਏ ਸਵੱਛ ਸਰਵੇਖਣ-2017 ਦੀ ਸੂਚੀ ਵਿੱਚ ‘‘ਸਿਫਤੀ ਦਾ ਘਰ ਸ਼੍ਰੀ ਅੰਮ੍ਰਿਤਸਰ’’ ਦੇ 258ਵੇਂ ਸਥਾਨ ‘ਤੇ ਆਉਣ ਕਾਰਨ ਸ਼ਹਿਰ ਵਾਸੀਆਂ ਵਿੱਚ ਹੀਣ-ਭਾਵਨਾ ਉਤਪੰਨ ਹੋਈ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਅੰਮ੍ਰਿਤ੍ਰਸਰ ਵਿਕਾਸ ਮੰਚ ਦੀ ਹੰਗਾਮੀ ਮੀਟਿੰਗ ਵਿੱਚ ਕੀਤਾ ਗਿਆ, ਜਿਸ ਵਿੱਚ ਪ੍ਰਧਾਨ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਜਨਰਲ ਸਕੱਤਰ ਮਨਜੀਤ ਸਿੰਘ ਸੈਣੀ, ਪ੍ਰੋ …

Read More »

ਨੋਜਵਾਨਾਂ ਨੂੰ ਨਸ਼ਿਆਂ ਦੀ ਦਲਦਲ `ਚੋਂ ਕੱਢਣਾ ਪੁਲਿਸ ਦਾ ਮੁੱਢਲਾ ਫਰਜ਼- ਥਾਣਾ ਮੁਖੀ

ਅਲਗੋਂ ਕੋਠੀ /ਅਮਰਕੋਟ, 7 ਮਈ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਗਲਤ ਸੰਗਤ ਵਿਚ ਪੈ ਕੇ ਨਸ਼ਿਆਂ ਦੀ ਭੇੜੀ ਅਲਾਮਤ ਦਾ ਸ਼ਿਕਾਰ ਹੋ ਚੁੱਕੀ ਨੋਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ `ਚੋਂ ਕੱਢਣਾ ਪੁਲਿਸ ਦਾ ਮੁੱਢਲਾ ਫਰਜ਼ ਹੈ।ਇਸ ਲਈ ਸਮੂਹ ਪੰਚਾਇਤਾਂ, ਯੂਥ ਕਲੱਬਾਂ ਅਤੇ ਸਮਾਜਸੇਵੀ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਨੂੰ ਸਫਲ ਬਣਾਉਣ …

Read More »

ਕਾਂਗਰਸ ਸਰਕਾਰ ਵਲੋਂ ਕੀਤੇ ਵਾਅਦੇ ਪੂਰੇ ਹੋ ਰਹੇ ਹਨ – ਗੁਰਜੰਟ ਭਗਵਾਨਪੂਰਾ

ਅਲਗੋਂ ਕੋਠੀ /ਅਮਰਕੋਟ, 7 ਮਈ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਰਾਜ ਦੇ ਲੋਕਾਂ ਨਾਲ ਚੋਣਾ ਦੋਰਾਨ ਕੀਤੇ ਵਾਅਦੇ ਪੂਰੇ ਕੀਤੇ ਜਾਣਗੇ।ਇਸ ਲਈ ਸਰਕਾਰ ਵੱਲੋਂ ਲਗਾਤਾਰ ਆਮਦਨ ਦੇ ਸਰੋਤ ਪੈਦਾ ਕਰਨ ਲਈ ਨਵੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਗੁਰਜੰਟ ਸਿੰਘ ਭਗਵਾਨਪੂਰਾ …

Read More »

ਦੂਜਿਆਂ ਦਾ ਦਰਦ ਵੰਡਾਉਣ ਵਾਲੇ ਸਨ – ਮਹਿਮਾ ਸਿੰਘ ਕੰਗ

ਬਰਸੀ ਤੇ ਵਿਸ਼ੇਸ਼ (8 ਮਈ ) ਮਾਤਾ-ਪਿਤਾ ਕੁਦਰਤ ਵੱਲੋਂ ਭੇਜੇ ਹੋਏ ਅਜਿਹੇ ਦੂਤ ਹਨ, ਜੋ ਬਿਨਾਂ ਕਿਸੇ ਲੋਭ ਜਾਂ ਸੁਆਰਥ ਤੋਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ।ਉਨਾਂ ਦੀ ਘਣਛਾਵੀਂ ਤੇ ਠੰਡੀ ਛਾਂ ਦੀ, ਕੋਈ ਹੋਰ ਜਾਂ ਕਿਸੇ ਤਰਾਂ ਦਾ ਘਣਛਾਵਾਂ ਬੂਟਾ ਥਾਂ ਨਹੀਂ ਲੈ ਸਕਦਾ।ਪੁੱਤਰ ਜਾਂ ਧੀਅ ਦੀ ਚਾਹੇ ਕਿੰਨੀ ਵੀ ਉਮਰ ਹੋ ਜਾਵੇ ਪ੍ਰੰਤੂ ਜਿਨਾਂ ਚਿਰ ਮਾਂ-ਬਾਪ ਦਾ …

Read More »

ਨੀਟ ਪ੍ਰੀਖਿਆ `ਚ ਸਿੱਖ ਬੱਚਿਆਂ ਨੂੰ ਕੱਕਾਰਾਂ ਸਮੇਤ ਬੈਠਣ ਦੀ ਇਜਾਜ਼ਤ ਹੋਵੇ – ਸ਼੍ਰੋਮਣੀ ਕਮੇਟੀ

ਅੰਤ੍ਰਿੰਗ ਕਮੇਟੀ ਵੱਲੋਂ ਇਕੱਤਰਤਾ ਵਿਚ ਲਏ ਗਏ ਅਹਿਮ ਫੈਸਲੇ ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ)- ਗੁਰਦੁਆਰਾ ਪ੍ਰਬੰਧਕ ਕਮੇਟੀ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ ਸ਼੍ਰੋਮਣੀ ਦੀ ਅਗਵਾਈ ਵਿਚ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਅੰਤ੍ਰਿੰਗ ਕਮੇਟੀ ਦੀ ਹੋਈ ਇਕੱਤਰਤਾ ਵਿਚ ਸੈਕਸ਼ਨ 85 ਨਾਲ ਸਬੰਧਤ ਗੁਰਦੁਆਰਾ ਸਾਹਿਬਾਨ ਦੇ ਮਾਮਲੇ ਵਿਚਾਰੇ ਗਏ। ਇਸ ਤੋਂ ਇਲਾਵਾ ਪੰਥ ਦੇ ਕਈ ਸੰਜੀਦਾ ਮਸਲਿਆਂ ਸਬੰਧੀ ਵੀ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਜੀ. ਟੀ. ਰੋਡ `ਚ ਮਨਾਇਆ ਮਜਦੂਰ ਦਿਵਸ

ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚਲ ਰਹੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ।ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਮੁੱਖ ਮਹਿਮਾਨ ਅਤੇ ਏ.ਪੀ ਮਹਿਤਾ ਸਾਬਕਾ ਪ੍ਰਿੰਸੀਪਲ ਡੀ.ਏ.ਵੀ ਕਾਲਜ ਧਾਰੀਵਾਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।ਸਕੂਲ ਦੇ ਮੈਂਬਰ …

Read More »

ਸਰਕਾਰੀ ਪ੍ਰਾਇਮਰੀ ਸਕੂਲ ਮੁਤੋਂ ਵਿਖੇ ਬੱਚਿਆਂ ਨੂੰ ਵਰਦੀਆਂ ਅਤੇ ਬੂਟ ਵੰਡੇ ਗਏ

ਸਮਰਾਲਾ, 6 ਮਈ (ਪੰਜਾਬ ਪੋਸਟ- ਕੰਗ) – ਸਰਕਾਰੀ ਪ੍ਰਾਇਮਰੀ ਸਕੂਲ ਮੁੱਤੋਂ ਵਿਖੇ ਬਾਬਾ ਸੇਵਾ ਦਾਸ ਸਪੋਰਟਸ ਕਲੱਬ ਵੱਲੋਂ ਪਿੰਡ ਦੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਪੜ੍ਹਦੇ ਸਾਰੇ ਵਿਦਿਆਰਥੀਆਂ ਲਈ ਵਰਦੀਆਂ, ਬੂਟ ਅਤੇ ਸਕੂਲ ਲਈ ਇੱਕ ਬਲੈਕ ਬੋਰਡ ਦਾਨ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਕੁਲਵੀਰ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਕਰਵਾਏ ਇੱਕ …

Read More »

ਬਾਬਾ ਸ਼ਿੰਗਾਰਾ ਸਿੰਘ ਨੂੰ ਸਦਮਾ, ਪਤਨੀ ਦਾ ਦੇਹਾਂਤ

ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ- ਸੰਧੂ) – ਉਘੇ ਸਮਾਜ ਸੇਵੀ ਬਾਬਾ ਸ਼ਿੰਗਾਰਾ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਬੀਬੀ ਮਾਨ ਕੌਰ (75) ਬੀਤੇ ਦਿਨੀਂ ਇਕ ਸੰਖੇਪ ਬੀਮਾਰੀ ਤੋਂ ਬਾਅਦ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ।ਸਵਰਗੀ ਬੀਬੀ ਮਾਨ ਕੌਰ ਉਘੇ ਖੇਡ ਪ੍ਰਮੋਟਰ ਤੇ ਸਮਾਜ ਸੇਵੀ ਉਪਕਾਰ ਸਿੰਘ ਰੇਲਵੇ, ਅਮਰਇਕਬਾਲ ਸਿੰਘ ਤੇ ਗੁਰਪ੍ਰੀਤ ਸਿੰਘ ਦੇ …

Read More »

ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਨੇੜਿਓਂ ਮਿਲੇ ਵਿਅਕਤੀ ਨੇ ਦਮ ਤੋੜਿਆ- ਲਾਸ਼ ਸ਼ਨਾਖਤ ਲਈ ਰੱਖੀ

ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਬੀਬੀ ਕੌਲਾ ਗੁਰਦੁਆਰਾ ਸਾਹਿਬ ਦੇ ਨੇੜਿਓ 3 ਮਈ 2017 ਨੂੰ ਇੱਕ ਨਾਮਲੂਮ ਵਿਅਕਤੀ ਜੋ ਬੇਹੋਸੀ ਦੀ ਹਾਲਤ ਵਿੱਚ ਮਿਲਿਆ 108 ਨੰਬਰੀ ਗੱਡੀ ਵਾਲਿਆ ਨੂੰ ਤੇ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਦਿੱਤਾ, ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਉਕਤ ਵਿਅਕਤੀ ਦੀ ਸ਼ਨਾਖਤ ਅਜੇ ਤੱਕ ਨਹੀਂ …

Read More »

ਨਵਾਂ ਪਿੰਡ ਦੇ ਜਬਰ ਜਿਨਾਹ ਕੇਸ ਵਿਚ ਐਸ.ਸੀ ਕਮਿਸ਼ਨ ਨੇ 17 ਤੱਕ ਰਿਪੋਰਟ ਮੰਗੀ

ਕਮਿਸ਼ਨ ਦੇ ਮੈਂਬਰ ਪੀੜਤ ਲੜਕੀ ਨੂੰ ਮਿਲੇ ਅਤੇ ਐਸ.ਐਸ.ਪੀ ਤੋਂ ਲਈ ਰਿਪੋਰਟ ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਬੀਤੇ ਦਿਨੀਂ ਨਵਾਂ ਪਿੰਡ ਵਿਚ ਅਨਸੂਚਿਤ ਜਾਤੀ ਦੀ ਲੜਕੀ ਵੱਲੋਂ ਲਗਾਏ ਗਏ ਜਬਰ ਜਿਨਾਹ ਦੇ ਦੋਸ਼ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਨੁਸੂਚਿਤ ਜਾਤੀ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਦੇ ਆਦੇਸ਼ ’ਤੇ ਅੱਜ ਕਮਿਸ਼ਨ ਦੀ ਤਿੰਨ ਮੈਂਬਰੀ ਟੀਮ ਨੇ ਜਿਲ੍ਹੇ ਦਾ …

Read More »