Wednesday, November 25, 2026

ਪੰਜਾਬੀ

ਚੰਗੇ ਪੈਕੇਜ ਤੇ ਨੌਕਰੀਆਂ ਪ੍ਰਾਪਤ ਕਰਨ ਵਿਚ ਸਫਲ ਰਹੇ ਸੀ.ਕੇ.ਡੀ ਇੰਸਟੀਚਿਉਟ ਦੇ ਵਿਦਿਆਰਥੀ

ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਿਖਿਆ ਖੇਤਰ ਵਿਚ ਮੋਹਰੀ ਸੀ.ਕੇ.ਡੀ ਇੰਸਟੀਚਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਦੇ ਵਿਦਿਆਰਥੀ 2017 ਵਿਚ ਸ਼ਾਨਦਾਰ ਪਲੇਸਮੈਂਟ ਪ੍ਰਾਪਤ ਕਰਨ ਵਿਚ ਸਫਲ ਰਹੇ ਹਨ।ਵਿਦਿਆਰਥੀਆਂ ਨੂੰ ਉਚ ਪੱਧਰੀ ਟੈ੍ਰਨਿੰਗ ਤੇ ਰੁਜਗਾਰ ਅਵਸਰ ਪ੍ਰਦਾਨ ਕਰਨ ਦੇ ਮਨੋਰਥ ਨਾਲ ਉਤਪਾਦਨ, ਇਨਫਾਰਮੈਸ਼ਨ, ਤਕਨੀਕੀ, ਐਫ.ਐਮ.ਸੀ.ਜੀ, ਰਿਟੇਲ, ਬੈਕਿੰਗ, ਟੂਰਿਜਮ, ਅਤੇ ਹੋਟਲ ਇੰਡਸਟਰੀ ਤੋਂ ਸੰਬੰਧਿਤ ਕੰਪਨੀਆਂ ਨੂੰ ਸੀ.ਕੇ.ਡੀ ਇੰਸਟੀਚਿਉਟ ਵਿਖੇ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰ. ਸਕੂਲ ਸੁਲਤਾਨਵਿੰਡ ਵਿਖੇ ਵਿਸ਼ਵ ਐਸਥਮਾ ਦਿਵਸ ਮਨਾਇਆ

ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ ਵਿਸ਼ਵ ਐਸਥਮਾ ਦਿਵਸ `ਤੇ ਕੈਅਰ ਐਂਡ ਕਿਓੁਰ ਹਸਪਤਾਲ ਦੇ ਡਾ.  ਨਿਖਿਲ ਤੇ ਡਾ. ਪ੍ਰਭਜੋਤ ਨੇ ਨੌਵੀਂ ਤੇ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।ਡਾ. ਨਿਖਿਲ ਨੇ ਦਮੇ ਦੇ ਫੈਲਣ ਦੇ ਕਾਰਨਾਂ ਤੇ ਨੁਕਸਾਨ ਬਾਰੇ ਵਿਦਿਆਰਥੀਆਂ ਨੂੰ ਭਰਪੂਰ ਜਾਣਕਾਰੀ ਦਿੱਤੀ।ਉਹਨਾਂ ਵਿਦਿਆਰਥੀਆਂ …

Read More »

ਨੈਸ਼ਨਲ ਲੋਕ ਅਦਾਲਤ ਸਬੰਧੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮੀਟਿੰਗ ਆਯੋਜਿਤ

ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – 8 ਜਲਾਈ ਨੂੰ ਲੱਗਣ ਵਾਲੇ ਨੈਸ਼ਨਲ ਲੋਕ ਅਦਾਲਤ ਨੂੰ ਦੇਖਦੇੇ ਹੋਏ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ,ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਮੇਤ ਸੀ.ਜੇ.ਐਮ/ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਸ੍ਰੀਮਤੀ ਅਮਿਤਾ ਸਿੰਘ ਨੇ ਬਠਿੰਡਾ ਜਿਲ੍ਹਾ ਦੇ ਸਾਰੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸਾਹਿਬਨ ਨਾਲ ਬੀਮਾਂ …

Read More »

ਨਰਮੇ ਦੀ ਬਿਜਾਈ ਲਈ ਨਹਿਰੀ ਪਾਣੀ ਦੀ ਘਾਟ ਦੀ ਸਮੱਸਿਆ ਹੱਲ ਕਰਨ ਦੀ ਹਮਾਇਤ- ਡੀ.ਸੀ

ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਹਿਰੀ ਪਾਣੀ ਦੀ ਘਾਟ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਦੀਪਰਵਾ ਲਾਕਰਾ ਆਈ.ਏ.ਐਸ.ਡਿਪਟੀ ਕਮਿਸ਼ਨਰ ਬਠਿੰਡਾ ਵੱਲੋ ਨਰਮੇ ਦੀ ਬਿਜਾਈ ਨੂੰ ਮੁੱਖ ਰੱਖਦੇ ਹੋਏ ਸਮੇ ਸਿਰ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਬਲਾਕ ਸੰਗਤ ਅਤੇ ਤਲਵੰਡੀ ਸਾਬੋ ਦੇ ਟੇਲਾ ਤੇ ਪੈਦੇ ਪਿੰਡ ਸੈਖੂ, ਫੱਲੜ ਅਤੇ ਪੱਕਾ ਖੁਰਦ ਦੇ …

Read More »

ਉਚ ਸਿੱਖਿਆ ਡਾਇਰੈਕਟਰ ਮਨੀਪੁਰ ਵਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ

ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿੱਖਿਆ ਦੇ ਪਸਾਰ ਨੂੰ ਮੁੱਖ ਰੱਖਦੇ ਹੋਏ ਭਾਰਤ ਦੇ ਉੱਤਰ ਪੂਰਬੀ ਰਾਜ ਮਨੀਪੁਰ ਦੇ ਉੱਚ ਸਿੱਖਿਆ ਵਿਭਾਗ ਦੇ ਇਕ ਵਫਦ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ ਕੀਤਾ।ਇਸ ਵਫਦ ਵਿਚ ਮਨੀਪੁਰ ਦੇ ਉੱਚ ਵਿੱਦਿਆ ਦੇ ਡਾਇਰੈਕਟਰ ਮੈਡਮ ਚਿੱਤਰਾ ਦੇਵੀ ਅਤੇ ਵਿੱਤੀ ਅਧਿਕਾਰੀ ਮੈਡਮ ਰਿਬੀਕਾ ਵਾਈਫਾਈ ਨੇ ਗੁਰੂ ਕਾਸ਼ੀ ਯੂਨੀਵਰਸਿਟੀ …

Read More »

ਦੋ ਦਿਨਾ ਮੁਫਤ ਗਠੀਆ ਅਤੇ ਗੋਡੇ ਚੂਲੇ ਚੈਕਅੱਪ ਕੈਂਪ ਆਯੋਜਿਤ

ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਪਤਾ ਹਸਪਤਾਲ ਵੱਲੋਂ ਗਠੀਆ ਅਤੇ ਗੋਡੇ ਚੂਲ੍ਹੇ ਬਦਲਾਉਣ ਦਾ ਦੋ ਦਿਨਾਂ ਮੁਫਤ ਚੈਕਅਪ ਕੈਂਪ ਦੀ ਸ਼ਾਨਦਾਰ ਸ਼ੁਰੂਆਤ ਦਿਨ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਗੁਪਤਾ ਹਸਪਤਾਲ ਪਾਵਰ ਹਾਊਸ ਰੋਡ ਵਿਖੇ ਕੀਤਾ ਗਿਆ।ਕੈਂਪ ਦੇ ਪਹਿਲੇ ਦਿਨ 120 ਤੋਂ ਵਧੇਰੇ ਮਰੀਜਾਂ ਦੀ ਮੁਫਤ ਜਾਂਚ ਕੀਤੀ ਗਈ। ਇਸ ਮੌਕੇ ਹੱਡੀਆਂ ਦੇ ਮਾਹਿਰ …

Read More »

ਛੋਟੇ ਬੱਚਿਆਂ ਨੇ ‘ਵਰਲਡ ਹਾਇਜੀਨ ਡੇਅ’ ਮੈਕਸ ਹਸਪਤਾਲ ਵਿਖੇ ਮਨਾਇਆ

ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੈਕਸ ਸੁਪਰਸਪੇਸ਼ਿਅਲਿਟੀ ਹਸਪਤਾਲ ਵੱਲੋਂ ਮਾਉਂਟ ਲਿਟਰਾ ਜੀ ਸਕੂਲ ਦੇ ਬੱਚਿਆਂ ਦੇ ਨਾਲ ਵਰਲਡ ਹਾਇਜੀਨ ਡੇ ਮਨਾਇਆ ਗਿਆ।ਮੈਕਸ ਹਸਪਤਾਲ ਤੋਂ ਡਾ. ਪੂਜਾ ਗੁਪਤਾ ਨੇ ਬੜੇ ਮਸਤੀ ਲਹਿਜ਼ੇ ਨਾਲ ਬੱਚਿਆਂ ਨੂੰ ਤੰਦਰੁਸਤ ਅਤੇ ਸਾਫ਼ ਸੁਥਰੇ ਰਹਿਣ ਦੇ ਗੁਰ ਸਿਖਾਏ। ਲੈਕਚਰ ਦੌਰਾਨ ਡਾ. ਗੁਪਤਾ ਨੇ ਬੱਚਿਆਂ ਨੂੰ ਦੱਸਿਆ ਕਿ ਹਾਈਜੀਨ ਰਹਿਣਾ …

Read More »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਕੱਤਰ ਨੇ ਵੀਡਿੳ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੱਚਿਆਂ ਦੇ ਅਧਿਕਾਰਾਂ ਅਤੇ ਸੁਰੱਖਿਆ ’ਤੇ ਕੰਮ ਕਰ ਰਹੀਆਂ ਸੰਸਥਾਵਾਂ `ਸੇਵ ਦ ਚਿਲਡਰਨ ਅਤੇ ਵਲੰਟੀਅਰਜ਼ ਫਾਰ ਸੋਸ਼ਲ ਜਸਟਿਸ` ਵੱਲੋਂ ਜਾਗਰੂਕਤਾ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਏ ਡੀ ਆਰ ਸੈਟਰ ਬਠਿੰਡਾ ਡੀ.ਐਲ.ਐਸ.ਏ ਸਕੱਤਰ ਸ਼੍ਰੀਮਤੀ ਅਮਿਤਾ ਸਿੰਘ ਨੇ ਹਰੀ ਝੰਡੀ ਦਿਖਾ ਕੇ ਵੀਡੀਓ …

Read More »

ਡਾ: ਰਮੇਸ਼ ਚੰਦਰ ਪਸਰੀਜਾ ਗੁਰੂਕੁਲ ਕਾਲਜ ਦੇ ਨਵੇਂ ਪ੍ਰਿੰਸੀਪਲ ਨਿਯੁੱਕਤ

ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਰਜਿੰਦਰਾ ਕਾਲਜ, ਬਠਿੰਡਾ ਤੋਂ ਸੇਵਾ ਮੁਕਤ ਹੋਏ ਵਾਈਸ ਪ੍ਰਿੰਸੀਪਲ ਡਾ: ਰਮੇਸ਼ ਚੰਦਰ ਪਸਰੀਜਾ ਐਮ.ਏ (ਸੰਸਕ੍ਰਿਤ, ਹਿੰਦੀ ) ਐਮ.ਫਿਲ, ਪੀ.ਐਚ.ਡੀ. ਨੇ ਗੁਰੂਕੁਲ ਕਾਲਜ,ਬਠਿੰਡਾ ਦੇ ਨਵੇਂ ਪ੍ਰਿੰਸੀਪਲ ਵਜੋਂ ਅਹੁੱਦਾ ਸੰਭਾਲਿਆ। ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਗੋਇਲ ਅਤੇ ਮੈਨੇਜਮੈਂਟ ਮੈਂਬਰ ਮਿਸ ਮੀਨੂੰ ਗੋਇਲ, ਪ੍ਰੋ: ਨੇਹਾ ਧੀਮਾਨ, ਪ੍ਰੋ: ਰਵਿੰਦਰ ਕੌਰ, ਪ੍ਰੋ: ਪ੍ਰੀਤਿਭਾ …

Read More »

ਮਾਨਿਕ ਵਾਲੀਆ ਬੈਸਟ ਸਟੂਡੈਂਟ ਤੇ ਰਣਦੀਪ ਸਿੰਘ ਬੈਸਟ ਐਂਕਰ ਚੁਣੇ ਗਏ

ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਬਹੁ-ਤਕਨੀਕੀ ਕਾਲਜ ਵਿਖੇ ਇਲੈਕਟ੍ਰੀਕਲ ਵਿਭਾਗ ਦੇ ਹੋਏ ਸਲਾਨਾ ਪ੍ਰੋਗਰਾਮ ਅਤੇ ਫੇਅਰਵੈਲ ਪਾਰਟੀ ਦੌਰਾਨ ਕਾਲਜ ਦੇ ਫਾਈਨਲ ਸਾਲ ਦੇ ਵਿਦਿਆਰਥੀ ਮਾਨਿਕ ਵਾਲੀਆ ਨੂੰ ਵਧੀਆ ਵਿਦਿਆਰਥੀ ਅਤੇ ਰਣਦੀਪ ਸਿੰਘ ਨੂੰ ਵਧੀਆ ਐਂਕਰ ਐਲਾਨਿਆ ਗਿਆ ਅਤੇ ਕਾਲਜ ਦੇ ਪ੍ਰਿਸੀਪਲ ਡਾ. ਦਰਸ਼ਨ ਸਿੰਘ ਸਿੱਧੂ ਤੇ ਪ੍ਰੋਫੈਸਰ ਜੇ.ਐਸ ਸੰਧੂ ਨੇ ਸੀਲਡਾਂ ਦੇ …

Read More »