ਨਵੀਂ ਦਿੱਲੀ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਰਾਜੌਰੀ ਗਾਰਡਨ ਵਿਧਾਨ ਸਭਾ ਖੇਤਰ ਦੀ ਜਿਮਨੀ ਚੋਣ ਜਿੱਤਣ ’ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੇ ਹੱਕ ਵਿਚ ਧੰਨਵਾਦੀ ਸਮਾਗਮ ਆਯੋਜਿਤ ਕੀਤਾ ਗਿਆ। ਅਕਾਲੀ ਦਲ ਦੇ ਆਗੂ ਅਤੇ ਸਿਰਸਾ ਦੇ ਮੁੱਖ ਸਲਾਹਕਾਰ ਹਰਜੀਤ ਸਿੰਘ ਬੇਦੀ ਵੱਲੋਂ ਰਾਜੌਰੀ ਗਾਰਡਨ ਦੇ ਡੀ-ਗ੍ਰੇਂਡ ਬੈਂਕਿਟ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ‘ਚ ਦਿੱਲੀ …
Read More »ਪੰਜਾਬੀ
ਚੀਫ ਖਾਲਸਾ ਦੀਵਾਨ `ਸਾਂਝੀ ਰਸੋਈ` ਲਈ ਹਰ ਮਹੀਨੇ 30,000 ਦਾ ਪਾਵੇਗਾ ਯੋਗਦਾਨ
ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਪ੍ਰਧਾਨ ਚਰਨਜੀਤ ਸਿੰਘ ਚੱਢਾ ਤੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਬੁਲਾਈ ਗਈ ਅਹਿਮ ਮੀਟਿੰਗ `ਚ ਵਿਸ਼ੇਸ਼ ਤੌਰ ਤੇ ਪੁੱਜੇ ।ਮੀਟਿੰਗ ਦੌਰਾਨ ਰੈਡ ਕਰਾਸ ਸੁਸਾਇਟੀ ਵਲੋਂ ਜਿਲਾ ਪ੍ਰਸ਼ਾਸਨ ਦੀ ਦੇਖ -ਰੇਖ ਹੇਠ ਅੰਮ੍ਰਿਤਸਰ ਵਿਖੇ ਜਰੂਰਤਮੰਦ ਗਰੀਬਾਂ ਲਈ ਪੈਕ ਕੀਤਾ ਗਿਆ ਸਾਫ ਸੁਥਰਾ ਪੌਸ਼ਟਿਕ …
Read More »ਮਲੇਰੀਆ ਤੋਂ ਬਚਾਅ ਲਈ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ
ਸੰਦੌੜ, 25 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਆਂ ਵਿਖੇ ਮੁਢਲਾ ਸਿਹਤ ਕੇਂਦਰ ਪੰਜਗਰਾਈਆਂ ਦੀ ਟੀਮ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਦੀ ਅਗਵਾਈ `ਚ ਐਂਟੀ ਮਲੇਰੀਆ ਦਿਵਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਮਲੇਰੀਆ ਤੋਂ ਬਚਾਅ ਦੇ ਲਈ ਪੂਰਣ ਜਾਣਕਾਰੀ ਦਿੱਤੀ।ਇਸ ਮੌਕੇ ਸਿਹਤ ਇੰਸਪੈਕਟਰ ਗੁਲਜ਼ਾਰ ਖਾਂਨ ਨੇ ਕਿਹਾ ਕਿ ਮਲੇਰੀਆ ਇਕ ਮੱਛਰ ਤੋਂ ਹੋਣ …
Read More »ਮਲੇਰੀਆ ਜਾਗਰੂਕਤਾ ਪੋਸਟਰ ਕੀਤਾ ਜਾਰੀ
ਸੰਦੌੜ, 25 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮੁਢਲਾ ਸਿਹਤ ਕੇਂਦਰ ਫਤਿਹਗੜ ਪੰਜਗਰਾਈਆਂ ਵਿਖੇ ਅੱਜ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਐਂਟੀ ਮਲੇਰੀਆ ਦਿਵਸ ਮੌਕੇ ਮਲੇਰੀਆ ਤੋਂ ਬਚਾਅ ਦੇ ਲਈ ਮਲੇਰੀਆ ਜਾਗਰੂਕਤਾ ਪੋਸਟਰ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਵੱਲੋਂ ਜਾਰੀ ਕੀਤਾ ਗਿਆ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੇ …
Read More »ਜਿਲੇ ਦੀਆਂ ਮੰਡੀਆਂ ’ਚ 7 ਲੱਖ ਮੀਟਿ੍ਰਕ ਟਨ ਕਣਕ ਦੀ ਆਮਦ- ਡਿਪਟੀ ਕਮਿਸ਼ਨਰ
ਰਿਮੋਟ ਸੈਂਸਿੰਗ ਰਾਹੀਂ ਖੇਤਾਂ ’ਚ ਅੱਗ ਦੀਆਂ ਘਟਨਾਵਾਂ ਬਾਰੇ ਲਈ ਜਾ ਰਹੀ ਹੈ ਜਾਣਕਾਰੀ ਬਠਿੰਡਾ, 25 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲੇ ਦੀਆਂ ਮੰਡੀਆਂ ਵਿਚ ਹੁਣ ਤੱਕ 709379 ਮੀਟਿ੍ਰਕ ਟਨ ਕਣਕ ਦੀ ਆਮਦ ਦੇ ਨਾਲ-ਨਾਲ 691775 ਮੀਟਿ੍ਰਕ ਟਨ ਫਸਲ ਵੱਖ-ਵੱਖ ਏਜੰਸੀਆਂ ਵਲੋਂ ਖ਼ਰੀਦੀ ਜਾ ਚੁੱਕੀ ਹੈ ਅਤੇ 386280 ਮੀਟਿ੍ਰਕ ਟਨ ਕਣਕ ਦੀ ਲਿਫ਼ਟਿੰਗ ਵੀ ਹੋ …
Read More »ਕੰਪਿਊਟਰ ਐਪਲੀਕੇਸ਼ਨ ਮਾਹਿਰ ਭਾਸ਼ਨ ਦਾ ਅਯੋਜਨ
ਤਲਵੰਡੀ ਸਾਬੋ (ਬਠਿੰਡਾ), 25 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕੰਪਿਊਟਰ ਐਪਲੀਕੇਸ਼ਨ ਕਾਲਜ ਵਲੋਂ ਇਕ ਮਾਹਿਰ ਭਾਸ਼ਨ ਆਯੋਜਿਤ ਕੀਤਾ ਗਿਆ।ਉਨਾਂ ਵਿਦਿਆਰਥੀਆਂ ਅਤੇ ਸਟਾਫ ਨਾਲ ਅਤਿ ਆਧੁਨਿਕ ਤਰੀਕੇ ਨਾਲ ਪਾਵਰ ਪੁਆਇੰਟ ਪ੍ਰਸਤੂਤੀਕਰਨ ਦੇ ਜਰੀਏ ਵਿਚਾਰ ਸਾਂਝੇ ਕੀਤੇ ਜਿਸ ਵਿਚ ਡੀ.ਬੀ.ਐਮ.ਐਸ ਵਿਸ਼ੇ ਅਤੇ ਨਾਰਮੇਲਾਈਜੇਸ਼ਨ ਵਿਸ਼ਿਆਂ ਸਬੰਧੀ ਭਰਪੂਰ ਜਾਣਕਾਰੀ ਦਿੱਤੀ।ਜੋ ਕਿ ਅਜੋਕੀ ਕੰਪਿਊਟਰ ਪੜਾਈ ਲਈ ਬਹੁਤ …
Read More »ਰੇਲ ਗੱਡੀ ਹੇਠ ਆ ਕੇ ਦੋ ਵਿਅਕਤੀਆਂ ਵਲੋਂ ਮੌਤ
ਬਠਿੰਡਾ, 25 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਸਥਾਨਕ ਸ਼ਹਿਰ ਦੇ ਆਸ ਪਾਸ ਇਲਾਕੇ ਵਿਚ ਬਠਿੰਡਾ ਡਬਵਾਲੀ ਰੇਲਵੇ ਲਾਇਲ ’ਤੇ ਸੰਗਤ ਮੰਡੀ ਦੇ ਨੇੜੇ ਇਕ ਵਿਅਕਤੀ ਨੇ ਰੇਲ ਗੱਡੀ ਦੇ ਹੇਠ ਆ ਕੇ ਆਤਮ ਹੱਤਿਆ ਕਰ ਲਈ।ਸਹਾਰਾ ਜਨ ਸੇਵਾ ਨੇ ਸੂਚਨਾ ਦੇ ਅਧਾਰ ’ਤੇ ਜੀ.ਆਰ.ਪੀ ਨੂੰ ਸੂਚਿਤ ਕੀਤਾ ਅਤੇ ਘਟਨਾ ਅਸਥਾਨ ’ਤੇ ਪਹੁੰਚ ਕੇ ਹੋਲਦਾਰ ਸੋਦਾਗਰ ਸਿੰਘ ਅਤੇ …
Read More »ਬਾਲ ਮਜ਼ਦੂਰਾਂ ਦਾ ਪਤਾ ਲਗਾਉਣ ਲਈ ਕਰਾਇਆ ਜਾਵੇਗਾ ਵਿਸ਼ੇਸ਼ ਸਰਵੇ
ਪਠਾਨਕੋਟ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸੁਨਿਹਰੀ ਬਚਪਨ ਜਿਸ ਦੌਰਾਨ ਇੱਕ ਬੱਚੇ ਨੇ ਪੜ ਲਿਖ ਕੇ ਆਪਣੀ ਜ਼ਿੰਦਗੀ ਦੀ ਸੁਨਿਹਰੀ ਇਬਾਰਤ ਲਿਖਣੀ ਹੁੰਦੀ ਹੈ ਪਰ ਜੇਕਰ ਉਹੀ ਬਚਪਨ ਮਜ਼ਦੂਰੀ ਕਰਦਾ ਦਿਖਾਈ ਦੇਵੇ ਤਾਂ ਇਹ ਸਮਾਜ ਲਈ ਚਿੰਤਾ ਦੀ ਗੱਲ ਹੈ, ਇਸ ਦੇ ਲਈ ਸਰਕਾਰ ਵਿਸ਼ੇਸ ਉਪਰਾਲੇ ਕਰ ਰਹੀਆਂ ਹਨ ਕਿ ਮਜਦੂਰੀ ਕਰ ਰਹੇ ਬੱਚਿਆਂ ਨੂੰ ਸਿੱਖਿਆ ਵੱਲ ਮੋੜਿਆ ਜਾਵੇ।ਇਹ …
Read More »ਕਿਰਤੀਆਂ ਦੀ ਇਕ ਸਾਲ ਦੀ ਰਜਿਸਟ੍ਰੇਸਨ ਮਗਰੋਂ 140 ਕਿਰਤੀਆਂ ਨੂੰ ਸਾਇਕਲ ਵੰਡੇ
ਪਠਾਨਕੋਟ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਬਿਲਡਿੰਗ ਅਤੇ ਕੰਸਟਕਸ਼ਨ ਵਰਕਸ ਵੈਲਫੇਅਰ ਬੋਰਡ ਚੰਡੀਗੜ ਵੱਲੋਂ ਕੰਸਟਕਸ਼ਨ ਵਰਕਸ ਦੀਆਂ ਵੱਖ ਵੱਖ ਸਕੀਮਾਂ ਅਧੀਨ ਕਿਰਤੀਆਂ ਦੀ ਇਕ ਸਾਲ ਦੀ ਰਜਿਸਟ੍ਰੇਸਨ ਹੋਣ ਮਗਰੋਂ ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਅੱਜ ਕਰੀਬ 140 ਕਿਰਤੀਆਂ ਨੂੰ ਸਾਇਕਲ ਵੰਡੇ।ਇਸ ਮੋਕੇ ਜਗਵਿੰਦਰਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸੁਰਿੰਦਰ ਸਿੰਘ …
Read More »`ਵਿਸ਼ਵ ਪੁਸਤਕ ਦਿਵਸ` ਬੜੇ ਉਤਸ਼ਾਹ ਨਾਲ ਮਨਾਇਆ ਗਿਆ
ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ-ਜਗਦੀਪ ਸਿੰਘ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰਪੋਰਟ ਰੋਡ ਵਿਖੇ `ਵਿਸ਼ਵ ਪੁਸਤਕ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਬੱਚਿਆਂ ਵਲੋਂ ਪੁਸਤਕਾਂ ਦੇ ਮਹੱਤਵ ਬਾਰੇ ਭਾਸ਼ਣ ਵੀ ਦਿਤੇ ਗਏ ਇਸ ਮੌਕੇ ਤੇ 6ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੱਖ ਰੈਫਰੈਂਸ ਲਾਇਬਰੇਰੀ ਵੀ ਲਿਜਾਇਆ ਗਿਆ।ਜਿਥੇ ਉਹਨਾਂ ਨੇ ਵੱਖ-ਵੱਖ ਧਾਰਮਿਕ, ਇਤਿਹਾਸਕ ਗ੍ਰੰਥ ਅਤੇ ਪੁਰਾਣੇ ਅਖਬਾਰ ਵੀ …
Read More »
Punjab Post Daily Online Newspaper & Print Media