Wednesday, November 25, 2026

ਪੰਜਾਬੀ

ਸਾਹਿਤ ਸਭਾ ਧੂਰੀ ਵੱਲੋਂ ਕਰਵਾਇਆ ਗਿਆ ਸਾਹਿਤਕ ਤੇ ਸੱਭਿਆਚਾਰਕ ਸਮਾਗਮ ਅਯੋਜਿਤ

ਧੂਰੀ, 18 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਾਹਿਤ ਸਭਾ ਧੂਰੀ (ਰਜਿ:) ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ:ਦੇ ਸਹਿਯੋਗ ਨਾਲ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਾਲ ਸਾਹਿੱਤਕ ਅਤੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਡਾ.ਧਰਮ ਚੰਦ ਵਾਤਿਸ਼ ਅਤੇ ਸਮਾਜਸੇਵੀ ਮਹਾਸ਼ਾ ਪ੍ਰਤਿਗਿਆ ਪਾਲ ਨੂੰ ਕ੍ਰਮਵਾਰ ਸਾਹਿਤ ਅਚਾਰੀਆ ਅਤੇ ਕਰਮਯੋਗੀ ਪੁਰਸਕਾਰ ਮਿਲਣ ‘ਤੇ ਅਤੇ ਰਾਜਿੰਦਰਪਾਲ, ਸਤਪਾਲ ਪਰਾਸ਼ਰ, ਦਿਲਸ਼ਾਦ ਜਮਾਲਪੁਰੀ ਤੇ …

Read More »

ਅੰਮ੍ਰਿਤਸਰ ਪੁਸਤਕ ਮੇਲਾ 22 ਅਪ੍ਰੈਲ ਤੋਂ

ਹਰ ਰੋਜ਼ ਹੋਣਗੇ ਕਹਾਣੀ, ਕਵਿਤਾ ਅਤੇ ਨਾਟਕ `ਤੇ ਸਾਹਿਤਕ ਸਮਾਗਮ ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਪੁਸਤਕ ਸਭਿਆਚਾਰ ਨੂੰ ਪ੍ਰਫੂਲਤ ਕਰਨ ਹਿੱਤ ਨੈਸ਼ਨਲ ਬੁੱਕ ਟਰੱਸਟ ਇੰਡੀਆ ਵੱਲੋਂ ਖਾਲਸਾ ਕਾਲਜ ਦੇ ਸਹਿਯੋਗ ਨਾਲ ਅੱਠ ਰੋਜ਼ਾ ਪੁਸਤਕ ਮੇਲਾ ਕਰਵਾਇਆ ਜਾ ਰਿਹਾ ਹੈ।ਇਤਿਹਾਸਕ ਖਾਲਸਾ ਕਾਲਜ ਦੇ ਵਿਹੜੇ ’ਚ ਲਗਾਏ ਜਾ ਰਹੇ ਇਸ ਪੁਸਤਕ ਮੇਲੇ ਦੀ ਤਫਸੀਲ ਸਾਂਝੀ ਕਰਦਿਆਂ ਐਨ.ਬੀ.ਟੀ. ਦੇ …

Read More »

ਪੰਜਾਬ ਨਵੀਂ ਦੀ ਉਦਯੋਗਿਕ ਨੀਤੀ 2017 ਦਾ ਖਰੜਾ ਤਿਆਰ ਕਰਨ ਲਈ ਡੀ.ਸੀ ਵਲੋਂ ਉਦਯੋਗਪਤੀਆਂ ਨਾਲ ਬੈਠਕ

ਬਠਿੰਡਾ, 18 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਨਵੀਂ ਉਦਯੋਗਿਕ ਨੀਤੀ 2017 ਦਾ ਖਰੜਾ ਤਿਆਰ ਕਰਨ ਲਈ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਵਲੋਂ ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਉਦਯੋਗਪਤੀਆਂ ਨਾਲ ਇੱਕ ਬੈਠਕ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਨਵੀਂ ਉਦਯੋਗਿਕ ਨੀਤੀ ਬਣਾਈ ਜਾ ਰਹੀ ਹੈ ਜਿਸ ਦਾ ਖਰੜਾ ਤਿਆਰ ਕਰਨ ਲਈ ਵੱਖ-ਵੱਖ ਉਦਯੋਗਪਤੀਆਂ …

Read More »

ਕਣਕ ਦਾ ਨਾੜ ਸਾੜਣ ਵਾਲਿਆਂ ਦੀ ਖੈਰ ਨਹੀ- ਜੁਰਮਾਨਾ ਵਸੂਲਿਆ ਜਾਵੇਗਾ

ਬਠਿੰਡਾ, 18 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕਿਸਾਨਾਂ ਵਲੋਂ ਕਣਕ ਦੀ ਨਾੜ ਅਤੇ  ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜ਼ਿਲ੍ਹੇ ’ਚ 8 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮ ਦੀ ਪਾਲਣਾ ਕਰਨ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ …

Read More »

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਕਿਤਾਬ ਦਿਵਸ ਨੂੰ ਸਮਰਪਿਤ ਕਿਤਾਬ ਪ੍ਰਦਰਸ਼ਨੀ

ਬਠਿੰਡਾ, 18 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਕਿਤਾਬ ਪ੍ਰਦਰਸ਼ਨੀ ਦਾ ਸ਼ੁਭ ਆਰੰਭ ਕਰਦਿਆਂ ਸੰਸਥਾ ਦੇ ਚੇਅਰਮੈਨ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਕਿਤਾਬਾਂ ਮਨੁੱਖ ਦੀਆਂ ਅਸਲੀ ਮਿੱਤਰ ਹਨ ਜੋ ਕਿ ਸੁਚੱਜੇ ਮਨੁੱਖੀ ਜੀਵਨ ਦੀ ਮਾਰਗਦਰਸ਼ਕਤਾ ਕਰਦੀਆਂ ਹਨ।ਨਾਲ ਹੀ ਉਹਨ੍ਹਾਂ ਵਿੱਦਿਅਕ ਅਦਾਰਿਆਂ ਵਿਚ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਵੀ ਹੋਰ …

Read More »

ਬਾਬਾ ਫ਼ਰੀਦ ਗਰੁੱਪ ਵਿਦਿਆਰਥੀ ਨੂੰ ਯੂ.ਜੀ.ਸੀ ਦੀ ਸ਼ਕਾਲਰਸ਼ਿਪ ਮਿਲੀ

ਬਠਿੰਡਾ, 18 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਬਾਬਾ ਫ਼ਰੀਦ ਕਾਲਜ ਦੇ ਅਮਨਜੀਤ ਸਿੰਘ ਭੰਡਾਰੀ (ਐਮ.ਕਾਮ-ਦੂਜਾ ਸਮੈਸਟਰ) ਨੇ ਸਾਲ 2016-17 ਲਈ ਸ਼ਕਾਲਰਸ਼ਿਪ ਹਾਸਲ ਕੀਤੀ।ਜਿਸ ਕਾਰਨ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਸ ਨੇ ਯੂਨੀਵਰਸਿਟੀ ਵਿੱਚੋਂ ਮੈਰਿਟ ਹਾਸਲ ਕਰਨ ਵਾਲਿਆਂ ਲਈ ਪੋਸਟ ਗ੍ਰੈਜ਼ੂਏਸ਼ਨ ਸ਼ਕਾਲਰਸ਼ਿਪ ਸਕੀਮ ਤਹਿਤ ਹੀ ਇਹ ਸ਼ਕਾਲਰਸ਼ਿਪ ਪ੍ਰਾਪਤ ਕੀਤੀ ਹੈ। …

Read More »

ਗੁਰੂ ਘਰਾਂ ਵਿਚ ਸ਼ਬਦ ਗੁਰੂ ਪ੍ਰਚਾਰ ਸਮਾਗਮ ਜਾਰੀ

ਬਠਿੰਡਾ, 18 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛੱਤਰ ਛਾਇਆ ਹੇਠ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਸਰਕਲ ਬਠਿੰਡਾ ਵੱਲੋਂ ਸ਼ਬਦ ਗੁਰੂ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਸਮਾਗਮ 16 ਅਪ੍ਰੈਲ ਤੋਂ ਸਾਧ ਸੰਗਤ ਦੇ ਘਰਾਂ ਅਤੇ ਗੁਰੂ ਘਰਾਂ ਵਿਚ ਸਵੇਰੇ ਸ਼ਾਮ ਹੋ ਰਹੇ ਹਨ ਜੋ ਕਿ …

Read More »

ਨਿਊਯਾਰਕ ਦੇ ਗੁਰਦੁਆਰਾ ਸਾਹਿਬ `ਚ ਪ੍ਰਬੰਧਕੀ ਝਗੜੇ `ਚ ਲਥੀਆਂ ਦਸਤਾਰਾਂ ਦਾ ਜਥੇਦਾਰ ਨੇ ਲਿਆ ਨੋਟਿਸ

ਆਉਣ ਵਾਲੇ ਸਮੇਂ ਵਿਚ ਪੜਤਾਲ ਕਰਕੇ ਦੋਸ਼ੀਆਂ ਨੂੰ ਤਲਬ ਕੀਤਾ ਜਾਵੇਗਾ – ਜਥੇਦਾਰ ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੀਤੇ ਦਿਨੀਂ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮਿੰਡ ਹਿਲ ਨਿਊਯਾਰਕ ਵਿਖੇ ਸਮਾਗਮ ਦੌਰਾਨ ਗੁਰੂ ਸਾਹਿਬ ਦੀ ਹਜੂਰੀ ਵਿਚ ਛਿੜੇ ਵਿਵਾਦ `ਚ ਲੱਥੀਆਂ ਦਸਤਾਰਾਂ ਦਾੇ ਸਖਤ ਨੋਟਿਸ ਲੈਂਦਿਆਂ ਦੋਸ਼ੀਆਂ ਨੂੰ ਤਲਬ ਕਰਨ …

Read More »

ਵਾਰਦਾਤ ਵਿਚ ਵਰਤੇ ਗਏ ਆਟੋ ਰਿਕਸ਼ਾ ਤੇ ਦੋ ਮੋਬਾਇਲਾਂ ਸਣੇ 2 ਕਾਬੂ, 1 ਅਜੇ ਫਰਾਰ

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) –   ਸਥਾਨਕ ਤਰਨ ਤਾਰਨ ਰੋਡ ਸਥਿਤ ਬਰਫ ਵਾਲੇ ਕਾਰਖਾਨੇ ਨੇੜੇ 14 ਅਪ੍ਰੈਲ ਨੂੰ ਵਾਪਰੀ ਖੋਹ ਦੀ ਘਟਨਾ ਸਬੰਧੀ ਨਾਮਜ਼ਦ ਤਿੰਨ ਦੋਸ਼ੀਆਂ ਖਿਲਾਫ ਥਾਣਾ ਸੁਲਤਾਨਵਿੰਡ ਵਿਖੇ ਮਾਮਲਾ ਦਰਜ ਕਰ ਕੇ ਪੁਲਿਸ ਚੌਕੀ ਕੋਟ ਮਿਤ ਸਿੰਘ ਦੀ ਪੁਲਿਸ ਵਲੋਂੇ ਤਿੰਨ ਵਿਚੋਂ ਦੋ ਦੋਸ਼ੀ ਗ੍ਰਿਫਤਾਰ ਕਰ ਲਏ ਜਾਣ ਦੀ ਖਬਰ ਹੈ।ਇਸ ਵਾਰਦਾਤ ਦੀ ਜਾਣਕਾਰੀ ਦਿੰਦਿਆਂ …

Read More »

ਈਡੀਅਟ ਕਲੱਬ ਵੱਲੋਂ 5ਵੇਂ ਜਸਪਾਲ ਭੱਟੀ ਐਵਾਰਡਾਂ ਨਾਲ ਕਲਾਕਾਰ ਸਨਮਾਨਿਤ

ਚਾਚਾ ਬਿਸ਼ਨਾ ਐਂਡ ਪਾਰਟੀ ਨੇ ਹਸਾ-ਹਸਾ ਕੇ ਪਾਈਆਂ ਲੋਕਾਂ ਦੇ ਢਿੱਡੀਂ ਪੀੜਾਂ ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ  ਸਿੰਘ) – 5ਵੇਂ ਜਸਪਾਲ ਭੱਟੀ ਐਵਾਰਡ ਸ਼ੋਅ ਦੌਰਾਨ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟ ਰਹੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ।ਈਡੀਅਟ ਕਲੱਬ ਵੱਲੋਂ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ‘ਈਡੀਅਟ’ ਅਤੇ ਸੀ. ਮੀਤ ਪ੍ਰਧਾਨ ਧਵਨੀ ਮਹਿਰਾ ਦੀ ਅਗਵਾਈ `ਚ ਪੰਜਵੇਂ ਜਸਪਾਲ ਭੱਟੀ ਐਵਾਰਡ …

Read More »