ਫਾਜ਼ਿਲਕਾ, 17 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਫਾਜ਼ਿਲਕਾ ਅਤੇ ਕਾਨੂੰਗੋ ਐਸੋਸੀਏਸ਼ਨ ਫਾਜ਼ਿਲਕਾ ਵੱਲੋਂ ਤਿਲਕ ਰਾਜ ਕਾਨੂੰਗੋ ਅਤੇ ਖਜ਼ਾਨ ਸਿੰਘ ਪਟਵਾਰੀ ਅਤੇ ਨਵਜੀਵਨ ਛਾਬੜਾ, ਕੇਵਲ ਸਿੰਘ ਗਿੱਲ ਕਾਨੂੰਗੋ ਅਤੇ ਟੇਕ ਸਿੰਘ ਸੇਵਾਮੁਕਤ ਕਾਨੂੰਗੋ ਨੂੰ ਜਾਰੀ ਕੀਤੀਆਂ ਗਈਆਂ ਚਾਰਜ਼ਸ਼ੀਟਾਂ ਅਤੇ ਸੁਣਵਾਈ ਕੀਤੇ ਬਗੈਰ ਮੁਅੱਤਲ ਕਰਨ ਦੇ ਰੋਸ ਵਜੋਂ ਅੱਜ ਪਟਵਾਰ ਵਰਕਸ ਸਟੇਸ਼ਨ ਦੇ ਸਾਹਮਣੇ ਧਰਨਾ ਦਿੱਤਾ …
Read More »ਪੰਜਾਬੀ
ਅੰਮ੍ਰਿਤਸਰ ਜਿਲ੍ਹੇ ਵਿਚ 69 ਏਕੜ ਰੇਤਾ ਦੀਆਂ ਖੱਡਾਂ ਨੂੰ ਪ੍ਰਵਾਨਗੀ
ਛੇਤੀ ਹੀ ਘੱਟ ਹੋਣਗੀਆਂ ਰੇਤ ਦੀਆਂ ਕੀਮਤਾਂ – ਡਿਪਟੀ ਕਮਿਸ਼ਨਰ ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਰੇਤ ਦੀਆਂ ਵੱਧ ਹੋਈਆਂ ਕੀਮਤਾਂ ਆਰਜੀ ਹਨ ਅਤੇ ਇਸੇ ਮਹੀਨੇ ਨਵੇਂ ਟੈਂਡਰ ਅਲਾਟ ਹੋਣ ਨਾਲ ਰੇਤ ਦੀਆਂ ਕੀਮਤਾਂ ਵਿਚ ਵੱਡੀ ਕਟੌਤੀ ਆ ਜਾਵੇਗੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਰੇਤ ਦੀਆਂ ਨਵੀਆਂ ਖੱਡਾਂ ਨੂੰ ਪ੍ਰਵਾਨਗੀ ਦੇਣ ਲਈ ਬੁਲਾਈ …
Read More »ਡੇਂਗੂ ਅਤੇ ਚਿਕਨਗੁਨੀਆ ਨੂੰ ਰੋਕਣ ਲਈ ਸਿਹਤ ਕਰਮਚਾਰੀਆਂ ਨੂੰ ਦਿੱਤੀ ਸਿਖਲਾਈ
ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿਲ੍ਹੇ ਵਿਚੋਂ ਡੇਂਗੂ ਦਾ ਕਾਰਨ ਬਣਦੇ ਮੱਛਰ ਨੂੰ ਖਤਮ ਕਰਨ ਦਾ ਉਪਰਾਲਾ ਕਰਨ ਦੀ ਨੀਅਤ ਨਾਲ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਦੀਆਂ ਹਦਾਇਤਾਂ ’ਤੇ ਡੇਂਗੂ ਅਤੇ ਚਿਕਨਗੁਨੀਆ ਉੱਤੇ ਕਾਬੂ ਪਾਉਣ ਦੇ ਮਨਸੇ ਨਾਲ ਇੱਕ ਰਾਜ ਪੱਧਰੀ ਵਰਕਸ਼ਾਪ ਮਿਊਂਸੀਪਲ ਕਾਰਪੋਰੇਸ਼ਨ ਵਿਖੇ ਲਗਾਈ ਗਈ।ਜਿਸ ਵਿੱਚ ਮਿਉਂਸੀਪਲ ਕਾਰਪੋਰੇਸ਼ਨ, ਨਗਰ ਕੌਂਸਿਲਾਂ ਅਤੇ ਸਿਹਤ ਵਿਭਾਗ ਦੇ …
Read More »ਮੰਡੀ ਵਿਚ ਆਈ ਹਰੇਕ ਟਰਾਲੀ ਤੇ ਟਰੱਕ ਮਗਰ ਰਿਫਲੈਕਟਰ ਲੱਗਣ- ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਣਕ ਦੀ ਫਸਲ ਲੈ ਕੇ ਮੰਡੀ ਵਿਚ ਆਉਣ ਵਾਲੀ ਹਰੇਕ ਟਰਾਲੀ ਅਤੇ ਟਰੱਕ ਪਿੱਛੇ ਰਿਫਲੈਕਟਰ ਲਗਾਉਣ ਦੀ ਹਦਾਇਤ ਮੰਡੀ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕੀਤੀ ਹੈ। ਅੱਜ ਕਣਕ ਦੀ ਖਰੀਦ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਭਗਤਾਂਵਾਲਾ ਅਨਾਜ ਮੰਡੀ ਵਿਚ ਪਹੁੰਚੇ ਸੰਘਾ ਨੇ …
Read More »ਪੰਚਾਇਤ ਫੰਡ ਘੁਟਾਲੇ ਸਬੰਧੀ 3 ਸਰਪੰਚਾਂ ਤੇ 3 ਅਧਿਕਾਰੀਆਂ ਵਿਰੁੱਧ ਕੇਸ ਦਰਜ
ਕਥਿਤ ਦੋਸ਼ੀਆਂ ਵਿਚ ਇਕ ਮਹਿਲਾ ਸਰਪੰਚ ਵੀ ਸ਼ਾਮਿਲ ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਬੀਤੇ ਦਿਨੀਂ ਅਟਾਰੀ ਵਿਧਾਨ ਸਭਾ ਹਲਕੇ ਦੇ ਕਈ ਪਿੰਡਾਂ ਵਿਚ ਪੰਚਾਇਤ ਫੰਡਾਂ ਵਿਚ ਹੋਏ ਘੁਟਾਲੇ ਸਬੰਧੀ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਦੇ ਨਿਰਦੇਸ਼ਾਂ ਹੇਠ ਡੀ ਡੀ ਪੀਓ ਇਕਬਾਲਜੀਤ ਸਿੰਘ ਵੱਲੋਂ ਕੀਤੀ ਗਈ ਪੜਤਾਲ ਮਗਰੋਂ ਤਿੰਨ ਸਰਪੰਚਾਂ ਅਤੇ ਤਿੰਨ ਪੰਚਾਇਤ ਅਧਿਕਾਰੀਆਂ ਵਿਰੁੱਧ ਵੱਖ-ਵੱਖ ਧਰਾਵਾਂ …
Read More »ਸਰਕਾਰੀ ਮਿਡਲ ਸਕੂਲ ਰਟੋਲਾ ਤੋਂ ਸਟੇਟ ਪੱਧਰੀ ‘‘ਪੰਛੀ ਪਿਆਰੇ’’ ਮੁਹਿੰਮ 2017 ਸ਼ੁਰੂ
ਪੰਛੀਆਂ ਤੇ ਰੁੱਖਾਂ ਦੀ ਸੇਵਾ ਸੰਭਾਲ ਦਾ ਬੀੜਾ ਚੁੱਕਣ ਮਨੁੱਖ – ਭਾਈ ਮਨਪ੍ਰੀਤ ਸਿੰਘ ਖਾਲਸਾ ਸੰਦੌੜ 17 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਹਰ ਮਨੁੱਖ ਨੂੰ ਪੰਛੀਆਂ ਤੇ ਰੁੱਖਾਂ ਦੀ ਸੇਵਾ ਸੰਭਾਲ ਦਾ ਬੀੜਾ ਚੁੱਕਣਾ ਚਾਹੀਦਾ ਹੈ, ਕਿਉਂਕਿ ਵਾਤਾਵਰਣ ਅਤੇ ਪੰਛੀਆਂ ਦੀ ਸੇਵਾ ਸੰਭਾਲ ਬਹੁਤ ਜਰੂਰੀ ਹੈ ਅਤੇ ਸਾਡੇ ਸਾਰੇ ਧਰਮ ਵੀ ਇਹੀ ਸਿੱਖਿਆ ਦਿੰਦੇ ਹਨ ਕਿ ਸਾਰੇ ਜੀਵਾਂ …
Read More »‘ਸਿਵਲ ਸੇਵਾਵਾਂ’ ਬਾਰੇ ਸੈਮੀਨਾਰ ਦਾ ਆਯੋਜਨ
ਬਠਿੰਡਾ, 17 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਾਬਾ ਫ਼ਰੀਦ ਸਕੂਲ ਆਫ਼ ਕੰਪੀਟੀਟਵ ਸਟੱਡੀਜ਼ ਵੱਲੋਂ ‘ਸਿਵਲ ਸੇਵਾਵਾਂ’ ਬਾਰੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਹ ਸੈਮੀਨਾਰ ਵਿਸ਼ੇਸ਼ ਤੌਰ ‘ਤੇ ਬੀ.ਐਸ.ਸੀ (ਬਾਇਓਟੈੱਕ), ਬੀ.ਐਸ.ਸੀ (ਮੈਡੀਕਲ) ਅਤੇ ਬੀ.ਐਸ.ਸੀ (ਨਾਨ ਮੈਡੀਕਲ) ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤਾ ਗਿਆ।ਇਸ ਸੈਮੀਨਾਰ ਵਿੱਚ ਮਿਸ ਸਾਕਸ਼ੀ ਸਾਹਨੀ ਆਈ.ਏ.ਐਸ, ਐਸ.ਡੀ.ਐਮ ਬਠਿੰਡਾ …
Read More »ਪੁਲਿਸ ਮੁਲਾਜ਼ਮਾਂ ਨੂੰ ਚੁੱਸਤ ਤੇ ਅਨੁਸ਼ਾਸ਼ਨ ‘ਚ ਰੱਖਣ ਲਈ ਜਨਰਲ ਪਰੇਡ ਕਰਵਾਈ
ਬਠਿੰਡਾ, 17 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਪੁਲਿਸ ਦੀ ਕਾਰਗੁਜਾਰੀ ਨੂੰ ਹੋਰ ਵਧੀਆ ਬਣਾਉਣ ਲਈ ਅਤੇ ਮੁਲਾਜਮਾਂ ਨੂੰ ਚੁਸਤ ਦਰੁੱਸਤ ਤੇ ਅਨੁੁਸ਼ਾਸਿਤ ਅਤੇ ਰੱਖਣ ਲਈ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਵੱਲੋ ਪੁਲਿਸ ਲਾਈਨ ਬਠਿੰਡਾ ਵਿਖੇ ਸੋਮਵਾਰ ਦੀ ਜਨਰਲ ਪ੍ਰੇਡ ਕਰਵਾਈ ਗਈ । ਜਿਸ ਵਿਚ ਜਿਲੇ ਦੇ ਸਮੂਹ ਗਜ਼ਟਿਡ ਅਫਸਰਾਨ, ਮੁੱਖ ਅਫਸਰਾਨ, ਇੰਚਾਰਜ ਚੋਕੀਆ, ਸੀ.ਆਈ.ਏ-1 ਅਤੇ-2,ਸੰਮਨ …
Read More »ਗਿੱਦੜਬਾਹਾ ਪੱਤਰਕਾਰ ਕੁੱਟਮਾਰ ਮਾਮਲੇ ਦੇ ਵਿਰੋਧ `ਚ ਪੱਤਰਕਾਰ ਭਾਈਚਾਰੇ ਨੇ ਕਾਂਗਰਸ ਦਾ ਪੁਤਲਾ ਫੂਕਿਆ
ਵਿਧਾਇਕ ਰਾਜਾ ਵੜਿੰਗ ਨੇ ਸਮੁੱਚੇ ਪੱਤਰਕਾਰ ਭਾਈਚਾਰੇ ਤੋਂ ਮੰਗੀ ਮੁਆਫੀ ਕਿਹਾ ਦੋਸ਼ੀਆਂ ਦੀ ਤੁਰੰਤ ਹੋਵੇ ਗ੍ਰਿਫਤਾਰੀ ਧੂਰੀ, 17 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਬੀਤੇ ਦਿਨੀਂ ਗਿੱਦੜਬਾਹਾ ਵਿਖੇ ਕਾਂਗਰਸੀ ਆਗੂਆਂ ਵੱਲੋਂ ਪੱਤਰਕਾਰ ਸ਼ਿਵਰਾਜ ਸਿੰਘ ਰਾਜੂ ਦੀ ਕੀਤੀ ਗਈ ਕੁੱਟਮਾਰ ਅਤੇ ਦੁਰਵਿਵਹਾਰ ਦੇ ਵਿਰੋਧ `ਚ ਅੱਜ ਸਥਾਨਕ ਕੱਕੜਵਾਲ ਚੌਕ ਵਿਖੇ ਪ੍ਰੈਸ ਟਰੱਸਟ ਪੰਜਾਬ, ਪ੍ਰੈਸ ਕਲੱਬ ਧੂਰੀ ਅਤੇ ਪ੍ਰੈਸ ਕਲੱਬ ਸ਼ੇਰਪੁਰ ਵੱਲੋਂ …
Read More »ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ
ਧੂਰੀ, 17 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮੀਟਿੰਗ ਸ਼੍ਰੀ ਮੂਲ ਚੰਦ ਸ਼ਰਮਾਂ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ।ਸਭ ਤੋਂ ਪਹਿਲਾਂ ਲੇਖਕ ਹਾਕਮ ਸਿੰਘ ਗਾਲਿਬ, ਮਨਮੋਹਨ ਬਾਵਾ ਜੀ ਦੀ ਪਤਨੀ ਅਤੇ ਸ਼ਿੰਗਾਰਾ ਸਿੰਘ ਆਜੜੀ ਦੇ ਅਕਾਲ ਚਲਾਣੇ `ਤੇ ਸ਼ੋਕ ਮਤੇ ਪਾਏ ਗਏ। ਉਪਰੰਤ ਮੈਡਮ ਸੁਖਜੀਤ ਕੌਰ ਸੋਹੀ …
Read More »
Punjab Post Daily Online Newspaper & Print Media