ਬਠਿੰਡਾ, 28 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਹਨਾਂ ਦੀ 100 ਫੀਸਦੀ ਪਲੇਸਮੈਂਟ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਸੰਸਥਾ ਵੱਲੋਂ ਕਾਰਪੋਰੇਟ ਜਗਤ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਇਆ ਜਾ ਰਿਹਾ ਹੈ ਜਿਸ ਦੀ ਬਦੌਲਤ ਇਸ …
Read More »ਪੰਜਾਬੀ
ਗੁਰਦੁਆਰਾ ਸਾਹਿਬ ਦੇ ਗੰਬਦ ਦੀ ਸੇਵਾ ਸ਼ੁਰੂ
ਬਠਿੰਡਾ, 28 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਲਗਭਗ ਸੰਪੂਰਨ ਹੋਣ ’ਤੇ ਆ ਗਈ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਬਿਕਰਮਜੀਤ ਸਿੰਘ ਧਿੰਗੜ ਜੋ ਕੀ 5 ਸਾਲਾਂ ਤੋਂ ਸੇਵਾਦਾਰ ਦੀ ਡਿਊਟੀ ਨਿਭਾਅ ਰਹੇ ਹਨ ਨੇ ਕਿਹਾ ਕਿ …
Read More »ਜਨਮ ਦਿਨ ਮੁਬਾਰਕ – ਪਰਮਵੀਰ ਸਿੰਘ ਆਸ਼ੂ
ਪਰਮਵੀਰ ਸਿੰਘ ਆਸ਼ੂ ਦੇ ਪਿਤਾ ਵਰਿੰਦਰ ਸਿੰਘ ਅਤੇ ਮਾਤਾ ਅਮਨਦੀਪ ਕੌਰ ਵਾਸੀ ਧੂਰੀ ਨੂੰ ਬੇਟੇ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਕੇਂਦਰੀ ਮੰਤਰੀ ਵੱਲੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਦੀਆਂ ਉਡਾਨਾਂ ਬਹਾਲ ਕਰਨ ਦਾ ਭਰੋਸਾ
ਨਵੀਂ ਦਿੱਲੀ, 28 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ)- ਕੇਂਦਰੀ ਹਵਾਬਾਜੀ ਮੰਤਰੀ ਪੀ. ਅਸ਼ੋਕ ਗਜਪਤੀ ਰਾਜੂ ਨੇ ਕਿਹਾ ਹੈ ਕਿ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਡਾਨਾ ਬਹਾਲ ਕਰਨ ਦੇ ਲਈ ਉਹ ਜਲਦੀ ਹੀ ਰਿਵਿਊ ਕਰਨਗੇ ਅਤੇ ਲੋਕਾਂ ਦੀ ਮੰਗ ਅਤੇ ਏਅਰਪੋਰਟ ਦੀ ਲੋੜ ਦੇ ਅਨੁਸਾਰ ਹੋਰ ਵੀ ਸਹੂਲਤਾਂ ਜਲਦੀਆਂ ਉਪਲੱਬਧ ਕਰਵਾਈਆਂ ਜਾਣਗੀਆਂ।ਉਨ੍ਹਾਂ ਨੇ ਇਹ ਭਰੋਸਾ ਲੋਕ ਸਭਾ …
Read More »ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੀਆਂ ਵੱਖ-ਵੱਖ ਪਿੰਡਾਂ `ਚ ਭਰਵੀਆਂ ਮੀਟਿਗਾਂ
ਅਲਗੋਕੋਠੀ / ਅਮਰਕੋਟ, 28 ਮਾਰਚ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਪੰਜਾਬ ਨਿਰਮਾਣ ਮਜਦੂਰ ਯੂਨੀਅਨ ਵੱਲੋਂ ਵੱਖ-ਵੱਖ ਪਿੰਡਾਂ ਕਲਸੀਆਂ, ਭਾਈ ਲਧੂ, ਲਾਖਣਾ, ਉਸਮਾਂ, ਭਾਈਕੇ ਆਦਿ ਪਿੰਡਾਂ `ਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ।ਜਿਨਾਂ ਨੂੰ ਜਿਲੇ ਦੇ ਆਗੂ ਬਲਦੇਵ ਸਿੰਘ ਪੰਡੋਰੀ, ਦਿਲਬਾਗ ਸਿੰਘ ਰਾਜੋਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨਿਰਮਾਣ ਮਜਦੂਰਾਂ ਹੱਕ ਵਿਚ ਬਣੇ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰੇ, ਨਿਰਮਾਣ ਮਜਦੂਰਾਂ ਨੂੰ …
Read More »ਡਾਕਟਰ ਨੇਕੀ ਮੁੱਖ ਸੰਪਾਦਕ ਬਣੇ
ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) – ਲਿਮਕਾ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ਼ ਕਰਵਾ ਚੁੱਕੀ ਅੰਤਰਰਾਸ਼ਟਰੀ ਪੱਧਰ ਦੀ ਵਿਦਵਾਨ ਸਖਸ਼ੀਅਤ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਮੈਡੀਕਲ ਖੇਤਰ ਵਿੱਚ ਕੀਤੀਆਂ ਗਈਆਂ ਪ੍ਰਸੰਸਾਯੋਗ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਇੰਟਰਨੈਸ਼ਨਲ ਜਰਨਲ ਆਫ ਕਰੰਟ ਰਿਸਰਚ ਇਨ ਮੈਡੀਕਲ ਸਾਇੰਸਜ਼ ਦਾ ਮੁੱਖ ਸੰਪਾਦਕ …
Read More »ਮਹਿਰਮ ਸਾਹਿਤ ਸਭਾ ਵਲੋਂ ਸਨਮਾਨ ਸਮਾਰੋਹ ਤੇ ਕਵੀ ਦਰਬਾਰ
ਗੁਰਦਾਸਪੁਰ, 27 ਮਾਰਚ (ਪੰਜਾਬ ਪੋਸਟ- ਗਗਨਦੀਪ ਰਿਆੜ) – ਮਹਿਮਨ ਸਾਹਿਤ ਸਭਾ ਨਵਾਂ ਸ਼ਾਲਾ ਵਲੋਂ ਵਿਸ਼ੇਸ਼ ਪ੍ਰੋਗਰਾਮ ਕੀਤਾ, ਜਿਸ ਦੀ ਪ੍ਰਧਾਨਗੀ ਮਲਕੀਅਤ ਸਿੰਘ “ਸੁਹਲ” ਦਰਬਾਰਾ ਸਿੰਘ ਭੱਟੀ ਤੇ ਵੇਲ ਸਿੰਘ ਇਟਲੀ ਸਭਾ ਵਲੋਂ ਸਨਮਾਨ ਸਮਾਰੋਹ ਦੌਰਾਨ ਦੋ ਪੰਜਾਬੀ ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ।ਜਿਸ ਵਿੱਚ ਪ੍ਰਵਾਸੀ ਭਾਰਤੀ ਲੇਖਕ ਅਤੇ ਪੱਤਰਕਾਰ ਮਲਹਾਰ ਸਿੰਘ ਜਰਮਨੀ ਅਤੇ ਨੌਜਵਾਨ ਸਾਹਿਤਕਾਰ ਰਣਬੀਰ ਸਿੰਘ ਬਡਵਾਲ ਤਲਵਾੜਾ ਨੂੰ “ਮਹਿਰਮ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਦੂਸਰੀ ਜਮਾਤ ਦੇ ਅਧਿਆਪਕਾਂ ਲਈ ਸੈਮੀਨਾਰ
ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਅਧਿਆਪਨ ਵਿਚ ਹੋਰ ਸੁਧਾਰ ਲਿਆਉਣ ਲਈ ਦੂਸਰੀ ਜਮਾਤ ਦੇ ਅਧਿਆਪਕਾਂ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਚੀਫ ਖਾਲਸਾ ਦੀਵਾਨ ਦੀਆਂ ਵੱਖ-ਵੱਖ ਬ੍ਰਾਂਚਾਂ ਵਿਚੋਂ ਅਧਿਆਪਕ ਇਸ ਸੈਮੀਨਾਰ ਵਿਚ ਸ਼ਾਮਲ ਹੋਏ।ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਰੋ ਅਤੇ ਸਿੱਖੋ ਵਿਧੀ ਦੁਆਰਾ ਗਿਆਨ ਦੇਣਾ, ਲਿਖਾਈ ਸੁਧਾਰ ਅਤੇ …
Read More »‘ਮਾਣ ਧੀਆਂ ਤੇ’ ਪ੍ਰੋਗਰਾਮ ਸਬੰਧੀ ਮੱਟੂ ਨੇ ਕੀਤੀ ਔਜਲਾ ਨਾਲ ਮੁਲਾਕਾਤ
ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਸੰਧੂ) – ਵੱਖ-ਵੱਖ ਖੇਤਰਾਂ ਦੀਆਂ ਅਵੱਲ ਧੀਆਂ ਨੂੰ ਉਨ੍ਹਾਂ ਦੇ ਰੁਤਬੇ ਅਨੁਸਾਰ ਮਾਨ-ਸਨਮਾਨ ਦੇਣ ਦੇ ਮੰਤਵ ਨਾਲ ਅੰਮ੍ਰਿਤਸਰ ਦੇ ਕਿੰਗ ਇੰਟਰਨੈਸ਼ਨਲ ਹੋਟਲ (ਨਜਦੀਕ ਜੀ.ਐਨ.ਡੀ.ਯੂ) ਵਿਖੇ ਸਮਾਜ ਭਲਾਈ ਸੰਸਥਾ ‘‘ਮਾਣ ਧੀਆਂ `ਤੇ” ਵੱਲੋਂ 8 ਅਪ੍ਰੈਲ ਦਿਨ ਸ਼ਨੀਵਾਰ ਨੂੰ ਕਰਵਾਏ ਜਾ ਰਹੇ ਰਾਜ ਪੱਧਰੀ ਸਨਮਾਨ ਸਮਾਰੋਹ ਸਬੰਧੀ ਸੰਸਥਾ ਦੇ ਮੁੱਖ ਪ੍ਰਬੰਧਕ ਗੁਰਿੰਦਰ ਸਿੰਘ ਮੱਟੂ ਤੇ ਪੀ.ਆਰ.ਓ ਗੁਰਮੀਤ …
Read More »ਪਹਿਲੀ ਬੈਲਟ ਰੈਸਲਿੰਗ ਐਂਡ ਗੌਰੈਸ਼ ਚੈਂਪੀਅਨਸ਼ਿਪ 2016-17 ਸੰਪੰਨ
ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਜਦੀਕ ਰੂਪ ਇੰਟਰਨੈਸ਼ਨਲ ਵਿਖੇ ਲੜਕੇ ਲੜਕੀਆਂ ਦੀ ਰਾਸ਼ਟਰ ਪੱਧਰੀ 2 ਦਿਨਾਂ ਪਹਿਲੀ ਬੈਲਟ ਰੈਸਲਿੰਗ ਐਂਡ ਗੌਰੈਸ਼ ਚੈਂਪੀਅਨਸ਼ਿਪ 2016-17 ਸੰਪੰਨ ਹੋ ਗਈ।ਪੰਜਾਬ ਬੈਲਟ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਸ਼ਰਮਾ ਦੇ ਬੇਮਿਸਾਲ ਪ੍ਰਬੰਧਾਂ ਤੇ ਅੰਤਰਰਾਸ਼ਟਰੀ ਕੋਚ ਮੈਡਮ ਰੂਬੀ ਮਲਹੌਤਰਾ ਅਤੇ ਉੱਘੇ ਖੇਡ ਪ੍ਰਮੋਟਰ ਮਨਿੰਦਰ ਸਿੰਘ ਮੰਨਾ ਦੀ ਦੇਖ-ਰੇਖ ਹੇਠ ਆਯੋਜਿਤ …
Read More »
Punjab Post Daily Online Newspaper & Print Media