ਪਠਾਨਕੋਟ, 27 ਮਾਰਚ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਦੇ ਸਰਹੱਦੀ ਇਲਾਕੇ ਵਿੱਚੋਂ ਲੰਘਦੀ ਰਾਵੀ ਦਰਿਆ ਤੇ ਕਰੱਸ਼ਰਾਂ ਦੇ ਮਾਲਕਾਂ ਵੱਲੋਂ ਪਿੰਡ ਗਗਰਾਂ ਨਜਦੀਕ ਬਣਾਇਆ ਨਜਾਇਜ਼ ਪੁਲ ਤੋੜ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀਆਂ ਅਤੇ ਖੱਡਾਂ ਦੇ ਠੇਕੇਦਾਰਾਂ ਨਾਲ ਕੀਤੀ ਮੀਟਿੰਗ …
Read More »ਪੰਜਾਬੀ
ਉਘੇ ਅਦਾਕਾਰ ਅਨੁਪਮ ਖੇਰ ਨੂੰ ਮਿਲੇ ਜਿਲ੍ਹਾ ਤੇ ਸ਼ੈਸ਼ਨ ਜੱਜ ਪਠਾਨਕੋਟ ਡਾ. ਤੇਜਵਿੰਦਰ ਸਿੰਘ
ਪਠਾਨਕੋਟ, 27 ਮਾਰਚ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਤੇ ਸ਼ੈਸ਼ਨ ਜੱਜ ਪਠਾਨਕੋਟ ਡਾ. ਤੇਜਵਿੰਦਰ ਸਿੰਘ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਵਿਚ ਪੀ.ਐਚ.ਡੀ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਉਘੇ ਅਦਾਕਾਰ ਅਨੁਪਮ ਖੇਰ ਨਾਲ ਖੜੇ ਵਿਖਾਈ ਦੇ ਰਹੇ ਹਨ।
Read More »ਜਿਲ੍ਹਾ ਤੇ ਸ਼ੈਸ਼ਨ ਜੱਜ ਡਾ. ਤੇਜਵਿੰਦਰ ਸਿੰਘ ਨੇ ਹਾਸਲ ਕੀਤੀ ਪੀ.ਐਚ.ਡੀ ਦੀ ਡਿਗਰੀ
ਪਠਾਨਕੋਟ, 27 ਮਾਰਚ (ਪੰਜਾਬ ਪੋਸਟ ਬਿਊਰੋ) – ਸਿਰਫ਼ 23 ਸਾਲ ਦੀ ਉਮਰ ਵਿਚ ਸਾਲ 1993 ਵਿਚ ਸਭ ਤੋਂ ਛੋਟੀ ਉਮਰ ਦੇ ਸਿਵਲ ਜੱਜ ਬਣੇ ਡਾ. ਤੇਜਵਿੰਦਰ ਸਿੰਘ ਜਿਲ੍ਹਾ ਤੇ ਸ਼ੈਸ਼ਨ ਜੱਜ ਪਠਾਨਕੋਟ ਦਾ ਨਾਮ ਉਦੋਂ ਲਿਮਕਾ ਬੁੱਕ ਆਫ ਰਿਕਾਰਡਜ਼ ਵਿਚ ਦਰਜ ਹੋਇਆ ਸੀ ਅਤੇ ਹੁਣ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਪੀ.ਐਚ.ਡੀ ਦੀ ਡਿਗਰੀ ਹਾਸਲ ਕਰਕੇ ਉਨ੍ਹਾਂ ਨੇ ਇਕ ਹੋਰ ਰਿਕਾਰਡ …
Read More »ਜਿਲ੍ਹੇ ਵਿੱਚ ਚਲ ਰਹੇ ਵਿਕਾਸ ਕਾਰਜ ਨਿਰਧਾਰਤ ਸਮੇਂ `ਚ ਪੂਰੇ ਕੀਤੇ ਜਾਣ- ਡੀ.ਸੀ
ਪਠਾਨਕੋਟ, 27 ਮਾਰਚ (ਪੰਜਾਬ ਪੋਸਟ ਬਿਊਰੋ) – ਜ੍ਹਿਲ੍ਹਾ ਪਠਾਨਕੋਟ ਵਿੱਚ ਵੱਖ ਵੱਖ ਪਿੰਡਾਂ ਵਿੱਚ ਚਲ ਰਹੀਆਂ ਵਾਟਰ ਸਪਲਾਈ ਪ੍ਰੋਜੈਕਟਾਂ ਦੀ ਮੋਜੂਦਾ ਰਿਪੋਰਟ ਤਿਆਰ ਕੀਤੀ ਜਾਵੇਗੀ ਤਾਂ ਜੋ ਜਿਸ ਪਿੰਡ ਦੀ ਵਾਟਰ ਸਪਲਾਈ ਵਿੱਚ ਕੋਈ ਸਮੱਸਿਆ ਆ ਰਹੀ ਹੈ ਉਸ ਨੂੰ ਹੱਲ ਕੀਤਾ ਜਾ ਸਕੇ ਇਸ ਤੋਂ ਇਲਾਵਾ ਸਿਟੀ ਪਠਾਨਕੋਟ ਦੇ ਸਰਾਈ ਮੁਹੱਲਾ, ਘਰਥੋਲੀ ਮੁਹੱਲਾ ਅਤੇ ਬੱਜਰੀ ਕੰਪਨੀ ਵਿੱਚ ਜਿਥੇ ਵਾਟਰ …
Read More »ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਦੇ ਪੈਨਲ ਲਾਇਰਜ਼ ਨੂੰ ਦਿਤੀ ਗਈ ਟ੍ਰੇਨਿੰਗ
ਪਠਾਨਕੋਟ, 27 ਮਾਰਚ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਦੀਆਂ ਹਦਾਇਤਾਂ ਮੁਤਾਬਕ ਅੱਜ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੇ ਪੈਨਲ ਲਾਇਰਜ਼ ਨੂੰ ਟ੍ਰੇਨਿੰਗ ਦਿਤੀ ਗਈ। ਇਹ ਟ੍ਰੇਨਿੰਗ ਜੀ.ਕੇ ਅਗਣੀਹੋਤਰੀ (ਟ੍ਰੇਨਰ) ਵਲੋ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੇ 26 ਪੈਨਲ ਲਾਇਰਜ ਨੂੰ ਦਿਤੀ ਗਈ। ਇਹ ਟ੍ਰੇਨਿੰਗ ਪ੍ਰੋਗਰਾਮ ਸ਼੍ਰੀਮਤੀ ਅਮਨਦੀਪ ਕੌਰ ਚਾਹਲ …
Read More »ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ 66ਵੀਂ ਕਨਵੋਕੇਸ਼ਨ ਨੂੰ ਕੀਤਾ ਸੰਬੋਧਨ
ਚੰਡੀਗੜ, 27 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚਾਂਸਲਰ ਸ਼੍ਰੀ ਐਮ. ਹਾਮਿਦ ਅੰਸਾਰੀ ਨੇ ਕਿਹਾ ਕਿ ਉੱਚ ਸਿੱਖਿਆ ਦਾ ਮੁੱਖ ਮੰਤਵ ਵਿਕਾਸ ਲਈ ਸਵਾਲ ਕਰਨਾ ਅਤੇ ਉਨ੍ਹਾਂ ਦੇ ਉੱਤਰ ਨੂੰ ਅਮਲੀ ਜਾਮਾ ਪਵਾਉਣਾ ਹੈ।ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ 66 ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਯੂਨੀਵਰਸਿਟੀਆਂ, ਵਿਦਿਆਰਥੀਆਂ ਦੇ ਸੁਪਨੇ …
Read More »ਪੰਜਾਬ ਨਾਟਸ਼ਾਲਾ ਵਿੱਚ ਖਾਲਸਾ ਕਾਲਜ ਰੰਗ ਮੰਚ ਨੇ ਪੇਸ਼ ਕੀਤਾ ਨਾਟਕ ਫਿਰਦੌਸ
ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ- ਦਵਿੰਦਰ ਸਿੰਘ) – ਸ਼ਨੀਵਾਰ ਦੀ ਸ਼ਾਮ ਪੰਜਾਬ ਨਾਟਸ਼ਾਲਾ ਵਿੱਚ ਖਾਲਸਾ ਕਾਲਜ ਰੰਗ ਮੰਚ ਦੇ ਵੱਲੋਂ ਪ੍ਰੋ. ਦਵਿੰਦਰ ਸਿੰਘ ਲਿਖਤੀ ਡਰਾਮਾ ਫਿਰਦੌਸ ਦਾ ਮੰਚਨ ਕੀਤਾ ਗਿਆ।ਇਮੈਨੁਅਲ ਸਿੰਘ ਨਿਰਦੇਸ਼ਤ ਇਸ ਡਰਾਮੇ ਵਿੱਚ ਹਿੰਦੂ-ਮੁਸਲਮਾਨ ਦੋ ਜਵਾਨਾਂ ਦੀ ਦੋਸਤੀ ਦੇ ਜ਼ਰੀਏ ਕਸ਼ਮੀਰ ਦੀ ਸਮੱਸਿਆ ਨੂੰ ਬਿਆਨ ਕੀਤਾ ਗਿਆ ਹੈ।ਡਰਾਮਾ ਦੀ ਕਹਾਣੀ ਦੇ ਮੁਤਾਬਕ ਮੁਸਲਮਾਨ ਜਵਾਨ ਫਿਰਦੌਸ ਅਤੇ ਹਿੰਦੂ ਜਵਾਨ …
Read More »ਪਰਿਵਾਰਿਕ ਮੁੱਲਾਂ `ਤੇ ਅਧਾਰਿਤ ਹੈ ਫਿਲਮ `ਰੱਬ ਦਾ ਰੇਡੀਓ`
ਗਾਇਕ ਤਰਸੇਮ ਜੱਸਰ ਕਰਨਗੇ ਡੈਬਿਊ ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ) – ਸਾਡਾ ਦਿਲ ਖ਼ੁਦ ਰੱਬ ਦਾ ਰੇਡੀਓ ਹੈ ਜੋ ਕਿ ਹਮੇਸ਼ਾਂ ਸਹੀ ਸਟੇਸ਼ਨ ਫੜਦਾ ਹੈ। ਜਦੋਂ ਵੀ ਪਰਿਵਾਰ, ਪਿਆਰ ਅਤੇ ਨਫਰਤ ਵਰਗੀਆਂ ਚੀਜ਼ਾਂ ਤਹਾਨੂੰ ਯਾਦ ਆਉਣਗੀਆਂ ਤੁਸੀਂ ਹਮੇਸ਼ਾ ਰੱਬ ਤੇ ਵਿਸ਼ਵਾਸ ਕਰੋਗੇ।ਇਹ ਸਭ ਮਿਲੇਗਾ `ਰੱਬ ਦਾ ਰੇਡੀਓ` ਵਿੱਚ ਜਿਸ ਦਾ ਨਿਰਮਾਣ ਕੀਤਾ ਹੈ ਮਨਪ੍ਰੀਤ ਜੌਹਲ ਅਤੇ ਵਿਹਲੀ ਜਨਤਾ …
Read More »ਡਾਕਟਰ ਨੇਕੀ ਕਨੇਡਾ ਵਿੱਚ ਲੈਕਚਰ ਦੇਣ ਲਈ ਮਿਲਿਆ ਸੱਦਾ
ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਲਿਮਕਾ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾ ਚੁੱਕੀ ਮੈਡੀਕਲ ਖੇਤਰ ਦੀ ਵਿਦਵਾਨ ਸ਼ਖਸ਼ੀਅਤ ਡਾ. ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਸਥਾਨਕ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੁ ਨਾਨਕ ਦੇਵ ਹਸਪਤਾਲ ਨੂੰ ਚੌਥੀ ਵਿਸ਼ਵ ਕਾਂਗਰਸ ਅੋਨ ਬਰੈਸਟ ਪੈਥਾਲੋਜੀ ਅਤੇ ਕੈਂਸਰ ਡਾਇਗਨੌਸਿਜ ਵਿੱਚ ਲੈਕਚਰ ਦੇਣ ਲਈ ਸੱਦਾ ਪੱਤਰ ਮਿਲ਼ਿਆ ਹੈ।ਇਹ ਕਾਨਫਰੰਸ ਕਨੇਡਾ ਦੇ ਸ਼ੀਹਰ …
Read More »ਡਾ. ਸੁਭਾਸ਼ ਚੰਦਰਾ ਧਰਮ ਪਤਨੀ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) ਬੀਤੇ ਕੱਲ ਦੇਰ ਸ਼ਾਮ ਗੁਰੂ ਨਗਰੀ ਪਹੁੰਚੇ ਜੀ.ਟੀ ਦੇ ਮਾਲਕ ਤੇ ਮੈਂਬਰ ਰਾਜ ਸਭਾ ਸ੍ਰੀ ਸੁਭਾਸ਼ ਚੰਦਰਾ ਆਪਣੀ ਧਰਮ ਪਤਨੀ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।ਉਨਾਂ ਕਿਹਾ ਕਿ ਮਾਨਵਤਾ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਸੀਸ ਨਿਵਾ ਕੇ ਉਨਾਂ ਨੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲ਼ਿਆ ਹੈ, ਜਿਸ ਨਾਲ ਉਨਾਂ ਦੇ ਮਨ ਨੂੰ ਸਕੂਨ …
Read More »
Punjab Post Daily Online Newspaper & Print Media