Wednesday, November 25, 2026

ਪੰਜਾਬੀ

‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’

ਵਿਸ਼ਵ ਜਲ ਦਿਵਸ ’ਤੇ ਵਿਸ਼ੇਸ਼ – ਗੁਰੂ ਨਾਨਕ ਸਾਹਿਬ ਆਪਣੀ ਬਾਣੀ ’ਚ ਕੁਦਰਤ ਬਾਰੇ ਬੇਅੰਤ ਵਾਰੀ ਲਿਖਿਆ ਹੈ।ਕੁਦਰਤ ਦੀ ਅਨਮੋਲ ਸੌਗਾਤ ‘ਪਾਣੀ ਦਾ ਅਸਲ ਸੁਆਦ ਸਾਇਦ ਕੋਈ ਨਹੀ ਜਾਣਦਾ।ਪਰ ਇਹ ਸਭ ਨੂੰ ਪਤਾ ਹੈ ਕਿ ਪਾਣੀ ਦੇ ਸੁਆਦ ਤੋਂ ਬਿਨਾਂ ਜੀਵਨ ਦਾ ਕੋਈ ਵਜੂਦ ਨਹੀ ਰਹਿ ਜਾਂਦਾ।ਪਾਣੀ ਦਾ ਜੀਵਨ ਨਾਲ ਅਟੁੱਟ ਰਿਸ਼ਤਾ ਹੈ, ਪਰ ਮਨੁੱਖੀ ਲਾਲਸਾ ਪਾਣੀ ਦੀ ਸਰਵਉਚਤਾ ਤੋਂ …

Read More »

ਪੰਜਾਬ ਦੀ ਲੋੜ- ਜੈਵਿਕ ਖੇਤੀ

 ਕੁਦਰਤੀ ਖੇਤੀ ਪੰਜਾਬ ਵਿਚ ਨਵੀਆਂ ਬੀਮਾਰੀਆਂ ਨੂੰ ਰੋਕਣ ਲਈ ਨਵਾਂ ਰਾਹ ਹੈ।ਚੰਗੀ ਸਿਹਤ ਲਈ ਜੈਵਿਕ ਅਤੇ ਕੁਦਰਤੀ ਖੇਤੀ ਦੀ ਲੋੜ ਮੁੱਢ ਕਦੀਮ ਤੋਂ ਆਰਥਿਕ ਲੋੜਾਂ ਨੂੰ ਪੂਰਾ ਕਰਦੀ ਆਈ ਹੈ।ਵੱਡੀ ਮਾਤਰਾ ਵਿੱਚ ਜ਼ਹਿਰ ਅਤੇ ਰਸਾਇਣ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਵੱਜੋਂ ਏਨੇ ਵਰਤੇ ਜਾਂਦੇ ਰਹੇ ਹਨ ਕਿ ਧਰਤੀ, ਪਾਣੀ ਅਤੇ ਹਵਾ ਨੂੰ ਵੀ ਅਸੀਂ ਪੂਰੀ ਤਰਾਂ ਨਾਲ ਜਹਿਰੀਲੀ ਕਰ ਲਿਆ …

Read More »

ਅਸਲੀ ਜਾਇਦਾਦ

ਤਕਰੀਬਨ ਵੀਹ ਸਾਲ ਬਾਅਦ ਅੱਜ ਗੁਰਚਰਨ ਸਿੰਘ ਨੂੰ ਉਹ ਦਾ ਬਚਪਨ ਦਾ ਦੋਸਤ ਸ਼ਮਸ਼ੇਰ ਸਿੰਘ ਮਿਲਣ ਲਈ ਉਹ ਦੇ ਘਰ ਆਇਆ।ਯਾਰ ਦੇ ਆਉਣ ਦੀ ਖੁਸ਼ੀ ਵਿਚ ਗੁਰਚਰਨ ਸਿੰਘ ਨੇ ਐਂਟਿਕੀਉਟੀ ਤੇ ਮੈਜਿਕ ਮੂਮੈਂਟ ਦੀਆਂ ਦੋ ਬੋਤਲਾਂ ਖੋਲ ਲਈਆਂ।ਪਰਿਵਾਰਾਂ ਦਾ ਹਾਲ-ਚਾਲ ਪੁਛਣ ਤੋਂ ਬਾਅਦ ਕਨੇਡਾ ਤੇ ਪੰਜਾਬ ਦੀ ਤੁਲਨਾ ਹੋਣ ਲਗੀ।ਸ਼ਮਸ਼ੇਰ ਸਿੰਘ ਕਹਿਣ ਲਗਾ ਕਨੇਡਾ ਤਾਂ ਯਾਰ ਬਹੁਤ ਇਮਾਨਦਾਰ ਦੇਸ਼ ਐ, …

Read More »

ਭਗਤ ਸਿੰਘ ਦੀ ਵਿਚਾਰਧਾਰਾ ਅਪਣਾਉਣ ਦੀ ਲੋੜ

ਭਗਤ ਸਿੰਘ ਅਜਿਹਾ ਦੇਸ਼ ਭਗਤ ਪੈਦਾ ਹੋਇਆ ਜਿਸ ਨੇ 100 ਸਾਲਾਂ ਤੋਂ ਭਾਰਤ ਦੇਸ਼ ’ਤੇ ਰਾਜ ਕਰ ਰਹੀ ਅੰਗਰੇਜ਼ ਹਕੂਮਤ ਦੇ ਪੈਰ ਜੜੋਂ ਪੁੱਟੇ ਕਿ ਹੁਣ ਤੱਕ ਉਹ ਭਾਰਤ ਦੇਸ਼ ਵੱਲ ਝਾਕਣ ਦੀ ਹਿੰਮਤ ਨਹੀ ਕਰ ਸਕੇ।ਭਗਤ ਸਿੰਘ ਦਾ ਜਨਮ 28 ਸਤੰਬਰ 1907 ਈਸਵੀਂ ਵਿੱਚ ਮਾਤਾ ਵਿਦਿਆਵਤੀ ਦੀ ਕੱਖੋਂ ਸਰਦਾਰ ਕਿਸ਼ਨ ਸਿੰਘ ਦੇ ਘਰ ਪਿੰਡ ਬੰਗਾ ਪੰਜਾਬ ਦੀ ਧਰਤੀ ਪਾਕਿਸਤਾਨ …

Read More »

ਵਾਤਾਵਰਣ ਦੇ ਸੰਤੁਲਣ ਲਈ ਚਿੱੜੀਆਂ ਦੀ ਸੁਰੱਖਿਆ ਜ਼ਰੂਰੀ

ਵਿਸ਼ਵ ਚਿੜੀ ਦਿਵਸ `ਤੇ ਵਿਸ਼ੇਸ਼ ਚਿੜੀ ਇੱਕ ਅਜਿਹਾ ਪੰਛੀ ਹੈ ਜਿਸ ਦੀ ਪੰਜਾਬੀ ਸੱਭਿਆਚਾਰ ਵਿੱਚ ਅਹਿਮ ਸਥਾਨ ਹੈ।ਲੋਕ ਗੀਤਾਂ ਵਿੱਚ ਵੀ ਚਿੜੀ ਦਾ ਜ਼ਿਕਰ ਆਉਂਦਾ ਹੈ।ਚਿੜੀ ਇੱਕ ਬਹੁਤ ਹੀ ਸੰਵੇਦਨਸ਼ੀਲ ਪੰਛੀ ਹੈ, ਇਸੇ ਕਾਰਨ ਹੀ ਚਿੜੀ ਦੀ ਤੁਲਣਾ ਪੰਜਾਬੀ ਕੁੜੀ ਨਾਲ ਕੀਤੀ ਹੈ।ਕੁੜੀ ਦੇ ਵਿਆਹ ਮੌਕੇ ਗੀਤ ਗਾ ਕੇ ਚਿੜੀਆਂ ਨੂੰ ਯਾਦ ਕੀਤਾ ਜਾਂਦਾ ਹੈ।ਪੰਜਾਬ ਦੀ ਕੋਇਲ ਸੁਰਿੰਦਰ ਕੌਰ ਵੱਲੋਂ …

Read More »

ਕਾਂਗਰਸ ਦੀ ਜਿੱਤ ਪੰਜਾਬ ਵਿੱਚ ਬਣੀ ਮਿਸਾਲ – ਗੁਰਵਿੰਦਰ ਮੱਦਰ, ਗੁਲਤਾਰ ਅਲਗੋਂ

ਅਲਗੋਂ ਕੋਠੀ / ਅਮਰਕੋਟ, 23 ਮਾਰਚ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਹਲਕਾ ਖੁੇਮਕਰਨ ਦੇ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਮੱਦਰ, ਗੁਲਤਾਰ ਸਿੰਘ ਅਲਗੋਂ ਕਲਾਂ, ਸਤਨਾਮ ਸਿੰਘ ਤਰਗਾ ਅਤੇ ਪਰਮਜੀਤ ਸਿੰਘ ਰੱਬ ਨੇ ਪੰਜਾਬ ਵਿੱਚ ਕਗਰਸ ਦੀ ਹੂੰਝਾ ਫੇਰ ਜਿੱਤ ਨੂੰ ਬੇਮਿਸਾਲ ਕਰਾਰ ਦਿੰਦਿਆਂ ਕਿਹਾ ਹੈ ਕਿ ਮਾਝੇ ਵਿਚੋਂ ਜੋ ਅਕਾਲੀਆਂ ਦਾ ਸਫਾਇਆ ਹੋਇਆ ਹੈ, ਉਸ ਲਈ ਕਾਂਗਰਸੀ ਆਗੂਆਂ ਨੇ …

Read More »

ਵਿਰਸਾ ਵਿਹਾਰ ’ਚ 23 ਮਾਰਚ ਦੇ ਸ਼ਹੀਦਾਂ ਨੂੰ ਸਲਾਮ

ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ ਦਵਿੰਦਰ ਸਿੰਘ)- 3 ਮਾਰਚ ਦੇ ਮਹਾਨ ਸ਼ਹੀਦ ਸ੍ਰ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕਰਨ ਹਿੱਤ ਵਿਰਸਾ ਵਿਹਾਰ ਵੱਲੋਂ ਇਕ ਭਾਵਪੂਰਵਕ ਸਮਾਗਮ ਵਿਰਸਾ ਵਿਹਾਰ ਦੇ ਸ੍ਰ. ਨਾਨਕ ਸਿੰਘ ਸੈਮੀਨਾਰ ਹਾਲ ਵਿਖੇ ਕਰਵਾਇਆ ਗਿਆ।ਵਿਰਸਾ ਵਿਹਾਰ ਦੇ ਜਨਰਲ ਸਕੱਤਰ ਜਗਦੀਸ਼ ਸਚਦੇਵਾ ਨੇ ਸਮਾਗਮ ’ਚ ਪੁੱਜੇ ਲੇਖਕਾਂ, ਕਲਾਕਾਰਾਂ ਤੇ ਬੁਧੀਜੀਵੀਆਂ ਨੂੰ ਜੀ ਆਇਆ ਨੂੰ ਆਖਦਿਆਂ ਭਗਤ …

Read More »

ਐਮ.ਪੀ ਹਰਿੰਦਰ ਸਿੰਘ ਖਾਲਸਾ ਵਲੋਂ ਸਕੂਲ਼ ਦੇ ਨਵੇਂ ਬਣੇ ਕਮਰਿਆਂ ਦਾ ਉਦਘਾਟਨ 25 ਨੂੰ

ਸਮਰਾਲਾ, 23 ਮਾਰਚ (ਪੰਜਾਬ ਪੋਸਟ- ਕੰਗ) -ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਭਗਵਾਨਪੁਰਾ ਰੋਡ, ਸਮਰਾਲਾ (ਲੁਧਿਆਣਾ) ਦੇ ਨਵ-ਨਿਰਮਾਣ ਕਮਰਿਆਂ ਦਾ ਉਦਘਾਟਨ ਕੱਲ 25-02-2017 ਦਿਨ ਸ਼ਨਿਚਰਵਾਰ ਸਵੇਰ ਠੀਕ 9 ਵਜੇ ਹਰਿੰਦਰ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫਤਹਿਗੜ੍ਹ ਸਾਹਿਬ, ਪੰਜਾਬ ਕਰਨ ਵਾਸਤੇ ਪਹੁੰਚ ਰਹੇ ਹਨ।ਇਸ ਦੇ ਕਮਰੇ ਲਈ ਖਾਲਸਾ ਵੱਲੋਂ 4 ਲੱਖ ਰੁਪਏ ਦੀ ਗ੍ਰਾਂਟ ਆਪਣੇ ਅਧਿਕਾਰਤ ਕੋਟੇ ਵਿਚੋਂ ਰਿਲੀਜ਼ ਕੀਤੀ ਗਈ ਸੀ।ਇਹ ਸਕੂਲ ਆਉਣ …

Read More »

ਬੌਂਦਲੀ ਦੇ ਖੇਡ ਮੇਲੇ ਦੌਰਾਨ ਕਹਾਣੀਕਾਰ ਹਾਕਮ ਸਿੰਘ ਮੀਤ ਦਾ ਵਿਸ਼ੇਸ਼ ਸਨਮਾਨ

ਸਮਰਾਲਾ, 23 ਮਾਰਚ (ਪੰਜਾਬ ਪੋਸਟ- ਕੰਗ) – ਬੀਤੇ ਦਿਨੀਂ ਬੌਂਦਲੀ ਵਿਖੇ ਇੱਕ ਰੋਜਾ ਖੇਡ ਮੇਲਾ ਕਰਵਾਇਆ, ਜਿਸ ਵਿੱਚ ਪਿੰਡ ਬੌਂਦਲੀ ਦੇ ਜੰਮਪਲ ਹਾਕਮ ਸਿੰਘ ਮੀਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਸਨਮਾਨ ਚਿੰਨ, ਲੋਈ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।ਹਾਕਮ ਸਿੰਘ ਮੀਤ ਜੋ ਇਸੇ ਪਿੰਡ ਦੀ ਮਿੱਟੀ ਵਿੱਚੋਂ ਵੱਡੇ ਹੋਏ ਅਤੇ ਅੱਜ ਕੱਲ ਦੋਹਾਕਤਰ ਵਿਖੇ ਵੀ ਆਪਣੀ ਪੰਜਾਬੀ …

Read More »

ਸਮਰਾਲਾ ਵਿਖੇ ਵੱਖ-ਵੱਖ ਜਥੇਬੰਦੀਆਂ ਵਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ

ਸਮਰਾਲਾ, 23 ਮਾਰਚ (ਪੰਜਾਬ ਪੋਸਟ- ਕੰਗ) – ਲੋਕ ਸੰਘਰਸ਼ ਕਮੇਟੀ ਸਮਰਾਲਾ ’ਚ ਸ਼ਾਮਲ ਜਨਤਕ, ਇਨਕਲਾਬੀ, ਜਮਹੂਰੀ ਜਥੇਬੰਦੀਆਂ ਟੀ.ਐਸ.ਯੂ, ਬੀ.ਕੇ.ਯੂ ਏਕਤਾ (ਉਗਰਾਹਾਂ), ਡੀ.ਟੀ.ਐਫ, ਐਸ.ਐਸ.ਏ ਰਮਸਾ, ਲੋਕ ਮੋਰਚਾ ਪੰਜਾਬ, ਮਜ਼ਦੂਰ ਯੂਨੀਅਨ ਖੰਨਾ-ਸਮਰਾਲਾ ਤੇ ਹੋਰ ਅਗਾਂਹਵਧੂ, ਇਨਸਾਫ ਪਸੰਦ ਲੋਕਾਂ ਵੱਲੋਂ 23 ਮਾਰਚ ਦੇ ਸ਼ਹੀਦਾਂ ਦਾ  ਸ਼ਰਧਾਂਜਲੀ ਸਮਾਗਮ ਕੀਤਾ ਗਿਆ।ਜਿਸ ਵਿੱਚ ਲੋਕਾਂ ਨੇ ਵੱਡੀ ਗਿਣਤੀ `ਚ ਸ਼ਮੂਲੀਅਤ ਕੀਤੀ।ਸਮਾਗਮ ’ਚ ਅਮਰੀਕ ਸਿੰਘ, ਰੁਲਦਾ ਸਿੰਘ, ਸੰਗਤ …

Read More »