Wednesday, November 25, 2026

ਪੰਜਾਬੀ

ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਵਿਖੇ ਇੰਟਰ ਕਾਲਜ ਯੂਥ ਫੈਸਟੀਵਲ ਦਾ ਆਯੋਜਨ

ਅੰਮਿ੍ਰਤਸਰ, 18 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਮਿਤੀ 17-18 ਮਾਰਚ, 2017 ਨੂੰ ਬੀ.ਬੀ.ਕੇ ਡੀ.ਏ.ਵੀ. ਕਾਲਜ ਫਾਰ ਵੂਮੈਨ ਵਿਖੇ ਯੂਥ ਸਰਵਿਸਿਜ਼ ਪੰਜਾਬ ਦੁਆਰਾ ਇੰਟਰ ਕਾਲਜ ਯੂਥ ਫੈਸਟੀਵਲ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਡਾ. ਜਗਜੀਤ ਕੌਰ, ਡਾਇਰੈਕਟਰ, ਯੂਥ ਵੈਲਫੇਅਰ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਕੀਤਾ ਅਤੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਕੁਲਵਿੰਦਰ …

Read More »

ਅੰਤਰ ਕਾਲਜ ਡਾਂਸ ਕੰਪੀਟੀਸ਼ਨ ‘ਰਿਧਮ’ ਦਾ ਆਯੋਜਨ

ਬਠਿੰਡਾ, 18 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਦਿਆਰਥੀਆਂ ਵਿੱਚ ਰਚਨਾਤਮਕਤਾ  ਅਤੇ ਨਵੀਨ ਵਿਚਾਰਾਂ ਨੂੰ ਹੁਲਾਰਾ ਦੇਣ ਲਈ ਕੇਵਲ ਅਕਾਦਮਿਕ ਪਾਠਕ੍ਰਮ ਹੀ ਕਾਫੀ ਨਹੀਂ ਹੈ ਸਗੋਂ ਸੱਭਿਆਚਾਰਕ ਗਤੀਵਿਧੀਆਂ ਵੀ ਵਿਦਿਆਰਥੀਆਂ ਦੀਆਂ ਸਕਿਲਜ਼ ਨੂੰ ਮਜ਼ਬੂਤ ਬਣਾਉਣ ਅਤੇ ਉਹਨਾਂ ਦੇ ਸਮੁੱਚੇ ਵਿਕਾਸ ਲਈ ਬਹੁਤ ਜ਼ਰੂਰੀ ਹਨ।ਵਿਦਿਆਰਥੀ ਜੀਵਨ ਵਿੱਚ ਸੱਭਿਆਚਾਰਕ ਗਤੀਵਿਧੀਆਂ ਦੀ ਮਹਤਤਾ ਨੂੰ ਭਲੀਭਾਂਤ ਸਮਝਦੇ ਹੋਏ ਬਾਬਾ ਫ਼ਰੀਦ …

Read More »

ਜਨ ਭਾਗੀਦਾਰੀ ਪ੍ਰੋਗਰਾਮ ਤਹਿਤ ਬਲਾਕ ਗੋਨਿਆਣਾ ਤੇ ਸੰਗਤ ਦੀ ਪੀ.ਆਰ.ਆਈ ਟਰੇਨਿੰਗ ਕਰਵਾਈ

ਬਠਿੰਡਾ, 18 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਬਠਿੰਡਾ ਜ਼ਿਲੇ ਵਿਚ ਸਿਹਤ ਸੇਵਾਵਾਂ ਵਿਚ ਜਨ ਭਾਗੀਦਾਰੀ ਵਧਾਉਣ ਲਈ ਚੱਲ ਰਹੇ ਕਮਿਊਨਿਟੀ ਐਕਸ਼ਨ ਫ਼ਾਰ ਹੈਲਥ (ਜਨ ਭਾਗੀਦਾਰੀ) ਤਹਿਤ ਬਠਿੰਡਾ ਦੇ ਇਕ ਹੋਟਲ ਵਿਚ ਬਲਾਕ ਗੋਨਿਆਣਾ ਅਤੇ ਸੰਗਤ ਦੀ ਪੀ.ਆਰ.ਆਈ. ਟਰੇਨਿੰਗ ਕਰਵਾਈ ਗਈ। ਪ੍ਰੋਜੈਕਟ ਦੇ ਨੋਡਲ ਅਧਿਕਾਰੀ ਪਰਮਿੰਦਰ ਸਿੰਘ ਬਰਾੜ ਤੇ ਜ਼ਿਲਾ ਪ੍ਰੋਜੈਕਟ ਡਾਇਰੈਕਟਰ ਸੁਖਵਿੰਦਰ ਸਿੰਘ ਚੱਠਾ ਦੀ ਅਗਵਾਈ …

Read More »

ਦੀਪਰਵਾ ਲਾਕਰਾ ਨੇ ਡਿਪਟੀ ਕਮਿਸ਼ਨਰ ਬਠਿੰਡਾ ਵਜੋਂ ਅਹੁੱਦਾ ਸੰਭਾਲਿਆ

ਬਠਿੰਡਾ, 18 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਈ.ਏ.ਐਸ. 2005 ਬੈਚ ਦੇ ਅਧਿਕਾਰੀ ਦੀਪਰਵਾ ਲਾਕਰਾ ਨੇ ਬਤੌਰ ਡਿਪਟੀ ਕਮਿਸ਼ਨਰ ਬਠਿੰਡਾ ਵਜੋਂ ਅਹੁਦਾ ਸੰਭਾਲਿਆ।ਲਾਕਰਾ ਨੇ ਅਹੁੱਦਾ ਸੰਭਾਲਣ ਉਪਰੰਤ ਜ਼ਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਅਤੇ ਜ਼ਿਲਾ ਅਫ਼ਸਰਾਂ ਨਾਲ ਮੀਟਿੰਗ ਕਰਕੇ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ।ਉਨਾਂ ਕਿਹਾ ਕਿ ਅਧਿਕਾਰੀ/ਕਰਮਚਾਰੀ ਲੋਕ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ …

Read More »

ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵਲੋਂ ਇਤਿਹਾਸਕ ਗੁ: ਹਾਜੀ ਰਤਨ ਸਾਹਿਬ ਵਿਖੇ ਹੰਗਾਮੀ ਇਕੱਤਰਤਾ

ਬਠਿੰਡਾ, 18 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵਲੋਂ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਹੰਗਾਮੀ ਇਕੱਤਰਤਾ ਕੀਤੀ ਗਈ ਜਿਸ ਵਿਚ ਜਿਲਾ ਭਰ ਦੇ ਵਰਕਰਾਂ ਨੇ ਵੱਧ ਚੜ ਕੇ ਭਾਗ ਲਿਆ ਅਤੇ ਬੀਤੇ ਪਿਛਲੇ ਸਾਲ ਦਾ ਲੇਖਾ ਚੋਖਾ ਕੀਤਾ ਗਿਆ ਅਤੇ ਪੰਜਾਬ ’ਚ ਬਦਲੇ ਸਮੀਕਰਣ, 2017 ਦੀਆਂ ਚੋਣਾਂ ਵਿਚ ਰਾਜਸੀ …

Read More »

ਵੈਕਟਰ ਬੌਰਨ ਬਿਮਾਰੀਆਂ ਤੋਂ ਬਚਾਅ ਸਬੰਧੀ ਜਿਲਾ ਪੱਧਰੀ ਮੀਟਿੰਗ

ਬਠਿੰਡਾ, 18 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿਹਤ ਮਹਿਕਮ ਸਿਵਲ ਸਰਜਨ ਬਠਿੰਡਾ ਦੀ ਪ੍ਰਧਾਨਗੀ ਹੇਠ ਆਉਣ ਵਾਲੇ ਸੀਜਨ ਨੂੰ ਮੁੱਖ ਰੱਖਦੇ ਹੋਏ ਅਗੇਤੀਆ ਤਿਆਰੀਆਂ ਸਬੰਧੀ ਵੈਕਟਰ ਬੌਰਨ ਬਿਮਾਰੀਆਂ ਤੋਂ ਬਚਾਅ ਸਬੰਧੀ ਇਸ ਦਫਤਰ ਦੇ ਪੱਤਰ ਨੰ: ਐਨ.ਵੀ.ਬੀ.ਡੀ.ਸੀ.ਪੀ/ਟੈਕ/17/418 ਮਿਤੀ 8-3-17 ਰਾਹੀਂ ਜਿਲਾ ਪੱਧਰੀ ਸਮੂਹ ਵਿਭਾਗਾਂ ਅਤੇ ਬੀ.ਡੀ.ਪੀ.ਓਜ. ਦੇ ਨੋਡਲ ਅਫਸਰਾਂ ਦੀ ਮੀਟਿੰਗ ਰੱਖੀ ਗਈ।ਮੀਟਿੰਗ ਵਿੱਚ ਵੱਖ ਵੱਖ …

Read More »

ਹਿੰਦ-ਪਾਕਿ ਅਮਨ ਤੇ ਦੋਸਤੀ ਰੰਗਮੰਚ ਫੈਸਟੀਵਲ ‘ਹਮਸਾਇਆ’ ਫੈਸਟਵੀਲ ਤਹਿਤ ਨਾਟਕ ‘ਇਕ ਸੀ ਮੰਟੋ’ ਖੇਡਿਆ

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਅਜੋਕਾ ਥੀਏਟਰ ਲਾਹੋਰ ਵੱਲੋਂ ਸਥਾਨਕ ਮੰਚ-ਰੰਗਮੰਚ, ਵਿਰਸਾ ਵਿਹਾਰ ਅਤੇ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ ਦੇ ਸਹਿਯੋਗ ਨਾਲ ਆਯੋਜਿਤ ਕੀਤੇ  ਜਾ ਰਹੇ ਹਿੰਦ-ਪਾਕਿ ਅਮਨ ਤੇ ਦੋਸਤੀ ਰੰਗਮੰਚ ਫੈਸਟੀਵਲ ‘ਹਮਸਾਇਆ’ ਨਾਟਕ ਫੈਸਟਵੀਲ ਦੇ ਚੌਥੇ ਦਿਨ ਮੰਚ-ਰੰਗਮੰਚ ਵਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਨਾਟਕ ‘ਇਕ ਸੀ ਮੰਟੋ’ ਖੇਡਿਆ ਗਿਆ।ਇਹ ਨਾਟਕ ਹਿੰਦ-ਪਾਕਿ ਦੇ ਸਾਂਝੇ …

Read More »

ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਬਣ ਰਹੇ ਮਹਾਰਾਜਾ ਰਣਜੀਤ ਸਿੰਘ ਬਾਰੇ ਟੀ.ਵੀ ਸੀਰੀਅਲ ਦੀ ਸ਼੍ਰੋਮਣੀ ਕਮੇਟੀ ਪੜਤਾਲ ਕਰੇ- ਜਥੇਦਾਰ

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਹੈ ਕਿ ਅੱਜਕਲ ਟੀ.ਵੀ ਚੈਨਲ ਜਾ ਫਿਲਮਾਂ ਬਣਾਉਣ ਵਾਲੇ ਆਪਣੀ ਮਰਜੀ ਨਾਲ ਹੀ ਸਿੱਖ  ਇਤਿਹਾਸ ਨੂੰ ਤੋੜ-ਮਰੋੜ ਕੇ ਸੰਗਤਾਂ ਸਾਹਮਣੇ ਪੇਸ਼ ਕਰ ਦਿੰਦੇ ਹਨ।ਇਸੇ ਤਰ੍ਹਾਂ ਹੀ ਲਾਈਫ ਓ ਕੇ  ਚੈਨਲ ਵਾਲਿਆਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਟੀ.ਵੀ ਸੀਰੀਅਲ ਸ਼ੁਰੂ ਕੀਤਾ ਜਾ …

Read More »

ਪੰਜਾਬੀ ਗਾਇਕੀ ਦਾ ਫੱਕਰ, ਫਕੀਰ ਅਤੇ ਦਰਵੇਸ਼ ਗਾਇਕ : ਹਾਕਮ ਸੂਫੀ

ਚਾਲੀ ਮੁਕਤਿਆਂ ਦੀ ਧਰਤੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਵੱਸਦੇ ਇਕ ਛੋਟੇ ਜਿਹੇ ਕਸਬੇ ਗਿੱਦੜਬਾਹਾ ਦੀ ਮਿੱਟੀ ਵਿੱਚ ਕਲਾ ਅਤੇ ਸੰਗੀਤ ਸਮਾਇਆ ਹੋਣ ਕਰਕੇ ਇਥੇ ਅਨੇਕਾਂ ਨਾਮਵਰ ਕਲਾਕਾਰਾਂ ਨੇ ਜਨਮ ਲਿਆ।ਇਨ੍ਹਾਂ ਵਿਚੋ ਹੀ ਪੰਜਾਬੀ ਗਾਇਕੀ ਦਾ ਨਾਮਵਰ ਹਸਤਾਖਰ ਸੀ ਹਾਕਮ ਸੂਫੀ।ਹਾਕਮ ਸੂਫੀ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀ ਕਿਉਕਿ ਉਹ ਆਪਣੀ ਵੱਖਰੀ ਜੀਵਨ ਸੈ਼ਲੀ ਅਤੇ ਗਾਇਣ ਸ਼ੈਲੀ ਕਰਕੇ ਆਪਣੀ ਵਲੱਖਣ ਪਹਿਚਾਣ …

Read More »

ਜੋ ਕੱਲ ਵੀ ਮੇਰੇ ਨਾਲ ਸੀ…..

ਕਿੰਜ ਕਹਾਂ ਬੇਵਫ਼ਾ ਵੇ, ਵਫ਼ਾ ਨਿਭਾਈ ਜਾਂਦੇ ਆ, ਜੇ ਆਉਂਦੇ ਨਾ ਤਾਂ ਕੀ, ਯਾਦ ਆਈ ਜਾਂਦੇ ਆ, ਅਜੀਬ ਦੱਸਾਂ ਮੇਰੇ ਦੋਸਤੋ, ਦਿਲ ਦਾ ਹੋਇਆ ਹਾਲ ਏ….. ਜੋ ਕੱਲ ਵੀ ਮੇਰੇ ਨਾਲ ਸੀ, ਉਹ ਅੱਜ ਵੀ ਮੇਰੇ ਨਾਲ ਏ….. ਹਰ ਪਲ ਸੀ ਉਡੀਕ ਜੋ, ਰਹਿੰਦੀ ਏ ਆਉਣੇ ਦੀ, ਨਿੱਕੀ ਨਿੱਕੀ ਗੱਲ ਉਤੇ, ਰੱਸੇ ਨੂੰ ਮਨਾਉਣੇ ਦੀ, ਕਿਵੇਂ ਮਨ ਚੋਂ ਵਿਸਰੇ ਮਾਸੂਮ …

Read More »