Wednesday, November 25, 2026

ਪੰਜਾਬੀ

ਪਿੰਡ ਜਲਾਲ ਉਸਮਾ ਦੇ ਕਾਂਗਰਸੀ ਵਰਕਰਾਂ ਨੇ ਥਾਣਾ ਮੁਖੀ ਨੂੰ ਦਿੱਤਾ ਯਾਦ ਪੱਤਰ

ਚੌਂਕ ਮਹਿਤਾ, 14 ਮਾਰਚ- (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਫੌਰਨ ਬਾਅਦ ਪਿੰਡ ਜਲਾਲ ਉਸਮਾ ਦੇ ਕਾਂਗਰਸੀ ਵਰਕਰਾਂ ਨੇ ਪਿਛਲੀ ਸਰਕਾਰ ਦੇ ਸਮੇਂ ਪ੍ਰਸ਼ਾਸਨ ਵਲੋਂ ਕੀਤੀਆਂ ਗਈਆਂ ਕੁਤਾਹੀਆਂ ਬਾਰੇ ਇਕ ਯਾਦ ਪੱਤਰ ਪੁਲਿਸ ਥਾਣਾ ਮਹਿਤਾ ਚੌਕ ਦੇ ਮੁੱਖ ਅਫਸਰ ਨੂੰ ਸੌਂਪ ਕੇ ਦਸਿਆ ਕਿ ਪਿਛਲੇ ਸਮੇਂ ਦੌਰਾਨ ਪਿੰਡ ਜਲਾਲ ਉਸਮਾਂ ਨਸ਼ਿਆਂ ਦੀ ਵਿਕਰੀ …

Read More »

‘ਅੱਖਰ’ ਮੈਗਜ਼ੀਨ ਪੰਜਾਬੀ ਸਾਹਿਤ ਸਭਾ ਦੀ ਲਾਇਬਰੇਰੀ ਲਈ ਭੇਟ

ਚੌਂਕ ਮਹਿਤਾ, 14 ਮਾਰਚ- (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪੰਜਾਬੀ ਜ਼ੁਬਾਨ ਦੇ ਮਰਹੂਮ ਸ਼ਾਇਰ ਪਰਮਿੰਦਰਜੀਤ ਦੀ ਯਾਦ ਨੂੰ ਸਮਰਪਿਤ ਸਾਹਿਤਕ ਮੈਗਜ਼ੀਨ “ਅੱਖਰ” ਦੇ ਨਵੇਂ ਅੰਕ, ਅੱਜ ਇਥੇ ਸੰਾਪਦਕ ਵਿਸ਼ਾਲ, ਉਪ ਸੰਪਾਦਕ ਜਗਜੀਤ ਗਿੱਲ, ਡਾ: ਵਿਕਰਮਜੀਤ ਆਦਿ ਨੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਚੱਲ ਰਹੀ ਮਰਹੂਮ ਪ੍ਰਿਥੀਪਾਲ ਸਿੰਘ ਅਠੌਲਾ ਯਾਦਗਾਰੀ ਲਾਇਬਰੇਰੀ, ਬਾਬਾ ਬਕਾਲਾ ਸਾਹਿਬ ਲਈ ਸਭਾ ਦੇ ਜਨਰਲ …

Read More »

KCW Girls Excels in GNDU Examinations

Amritsar, March 14  (Punjab Post Bureau) –  The students of M.Sc (IT) – III Sem of Khalsa College for Women, Amritsar got excellent results in the last semester examination conducted by GNDU. Anu of M.Sc (IT) – III Sem got 2nd position in GNDU and Pallavi Soni of same Class got 3rd position in GNDU while the result of class remained …

Read More »

ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ’ਵਰਸਿਟੀ ਪ੍ਰੀਖਿਆ ’ਚ ਰਹੀਆਂ ਅੱਵਲ

ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ-2016 ’ਚ ਲਏ ਗਏ ਇਮਤਿਹਾਨਾਂ ਦੇ ਨਤੀਜਿਆਂ ’ਚ ਸ਼ਾਨਦਾਰ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।ਯੂਨੀਵਰਸਿਟੀ ਵੱਲੋਂ ਐਲਾਨੇ ਐਮ.ਐਸ.ਸੀ (ਆਈ.ਟੀ) ਸਮੈਸਟਰ-3 ’ਚ ਵਿਦਿਆਰਥਣ ਅਨੂ ਨੇ ਸ਼ਾਨਦਾਰ ਅੰਕ ਹਾਸਲ ਕਰਕੇ ’ਵਰਸਿਟੀ ’ਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਕਾਲਜ …

Read More »

ਖ਼ਾਲਸਾ ਯੂਨੀਵਰਸਿਟੀ ਵਿਖੇ ਸਿੱਖ ਵਾਤਾਵਰਣ ਦਿਵਸ ਮਨਾਇਆ

ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੀ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਅੱਜ ਸਿੱਖ ਵਾਤਾਵਰਣ ਦਿਵਸ ਮੌਕੇ ਈਕੋਸਿੱਖ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਅੱਜ ਖਾਲਸਾ ਯੂਨੀਵਰਸਿਟੀ ਵਿਖੇ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ। ਜਿਸ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਯਤਨ ਕਰਨ ਦੀ ਸਹੁੰ ਚੁੱਕੀ। ਇਸ ਮੌਕੇ ਈਕੋਸਿੱਖ ਦੇ ਮੁੱਖੀ …

Read More »

ਵਿਸ਼ਵ ਗਲੁਕੋਮਾ ਹਫ਼ਤੇ ਦੇ ਪੋਸਟਰ ਜਾਰੀ ਕੀਤੇ

ਫਾਜ਼ਿਲਕਾ, 14 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕਮਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਹੰਸ ਰਾਜ ਮਲੇਠੀਆ ਦੀ ਅਗਵਾਈ ’ਚ ਮਨਾਏ ਜਾ ਰਹੇ ਗਲੁਕੋਮਾ ਹਫ਼ਤ ਤਹਿਤ ਅੱਜ ਸੀਐਚਸੀ ਖੂਈਖੇੜਾ ’ਚ ਵਿਭਾਗ ਵੱਲੋਂ ਜਾਰੀ ਵਿਸ਼ਵ ਗਲੁਕੋਮਾ (ਕਾਲਾ ਮੋਤੀਆ) ਹਫਤੇ ਦੇ ਪੋਸਟਰ ਜਾਰੀ ਕੀਤੇ ਗਏ।  ਇਸ ਮੋਕੇ ਡਾ. ਕੰਵਰਜੀਤ ਸਿੰਘ ਧਾਲੀਵਾਲ, ਡਾ. ਕੇਵਲ, …

Read More »

ਰੈਲੀ ਕਰਕੇ ਭਗਤ ਸਿੰਘ ਦੀ ਵਿਚਾਰਧਾਰਾ ਵਾਲੇ ਪਰਚੇ ਵੰਡੇ

ਫਾਜ਼ਿਲਕਾ, 14 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦਾ ਇਤਿਹਾਸਕ ਘਰ ਬਚਾਉਣ ਲਈ 23 ਮਾਰਚ ਨੂੰ ਫਿਰੋਜ਼ਪੁਰ ਵਿਖੇ ਇਤਿਹਾਸਕ ਕਾਂਫ੍ਰੈਂਸ ਕੀਤੀ ਜਾ ਰਹੀ ਹੈ। ਜਿਸ ਦੇ ਲਈ ਅੱਜ ਸਰਕਾਰੀ ਐਮ.ਆਰ. ਕਾਲਜ ਫਾਜ਼ਿਲਕਾ ਵਿਚ ਰੈਲੀ ਕੀਤੀ ਗਈ ਅਤੇ ਭਗਤ ਸਿਘ ਦੀ ਵਿਚਰਧਾਰਾ ਵਾਲੇ ਪਰਚੇ ਵੰਡੇ ਗਏ। ਇਸ ਮੌਕੇ ਸੰਬੋਧਤ ਕਰਦਿਆਂ ਯੂਨੀਅਨ …

Read More »

ਨਵੇਂ ਵਿਧਾਇਕ ਬਣੇ ਘੁਬਾਇਆ ਨੇ ਬਾਬਾ ਵਡਭਾਗ ਸਿੰਘ ਦੇ ਡੇਰੇ ‘ਚ ਮੱਥਾ ਟੇਕਿਆ

ਫਾਜ਼ਿਲਕਾ, 14 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਵਿਚ ਭਾਜਪਾ ਨੂੰ ਕਰੜੀ ਟੱਕਰ ਦੇ ਕੇ ਕਾਂਗਰਸ ਸੀਟ ਤੋਂ ਵਿਧਾਇਕ ਬਣੇ ਦਵਿੰਦਰ ਸਿੰਘ ਘੁਬਾਇਆ ਨੇ ਜਿੱਤ ਤੋਂ ਬਾਅਦ ਆਪਣੇ ਸਮਰਥਕਾਂ ਸਮੇਤ ਫਾਜ਼ਿਲਕਾ ਦੇ ਸਿੱਧ ਸ਼੍ਰੀ ਹਨੂੰਮਨ ਮੰਦਰ ਅਤੇ ਹੋਰਨਾਂ ਧਾਰਮਿਕ ਥਾਵਾਂ ਤੇ ਮੱਥਾ ਟੇਕਿਆ।ਜਾਣਕਾਰੀ ਦਿੰਦੇ ਹੋਏ ਉੱਨਾਂ ਦੇ ਸਹਿਯੋਗੀ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਉਸ ਤੋਂ ਬਾਅਦ ਦਵਿੰਦਰ ਸਿੰਘ ਘੁਬਾਇਅ …

Read More »

ਹੋਲੀਕਾ ਪੂਜਨ ਮਗਰੋਂ ਹੋਲੀਕਾ ਦਹਿਨ ਕੀਤਾ

ਫਾਜ਼ਿਲਕਾ, 14 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼ਹਿਰ ਦੇ ਵੱਖ ਵੱਖ ਚੌਂਕਾਂ ਅਤੇ ਸੜਕਾਂ ਤੇ ਲਕੜਾਂ ਦੇ ਢੇਰ ਤੇ ਗਊ ਦੇ ਗੋਹੇ ਨਾਲ ਬਣੀਆਂ ਛੋਟੀਆਂ ਪਾਥੀਅ ਦੀ ਮਾਲਾ, ਨਾਰੀਅਲ ਚੜਾਕੇ ਹੋਲੀ ਦਾ ਪੂਜਨ ਕੀਤਾ ਅਤੇ ਵਰਤ ਰੱਖ ਹੋਲੀ ਦੀ ਕਥਾ ਸੁਣੀ। ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਭਰਤੀ ਸੰਸਕ੍ਰਿਤਿਕ ਪਰੰਪਰਾ ਮੁਤਾਬਕ ਫਾਜ਼ਿਲਕਾ ਦੀ ਘਾਹ ਮੰਡੀ ਦੇ ਰਾਮ ਲੀਲਾ ਗ੍ਰਾਊਂਡ, …

Read More »

ਬੈਂਕ ਆਪਣੇ ਨਿਰਧਾਰਿਤ ਟੀਚੇ 31 ਮਾਰਚ 2017 ਤੱਕ ਕਰਨ ਪੂਰੇ ਏ.ਡੀ.ਸੀ

ਫਾਜ਼ਿਲਕਾ, 14 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਜ਼ਿਲਾ ਬੈਕਰਜ਼ ਸਲਾਹਕਾਰ ਅਤੇ ਜ਼ਿਲਾ ਪੱਧਰੀ ਸਮੀਖਿਆ ਕਮੇਟੀ ਦੀ ਤਿਮਾਹੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ( ਜਨਰਲ ) ਜਰਨੈਲ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਦੌਰਾਨ ਉਨਾਂ ਦੱਸਿਆ ਕਿ ਦਸੰਬਰ 2016 ਤੱਕ ਖਤਮ ਹੋਈ ਤਿਮਾਹੀ ਤੱਕ ਬੈਂਕਾਂ ਦੁਆਰਾ 2951.43 ਕਰੋੜ ਰੁਪਏ ਦੇ ਕਰਜੇ ਵੰਡੇ ਗਏ ਹਨ। ਇਸ ਮੌਕੇ ਐਲ.ਡੀ.ਐਮ. ਪਰਮਜੀਤ ਕੋਚਰ, ਡੀ ਡੀ …

Read More »