ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ ਬਿਊਰੋ)- ਅੱਜ ਪੰਜਾਬ ਵਿਚ ਕਾਂਗਰਸ ਦੀ ਨਵੀਂ ਸਰਕਾਰ ਬਨਣ `ਤੇ ਚੀਫ ਖਾਲਸਾ ਦੀਵਾਨ ਨੇ ਵਧਾਈ ਦਿਤੀ ਹੈ।ਮੁੱਖ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਚੀਫ ਖਾਲਸਾ ਦੀਵਾਨ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਨਵੀ ਸਰਕਾਰ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੇ ਦੇਸ਼ ਦੇ ਵਿਕਾਸ ਵਿਚ ਅਹਿਮ ਯੋਗਦਾਨ ਦਿੱਤਾ ਹੈ। ਸੂਬੇ ਦੀ ਖੁਸ਼ਹਾਲੀ ਆਉਣ …
Read More »ਪੰਜਾਬੀ
ਸੁਖਪਾਲ ਭੁੱਲਰ ਦੀ ਜਿੱਤ ਦੀ ਖੁੁੱਸ਼ੀ `ਚ ਪਿੰਡ ਵੱਡਾ ਭਗਵਾਨਪੁਰਾ ਵਿਖੇ ਆਗੂ ਡਾ. ਗੁਰਜੰਟ ਸਿੰਘ ਨੇ ਵੰਡੇ ਲੱਡੂ
ਅਲਗੋਂ ਕੋਠੀ, 11 ਮਾਰਚ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਹਲਕਾ ਖੇਮਕਰਨ ਤੋ ਸੁਖਪਾਲ ਸਿੰਘ ਭੁੱਲਰ ਦੀ ਜਿੱਤ ਦੀ ਖੁੁੱਸ਼ੀ ਵਿੱਚ ਪਿੰਡ ਵੱਡਾ ਭਗਵਾਨਪੁਰੇ ਤੋਂ ਸੀਨੀਅਰ ਕਾਂਗਰਸੀ ਆਗੂ ਡਾ. ਗੁਰਜੰਟ ਸਿੰਘ ਵੱਲੋ ਲੱਡੂ ਵੰਡੇ ਗਏ।ਗੁਰਜੰਟ ਸਿੰਘ ਨੇ ਸੁਖਪਾਲ ਸਿੰਘ ਭੁੱਲਰ ਨੂੰ ਵਧਾਈ ਦਿੰਦਿਆ ਕਿਹਾ ਕਿ ਭੁੱਲਰ ਪਰਿਵਾਰ ਦੀ ਇਸ ਵੱਡੀ ਜਿੱਤ ਨੇ ਵਿਰੋਧੀ ਵਾਰਟੀਆਂ ਦੇ ਆਗੂਆਂ ਨੂੰ ਅਰਸ਼ ਤੋ ਫਰਸ਼ …
Read More »ਖੇਮਕਰਨ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਭੁੱਲਰ ਦੀ ਹੋਈ ਰਿਕਾਰਡ ਤੋੜ ਜਿੱਤ `ਤੇ ਲੱਡੂ ਵੰਡੇ
ਅਲਗੋਂ ਕੋਠੀ, 11 ਮਾਰਚ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਦੀ ਹੋਈ ਰਿਕਾਰਡ ਤੋੜ ਜਿੱਤ ਦੀ ਖੁਸ਼ੀ `ਚ ਕਸਬਾ ਅਮਰਕੋਟ ਤੋਂ ਸਾਬਕਾ ਚੈਅਰਮੈਨ ਬਲਵਿੰਦਰ ਸਿੰਘ ਬਾਜਵਾ ਨੇ ਲੱਡੂ ਵੰਡੇ ਇਸ ਮੋਕੇ ਕੁਲਬੀਰ ਸਿੰਘ ਕਲੰਝਰ ਨੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਬਾਜਵਾ ਦਾ ਲਡੂਆਂ ਨਾਲ ਮੂੰਹ ਮਿਠਾ ਕਰਵਾਇਆ।ਇਸ ਮੋਕੇ ਪਰਮਜੀਤ ਸਿੰਘ ਕਲੰਝਰ, …
Read More »ਤੀਜੀ ਇਤਿਹਾਸਕ ਜਿੱਤ ਦਿਵਾਉਣ ਲਈ ਸੱਚੇ ਪਾਤਸ਼ਾਹ ਤੇ ਗੁਰੂ ਦੀਆਂ ਸੰਗਤਾਂ ਦਾ ਧੰਨਵਾਦ – ਮਜੀਠੀਆ
ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਨੂੰ ਜਿੱਤ ਦੀ ਦਿੱਤੀ ਵਧਾਈ, ਕਿਹਾ ਚੋਣ ਵਾਅਦੇ ਪੂਰੇ ਕਰਨ ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ-ਭਾਜਪਾ ਦੇ ਉਮੀਦਵਾਰ ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਲਗਾਤਾਰ ਤੀਜੀ ਵਾਰ ਇਤਿਹਾਸਕ ਅਤੇ ਵੱਡੀ ਜਿੱਤ ਲਈ ਸੱਚੇ ਪਾਤਸ਼ਾਹ ਅਤੇ ਗੁਰੂ ਕੀਆਂ ਸੰਗਤਾਂ ਦਾ ਕੋਟਿਨ ਕੋਟ ਧੰਨਵਾਦ ਕੀਤਾ …
Read More »ਹਲਕਾ ਪੱਟੀ ਅੰਦਰ ਕਾਗਰਸ ਨੇ 25 ਸਾਲ ਬਾਅਦ ਸਿਰਜਿਆ ਇਤਿਹਾਸ
ਹਰਮਿੰਦਰ ਗਿਲ ਨੇ ਮੁੱਖ ਮੰਤਰੀ ਬਾਦਲ ਦੇ ਦਾਮਾਦ ਆਦੇਸ਼ ਪ੍ਰਤਾਪ ਕੈਰੋਂ ਨੂੰ ਹਰਾਇਆ ਪੱਟੀ, 11 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਮਾਝੇ ਵਿੱਚ ਪਹਿਲੀ ਵਾਰ ਕਾਗਰਸ ਪਾਰਟੀ ਨੇ ਭਾਰੀ ਬਹੁਮਤ ਹਾਸਿਲ ਕੀਤਾ ਹੈ।ਵਿਧਾਨ ਸਭਾ ਹਲਕਾ ਪੱਟੀ ਤੋਂ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਾਮਾਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਹਰਾ ਕੇ ਪੰਚੀ ਸਾਲ ਬਾਅਦ ਜਿੱਤ ਹਾਸਲ …
Read More »ਜਲਾਲਾਬਾਦ ਤੋ ਸੁਖਬੀਰ ਬਾਦਲ, ਫਾਜ਼ਿਲਕਾ ਤੋਂ ਘੁਬਾਇਆ, ਅਬੋਹਰ ਤੋਂ ਨਾਰੰਗ ਤੇ ਬੱਲੂਆਣਾ ਤੋਂ ਨੱਥੂ ਰਾਮ ਜਿੱਤੇ
ਫਾਜ਼ਿਲਕਾ, 11 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲੇ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਹੋਈ ਵੋਟਾਂ ਦੀ ਗਿਣਤੀ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿਆ ਹੈ। ਜ਼ਿਲੇ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਬੀਤੀ ਚਾਰ ਫਰਵਰੀ ਨੂੰ ਪਈਆਂ ਵੋਟਾਂ ਦੀ ਹੋਈ ਗਿਣਤੀ ਦੌਰਾਨ ਜਲਾਲਾਬਾਦ ਹਲਕੇ ਤੋਂ ਸ.ਸੁਖਬੀਰ ਸਿੰਘ ਬਾਦਲ, ਫਾਜ਼ਿਲਕਾ ਤੋਂ ਦਵਿੰਦਰ ਸਿੰਘ ਘੁਬਾਇਆ, ਅਬੋਹਰ ਤੋਂ ਅਰੁਣ ਨਾਰੰਗ ਅਤੇ …
Read More »ਅਕਾਲੀ ਪਿਛੋਕੜ ਤੋਂ ਕਾਂਗਰਸ ਵਿੱਚ ਆਏ ਦਵਿੰਦਰ ਘੁਬਾਇਆ ਨੇ ਸਿਹਤ ਮੰਤਰੀ ਜਿਆਣੀ ਨੂੰ ਹਰਾਇਆ
ਆਮ ਆਦਮੀ ਪਾਰਟੀ ਦਾ ਸਮਰਬੀਰ 16200 ਵੋਟਾਂ `ਤੇ ਸਿਮਟਿਆ ਫਾਜ਼ਿਲਕਾ, 11 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਅੱਜ ਫਾਜ਼ਿਲਕਾ ਦੇ ਐਸਕੇਬੀ ਡੀਏਵੀ ਸਕੂਲ ਪੈਂਚਾਂਵਾਲੀ ਫਾਜ਼ਿਲਕਾ ਪੰਜਾਬ ਵਿਧਾਨਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਤਿਕੋਨਾ ਮੁਕਾਬਲਾ ਵੇਖਣ ਨੂੰ ਮਿਲਿਆ ਅਤੇ ਅਕਾਲੀ ਦਲ ਪਰਿਵਾਰ ਤੋਂ ਆਏ ਸਭ ਤੋਂ ਘੱਟ ਉਮਰ ਦੇ ਉਮੀਦਵਾਰ ਦਵਿੰਦਰ ਸਿੰਘ ਘੁਬਾਇਆ ਨੇ ਆਪਣੇ ਨੇੜਲੇ ਸਾਥੀ ਅਤੇ ਭਾਜਪਾ ਦੇ …
Read More »ਧੂਰੀ ਤੋਂ ਕਾਂਗਰਸ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ 49347 ਵੋਟਾਂ ਨਾਲ ਜੇਤੂ
25 ਸਾਲ ਬਾਅਦ ਧੂਰੀ ਨੂੰ ਮਿਲਿਆ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਧੂਰੀ, 11 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ)- ਵਿਧਾਨ ਸਭਾ ਚੋਣਾਂ 2017 ਦੇ ਨਤੀਜੇ ਆਉਣ ਤੋਂ ਬਾਅਦ ਜ਼ਿਲਾ੍ਹ ਪ੍ਰਸ਼ਾਸਨ ਅਤੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ। ਅੱਜ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਵਜੋਂ ਹਲਕਾ ਧੂਰੀ ਤੋਂ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਵਿਰੋਧੀ ਉਮੀਦਵਾਰਾਂ ਨੂੰ ਪਿੱਛਦੇ ਛੱਡਦੇ ਹੋਏ …
Read More »ਕੈਪਟਨ ਅਮਰਿੰਦਰ ਨੇ ਵੱਡੀ ਜਿੱਤ ਲਈ ਪੰਜਾਬ ਦੇ ਲੋਕਾਂ, ਕਾਂਗਰਸ ਹਾਈ ਕਮਾਂਡ ਤੇ ਵਰਕਰਾਂ ਦਾ ਕੀਤਾ ਧੰਨਵਾਦ
ਕਾਂਗਰਸ ਵਿਧਾਇਕ ਧਿਰ ਦੇ ਆਗੂ ਲਈ ਰਸਮੀ ਚੋਣ ਕੱਲ ਚੰਡੀਗੜ ’ਚ ਚੰਡੀਗੜ (ਬਠਿੰਡਾ), 11 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪੰਜਾਬ ’ਚ ਕਾਂਗਰਸ ਦੀ ਵੱਡੀ ਤੇ ਨਿਰਣਾਂਇਕ ਜਿੱਤ ਤੋਂ ਉਤਸਾਹਿਤ ਕੈਪਟਨ ਅਮਰਿੰਦਰ ਸਿੰਘ ਨੇ ਇਸਨੂੰ ਸੂਬੇ ਦੇ ਲੋਕਾਂ ਦੇ ਨਾਲ ਨਾਲ ਪਾਰਟੀ ਹਾਈ ਕਮਾਂਡ ਤੇ ਉਸਦੇ ਵਰਕਰਾਂ ਦੀਆਂ ਸਮੂਹਿਕ ਕੋਸ਼ਿਸ਼ਾਂ ਦਾ ਨਤੀਜ਼ਾ ਕਰਾਰ ਦਿੰਦਿਆਂ, ਹਾਲੇ ’ਚ ਸੰਪੂਰਨ …
Read More »ਵਿਧਾਨ ਸਭਾ ਹਲਕਾ ਬਠਿੰਡਾ ’ਚ 3 ਸੀਟਾਂ `ਤੇ ਕਾਂਗਰਸ ਅਤੇ 3 `ਤੇ ਆਪ ਜੇਤੂ
ਨਤੀਜੇ ਆਉਣ ਤੋਂ ਪਹਿਲਾਂ ਹੀ ਆਪ ਵਰਕਰਾਂ ਨੇ ਪਾਏ ਭੰਗੜੇ ਚੰਡੀਗੜ (ਬਠਿੰਡਾ), 11 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਵਿਧਾਨ ਹਲਕਾ ਬਠਿੰਡਾ ਤੋ ਵਿਧਾਨ ਸਭਾ 2017 ਦੀਆਂ ਚੋਣਾਂ ਦੌਰਾਨ ਕੁਲ 6 ਹਲਕਿਆਂ ਵਿਚੋਂ 3 ਕਾਂਗਰਸ ਅਤੇ 3 ਆਪ ਪਾਰਟੀ ਦੇ ਉਮੀਦਵਾਰ ਜੇਤੂ ਐਲਾਨੇ ਗਏ। ਬਠਿੰਡਾ ਸ਼ਹਿਰ ਤੋਂ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ-63263,ਦੀਪਕ ਬਾਂਸਲ ਆਮ ਪਾਰਟੀ 44448ਅਤੇ …
Read More »
Punjab Post Daily Online Newspaper & Print Media