ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ)- ਇਸ ਸਮੇਂ ਨਾਸ਼ਪਾਤੀ ਦੇ ਬਾਗਾਂ ਵਿਚ ਭਰਭੂਰ ਫੁੱਲ ਖਿੜੇ ਹਨ ਤੇ ਚੰਗੀ ਕੁਆਲਟੀ ਦਾ ਫਲ ਪੈਦਾ ਕਰਨ ਲਈ ਲੋੜ ਅਨੁਸਾਰ ਅਤੇ ਸਮੇਂ ਸਿਰ ਸਪਰੇਆਂ ਕਰਨੀਆਂ ਬਹੁਤ ਜਰੂਰੀ ਹਨ ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਬਾਗਬਾਨੀ, ਅੰਮ੍ਰਿਤਸਰ ਬਾਜ ਸਿੰਘ ਦੱਸਿਆ ਕਿ ਸਾਫ ਸੁਥਰੇ ਫਲ ਦਾ ਮੰਡੀ ਵਿਚ ਚੰਗਾ ਮੁੱਲ ਮਿਲਦਾ ਹੈ ਪ੍ਰੰਤੂ ਜੇ ਫਲ …
Read More »ਪੰਜਾਬੀ
ਪਿੰਡ ਭਸੌੜ ਵਿਖੇ ਤਿੰਨ ਰੋਜਾ ਖੇਡਾਂ 25, 26 ਤੇ 27 ਮਾਰਚ ਨੂੰ
ਧੂਰੀ, 10 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਗੁਰੂ ਸਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਅਤੇ ਨਗਰ ਪੰਚਾਇਤ ਪਿੰਡ ਭਸੌੜ ਵੱਲੋਂ ਤਿੰਨ ਰੋਜਾ ਖੇਡਾਂ 25,26 ਅਤੇ 27 ਮਾਰਚ ਨੂੰ ਭਸੌੜ ਵਿਖੇ ਕਰਵਾਈਆਂ ਜਾ ਰਹੀਆਂ ਹਨ। ਕਲੱਬ ਦੇ ਪ੍ਰਧਾਨ ਅਰਸ਼ਦੀਪ ਸਿੰਘ ਲੱਕੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਡ ਮੇਲੇ ਵਿੱਚ 25 ਮਾਰਚ ਨੂੰ ਬੈਲਗੱਡੀਆਂ ਦੀ ਦੌੜ ਦੇ ਨਾਲ-ਨਾਲ ਘੋੜੀਆਂ ਦੀ …
Read More »ਇੰਜਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਇੱਕ ਦਿਨਾਂ ਵਰਕਸ਼ਾਪ ਦਾ ਆਯੋਜਿਨ
ਬਠਿੰਡਾ, 10 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਇੰਜਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਸੈਪ (ਸਿਸਟਮ, ਐਪਲੀਕੇਸ਼ਨਜ਼ ਐਂਡ ਪ੍ਰੋਡਕਟ ਇਨ ਡਾਟਾ ਪ੍ਰੇਸੈਸਿੰਗ) ਬਾਰੇ ਇੱਕ ਦਿਨਾਂ ਵਰਕਸ਼ਾਪ ਦਾ ਆਯੋਜਿਨ ਕੀਤਾ ਗਿਆ।ਸੈਪ ਇੱਕ ਇੰਟਰਪਰਾਈਜ਼ ਸਰੋਤ ਯੋਜਨਾਬੰਦੀ ਸਾਫ਼ਟਵੇਅਰ ਹੈ।ਜਿਸ ਨੂੰ ਈ-ਬਿਜਨਸ ਐਪਲੀਕੇਸ਼ਨਜ਼ ਪੇਸ਼ ਕਰਨ ਵਾਲੀ ਜਰਮਨ ਕਾਰਪੋਰੇਸ਼ਨ ਦੁਆਰਾ ਬਣਾਇਆ ਗਿਆ ਹੈ। ਇਸ ਵਰਕਸ਼ਾਪ ਵਿੱਚ ਮਿਸਟਰ ਸੁਸ਼ੀਲ …
Read More »ਅੰਤਰਰਾਸ਼ਟੀ ਮਹਿਲਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ
ਬਠਿੰਡਾ, 10 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਇੱਕ ਕਵੀ ਦਰਬਾਰ ਆਯੋਜਿਤ ਕੀਤਾ ਗਿਆ।ਚੇਅਰਮੈਨ ਗੁਰਲਾਭ ਸਿੰਘ ਸਿੱਧੂ ਨੇ ਬਤੌਰ ਮੁੱਖ ਮਹਿਮਾਨ ਇਸ ਸਮਾਗਮ ਵਿੱਚ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ੋਭਾ ਨੂੰ ਚਾਰ ਚੰਨ ਲਾਏ।ਸਾਹਿਤਕ ਦੁਨੀਆਂ ਦੇ ਚਮਕਦੇ ਸਿਤਾਰੇ ਅਤੇ ਅਦੀਬ ਸ਼ਾਇਰ ਸ਼੍ਰੀਮਤੀ ਸੁੱਖਵਿੰਦਰ ਅੰਮ੍ਰਿਤ, ਸ਼੍ਰੀਮਤੀ ਜਸਪ੍ਰੀਤ ਕੌਰ …
Read More »ਸੁਵਿਧਾ ਮੁਲਾਜ਼ਮਾਂ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਸਬੰਧੀ ਜ਼ੋਨ ਪੱਧਰੀ ਮੀਟਿੰਗਾਂ ਦਾ ਸਿਲਸਿਲੇ ਸ਼ੁਰੂ
ਬਠਿੰਡਾ, 10 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸੁਵਿਧਾ ਮੁਲਾਜ਼ਮਾਂ ਦੇ ਸੰਘਰਸ਼ ਨੂੰ ਜ਼ੋਰਦਾਰ ਤਰੀਕੇ ਨਾਲ ਸ਼ੁਰੂ ਕਰਨ ਲਈ ਲਾਮਬੰਦੀ ਦੇ ਮਕਸਦ ਨਾਲ ਸ਼ੁਰੂ ਕਰਨ ਲਈ ਜ਼ੋਨ ਪੱਧਰੀ ਮੀਟਿੰਗਾਂ ਦੇ ਸਿਲਸਿਲੇ ਤਹਿਤ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ ਮੁਲਾਜ਼ਮਾਂ ਵਲੋਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਮੀਟਿੰਗ ਕਾਰਵਾਈ ਕਰਦਿਆਂ ਨਿਰਮਲ ਸਿੰਘ ਮੋਗਾ,ਜਸਪ੍ਰੀਤ ਸਿੰਘ ਮੋਗਾ ਅਤੇ ਜ਼ਿਲ੍ਹਾ ਰੋਪੜ …
Read More »ਨੈਤਿਕ ਕਦਰਾਂ-ਕੀਮਤਾਂ ਸਬੰਧੀ ਭਾਸ਼ਨ ਆਯੋਜਿਤ
ਬਠਿੰਡਾ, 10 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਭਾਈ ਆਸਾ ਸਿੰਘ ਗਰਲਜ਼ ਕਾਲਜ ਵਿਖੇ ਨੈਤਿਕ ਭਾਸ਼ਨ ਕਰਵਾਇਆ ਗਿਆ। ਜਿਸ ਦੀ ਅਗਵਾਈ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ, ਕਾਲਜ ਮੈਨੇਜਰ ਸੁਰਜਨ ਸਿੰਘ ਘੁਲਿਆਣੀ ਅਤੇ ਯੂਥ ਸੇਵਾਵਾਂ ਅਧੀਨ ‘‘ਰੈੱਡ ਰਿਬਨ ਕਲੱਬ” ਇੰਚਾਰਜ ਮਿਸਿਜ਼ ਪਰਮਜੀਤ ਕੌਰ ਢਿੱਲੋਂ ਵੱਲੋਂ ਕੀਤੀ ਗਈ ਇਸ ਮੌਕੇ ਮੁੱਖ ਬੁਲਾਰੇ ਅਵਨਿੰਦਰਪਾਲ ਸਿੰਘ(ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ) ਨੇ ਆਪਣੇ …
Read More »ਐਮ.ਆਰ.ਐਸ ਯੂਨੀਵਰਸਿਟੀ ਦੇ ਅੰਤਰ ਕਾਲਜ ਕ੍ਰਿਕਟ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਪੰਨ
ਬਠਿੰਡਾ, 10 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਐਮ.ਆਰ.ਐਸ. ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਦੂਸਰੇ ਅੰਤਰ ਕਾਲਜ ਕ੍ਰਿਕਟ (ਲੜਕਿਆ) ਦੇ ਮੁਕਾਬਲੇ ਵੱਖ ਵੱਖ ਕਾਲਜਾਂ ਵੱਲੋਂ ਯੂਨੀਵਰਸਿਟੀ ਦੇ ਡਾਇਰੈਕਟਰ ਖੇਡਾਂ ਅਤੇ ਯੁਵਕ ਭਲਾਈ ਪ੍ਰੋ: ਭੁਪਿੰਦਰਪਾਲ ਸਿੰਘ ਢੋਟ ਦੀ ਅਗਵਾਈ ਹੇਠ ਹੋਏ, ਇਨ੍ਹਾਂ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਨਾਲ ਸੰਬੰਧਤ 15 ਕਾਲਜਾਂ ਦੇ 240 ਖਿਡਾਰੀਆਂ ਨੇ ਭਾਗ ਲਿਆ। ਟੂਰਨਾਮੈਂਟ ਦੇ …
Read More »ਅਮਨਦੀਪ ਹਸਪਤਾਲ ‘ਚ ਫ਼ਿਜ਼ਿਓਥੇਰਪੀ ‘ਤੇ 2 ਰੋਜਾ ਵਰਕਸ਼ਾਪ ਹੋਈ ਮੁਕੰਮਲ
ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਹਤ ਪ੍ਰਣਾਲੀ ‘ਚ ਫ਼ਿਜ਼ਿਓਥੈਰ੍ਪੀ ਨੇ ਆਪਣਾ ਵਖਰਾ ਤੇ ਮਹਤਵਪੂਰਨ ਥਾਂ ਬਣਾ ਲਿਆ ਹੈ ਗੰਭੀਰ ਰੋਗੀਆਂ ਦੇ ਇਲਾਜ਼ ‘ਚ ਇਸ ਦੇ ਲਾਭ ਨੇ ਆਈ.ਸੀ.ਯੂ ਵਿੱਚ ਫ਼ਿਜ਼ਿਓਥੈਰ੍ਪਿਸਟ ਮਾਹਿਰਾਂ ਦੀ ਮੌਜੂਦਗੀ ਨੂੰ ਲਾਜ਼ਮੀ ਬਣਾ ਦਿੱਤਾ ਹੈ।ਗੰਭੀਰ ਮਰੀਜਾਂ ਦੀ ਦੇਖ-ਭਾਲ ਲਈ ਫ਼ਿਜ਼ਿਓਥੈਰ੍ਪੀ ਪ੍ਰਣਾਲੀ ‘ਚ ਹੋਈਆਂ ਤਬਦੀਲੀਆਂ ਤੇ ਸੁਧਾਰਾਂ ਨੇ ਅਪ੍ਰੇਸ਼ਨ ਤੋਂ ਪਹਿਲਾਂ ਤੇ ਬਾਅਦ ‘ਚ ਮਰੀਜਾਂ …
Read More »ਓਵਰਸਪੀਡ ੳਵਰਲੋਡਿਗ ਦੀ ਵਜਾ ਨਾਲ ਵਾਪਰ ਰਹੇ ਹਨ ਜਿਆਦਾਤਾਰ ਹਾਦਸੇ
ਅਲਗੋਂ ਕੋਠੀ, 10 ਮਾਰਚ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੁਤ) – ਸੜਕਾਂ ਉਪਰ ਹੋਣ ਵਾਲੇ ਹਾਦਸਿਆਂ ਦੀ ਮੁੱਖ ਵਜਾ ਨਸ਼ਾ ਤੇ ੳਵਰਸਪੀਡ ਹੁੰਦੀ ਹੈ ਉੱਥੇ ਜਿਆਦਾਤਾਰ ਹਾਦਸੇ ੳਵਰਲੋਡਿਗ ਦੀ ਵਜਾ ਨਾਲ ਵਾਪਰ ਰਹੇ ਹਨ, ਜਿਨਾਂ ਕਰਕੇ ਕਈ ਅਨਮੋਲ ਜਿੰਦਗੀਆਂ ਮੋਤ ਦੇ ਮੂੰਹ ਵਿੱਚ ਸਮਾ ਜਾਂਦੀਆਂ ਹਨ ।ਪ੍ਰਸ਼ਾਸ਼ਨ ਵੱਲੋਂ ਇਸ ਸੰਬਧੀ ਕੋਈ ਵੀ ਠੋਸ ਉਪਾਅ ਜਾਂ ਫਿਰ ੳਵਰਲਪਡਿੰਗ ਕਰਨ ਵਾਲਿਆਂ ਤੇ ਸਖਤੀ …
Read More »ਪ੍ਰਸਿੱਧ ਗਜ਼ਲਗੋ ਗੁਰਦਿਆਲ ਦਲਾਲ ਵਲੋਂ ਸਮਰਾਲਾ ਵਿੱਚ ਗਜ਼ਲ ਬਾਰੇ ਵਰਕਸ਼ਾਪ ਅਯੋਜਨ
ਸਮਰਾਲਾ, 09 ਮਾਰਚ, (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਕਹਾਣੀਕਾਰ ਸੁਖਜੀਤ ਦੀ ਪ੍ਰੇਰਨਾ ਅਤੇ ਨਵੇਂ ਕਵੀਆਂ/ਗ਼ਜ਼ਲਕਾਰਾਂ ਦੀ ਪੁਰਜ਼ੋਰ ਮੰਗ ਨਾਲ ਇਕ ਗ਼ਜ਼ਲ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ।ਇਸ ਵਰਕਸ਼ਾਪ ਵਿਚ ਕਈ ਨਵੇਂ ਅਤੇ ਪੁਰਾਣੇ ਕਵੀਆਂ/ਗ਼ਜ਼ਲਕਾਰਾਂ ਨੇ ਹਿੱਸਾ ਲਿਆ।ਇਸ ਵਰਕਸ਼ਾਪ ਦਾ ਆਯੋਜਨ ਪ੍ਰਸਿੱਧ ਗ਼ਜ਼ਲਗੋ ਗੁਰਦਿਆਲ ਦਲਾਲ ਵੱਲੋਂ ਕੀਤਾ ਗਿਆ। ਜਿਨਾਂ ਨੇ ਗ਼ਜ਼ਲ ਦੀਆਂ ਬਾਰੀਕੀਆਂ ਦੇ ਨਾਲ ਨਾਲ ਤਕਨੀਕ …
Read More »
Punjab Post Daily Online Newspaper & Print Media