Wednesday, November 25, 2026

ਪੰਜਾਬੀ

ਗ੍ਰਾਮੀਨ ਖੇਤਰ ਵਿੱਚ ਸਥਿਤ ਹਰੇਕ ਬੈਂਕ ਦੇ ਸ਼ਾਖਾ ਅਧਿਕਾਰੀ ਹਰ ਮਹੀਨੇ ਸਕੀਮਾਂ ਦੀ ਜਾਣਕਾਰੀ ਸਬੰਧੀ ਲਗਾਉਣਗੇ

ਪਠਾਨਕੋਟ, 3 ਮਾਰਚ (ਪੰਜਾਬ ਪੋਸਟ ਬਿਊਰੋ) – ਜਿਲਾ ਪਠਾਨਕੋਟ ਦੇ ਗ੍ਰਾਮੀਨ ਖੇਤਰ ਵਿੱਚ ਸਥਿਤ ਹਰੇਕ ਬੈਂਕ ਦੀ ਸ਼ਾਖਾ ਵੱਲੋਂ ਅਧਿਕਾਰੀ ਹਰ ਮਹੀਨੇ ਆਪਣੇ ਅਧੀਨ ਆਉਂਦੇ ਖੇਤਰ ਵਿੱਚ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦੇਣਗੇ ਅਤੇ ਇਸ ਦੇ ਨਾਲ ਹੀ ਆਪਣੀ ਪ੍ਰਤੀ ਹਫਤੇ ਵਿੱਚ ਕੀਤੀ ਕਾਰਗੁਜਾਰੀ ਦੀ ਰਿਪੋਰਟ ਜਿਲਾ ਪ੍ਰਸਾਸਨ ਦੇ ਦਫਤਰ ਵਿਖੇ ਭੇਜਣਗੇ।ਇਹ ਪ੍ਰਗਟਾਵਾ …

Read More »

ਪਾਣੀਪਤ ਤੋਂ ਆਏ ਸਿੱਖ ਨੌਜਵਨਾਂ ਦੇ ਜਥੇ ਦਾ ਸੇਵਕਾ ਜਥਾ ਜੋੜਾ ਘਰ ਵਲੋਂ ਸਨਮਾਨ

ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)  – ਪਾਣੀਪਤ ਹਰਿਆਣਾ ਤੋਂ ਪੰਜ ਤਖਤਾਂ ਦੇ ਦਰਸ਼ਨਾਂ ਲਈ ਮੋਟਰ ਸਾਈਕਲਾਂ `ਤੇ ਆਏ ਸਿੱਖ ਨੌਜਵਾਨਾਂ ਦੇ ਜਥੇ ਦਾ ਸੇਵਕ ਸਭਾ ਜੋੜਾ ਘਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਲੋਂ ਸਨਮਾਨ ਕੀਤਾ ਗਿਆ। ਸੇਵਕ ਜਥਾ ਜੋੜਾ ਘਰ ਦੇ ਮੁੱਖ ਸੇਵਾਦਾਰ ਨਵਤੇਜ ਸਿੰਘ ਕਲਕੱਤਾ ਤੇ ਗੁਰਦੁਆਰਾ ਸ਼ਹੀਦ ਗੰਜ਼ ਦੇ ਮੈਨੇਜਰ ਮਨਜਿੰਦਰ ਸਿੰਘ ਮੰਡ ਤੇ …

Read More »

ਦਿੱਲੀ ਦੀ ਜਿੱਤ ਪੰਜਾਬ ਦੇ 11 ਮਾਰਚ ਨੂੰ ਆ ਰਹੇ ਨਤੀਜਿਆਂ ਦੀ ਝਲਕ- ਗੁਰਿੰਦਰਪਾਲ ਸਿੰਘ ਰਈਆ

ਖਿੱਲਚੀਆਂ, 3 ਮਾਰਚ (ਪੰਜਾਬ ਪੋਸਟ- ਸੁੱਚਾ ਸਿੰਘ ਧੂਲਕਾ) – ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਨੂੰ ਇਤਿਹਾਸਕ ਕਰਾਰ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਰਈਆ ਅਤੇ ਅਜੀਤ ਸਿੰਘ ਧਿਆਨਪੁਰ ਮੈਂਬਰ ਜਿਲਾ ਪ੍ਰੀਸ਼ਦ ਨੇ ਧੂਲਕਾ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਹ ਜਿੱਤ ਮਨਜੀਤ ਸਿੰਘ ਜੀ.ਕੇ ਦੀ ਅਗਵਾਈ `ਚ ਦਿੱਲੀ ਕਮੇਟੀ ਵਲੋਂ ਕਰਵਾਏ …

Read More »

ਬੁਤਾਲਾ ਵਿਖੇ ਅਣਗਿਣਤ ਲੋੜਵੰਦ ਜੋੜਿਆਂ ਦੇ ਅਨੰਦ ਕਾਰਜ ਕਰਵਾਏ ਗਏ

ਚੌਂਕ ਮਹਿਤਾ, 3 ਮਾਰਚ (ਪੰਜਾਬ ਪੋਸਟ- ਅਮਨ ਰਜਧਾਨ) – ਅੱਜ ਇੱਥੇ ਬੁਤਾਲਾ ਵਿਖੇ ਬਾਬਾ ਪੱਲਾ ਜੀ ਦੀ ਯਾਦ ਵਿਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਬਾਬਾ ਸ਼ੁੱਧ ਸਿੰਘ ਟੂਸੇ ਵਾਲਿਆਂ, ਬੀਬੀ ਜਸਵੀਰ ਕੌਰ ਜੀ ਹੇਮਕੁੰਟ ਰਸਤੇ ਵਿਚ ਲੰਗਰਾਂ ਵਾਲਿਆਂ ਵਲੋਂ ਅਤੇ ਐੱਨ.ਆਰ.ਆਈਜ਼. ਸਹਿਯੌਗ ਨਾਲ ਅਣਗਿਣਤ ਲੋੜਵੰਦ ਲੜਕੀਆਂ ਦੇ ਅਨੰਦ ਕਾਰਜ ਕਰਾਏ ਗਏ। ਸੰਤ ਬਾਬਾ ਟੂਸੇ …

Read More »

ਖਾਲਸਾ ਅਕੈਡਮੀ ਮਹਿਤਾ ਦੀ ਜੂਨੀਅਰ ਹਾਕੀ ਟੀਮ ਦਾ ਸਪੋਰਟਸ ਤੇ ਕਲਚਰਲ ਕਲੱਬ ਖੇਡਾਂ ‘ਚ ਦੂਸਰਾ ਸਥਾਨ

ਚੌਂਕ ਮਹਿਤਾ, 3 ਮਾਰਚ (ਪੰਜਾਬ ਪੋਸਟ- ਅਮਨ ਰਜਧਾਨ) – ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਦੀ ਜੂਨੀਅਰ ਹਾਕੀ ਟੀਮ ਨੇ 23 ਤੋਂ 26 ਫਰਵਰੀ ਤੱਕ ਪਿੰਡ ਉਦੋਨੰਗਲ ਵਿਖੇ ਕਰਵਾਏ ਗਏ ਰੰਧਾਵਾ …

Read More »

ਲੈਕਚਰਾਰ ਹਿਸਟਰੀ ਰਾਜਪਾਲ ਨੂੰ ਮਾਲ ਰੋਡ ਸਕੂਲ ਨੇ ਦਿੱਤੀ ਨਿੱਘੀ ਵਿਦਾਇਗੀ

ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਲਗਭਗ 40 ਸਾਲ ਬਤੋਰ ਨਿਪੁੰਨ ਅਧਿਆਪਕ, ਬੇਦਾਗ ਅਤੇ ਨਿਰਵਿਘਨ ਸੇਵਾ ਕਰਨ ਉਪਰੰਤ ਸ.ਕੰ.ਸ.ਸ. ਸਕੂਲ, ਮਾਲ ਰੋਡ ਨੇ ਰਾਜਪਾਲ ਲੈਕਚਰਾਰ ਹਿਸਟਰੀ ਨੂੰ ਸਕੂਲ ਵੱਲੋ ਇੱਕ ਪ੍ਰਭਾਵਸ਼ਾਲੀ ਸਮ੍ਹਾਰੋਹ ਨਾਲ ਵਿਦਾਇਗੀ ਦਿੱਤੀ ਗਈ। ਇਸ ਦੋਰਾਨ ਸਕੂਲ ਦੇ ਪ੍ਰਿੰਸੀਪਲ ਨੈਸ਼ਨਲ ਅਵਾਰਡੀ ਮੈਡਮ ਮਨਦੀਪ ਕੌਰ ਨੇ ਕਿਹਾ ਕਿ ਰਾਜਪਾਲ ਜੀ ਦਾ ਇਸ ਸਕੂਲ ਵਿੱਚੋਂ ਰਿਟਾਇਰ ਹੋਣਾ …

Read More »

ਖ਼ਾਲਸਾ ਕਾਲਜ ਵਿਖੇ ‘ਯੂਫੋਰੀਆ-2017’ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)- ਇਤਿਹਾਸਕ ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਵਿਦਿਆਰਥੀਆਂ ਦੀ ਐਗਰੀਕਲਚਰ ਸੋਸਾਇਟੀ ਵੱਲੋਂ ‘ਯੂਫੋਰੀਆ-2017’ ਪ੍ਰੋਗਰਾਮ ਕਰਵਾਇਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ’ਚ ਵਿਦਿਆਰਥੀਆਂ ਵੱਲੋਂ ਵੱਖ-ਵੱਖ ਵੰਨਗੀਆਂ ਦਾ ਮੁਜ਼ਾਹਰਾ ਕੀਤਾ ਗਿਆ।ਵਿਦਿਆਰਥੀਆਂ ਨੇ ਕਰਵਾਏ ਗਏ ਫੋਟੋ ਕੈਪਸ਼ਨ, ਸਜਾਵਟੀ ਗੁਲਦਸਤੇ ਬਣਾਉਣ, ਸਲਾਦ ਬਣਾਉਣ, ਲੋਕ ਗੀਤ ਆਦਿ ਮੁਕਾਬਲਿਆਂ ’ਚ ਬੜੇ ਹੀ …

Read More »

ਸ਼ਮਸ਼ਾਬਾਦ ਅਤੇ ਕਾਵਾਂ ਵਾਲੀ ਵਿਚ ਕਾਨੂੰਨੀ ਸਾਖਰਤਾ ਸੈਮੀਨਾਰ ਲਗਾਇਆ

ਫਾਜ਼ਿਲਕਾ, 3 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ, ਐਸ.ਕੇ. ਅਗਰਵਾਲ ਮਾਨਯੌਗ ਜ਼ਿਲਾ ਅਤੇ ਸੈਸ਼ਨਜ਼ ਜੱਜ ਫਿਰੋਜ਼ਪੁਰ, ਲੱਛਮਣ ਸਿੰਘ ਮਾਨਯੌਗ ਵਧੀਕ ਜ਼ਿਲਾਂ ਅਤੇ ਸੈਸ਼ਨਜ ਜੱਜ-ਕਮ-ਚੇਅਰਪਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਪੰਚਾਇਤ ਘਰ ਸ਼ਮਸ਼ਾਬਾਦ ਅਤੇ ਕਾਵਾਂ ਵਾਲੀ ਵਿਚ ਕਾਨੂੰਨੀ ਸਾਖਰਤਾ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦੌਰਾਨ ਸਤਪਾਲ ਸੇਤਿਆ (ਵਿਤਿਆ ਸਾਖਰਤਾ ਸਲਾਹਕਾਰ) ਨੇ ਸਰਕਾਰ ਦੀਆਂ …

Read More »

ਜ਼ਿਲਾ ਚੋਣ ਅਫ਼ਸਰ ਨੇ ਸਟਰਾਂਗ ਰੂਮਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਫਾਜ਼ਿਲਕਾ, 3 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) –  ਚਾਰ ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 11 ਮਾਰਚ ਨੂੰ ਐਲਾਨੇ ਜਾਣ ਵਾਲੇ ਚੋਣ ਨਤੀਜਿਆਂ ਲਈ ਜ਼ਿਲੇ ਅੰਦਰ ਬਣਾਏ ਗਏ ਸਟਰਾਂਗ ਰੂਮਾਂ ਦਾ ਦੌਰਾ ਕਰਕੇ ਕਾਊਟਿੰਗ ਸੈਂਟਰਾਂ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨਾਂ ਵੱਲੋਂ ਸਬੰਧਤ …

Read More »

ਕਾਲਜ ਵਿਦਿਆਰਣਾਂ ਨੇ ਗੁਰਮੇਹਰ ਕੌਰ ਦੇ ਹੱਕ ਤੇ ਏ.ਬੀ.ਵੀ.ਪੀ ਦੀ ਗੁੰਡਾਗਰਦੀ ਦੇ ਵਿਰੋਧ `ਚ ਕੱਢਿਆ ਰੋਸ ਮਾਰਚ

ਫਾਜ਼ਿਲਕਾ, 3 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿਚ ਸਥਾਨਕ ਸਰਕਾਰੀ ਐਮ.ਆਰ.ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਗੁਰਮੇਹਰ ਕੌਰ ਦੇ ਹੱਕ ਵਿਚ ਅਤੇ ਏ.ਬੀ.ਵੀ.ਪੀ. ਦੀ ਅਖੌਤੀ ਗੁੰਡਾਗਰਦੀ ਦੇ ਵਿਰੋਧ ਵਿਚ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚ ਰੋਸ ਮਾਰਚ ਕੱਢਿਆ ਗਿਆ।ਆਪਣੇ ਸੰਬੋਧਨ `ਚ ਯੂਨੀਅਨ ਦੀ ਜੋਨਲ ਆਗੂ ਹਰਦੀਪ ਕੋਟਲਾ ਨੇ ਦੱਸਿਆ ਕਿ ਏ.ਬੀ.ਵੀ.ਪੀ. ਭਾਜਪਾ ਦਾ ਵਿਦਿਆਰਥੀ ਵਿਰੋਧੀ ਵਿੰਗ …

Read More »