ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ ਲਦਾਲ ਤੇ ਕੱਕੜਵਾਲ ਦੀਆਂ ਟੀਮਾਂ ਨੇ ਮਾਰੀ ਬਾਜ਼ੀ ਧੂਰੀ, 5 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਨੇੜਲੇ ਪਿੰਡ ਰਾਜੋਮਾਜਰਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਯੂਥ ਕਲੱਬ ਵੱਲੋਂ ਯੂਵਕ ਸੇਵਾਵਾਂ ਕਲੱਬ, ਭਾਈ ਰਵੀਦਾਸ ਕਲੱਬ ਅਤੇ ਗਰਾਮ ਪੰਚਾਇਤ ਪਿੰਡ ਰਾਜੋਮਾਜਰਾ ਦੇ ਸਹਿਯੋਗ ਨਾਲ 7ਵਾਂ ਕਬੱਡੀ ਟੂਰਨਾਮੈਂਟ ਕਲੱਬ ਪ੍ਰਧਾਨ ਬਲਜਿੰਦਰ ਸਿੰਘ ਐਡਵੋਕੇਟ ਹਰੀਕੇ ਦੀ ਪ੍ਰਧਾਨਗੀ ਹੇਠ ਕਰਵਾਇਆ ਜਾ …
Read More »ਪੰਜਾਬੀ
ਕਾਮਰੇਡ ਜਗਤਾਰ ਸਿੰਘ ਦੂਸਰੀ ਵਾਰ ਬਣੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ
ਆੜਤੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ `ਤੇ ਕਰਵਾਵਾਂਗੇ ਹੱਲ ਜਗਤਾਰ ਸਿੰਘ ਧੂਰੀ, 5 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਅਨਾਜ ਮੰਡੀ ਧੂਰੀ ਵਿਖੇ ਆੜਤੀਆ ਐਸੋਸੀਏਸ਼ਨ ਦੀ ਅੱਜ ਹੋਈ ਚੋਣ ਵਿੱਚ ਕਾਮਰੇਡ ਜਗਤਾਰ ਸਿੰਘ ਆੜਤੀ ਨੂੰ ਦੋ ਸਾਲ ਲਈ ਆੜਤੀ ਐਸੋਸੀਏਸ਼ਨ ਧੂਰੀ ਦਾ ਪ੍ਰਧਾਨ ਚੁਣਿਆ ਗਿਆ। ਇਸ ਚੋਣ ਵਿੱਚ ਕੁੱਲ 144 ਵੋਟਾਂ ਵਿੱਚੋਂ ਕਾਮਰੇਡ ਜਗਤਾਰ ਸਿੰਘ ਨੂੰ 87 ਅਤੇ ਚਰਨ …
Read More »ਕਿਸਾਨ ਮੁਕਤੀ ਮੋਰਚੇ ਨੇ ਐਸ.ਡੀ.ਐਮ ਧੂਰੀ ਨਾਲ ਕੀਤੀ ਮੀਟਿੰਗ
ਧੂਰੀ, 5 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਕਿਸਾਨ ਮੁਕਤੀ ਮੋਰਚਾ ਦੇ ਪ੍ਰਧਾਨ ਲਛਮਣ ਸਿੰਘ ਧੂਰੀ ਦੀ ਪ੍ਰਧਾਨਗੀ ਹੇਠ ਐਸ.ਡੀ.ਐਮ. ਧੂਰੀ ਨਾਲ ਇੱਕ ਮੀਟਿੰਗ ਕੀਤੀ।ਇਸ ਮੀਟਿੰਗ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਰਪਾਲ ਸਿੰਘ ਰਾਜੋਮਾਜਰਾ ਨੇ ਦੱਸਿਆ ਕਿ ਜਹਾਂਗੀਰ ਤੋਂ ਜੋੜੇ ਪੁਲ ਤੱਕ ਦੀ ਸੜਕ ਦੀ ਖਸਤਾ ਹਾਲਤ ਬਾਰੇ ਐਸ.ਡੀ.ਐਮ ਧੂਰੀ ਨੂੰ ਜਾਣੂ ਕਰਵਾਇਆ ਗਿਆ ਜਿਸ ਸਬੰਧੀ ਉਹਨਾਂ ਵੱਲੋਂ ਇਸ ਦਾ …
Read More »21ਵੀਂ ਸਦੀ ਦੇ ਪੰਜਾਬੀ ਸਾਹਿਤ ਨੂੰ ਚੁਣੋਤੀਆਂ ਤੇ ਉਨ੍ਹਾਂ ਦੀ ਸੰਭਾਵਨਾਵਾਂ ਬਾਰੇ ਦੋ ਦਿਨਾ ਸੈਮੀਨਾਰ 7 ਤੇ 8 ਨੂੰ
ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਵਿਖੇ ਦੋ ਦਿਨਾ ਰਾਸ਼ਟਰੀ ਸੈਮੀਨਾਰ 7 ਤੇ 8 ਮਾਰਚ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਸੈਮੀਨਾਰ ਦਾ ਵਿਸ਼ਾ `21 ਵੀ ਸਦੀ ਦੇ ਪੰਜਾਬੀ ਸਾਹਿਤ ਨੂੰ ਚਨੋਤੀਆ ਅਤੇ ਉਨ੍ਹਾਂ ਦੀ ਸੰਭਾਵਨਾਵਾਂ ਹੈ । ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਵਿਭਾਗ ਪ੍ਰਧਾਨ ਡਾ . ਦਰਸ਼ਨ ਦੀਪ ਅਰੋੜਾ ਦੀ ਵੇਖ …
Read More »ਕਰੰਟ ਲੱਗਣ ਨਾਲ ਪਿੰਡ ਮੱਖੀਕਲਾਂ ਦਾ ਨੋਜਵਾਨ ਜਖਮੀ- ਹਸਪਤਾਲ ਦਾਖਲ
ਭਿੱਖੀਵਿੰਡ, 5 ਮਾਰਚ (ਗੁਰਪ੍ਰਤਾਪ ਸਿੰਘ ਜੱਜ, ਕੁਲਵਿੰਦਰ ਕੰਬੋਕੇ) – ਇਥੋ ਥੋੜੀ ਦੂਰ ਪਿੰਡ ਮੱਖੀ ਕਲਾਂ ਵਿਚ ਬਿਜਲੀ ਦਾ ਕਰੰਟ ਲਗਣ ਨਾਲ ਇੱਕ ਨੋਜਵਾਨ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਬਾਰੇ ਜਾਣਕਾਰੀ ਦਿਦਿਆਂ ਜਖਮੀ ਲੜਕੇ ਮਨਪ੍ਰੀਤ ਸਿੰਘ ਲੜਕੇ ਦੇ ਪਿਤਾ ਸਤਵੰਤ ਸਿੰਘ ਨੇ ਦਸਿਆ ਕਿ ਉਨਾਂ ਦੀ ਕਰਿਆਨੇ ਦੀ ਦੁਕਾਨ ਹੈ । ਜਦ ਉਸ ਦਾ ਲੜਕਾ ਕੋਠੇ ਚੜ ਕੇ …
Read More »ਜਿਲਾ ਬਠਿੰਡਾ ਦੀਆਂ ਤਿੰਨ ਨਾਬਾਲਗ ਲੜਕੀਆਂ ਅਗਵਾ, ਕੇਸ ਦਰਜ
ਬਠਿੰਡਾ, 5 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਇਲਾਕੇ ਹੰਸ ਨਗਰ ਦੀਆਂ ਦੋ ਨਾਬਾਲਗ ਲੜਕੀਆਂ ਅਗਵਾ ਹੋਣ ਕਾਰਨ ਸ਼ਹਿਰ ਵਿਚ ਪੁਲਿਸ ਪ੍ਰਸਾਸ਼ਨ ਖਿਲਾਫ਼ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਪੁਲਿਸ ਅਨੁਸਾਰ ਥਾਣਾ ਕੈਨਾਲ ਕਲੋਨੀ ਸ਼ਿਕਾਇਤ ਦਰਜ `ਚ ਲੜਕੀਆਂ ਦੀ ਮਾਤਾ ਮੂਰਤੀ ਪਤਨੀ ਸੀਤਲ ਨੇ ਕਿਹਾ ਕਿ ਉਸ ਦੀਆਂ ਦੋ ਨਾਬਾਲਗ ਲੜਕੀਆਂ ਸ਼ੁਸਮਾ14 ਅਤੇ ਗੱਗੂ15 …
Read More »ਬੱਸ ਮੋਟਰਸਾਈਕਲ ਹਾਦਸੇ `ਚ ਪਤੀ ਪਤਨੀ ਜ਼ਖ਼ਮੀ
ਬਠਿੰਡਾ, 5 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਠਿੰਡਾ ਨਜਦੀਕ ਗੋਨਿਆਣਾ- ਅੰਮ੍ਰਿਤਸਰ ਸੜਕ `ਤੇ ਪਿੰਡ ਆਕਲੀਆ ਕਲਾਂ ਦੇ ਪਤੀ ਪਤਨੀ ਨੂੰ ਰਾਜ ਬੱਸ ਵਲੋਂ ਟੱਕਰ ਮਾਰਨ ਕਾਰਨ ਰਾਹਗਿਰਾਂ ਅਤੇ ਪਿੰਡ ਵਾਸੀਆਂ ਇਸੇ ਕੰਪਨੀ ਦੀਆਂ ਤਿੰਨਾਂ ਬੱਸਾਂ ਦੀ ਭੰਨ ਤੋੜ ਕੀਤੀ ਅਤੇ ਜਾਮ ਲਗਾ ਕੇ ਬੱਸ ਕੰਪਨੀ ਖਿਲਾਫ ਨਾਅਰੇਬਾਜੀ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀ.ਬੀ.02ਸੀ.ਸੀ-5273 ਰਾਜ ਕੰਪਨੀ …
Read More »ਬਾਬਾ ਫਰੀਦ ਬੀ.ਐਡ ਕਾਲਜ ਵਿਖੇ ਵਿਸਥਾਰ ਭਾਸ਼ਣ ਕਰਵਾਇਆ
ਬਠਿੰਡਾ, 5 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫਰੀਦ ਕਾਲਜ ਆਫ਼ ਐਜੂਕੇਸ਼ਨ ਵਿਖੇ ਡਾ. ਹਰਪਾਲ ਸਿੰਘ ਪੰਨੂ (ਵਿਭਾਗੀ ਮੁਖੀ, ਧਾਰਮਿਕ ਅਧਿਐਨ,ਪੰਜਾਬੀ ਯੂਨੀਵਰਸਿਟੀ,ਪਟਿਆਲਾ) ਦਾ ਵਿਸਥਾਰ ਭਾਸ਼ਣ ਕਰਵਾਇਆ ਗਿਆ।ਵਾਇਸ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਡਾ. ਹਰਪਾਲ ਸਿੰਘ ਪੰਨੂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੀ ਸ਼ਖਸੀਅਤ ਬਾਰੇ ਜਾਣੂ ਕਰਵਾਇਆ।ਉਹਨਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਦਵਾਨ ਡਾ. ਹਰਪਾਲ ਸਿੰਘ …
Read More »Indo-Oman Joint exercise AL NAGAH-II at Bakloh
Jalandhar, March 5 (Punjab Post Bureau) – Indo-Oman Joint Exercise AL NAGAH-II at Bakloh in Himachal Pradesh, Initial orientation and security briefing was carried out, which also included the training aspects and area familiarisation.
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸੈਕੰ: ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ ‘ਅਰਦਾਸ ਦਿਵਸ’ ਮਨਾਇਆ
ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਾਲਾਨਾ ਇਮਤਿਹਾਨਾਂ ਦੀ ਕਾਮਯਾਬੀ ਲਈ ‘ਅਰਦਾਸ ਦਿਵਸ’ ਮਨਾਇਆ ਗਿਆ।ਸੁਖਮਨੀ ਸਾਹਿਬ ਦਾ ਪਾਠ ਕਰਕੇ ਭੋਗ ਪਾਇਆ ਗਿਆ।ਸਕੂਲ ਦੇ ਮੈਂਬਰ ਇੰਚਾਰਜ ਸੁਰਜੀਤ ਸਿੰਘ, ਇੰਜੀ. ਨਵਦੀਪ ਸਿੰਘ ਤੇ ਰਣਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ। ਸਕੂਲ ਪਿ੍ਰੰਸੀਪਲ ਸ੍ਰੀਮਤੀ …
Read More »
Punjab Post Daily Online Newspaper & Print Media