ਜੰਡਿਆਲਾ ਗੁਰੂ, 26 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਥਾਨਕ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਿਖੇ +1 ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰਜ਼ ਦੇ ਮਾਣ ਸਤਿਕਾਰ ਨੂੰ ਮੁੱਖ ਰਖਦਿਆਂ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ।ਬੱਚਿਆਂ ਨੇ ਆਪਸ ਵਿੱਚ ਮਿਲਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਬੱਚਿਆਂ ਲਈ ਪਹੇਲੀਆਂ, ਨਾਟਕ ਰਾਹੀਂ ਵਿਦਿਆ ਦੀ ਜ਼ਰੂਰਤ ਤੇ ਰੋਸ਼ਨੀ ਪਾਈ ਗਈ।ਭੰਗੜਾ ਤੇ ਮਾਡਲਿੰਗ ਰਾਹੀਂ ਬੱਚਿਆਂ ਨੇ ਕਲਾ …
Read More »ਪੰਜਾਬੀ
ਕਾਉਂਕੇ ਸਕੂਲ `ਚ ਮੂਫਤ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਕੈਂਪ ਲੱਗਾ
ਅੰਮ੍ਰਿਤਸਰ, 26 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਜਸਟਿਸ ਗੁਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਸੀ.ਜੇ.ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਸਥਾਰਟੀ ਮੈਡਮ ਗਿਰੀਸ਼ ਬਾਂਸਲ ਦੀ ਅਗਵਾਈ `ਚ ਕਾਉਂਕੇ ਸਕੂਲ `ਚ ਸੈਮੀਨਾਰ `ਚ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਾਇਆ ਗਿਆ। ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਬਲਦੇਵ ਸਿੰਘ, ਬਾਲ ਕ੍ਰਿਸ਼ਨ ਭਗਤ, …
Read More »ਭਾਰਤ ਵਿਕਾਸ ਪ੍ਰੀਸ਼ਦ ਨੇ ਕਰਵਾਇਆ ਸਲਾਨਾ ਪਰਿਵਾਰ ਮਿਲਣ ਸਮਾਰੋਹ
ਧੂਰੀ, 26 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਮੰਗਲਾ ਆਸ਼ਰਮ ਗਊਸ਼ਾਲਾ ਵਿਖੇ ਭਾਰਤ ਵਿਕਾਸ ਪ੍ਰੀਸ਼ਦ (ਸ਼ਹੀਦ-ਏ-ਆਜ਼ਮ ਭਗਤ ਸਿੰਘ) ਬ੍ਰਾਂਚ ਧੂਰੀ ਦੇ ਪ੍ਰਧਾਨ ਸੋਮ ਪ੍ਰਕਾਸ਼ ਆਰੀਆ ਦੀ ਪ੍ਰਧਾਨਗੀ ਹੇਠ ਸਲਾਨਾ ਪਰਿਵਾਰ ਮਿਲਣ ਸਮਾਰੋਹ ਅਤੇ ਗੁਰੂ ਬੰਧਨ-ਛਾਤਰ ਅਭਿਨੰਦਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਏ.ਪੀ ਸੋਲਵੈਕਸ ਦੇ ਡਾਇਰੈਕਟਰ ਵਿਜੈ ਗੋਇਲ, ਰਾਮ ਕੁਮਾਰ ਸਿੰਗਲਾ ਸੀਨੀਅਰ ਜੱਜ ਸਿਵਲ ਕੋਰਟ, ਰਵੀ ਕਾਂਸਲ ਐਮ.ਡੀ. ਅਰਪਨ …
Read More »ਮਾਂ ਬੋਲੀ ਨਾਲ ਪਿਆਰ ਕਰਨ ਦਾ ਜਜ਼ਬਾ ਕੋਈ ਬੰਗਾਲੀਆਂ ਤੋਂ ਸਿਖੇ-ਸਤੀਸ਼ ਵਰਮਾ
ਬਟਾਲਾ, 26 (ਪੰਜਾਬ ਪੋਸਟ- ਨਰਿੰਦਰ ਬਰਨਾਲ)- ਪੰਜਾਬ ਸਾਹਿਤ ਅਕਾਦਮੀ ਵੱਲੋਂ ਅੰਤਰਰਾਸ਼ਟਰੀ ਕਵਿਤਰੀ ਸਗੰਠਨ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿੱਤ ਸ਼ਿਵ ਬਟਾਲਵੀਂ ਯਾਦਗਾਰੀ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਸਾਹਿਤ ਅਕਾਦਮੀ ਦੇ ਸਕੱਤਰ ਡਾ. ਸਤੀਸ਼ ਵਰਮਾ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਪੰਜਾਬੀ ਮਾਂ ਬੋਲੀ ਸਬੰਧੀ ਵਿਸ਼ਾਲ ਅਤੇ ਗਿਆਨ ਭਰਪੂਰ ਜਾਣਕਾਰੀ ਦਿੱਤੀ। ਇਸੇ ਤਰਾਂ ਹੋਰ ਵੱਖ ਵੱਖ ਬੁਲਾਰਿਆਂ ਨੇ …
Read More »ਭਾਈ ਗੁਰਇਕਬਾਲ ਸਿੰਘ ਵਲੋਂ ਭਾਈ ਅਮਰਜੀਤ ਸਿਲਕੀ ਨਾਲ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 25 ਫਰਵਰੀ (ਪ੍ਰੀਤਮ ਸਿੰਘ) ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਵਲੋਂ ਬਾਬਾ ਕੁੰਦਨ ਸਿੰਘ ਸੰਗਤ ਨਿਵਾਸ ਸਰਾਂ ਦੇ ਸੰਚਾਲਕ ਭਾਈ ਅਮਰਜੀਤ ਸਿੰਘ ਸਿਲਕੀ ਦੀ ਮਾਤਾ ਕੁਲਵੰਤ ਕੋਰ ਦਾ ਦਿਹਾਂਤ ਹੋਣ ਜਾਣ ‘ਤੇ ਉਨਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਭਾਈ ਸਾਹਿਬ ਨੇ ਕਿਹਾ ਕਿ ਮਾਤਾ ਕੁਲਵੰਤ ਕੋਰ ਨਾਮ ਬਾਣੀ ‘ਤੇ ਪਹਿਰਾ ਦੇਣ ਵਾਲੇ …
Read More »ਮਹਾ ਲਕਸ਼ਮੀ ਮੰਦਰ ਵਿਖੇ ਸ਼ਿਵਰਾਤਰੀ ਦਾ ਤਿਓਹਾਰ ਉਤਸ਼ਾਹ ਨਾਲ ਮਨਾਇਆ
ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ ਸੱਗੂ) ਸਥਾਨਕ ਸੁਲਤਾਨਵਿੰਡ ਰੋਡ ‘ਤੇ ਪੈਂਦੀ ਅਬਾਦੀ ਮੋਹਨ ਨਗਰ ਸਥਿਤ ਮਹਾ ਲਕਸ਼ਮੀ ਮੰਦਰ ਵਿਖੇ ਸ਼ਿਵਰਾਤਰੀ ਦਾ ਤਿਓਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਮੰਦਰ ਪਹੁੰਚ ਕੇ ਪੂਜਾ ਅਰਚਨਾ ਕੀਤੀ।ਸ਼ਾਮ ਸਮੇਂ ਮੰਦਰ ਕਮੇਟੀ ਸ੍ਰੀ ਸਨਾਤਨ ਧਰਮ ਸਭਾ ਵਲੋਂ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਪਹਿਲਾਂ ਬੀਬੀਆਂ ਨੇ …
Read More »ਸ਼ਿਵ ਮੰਦਿਰ ਸੁੱਕਾ ਤਲਾਬ ਵਿਖੇ ਮਹਾਂਸ਼ਿਵਰਾਤਰੀ ਦਾ ਤਿਓਹਾਰ ਸ਼ਰਧਾ ਨਾਲ ਮਨਾਇਆ
ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਸਥਾਨਕ ਸਨਾਤਨ ਧਰਮ ਸਭਾ ਸ਼ਿਵ ਮੰਦਿਰ ਸੁੱਕਾ ਤਲਾਬ ਸੁਲਤਾਨਵਿੰਡ ਰੋਡ ਵਿਖੇ ਮਹਾਂਸ਼ਿਵਰਾਤਰੀ ਦਾ ਤਿਓਹਾਰ ਸ਼ਰਧਾ ਨਾਲ ਮਨਾਇਆ ਗਿਆ।ਪ੍ਰਸਿੱਧ ਭਜਨ ਮੰਡਲੀਆਂ ਵਲੋਂ ਦੇਰ ਰਾਤ ਤੱਕ ਭੋਲੇ ਸ਼ੰਕਰ ਦਾ ਗੁਣਗਾਨ ਕਰਕੇ ਦੂਰੋਂ ਦੂਰੋਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਅੰਮ੍ਰਿਤਸਰ ਦੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਗੁਰਜੀਤ ਸਿੰਘ …
Read More »Tagging of trees begins in the precincts of historic Ram Bagh gardens
Amritsar, February 25 (Punjab Post Bureau) – Tagging of trees in the precincts of Maharaja Ranjit Singh Summer Retreat, the historic Ram Bagh gardens, began this morning in the benign shade of the “Mushkapur” tree. Some of the trees in this garden are over 200 years old, and this project ensures that the names of these species are provided for …
Read More »ਵਿਦਾਇਗੀ ਪਾਰਟੀਆਂ ਦਾ ਬਦਲਦਾ ਸਵਰੂਪ
ਵਿਜੇ ਗਰਗ ਮਲੋਟ ਵਿਦਿਅਕ ਅਦਾਰਿਆਂ ਵਿੱਚ ਜਦੋਂ ਸੀਨੀਅਰ ਕਲਾਸ ਆਪਣੀ ਪੜ੍ਹਾਈ ਜਾ ਕੋਰਸ ਪੂਰਾ ਕਰਕੇ ਜਾਂਦੀ ਹੈ ਤਾਂ ਜੂਨੀਅਰ ਕਲਾਸ ਵਲੋਂ ਜਾਣ ਵਾਲੀ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਜਾਂਦੀ ਹੈ।ਇਸ ਤਰਾਂ ਦੀ ਪ੍ਰੰਪਰਾ ਬਹੁਤ ਸਮੇ ਤੋਂ ਹੀ ਚਲੀ ਆ ਰਹੀ ਹੈ।ਸੀਨੀਅਰ ਵਿਦਿਆਰਥੀਆਂ ਦੀਆਂ ਯਾਦਾਂ ਉਸ ਸੰਸਥਾ ਨਾਲ ਜੁੜੀਆਂ ਹੁੰਦੀਆਂ ਹਨ। ਚਾਹੇ ਆਪਣਾ ਮਕਸਦ ਪੂਰਾ ਕਰਕੇ ਉਸ ਸੰਸਥਾ ਨੂੰ …
Read More »ਗੁਰੂ ਫਲਸਫੇ ਅਨੁਸਾਰ ਰਿਸ਼ਤਿਆਂ ਦੀ ਅਹਿਮੀਅਤ
ਜਸਕਰਨ ਸਿੰਘ ਸਿਵੀਆਂ ਬਠਿੰਡਾ ਕਰਤਾ ਨੇ ਧਰਤੀ ਦੀ ਬਹੁਤ ਖੂਬਸੁਰਤ ਰਚਨਾ ਕੀਤੀ ਹੈ।ਜੀਵ ਜੰਤੂਆਂ ਦੀਆਂ ਲੱਖਾਂ ਜੂਨਾਂ ਇਸ ਰਚਨਾ ਦਾ ਹਿੱਸਾ ਹਨ। ਇਨ੍ਹਾਂ ਵਿੱਚੋਂ ਸਭ ਤੋਂ ਉਤੱਮ ਜੀਵਨ ਮਨੁੱਖ ਦਾ ਹੈ।ਮਨੁੱਖੀ ਜੀਵਨ ਤੋਂ ਬਾਅਦ ਹੀ ਮੁਕਤੀ ਮਿਲਦੀ ਹੈ। ਇਸ ਗੱਲ ਦੀ ਗਵਾਹੀ ਸਾਰੇ ਧਰਮ ਵੀ ਕਰਦੇ ਹਨ। ਪ੍ਰਮਾਤਮਾ ਨੇ ਕਿੰਨੇ ਹੁਸੀਨ ਤੰਦਾਂ ਵਿਚ ਜੜ੍ਹਿਆ ਹੈ ਮਨੁੱਖ ਨੂੰ। ਇਨ੍ਹਾਂ ਸੂਖਮ ਤੰਦਾਂ …
Read More »
Punjab Post Daily Online Newspaper & Print Media