Wednesday, November 25, 2026

ਪੰਜਾਬੀ

ਅਮਨ ਸ਼ਾਂਤੀ ਨਾਲ ਪਈਆਂ ਵਿਧਾਨ ਸਭਾ ਹਲਕਾ ਖੇਮਕਰਨ `ਚ ਵੋਟਾਂ

ਭਿੱਖੀ ਵਿੰਡ, 4 ਫਰਵਰੀ (ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ) – ਵਿਧਾਨ ਸਭਾ ਹਲਕਾ ਖੇਮਕਰਨ `ਚ ਵੋਟਾਂ ਬਹੁਤ ਹੀ ਅਮਨ ਸਾਂਤੀ ਨਾਲ ਪਈਆਂ।ਪੱਤਰਕਾਰਾਂ ਦੀ ਟੀਮ ਨੇ ਵੱਖ ਵੱਖ ਪਿੰਡਾਂ ਮੱਖੀ ਕਲਾ, ਸਾਧਰਾ, ਕਾਲੇ, ਭਿੱਖੀਵਿੰਡ ਸਾਂਡਪੁਰਾ, ਦਿਆਲਪੁਰਾ ਆਦਿ ਪਿੰਡਾਂ ਦਾ ਦੋਰਾ ਕੀਤਾ, ਜਿਥੇ ਲੋਕਾਂ ਵਿਚ ਵੋਟਾਂ ਪਾਉਣ ਦਾ ਕਾਫੀ ਉਤਸਾਹ ਵੇਖਣ ਨੂੰ ਮਿਲਿਆ। ਹਰ ਪਿੰਡ ਵਿਚ 80 ਫੀਸ਼ਦ ਵੋਟ ਪੋਲਿਗ ਹੋਈ ਹੈ।ਇਸ ਮੋਕੇ …

Read More »

ਹਲਕਾ ਖੇਮਕਰਨ `ਚ ਸੁਖਪਾਲ ਭੁੱਲਰ ਦੀ ਜਿੱਤ ਯਕੀਨੀ – ਗੁਰਚੇਤ ਭੁੱਲਰ

ਭਿੱਖੀਵਿੰਡ/ ਖਾਲੜਾ, 4 ਫਰਵਰੀ (ਭਾਟੀਆ, ਕੰਬੋਕੇ, ਬਖਤਾਵਰ)- ਵਿਧਾਨ ਸਭਾ ਹਲਕਾ ਖੇਮਕਰਨ `ਚ ਹੋਏ ਭਾਰੀ ਮਤਦਾਨ ਦੌਰਾਨ ਵੋਟਰਾਂ ਵੱਲੋਂ ਉਤਸ਼ਾਹ ਵਿਖਾਏ ਜਾਣ `ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਨੇ ਪਿੰਡ ਭਗਵਾਨਪੁਰਾ ਵਿਖੇ ਸਰਪੰਚ ਗੁਰਮੇਜ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹਨਾਂ ਚੋਣਾਂ ਦੌਰਾਨ ਲੋਕਾਂ ਵੱਲੋਂ ਭਾਰੀ ਉਤਸ਼ਾਹ ਵਿਖਾਏ ਜਾਣ `ਤੇ ਜਿਥੇ ਕਾਂਗਰਸ ਪਾਰਟੀ …

Read More »

ਵਿਧਾਨ ਸਭਾ ਹਲਕਾ ਖੇਮਕਰਨ ਦੀ ਵੋਟਿੰਗ 77 ਫੀਸਦ ਰਹੀ

ਭਿੱਖੀਵਿੰਡ/ ਖਾਲੜਾ, 4 ਫਰਵਰੀ (ਭਾਟੀਆ, ਕੰਬੋਕੇ, ਬਖਤਾਵਰ)- ਪੰਜਾਬ ਵਿਧਾਨ ਸਭਾ ਚੌਣਾਂ ਦੌਰਾਨ ਹਲਕਾ ਖੇਮਕਰਨ ਅੰਦਰ 77% ਵੋਟਿੰਗ ਰਹੀ।ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਕੁਝ ਕੁ ਘਟਨਾਵਾਂ ਨੂੰ ਛੱਡ ਕੇ ਚੋਣਾਂ ਸ਼ਾਂਤੀਪੂਰਵਕ ਰਹੀਆਂ। ਹਲਕੇ ਦੇ ਵੱਖ-ਵੱਖ ਪਿੰਡਾਂ ਖਾਲੜਾ, ਚੱਕ, ਨਾਰਲੀ, ਨਾਰਲਾ, ਸਿੱਧਵਾਂ, ਵੀਰਮ, ਮਾੜੀਮੇਘਾ, ਉਧੋਕੇ, ਕੰਬਕੇ, ਡੱਲ, ਵਾਂ, ਸਿੰਘਪੁਰਾ, ਭੈਣੀ, ਚੱਕ, ਭਗਵਾਨਪੁਰਾ, ਬਾਸਰਕੇ, ਕਾਲੇ, ਸਾਂਡਪੁਰਾ, ਸਾਂਧਰਾ, ਮੱਖੀ, ਮਰਗਿੰਦਪੁਰਾ, ਕਲਸੀਆਂ, ਭੈਣੀ ਗੁਰਮੁਖ ਸਿੰਘ, …

Read More »

ਲ਼ੋਕ ਸਭਾ ਉਮੀਦਵਾਰ ਗੁਰਜੀਤ ਔਜਲਾ ਨੇ ਪਰਿਵਾਰ ਸਮੇਤ ਪਾਈ ਵੋਟ

ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਪਰਿਵਾਰਕ ਮੈਂਬਰਾਂ ਸਮੇਤ ਆਪਣੀ ਵੋਟ ਪਾਉਣ ਉਪਰੰਤ ਉਂਗਲ `ਤੇ ਲੱਗਾ ਨਿਸ਼ਾਨ ਦਿਖਾਉਂਦੇ ਹੋਏ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ।

Read More »

ਪੰਜਾਬ ਦੀ ਜਨਤਾ ਦਾ ਅਰਵਿੰਦ ਕੇਜਰੀਵਾਲ ਨੇ ਕੀਤਾ ਧੰਨਵਾਦ

ਚੰਡੀਗੜ, 4 ਫ਼ਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਨੂੰ ਜ਼ੋਰਦਾਰ ਹਮਾਇਤ ਦੇਣ ਵਾਲੀ ਪੰਜਾਬ ਦੀ ਜਨਤਾ ਦਾ ਅੱਜ ਧੰਨਵਾਦ ਕੀਤਾ। ਉਨਾਂ ਕਿਹਾ ਕਿ ‘ਆਪ’ ਨਿਸ਼ਚਤ ਤੌਰ ਉੱਤੇ ਵਿਧਾਨ ਸਭਾ ਚੋਣਾਂ ਵਿੱਚ ਰਿਕਾਰਡ ਗਿਣਤੀ ਵਿੱਚ ਸੀਟਾਂ ਹਾਸਲ ਕਰ ਕੇ ਇਤਿਹਾਸ ਰਚੇਗੀ। ਕੇਜਰੀਵਾਲ ਨੇ ਕਿਹਾ ਕਿ ਪਰਿਵਾਰਕ ਹਕੂਮਤ …

Read More »

ਅਕਾਲੀ ਦਲ ਵੱਲੋਂ ਡੇਰਾ ਸਿਰਸਾ ਦੀ ਹਮਾਇਤ ਲੈਣਾ ਸਿੱਖ ਕੌਮ ਦੀਆਂ ਭਾਵਨਵਾਂ ਨਾਲ ਖਿਲਵਾੜ – ਬਾਬਾ ਰਣਜੀਤ ਸਿੰਘ ਪਹੂਲਾ

ਹਰਚੋਵਾਲ, 3 ਫਰਵਰੀ (ਗਗਨਦੀਪ ਸਿੰਘ ਰਿਆੜ)- ਸ਼ਹੀਦ ਭਾਈ ਤਾਰੂ ਸਿੰਘ ਮਿਸ਼ਨ ਤਰਨਾਂ ਦਲ ਛੋਟਾਂ ਘੱਲੂਘਾਰਾਂ ਹਰਚੋਵਾਲ  ਦੇ ਮੁੱਖੀ ਬਾਬਾ ਰਣਜੀਤ ਸਿੰਘ ਪਹੂਲਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾਂ ਹਰਚੋਵਾਲ ਵਿਖੇ ਸੈਕੜਿਆਂ ਦੀ ਤਦਾਦ ਨਹਿੰਗ ਸਿੰਘਾਂ ਦੀ ਵਿਸ਼ੇਸ ਮੀਟਿੰਗ ਹੋਈ ।ਮੀਟਿੰਗ ਨੂੰ ਸੰਬੋਧਿਨ ਕਰਦਿਆਂ ਤਰਨਾ ਦਲ ਦੇ ਮੁੱਖੀ ਬਾਬਾ ਰਣਜੀਤ ਸਿੰਘ ਪਹੂਲਾਂ ਨੇ ਆਖਿਆ ਕਿ ਜੋ ਡੇਰਾ ਸਿਰਸਾ ਮੁੱਖੀ ਰਾਮ ਰਹੀਮ ਦੇ ਡੇਰੇ …

Read More »

ਸੰਤ ਸਮਾਜ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਕੀਤੀ ਪੁਰਜ਼ੋਰ ਅਪੀਲ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪੰਥ ਪ੍ਰਸਿਧ ਸੰਤਾਂ ਮਹਾਂ ਪੁਰਖਾਂ ਨੇ ਸਿੱਖ ਸੰਗਤਾਂ ਅਤੇ ਪੰਜਾਬ ਵਾਸੀਆਂ ਨੂੰ ਪੰਜਾਬ ਅਤੇ ਪੰਥ ਦੇ ਵਡੇਰੇ ਹਿਤਾਂ ਲਈ 4 ਫਰਵਰੀ ਨੂੰ ਚੋਣ ਨਿਸ਼ਾਨ ਤੱਕੜੀ ਉੱਤੇ ਮੋਹਰ ਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਪੁਰਜ਼ੋਰ ਅਪੀਲ ਕੀਤੀ ਹੈ।ਇਥੋਂ ਜਾਰੀ ਇਕ ਸਾਂਝੇ ਬਿਆਨ ਵਿਚ ਸੰਤ …

Read More »

ਚੋਣ ਪ੍ਰਚਾਰ ਦਾ ਢੰਗ ਬਦਲਿਆ- ਘਰ ਘਰ ਪ੍ਰਚਾਰ ਨੂੰ ਉਮੀਦਵਾਰਾਂ ਦਿੱਤੀ ਤਰਜ਼ੀਹ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ ਬਿਊਰੋ) – 2017 ਦੀਆਂ ਚੋਣਾਂ ਇਸ ਵਾਰ ਰਵਾਇਤੀ ਢੰਗ ਤਰੀਕਿਆਂ ਤੋਂ ਹਟ ਕੇ ਲੜੀਆਂ ਗਈਆਂ।ਜਿਥੇ ਚੋਣ ਕਮਿਸ਼ਨ ਵਲੋਂ ਇਹ ਚੋਣਾਂ ਜਿਥੇ ਅਮਨ ਸ਼ਾਂਤੀ ਤੇ ਨਿਰਪੱਖਤਾ ਨਾਲ ਨੇਪਰੇ ਚਾੜਣ ਦੇ ਉਪਰਾਲੇ ਕੀਤੇ, ਉਥੇ ਉਮੀਦਵਾਰਾਂ ਵਲੋਂ ਵੀ ਵੋਟਰਾਂ ਨਾਲ ਸਿੱਧਾ ਸੰਪਰਕ ਕਰਨ ਨੂੰ ਤਰਜ਼ੀਹ ਦਿਤੀ ਗਈ ਹੈ।ਚੋਣ ਲੜ ਰਹੀਆਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਵਲੋਂ ਵੱਡੀਆਂ ਰੈਲੀਆਂ …

Read More »

ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿਖੇ ਮਨਾਇਆ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ

ਅੰਮ੍ਰਿਤਸਰ, 3 ਫਰਵਰੀ (ਪ੍ਰੀਤਮ ਸਿੰਘ) ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਸਕੂਲ ਵਿਖੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਸਹਿਤ ਮਨਾਇਆ ਗਿਆ।ਸਕੂਲ ਦੇ ਬੱਚਿਆਂ ਵਲੋਂ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਬੱਚਿਆਂ ਨੇ ਕੀਰਤਨ ਦੀ ਹਾਜਰੀ ਲਾਈ ਅਤੇ ਸਿੰਘ ਸਾਹਿਬ ਭਾਈ ਬਲਵਿੰਦਰ ਸਿੰਘ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਨੇ ਬਾਬਾ …

Read More »