ਮਜੀਠਾ, 4 ਫਰਵਰੀ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਹੈ ਕਿ ਹਲਕੇ ਤੋਂ ਅਕਾਲੀ ਵਿਧਾਇਕ ਅਤੇ ਸੂਬੇ ਵਿੱਚ ਨਸ਼ਾ ਸਮਗਲਿੰਗ ਦੇ ਸਰਪ੍ਰਸਤ ਵਜੋਂ ਜਾਣੇ ਜਾਂਦੇ ਬਿਕਰਮ ਸਿੰਘ ਮਜੀਠਾ ਨੇ ਵੋਟਰਾਂ ਨੂੰ ਹਰ ਤਰ੍ਹਾਂ ਭਰਮਾਉਣ ਦੀ ਪੂਰੀ ਵਾਹ ਲਈ ਲੇਕਿਨ ਸਫਲ ਨਹੀ ਹੋ ਸਕੇ। ਉਨ੍ਹਾਂ ਕਿਹਾ ਕਿ …
Read More »ਪੰਜਾਬੀ
ਜਿਲੇ ਅੰਦਰ ਸ਼ਾਂਤਮਈ ਢੰਗ ਨਾਲ 83.47 ਫ਼ੀਸਦੀ ਹੋਈ ਪੋਲਿੰਗ – ਜ਼ਿਲਾ ਚੋਣ ਅਫਸਰ
ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲੇ ਅੰਦਰ ਅੱਜ ਪੋਲਿੰਗ ਬਹੁਤ ਹੀ ਸ਼ਾਂਤਮਈ ਢੰਗ ਨਾਲ ਮੁਕੰਮਲ ਹੋਈ। ਇਹ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫਸਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲੇ ਦੇ ਕੁੱਲ ਚਾਰ ਵਿਧਾਨ ਸਭਾ ਹਲਕਿਆਂ ’ਚ ਲਗਭਗ 83.47ਫ਼ੀਸਦੀ ਵੋਟਿੰਗ ਹੋਈ। 79-ਜਲਾਲਾਬਾਦ ’ਚ 86.46 ਫ਼ੀਸਦੀ, 80-ਫਾਜ਼ਿਲਕਾ ’ਚ 86.80 ਫ਼ੀਸਦੀ, 81-ਅਬੋਹਰ …
Read More »ਇਸ ਵਾਰ ਵੀ ਖਿਲੇਗਾ ਕਮਲ ਦਾ ਫੁੱਲ, ਜਿਆਣੀ ਦੀ ਹੋਏਗੀ ਇਤਿਹਾਸਕ ਜਿੱਤ – ਰੀਨਾ ਖੁਰਾਣਾ
ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਅੱਜ 4 ਫਰਵਰੀ ਨੂੰ ਸੰਪੰਨ ਹੋਇਆਂ ਪੰਜਾਬ ਵਿਧਾਨ ਸਭਾ ਦੀ ਚੌਣਾਂ ਵਿੱਚ ਪੰਜਾਬ ਵਿੱਚ ਤੀਜੀ ਵਾਰ ਫਿਰ ਤੋ ਅਕਾਲੀ ਭਾਜਪਾ ਗੱਠਬਧੰਨ ਦੀ ਸਰਕਾਰ ਬਣਨਾ ਤੈਅ ਹੈ। ਫਾਜ਼ਿਲਕਾ ਦੇ ਵੋਟਰਾਂ ਦੇ ਉਤਸ਼ਾਹ ਨੂੰ ਵੇਖਦੇ ਹੋਏ ਇਹ ਸਪੱਸ਼ਟ ਹੋ ਗਿਆ ਹੈ ਕਿ ਇਸ ਵਾਰ ਵੀ ਫਾਜ਼ਿਲਕਾ ਵਿਖੇ ਕਮਲ ਦਾ ਫੁੱਲ ਹੀ ਖਿਲੇਗਾ ਅਤੇ …
Read More »9ਵਾਂ ਸਲਾਨਾ ਮਹੋਤਸਵ ਦੇ ਮੌਕੇ ਤੇ ਦਿਵਿਆ ਸ਼੍ਰੀ ਰਾਮ ਕਥਾ ਦਾ ਅਯੋਜਨ
ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਦਾ 9ਵਾਂ ਸਲਾਨਾ ਉਤਸਵ ਪਰਮ ਪੂਜਨੀਕ ਸਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਦੇ ਪਵਿੱਤਰ ਆਸ਼ੀਰਵਾਦ ਨਾਲ ਮੰਦਰ ਵੇਹੜੇ ਵਿਚ ਸ਼ੁਰੂ ਹੋ ਗਿਆ ਹੈ। ਜਾਣਕਾਰੀ ਦਿੰਦੇ ਹੌਏ ਮੰਦਰ ਕਮੇਟੀ ਦੇ ਮਹਾਮੰਤਰੀ ਨਰੇਸ਼ ਜੁਨੇਜਾ ਨੇ ਦੱਸਿਆ ਕਿ ਸਲਾਨਾ ਉਤਸਵ ਦੇ ਦੌਰਾਨ ਹਰ ਰੋਜ ਦਿਵਿਆ ਸ਼੍ਰੀ ਰਾਮ ਕਥਾ ਸ਼ੁਰੂ …
Read More »ਤਿੰਨ ਝਗੜਿਆਂ ਵਿਚ ਚਾਰ ਜ਼ਖ਼ਮੀ
ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਘੁਰਕਾਂ, ਰਾਣਾ ਕਲੋਨੀ ਅਤੇ ਕੋੜਿਆਂ ਵਾਲੀ ਵਿਚ ਹੋਏ ਤਿੰਨ ਝਗੜਿਆਂ ਵਿਚ ਤਿੰਨ ਔਰਤਾਂ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਮਹਿੰਦਰ ਕੌਰ (48) ਵਾਸੀ ਪਿੰਡ ਘੁਰਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨਾਂ ਦੇ ਘਰ ਦੇ ਨੇੜੇ ਰਹਿਣ ਵਾਲੇ ਰਿਸ਼ਤੇਦਾਰ ਦੇ …
Read More »ਮਾਡਲ ਬੂਥ ਬਣੇ ਵੋਟਰਾਂ ਦੀ ਖਿੱਚ ਦਾ ਕੇਂਦਰ
ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਵਿਧਾਨ ਸਭਾ ਚੌਣਾਂ 2017 ਨੂੰ ਅਮਨੋ ਅਮਾਨ ਨਾਲ ਨਿਪੜੇ ਚਾੜਨ ਲਈ ਜਿਥੇ ਜ਼ਿਲ਼੍ਹਾ ਪ੍ਰਸ਼ਾਸਨ ਵੱਲੋ ਪੁੱਖਤਾ ਪ੍ਰਬੰਧ ਕੀਤੇ ਗਏ ਸਨ ਉਥੇ ਹੀ ਲੋਕਾਂ ਨੂੰ ਵੋਟ ਪਾਉਂਣ ਲਈ ਆਕਰਸ਼ੀਤ ਕਰਨ ਲਈ ਮਾਡਲ ਬੂਥ ਵੀ ਬਣਾਏ ਗਏ ਸਨ।ਹਲਕਾ ਫਾਜ਼ਿਲਕਾ ਵਿਖੇ ਹੇਠ ਦੱਸੇ ਕੁੱਲ 10 ਮਾਡਲ ਬੂਥ ਬਣਾਏ ਗਏ ਸਨ। ਇਹਨਾਂ ਮਾਡਲ ਬੂਥਾਂ …
Read More »ਜ਼ਿਲਾ ਪੁਲਿਸ ਮੁਖੀ ਕੇਤਨ ਪਾਟਿਲ ਨੇ ਪੈਰਾ ਮਿਲਟਰੀ ਫੋਰਸ ਤੇ ਪੰਜਾਬ ਪੁਲਿਸ ਜਵਾਨਾਂ ਨਾਲ ਕੱਢਿਆ ਮਾਰਚ
ਚੋਣ ਬੂਥਾਂ ਦਾ ਕੀਤਾ ਦੋਰਾ ਅਤੇ ਵੋਟਰਾਂ ਨਾਲ ਖਿਚਵਾਈ ਸੇਲਫ਼ੀ ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਪੰਜਾਬ ਵਿਧਾਨ ਸਭਾ ਚੋਣਾਂ 2017 ਨੂੰ ਅਮਨ ਅਮਾਨ ਅਤੇ ਸ਼ਾਂਤੀ ਨਾਲ ਨੇਪਰੇ ਚਾੜਣ ਦੇ ਲਈ ਜਿਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵੱਲੇ ਪੁਖਤਾ ਇੰਤਜਾਮ ਕੀਤੇ ਗਏ। ਹਰੇਕ ਪੋਲਿੰਗ ਸਟੇਸ਼ਨ ਦੇ ਅੰਦਰ ਅਤੇ ਬਾਹਰ ਭਾਰੀ ਸੰਖਿਆ ਵਿੱਚ ਪੈਰਾ ਮਿਲਟਰੀ ਫੋਰਸ ਅਤੇ ਪੰਜਾਬ ਪੁਲਿਸ …
Read More »ਅਕਾਲੀ-ਭਾਜਪਾ ਸਮਰੱਥਕਾਂ ਵੱਲੋਂ ਲਗਾਇਆ ਗਿਆ ਪੋਲਿੰਗ ਬੂਥ
ਧੂਰੀ, 4 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰੀ ਸਿੰਘ ਨਾਭਾ ਦੇ ਸਮਰੱਥਕਾਂ ਵੱਲੋਂ ਸਥਾਨਕ ਕ੍ਰਾਂਤੀ ਚੌਕ ਵਿਖੇ ਬੂਥ ਲਗਾਇਆ ਗਿਆ ਅਤੇ ਵੋਟਰਾਂ ਲਈ ਉਹਨਾਂ ਦੀ ਵੋਟ ਭੁਗਤਾਉਣ ਸਬੰਧੀ ਪੋਲਿੰਗ ਬੂਥ ਵੱਲੋਂ ਵੋਟਰ ਪਰਚੀਆਂ ਵੰਡੀਆਂ ਗਈਆਂ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਪ੍ਰਸ਼ੌਤਮ ਕਾਂਸਲ, ਜਗਦੇਵ ਜੱਗਾ ਸਾਬਕਾ ਕੌਂਸਲਰ, ਧਰਮਪਾਲ ਪ੍ਰਧਾਨ ਵਪਾਰ ਮੰਡਲ, ਸੋਨੂੰ ਆਦਿ ਹਾਜ਼ਰ …
Read More »ਕਾਂਗਰਸੀ ਸਮੱਰਥਕਾਂ ਨੇ ਲਗਾਇਆ ਪੋਲਿੰਗ ਬੂਥ
ਧੂਰੀ, 4 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕਾ ਧੂਰੀ ਤੋਂ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਸਮਰੱਥਕਾਂ ਵੱਲੋਂ ਸਥਾਨਕ ਕ੍ਰਾਂਤੀ ਚੌਕ ਵਿਖੇ ਬੂਥ ਲਗਾਇਆ ਗਿਆ ਅਤੇ ਵੋਟਰਾਂ ਲਈ ਉਹਨਾਂ ਦੀ ਵੋਟ ਭੁਗਤਾਉਣ ਸਬੰਧੀ ਪੋਲਿੰਗ ਬੂਥ ਵੱਲੋਂ ਵੋਟਰ ਪਰਚੀਆਂ ਦਿੱਤੀਆਂ ਗਈਆਂ। ਇਸ ਮੌਕੇ ਤਰਸੇਮ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ, ਪੱਪੀ ਐਮ.ਸੀ, ਜਸਵੰਤ ਰਾਏ ਗੁਪਤਾ, ਰੰਗੀ ਰਾਮ, ਬੋਬੀ, ਮੰਟੂ, ਮਿੱਠਾ ਆਦਿ …
Read More »ਵਿਧਾਨ ਸਭਾ ਹਲਕਾ ਧੂਰੀ `ਚ ਅਮਨ ਅਮਾਨ ਨਾਲ ਪਈਆਂ ਵੋਟਾਂ
ਧੂਰੀ, 4 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਵਿਧਾਨ ਸਭਾ ਹਲਕਾ ਧੂਰੀ `ਚ ਵੋਟਾਂ ਅਮਨ ਅਮਾਨ ਨਾਲ ਪਈਆਂ। ਸਥਾਨਕ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੋਲਿੰਗ ਬੂਥ ਵਿਖੇ ਆਪਣੀ ਡਿਊਟੀ ਨਿਭਾਅ ਰਹੇ ਕਰਮਚਾਰੀ ਅਤੇ ਕਤਾਰ ਵਿੱਚ ਲੱਗੇ ਵੋਟਰ ਆਪਣੀ ਵੋਟਰ ਪਰਚੀ ਦਿਖਾਉਂਦੇ ਹੋਏ ।
Read More »
Punjab Post Daily Online Newspaper & Print Media