ਅਲਗੋਂ ਕੋਠੀ/ ਘਰਿਆਲਾ, 30 ਜਨਵਰੀ (ਹਰਦਿਆਲ ਭੈਣੀ, ਰਾਜਵਿੰਦਰ ਰਾਜੂ)- ਅਕਾਲੀ ਦਲ ਦੇ ਰਾਜ ਵਿਚ ਪੰਜਾਬ ਵਾਸੀਆਂ ਨੇ ਸਹੂਲਤਾਂ ਦਾ ਜੋ ਨਿੱਘ ਮਾਣਿਆ ਹੈ, ਉਹ ਹੋਰ ਕਿਸੇ ਸਰਕਾਰ ਦੇ ਰਾਜ ਵਿਚ ਨਹੀਂ ਮਿਲ ਸਕਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਘਰਿਆਲੀ ਦਾਸੂਵਾਲ ’ਚ ਸਰਪੰਚ ਡਾ: ਹਰਦਿਆਲ ਸਿੰਘ ਦੇ ਗ੍ਰਹਿ ਵਿਖੇੇ ਚੋਣ ਮੀਟਿੰਗ ਨੂੰ …
Read More »ਪੰਜਾਬੀ
ਲਾਖਣਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਵਿਦਾਇਗੀ ਪਾਰਟੀ ਦਾ ਆਯੋਜਨ
ਅਲਗੋਂ ਕੋਠੀ/ ਘਰਿਆਲਾ, 30 ਜਨਵਰੀ (ਹਰਦਿਆਲ ਭੈਣੀ, ਰਾਜਵਿੰਦਰ ਰਾਜੂ)- ਸੈਂਟ ਸੋਲਜ਼ਰ ਸੀਨੀਅਰ ਸੈਕੰਡਰੀ ਸਕੂਲ ਲਾਖਣਾ ਵਿਖੇ 11ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਆਯੋਜਿਤ ਕੀਤੀ ਗਈ।ਵਿਦਿਆਰਥੀਆਂ ਵੱਲੋਂ ਰੰਗਾਰੰਮ ਪ੍ਰੋਗਰਾਮ ਪੇਸ਼ ਕਰਨ ਤੋਂ ਇਲਾਵਾ ਹਾਸਰਸ ਕੁੰਮੈਂਟ ਕੀਤੇ ਗਏ। 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਤੇ ਵਿਅੰਗ ਕੱਸੇ।ਪ੍ਰਿੰਸੀਪਲ ਮੈਡਮ ਡਾ: ਪ੍ਰਿਤਪਾਲ ਕੌਰ ਭੁੱਲਰ ਨੇ ਵਿਦਿਆਰਥੀਆਂ ਨੂੰ ਇਸ …
Read More »ਪਿੰਡ ਘਰਿਆਲਾ ਵਿਖੇ 60 ਪਰਿਵਾਰਾਂ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਦਾ ਪੱਲਾ ਫੜਿਆ
ਅਲਗੋਂ ਕੋਠੀ/ ਘਰਿਆਲਾ, 30 ਜਨਵਰੀ (ਹਰਦਿਆਲ ਭੈਣੀ, ਰਾਜਵਿੰਦਰ ਰਾਜੂ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਦੇ ਪਿੰਡ ਘਰਿਆਲਾ ਵਿਖੇ ਤਰਸੇਮ ਸਿੰਘ, ਦਲਬੀਰ ਸਿੰਘ, ਦਲਜੀਤ ਸਿੰਘ ਬਲਾਕ ਸੰਮਤੀ ਮੈਂਬਰ ਅਤੇ ਨਿਸ਼ਾਨ ਸਿੰਘ ਭੋਲਾ ਦੀ ਅਗਵਾਈ ਹੈਠ ਤਰਸੇਮ ਸਿੰਘ ਦੇ ਗ੍ਰਹਿ ਵਿਖੇ ਭਾਰੀ ਇਕੱਠ ਮੋਕੇ 60 ਪਰਿਵਾਰਾਂ ਨੇ ਕਾਂਗਰਸ ਛੱਡ ਅਕਾਲੀ ਦਲ ਦਾ ਪੱਲਾ ਫੜਿਆ। ਇਸ ਮੋਕੇ ਅਕਾਲੀ ਦਲ ਦੇ ਉਮੀਦਵਾਰ ਪੋ੍ਰ: …
Read More »ਗੁਰਬਾਣੀ ਦੀ ਬੇਅਦਬੀ ਅਤੇ ਸ਼ੋਸ਼ਲ ਮੀਡੀਆ `ਤੇ ਘਿਨਾਉਣੀਆਂ ਹਰਕਤਾਂ ਤੋਂ ਬਾਜ਼ ਆਉਣ ਸ਼ਰਾਰਤੀ- ਜਥੇਦਾਰ ਗਿ. ਗੁਰਬਚਨ ਸਿੰਘ
ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ ਬਿਊਰੋ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਜਾਰੀ ਪ੍ਰੈਸ ਨੋਟ ਵਿੱਚ ਆਖਿਆ ਹੈ ਕਿ ਦਿਨ-ਬ-ਦਿਨ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਸ਼ੋਸ਼ਲ ਮੀਡੀਆ ਵਿਚ ਗੁਰੂ ਸਾਹਿਬਾਨਾਂ ਦੀਆਂ ਭੱਦੀਆਂ ਤਸਵੀਰਾਂ, ਜਿਨ੍ਹਾਂ ਨੂੰ ਵੇਖਦਿਆਂ ਸਾਰ ਹੀ ਸਿੱਖਾਂ ਦਾ ਕ੍ਰੋਧ ਹੱਦ ਬੰਨੇ ਟੱਪ ਜਾਂਦਾ ਹੈ। ਜਿਸ ਨੂੰ ਬਾਰ ਬਾਰ ਕੰਟਰੋਲ ਕਰਨਾ ਅਸੰਭਵ ਹੈ।ਅਜਿਹੇ ਵਿਅਕਤੀ …
Read More »ਪਿੰਡ ਨੇ ਨੌਜਵਾਨਾਂ ਨੇ ਖੁੱਲੇ ਅਸਮਾਨ ਹੇਠ ਤਰਪੈਲ ਬੰਨ ਕੇ ਰਹਿ ਰਹਿ ਰਹੇ ਬਜੁੱਰਗ ਨੂੰ ਦਿਤੀ ਛੱਤ
ਭਿੱਖੀਵਿੰਡ,30 ਜਨਵਰੀ (ਗੁਰਪ੍ਰਤਾਪ ਸਿੰਘ ਜੱਜ)- ਲੰਮੇ ਸਮੇਂ ਤੋਂ ਕੜਾਕੇ ਦੀ ਠੰਡ ਵਿੱਚ ਗਰੀਬੀ ਨਾਲ ਜੂਝਦਾ ਹੋਇਆ ਵਿਹੜੇ ਵਿੱਚ ਬਾਹਰ ਹੀ ਖੁੱਲੇ ਅਸਮਾਨ ਹੇਠ ਆਪਣੇ ਮੰਜੇ ਉਪਰ ਤਰਪੈਲ ਬੰਨ ਕੇ ਰਹਿ ਗੁਜ਼ਰ ਬਸਰ ਕਰ ਰਹੇ ਬਜੁੱਰਗ ਦੀ ਸਮੇ ਦੀਆਂ ਸਰਕਾਰਾਂ ਨੇ ਕੋਈ ਵੀ ਸਾਰ ਨਹੀ ਲਈ। ਲੇਕਿਨ ਹੁਣ ਪਿੰਡ ਦੇ ਸਮਾਜ ਸੇਵੀ ਨੋਜਵਾਨਾਂ ਗੁਰਸਾਹਿਬ ਸਿੰਘ, ਮਾਸਟਰ ਪ੍ਰਮਜੀਤ ਸਿੰਘ, ਪਿੰਡ ਮੱਖੀ ਕਲਾਂ …
Read More »ਸੁਖਪਾਲ ਸਿੰਘ ਭੁੱਲਰ ਨੂੰ ਬਹੁਤ ਹੀ ਵੱਡੀ ਲੀਡ ਨਾਲ ਜਿੱਤਾ ਕੇ ਇਤਹਾਸ ਸਿਰਜਾਂਗੇ- ਲਵਪ੍ਰੀਤ ਮੱਖੀ ਕਲਾਂ
ਭਿੱਖੀਵਿੰਡ, 30 ਜਨਵਰੀ (ਪੰਜਾਬ ਪੋਸਟ- ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ)- ਕਾਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਦੇ ਬਹੁਤ ਜੀ ਨਜਦੀਕੀ ਲਵਪ੍ਰੀਤ ਸਿੰਘ ਭੁੱਲਰ ਮੱਖੀ ਕਲਾਂ ਨੇ ਸੁਖਪਾਲ ਸਿੰਘ ਭੁੱਲਰ ਨੂੰ 3 ਲੱਖ ਦਾ ਚੋਣ ਫੰਡ ਦੇਣ ਮੋਕੇ ਗੱਲਬਾਤ ਕਰਦਿਆਂ ਕਿਹਾ ਕੇ ਸੁਖਪਾਲ ਸਿੰਘ ਭੁੱਲਰ ਨੂੰ ਬਹੁਤ ਹੀ ਵੱਡੀ ਲੀਡ ਨਾਲ ਜਿੱਤਾ ਕੇ ਇਤਹਾਸ ਸਿਰਜਾਂਗੇ। ਜਿੰਨਾਂ ਅਕਾਲੀਆ ਨੇ ਕਾਗਰਸ ਵਰਕਰਾਂ ਨਾਲ ਧੱਕੇਸ਼ਾਹੀਆਂ …
Read More »ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਰਾਜ ਤੋਂ ਹਰ ਵਰਗ ਪ੍ਰੇਸ਼ਾਨ- ਸੁਖਪਾਲ ਭੁੱਲਰ
ਅਲਗੋਕੋਠੀ/ ਅਮਰਕੋਟ, 30 ਜਨਵਰੀ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਰਾਜ ਤੋਂ ਹਰ ਵਰਗ ਪ੍ਰੇਸ਼ਾਨ ਰਿਹਾ ਹੈ, ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੇ ਪਿੰਡ ਅਲਗੋ ਕਲਾਂ ਵਿਖੇ ਜਥੇਦਾਰ ਮਿਲਖਾ ਸਿੰਘ ਅਲਗੋਂ ਦੀ ਪ੍ਰਧਾਨਗੀ ਹੇਠ ਜਗਜੀਤ ਸਿੰਘ ਖਹਿਰਾ ਦੇ ਗ੍ਰਹਿ ਵਿਖੇ ਕਰਵਾਈ ਇਕ ਚੋਣ ਮੀਟਿੰਗ ਦੋਰਾਨ …
Read More »ਨਵਨਿਯੁੱਕਤ ਮਹਿਲਾ ਕਾਂਗਰਸੀ ਆਗੂ ਮੈਡਮ ਹਰਪ੍ਰੀਤ ਪਿੰਕੀ ਨੇ ਸਾਥੀਆਂ ਸਮੇਤ ਕੀਤਾ ਚੋਣ ਪ੍ਰਚਾਰ
ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ- ਸੰਧੂ)- ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਰਕਦਾ ਅਹੁੱਦੇਦਾਰ ਤੇ ਕੇਂਦਰੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਓਮ ਪ੍ਰਕਾਸ਼ ਸੋਨੀ ਵੱਲੋਂ ਵਾਰਡ ਨੰ: 59 ਦੀ ਨਵਨਿਯੁੱਕਤ ਮਹਿਲਾ ਕਾਂਗਰਸੀ ਆਗੂ ਮੈਡਮ ਹਰਪ੍ਰੀਤ ਕੋਰ ਪਿੰਕੀ ਵਲੋਂ ਆਪਣੇ ਸਾਥੀਆਂ ਕੰਵਰਜੀਤ ਸਿੰਘ, ਜੋਤੀ ਚੀਦਾ, ਕੁਲਦੀਪ ਕੋਰ, ਪਿੰਕੀ, ਮਨਜੀਤ ਸਿੰਘ, ਅਮਰਿੰਦਰ ਸਿੰਘ, ਦੀਪਕ, ਲਖਬੀਰ ਸਿੰਘ, ਵਿਸ਼ਾਲ ਪਾਸਟਰ, ਸੁਧਾ, ਸੋਨੀ ਆਦਿ ਨੂੰ ਨਾਲ ਲੈ …
Read More »ਵਿਰੋਧੀਆਂ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਏਜੰਡਾ ਨਹੀਂ- ਮਜੀਠੀਆ
ਚਵਿੰਡਾ ਦੇਵੀ, 29 ਜਨਵਰੀ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਿਰੋਧੀਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਟੋਪੀਵਾਲਿਆਂ ਅਤੇ ਕਾਂਗਰਸ ਨੂੰ ਇਲਜਾਮਾਂ ਅਤੇ ਝੂਠ ਫਰੇਬ ਦੀ ਰਾਜਨੀਤੀ ਤੋਂ ਬਾਹਰ ਨਿਕਲ ਕੇ ਵਿਕਾਸ ਦੇ ਏਜੰਡੇ, ਪੰਜਾਬ ਅਤੇ ਲੋਕ ਮੁੱਦਿਆਂ ਪ੍ਰਤੀ ਸੰਜੀਦਾ ਪਹੁੰਚ ਅਪਣਾਉਣ ਦੀ ਸਲਾਹ ਦਿਤੀ ਹੈ। ਪਿੰਡ ਫਤੂਭੀਲਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ …
Read More »ਅਕਾਲੀ ਭਾਜਪਾ ਗਠਜੋੜ ਆਪਣੀ ਕਾਰਗੁਜ਼ਾਰੀ ਦੇ ਸਿਰ ‘ਤੇ ਮੰਗ ਰਿਹਾ ਹੈ ਵੋਟਾਂ -ਮਜੀਠੀਆ
ਟਾਹਲੀ ਸਾਹਿਬ, 29 ਜਨਵਰੀ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਟੋਪੀਵਾਲਿਆਂ ਦੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਨਾ ਕਰਨ ਕਰਕੇ ਪੰਜਾਬੀਆਂ ਨੇ ਕੇਜਰੀਵਾਲ ਵਲੋਂ ਖੁਦ ਮੁੱਖ ਮੰਤਰੀ ਬਣ ਕੇ ਉਹਨਾਂ ਉਤੇ ਹਕੂਮਤ ਕਰਨ ਦੀ ਗੇਮ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਪੰਜਾਬ ਵਿਚ ਤੀਜੀ ਵਾਰ ਵੀ ਗਠਜੋੜ …
Read More »
Punjab Post Daily Online Newspaper & Print Media