Wednesday, November 25, 2026

ਪੰਜਾਬੀ

ਹਲਕਾ ਉਤਰੀ ‘ਚ ਬੀਜੇਪੀ ਨੂੰ ਵੱਡਾ ਝਟਕਾ- ਸਾਬਕਾ ਕੌਂਸਲਰ ਬਿੱਲਾ ਤੇ ਆਰ.ਐਸ.ਐਸ ਆਗੂ ਕਮਲ ਕਿਸ਼ੋਰ ਸ਼ਰਮਾ ਨੇ ਫੜਿਆ ਝਾੜੂ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਲੋਕਾਂ ਦੀ ਸੇਵਾ ਕਰਨ ਵਾਲੇ ਆਗੂ ਨਹੀਂ ਮਿੱਟੀ ਦੇ ਮਾਧੋ ਚਾਹੀਦੇ ਨੇ ਭਾਜਪਾ ਪਾਰਟੀ ਨੂੰ। ਉਕਤ ਸ਼ਬਦਾਂ ਦਾ ਪ੍ਰਗਟਾਵਾ ਵਾਰਡ ਨੰ. 6 ਦੇ ਸਾਬਕਾ ਕੌਂਸਲਰ ਗੁਰਸ਼ਰਨ ਬਿੱਲਾ ਨੇ ‘ਆਪ’ ਦੇ ਹਲਕਾ ਉਤਰੀ ਦੇ ਉਮੀਦਵਾਰ ਮਨੀਸ਼ ਅਗਰਵਾਲ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰਨ ਮੌਕੇ ਕੀਤਾ। ਸਾਬਕਾ ਕੌਂਸਲਰ ਬਿੱਲਾ ਤੇ ਆਰ.ਐਸ.ਐਸ ਦੇ …

Read More »

ਅਕਾਲੀ ਕੌਰ ਸਿੰਘ ਦੀ ਯਾਦ ਨੂੰ ਸਮਰਪਿਤ ਧਾਰਿਮਕ ਸਮਾਗਮ 23 ਜਨਵਰੀ ਨੂੰ – ਪ੍ਰੋ. ਬਡੂੰਗਰ

ਅੰਮ੍ਰਿਤਸਰ, 19 ਜਨਵਰੀ (ਗੁਰਪ੍ਰੀਤ ਸਿੰਘ)-  ਪੰਥ ਪ੍ਰਸਿੱਧ ਵਿਦਵਾਨ ਤੇ ਸਾਹਿਤਕਾਰ ਅਕਾਲੀ ਕੌਰ ਸਿੰਘ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ 23 ਜਨਵਰੀ ਦਿਨ ਸੋਮਵਾਰ ਨੂੰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ ਦੇ ਦੀਵਾਨ ਹਾਲ ਵਿਖੇ ਕਰਵਾਇਆ ਜਾਵੇਗਾ।ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 23 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ …

Read More »

ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਵੋਟ ਦੇ ਸਹੀ ਇਸਤੇਮਾਲ ਬਾਰੇ ਕੀਤਾ ਜਾਗਰੂਕ

ਸਮਰਾਲਾ, 19 ਜਨਵਰੀ (ਬਲਬੀਰ ਬੱਬੀ)- ਵੋਟਰਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਕੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਵਿੱਢੀ ਗਈ ਸਵੀਪ ਮੁਹਿੰਮ ਤਹਿਤ, ਚੋਣ ਰਜਿਸਟ੍ਰੇਸ਼ਨ ਅਸਫਰ-ਕਮ-ਉਪ ਮੰਡਲ ਮੈਜਿਸਟ੍ਰੇਟ ਸਮਰਾਲਾ ਡਾ: ਨਿੱਧੀ ਕਲੋਤਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸਵੀਪ ਨੋਡਲ ਅਫਸਰ-ਕਮ-ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਦੀ ਅਗਵਾਈ ’ਚ ਪਿੰਡ ਅਜਲੌਦ ਅਤੇ ਬੰਬ ਵਿਖੇ ‘ਤੁਹਾਡੀ ਵੋਟ ਤੁਹਾਡੀ ਅਵਾਜ਼’ ਵਿਸ਼ੇ `ਤੇ ਨੁਕੜ ਨਾਟਕ …

Read More »

ਯਾਦਗਾਰੀ ਹੋ ਨਿਬੜਿਆ ਪਿੰਡ ਖੱਟਰਾਂ ਵਿਖੇ ਮਨਾਇਆ ਧੀਆਂ ਦੀ ਲੋਹੜੀ ਦਾ ਤਿਉਹਾਰ

ਸ਼ਮਰਾਲਾ, 19 ਜਨਵਰੀ (ਬਲਬੀਰ ਬੱਬੀ)- ਕੋਹਿਨੂਰ ਵੈਲਫੇਅਰ ਐਡ ਸਪੋਰਟਸ ਕਲੱਬ ਖੱਟਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 7ਵਾਂ ਧੀਆਂ ਦੀ ਲੋਹੜੀ ਅਤੇ ਸਭਿਆਚਾਰ ਪ੍ਰੋਗਰਾਮ ਜੋਗਿੰਦਰ ਸਿੰਘ ਕੇਨੈਡਾ ਅਤੇ ਪਰਮਜੀਤ ਸਿੰਘ ਰਾਈਆਂ ਦੀ ਯਾਦ ਨੂੰ ਸਪਰਪਿਤ ਕਰਵਾਇਆ ਗਿਆ। ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਿੱਥੇ ਇਸ ਸਾਲ ਪਿੰਡ ਦੀਆਂ 16 ਨਵ-ਜੰਮੀਆਂ ਧੀਆਂ ਦੀ ਲੋਹੜੀ …

Read More »

ਭਾਰਤੀ ਨੌਜਵਾਨ ਹਾਮਿਦ ਅਨਸਾਰੀ ਦੀ ਪਾਕਿ ਜੇਲ ਤੋਂ ਰਿਹਾਈ ਅਤੇ ਵਤਨ ਵਾਪਸੀ ਦੀ ਅਪੀਲ

ਅੰਮ੍ਰਿਤਸਰ, 19 ਜਨਵਰੀ (ਦੀਪ ਦਵਿੰਦਰ ਸਿੰਘ)- ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਜਨਰਲ ਸਕੱਤਰ ਗੁਰਦੇਵ ਸਿੰਘ ਮਹਿਲਾਂਵਾਲਾ, ਸਕੱਤਰ ਕਮਲ ਗਿੱਲ ਅਤੇ ਪਾਕਿਸਤਾਨ-ਇੰਡੀਆ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕਰੇਸੀ ਦੇ ਮੈਂਬਰ ਜਤਿਨ ਦੇਸਾਈ ਅਤੇ ਹਰੀਸ਼ ਕਿਦਵਈ ਨੇ ਇੱਕ ਸਾਂਝੇ ਬਿਆਨ ਵਿਚ ਭਾਰਤ ਸਰਕਾਰ ਨੂੰ ਭਾਰਤੀ ਨੌਜਵਾਨ ਹਾਮਿਦ ਅਨਸਾਰੀ ਦੀ ਪਾਕਿ ਜੇਲ ਤੋਂ ਰਿਹਾਈ ਅਤੇ ਵਤਨ ਵਾਪਸੀ ਦੀ ਅਪੀਲ ਕੀਤੀ ਹੈ …

Read More »

ਪੱਟੀ ਹਲਕੇ ਵਿਚ ਅਕਾਲੀ ਦਲ ਤੇ ਕੈਰੋਂ ਪਰਿਵਾਰ ਨੂੰ ਵੱਡਾ ਝਟਕਾ

ਪੱਟੀ, 19 ਜਨਵਰੀ (ਅਵਤਾਰ ਸਿੰਘ  ਢਿੱਲੋਂ)- ਪੱਟੀ ਵਿਧਾਨ ਸਭਾ ਹਲਕਾ ਅੰਦਰ ਅਕਾਲੀ ਦਲ ਨੂੰ ਉਸ ਵੇਲੇ ਭਾਰੀ ਝਟਕਾ ਲੱਗਾ ਅਤੇ ਰਾਜਨੀਤਕ ਸਥਿਤੀ ਵਿੱਚ ਉਸ ਵੇਲੇ ਜਬਰਦਸਤ ਤਬਦੀਲੀ ਆਈ ਜਦੋ ਆਮ ਆਦਮੀ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਗੁਰਮਹਾਵੀਰ ਸਿੰਘ ਸੰਧੂ ਸਰਹਾਲੀ, ਮਿਲਕਫੈਡ ਵੇਰਕਾ ਦੇ ਸਾਬਕਾ ਚੇਅਰਮੈਨ ਮੱਖਣ ਸਿੰਘ ਸ਼ਕਰੀ, ਨਗਰ ਕੌਸਲ ਪੱਟੀ ਦੇ ਸਾਬਕਾ ਸੀਨੀ: ਮੀਤ ਪ੍ਰਧਾਨ ਕੇਵਲ ਕ੍ਰਿਸ਼ਨ ਸ਼ਰਮਾ, ਦਿਲਬਾਗ …

Read More »

ਬੈਂਕ ਮੁਲਾਜਮਾਂ ਦੀਆਂ ਚੋਣ ਡਿਉਟੀਆਂ ਲੱਗਣ ਕਾਰਨ ਗ੍ਰਾਹਕ ਪ੍ਰੇਸ਼ਾਨ

ਪੱਟੀ, 19 ਜਨਵਰੀ (ਅਵਤਾਰ ਸਿੰਘ  ਢਿੱਲੋਂ) – ਦੇਸ਼ ਭਰ ਵਿੱਚ ਨੋਟਬੰਦੀ ਕਾਰਨ ਅੱਜ ਤੱਕ ਸਾਰਾ ਦੇਸ਼ ਪ੍ਰੇਸ਼ਾਨੀ ਨਾਲ ਜੂਝ ਰਿਹਾ ਸੀ।ਪਰ ਲੋਕਾਂ ਦੀ ਪ੍ਰੇਸ਼ਾਨੀ ਦਾ ਅਜੇ ਤੱਕ ਮੁਕਮੰਲ ਹੱਲ ਨਿਕਲਿਆ ਨਹੀ ਸੀ ਕਿ  ਬੈਕਾਂ ਦੇ ਗਾਹਕਾ ਵਿੱਚ ਉਸ ਸਮੇ ਪ੍ਰੇਸ਼ਾਨੀ ਵਿੱਚ ਹੋਰ ਵਾਧਾ ਹੋਇਆ, ਜਦ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਬੈਕ ਵਿੱਚ ਸੇਵਾਵਾ ਨਿਭਾਅ ਰਹੇ ਕਰਮਚਾਰੀਆ ਦੀਆ ਡਿਉਟੀਆ ਲੱਗਣ …

Read More »

ਮਹਿਤਾ ਪੁਲੀਸ ਵਲੋ ਲੋਕਾਂ ਨੂੰ ਅਸਲਾ ਜਮਾਂ੍ਹ ਕਰਵਾਉਣ ਦੀਆਂ ਹਦਾਇਤਾਂ ਜਾਰੀ

ਚੌਕ ਮਹਿਤਾ, 19 ਜਨਵਰੀ (ਜੋਗਿੰਦਰ ਸਿੰਘ ਮਾਣਾ)- ਡੀ.ਐਸ.ਪੀ ਜੰਡਿਆਲਾ ਸੀਤਲ ਸਿੰਘ ਅਤੇ ਪੁਲੀਸ ਥਾਣਾ ਮਹਿਤਾ ਚੌਕ ਦੇ ਐਸ.ਐਚ.ਓ ਵਿਜੇ ਕੁਮਾਰ ਨੇ ਸਾਂਝੇ ਤੌਰ ਤੇ ਦਸਿਆ ਕਿ ਅਸਲਾਧਾਰਕਾਂ ਨੂੰ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਮੁਤਾਬਿਕ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਅਪਣਾ ਅਸਲਾ ਫੋਰਨ ਥਾਣੇ ਵਿੱਚ ਜਮਾਂ੍ਹ ਕਰਵਾਉਣ ਨਹੀਂ ਤਾਂ ਉਹਨਾਂ ਖਿਲਾਫ ਕਾਰਵਾਈ ਕਰਦਿਆਂ ਉਹਨਾਂ ਦੇ ਲਾਇਸੈਂਸ ਕੈਂਸਲ ਕਰ ਦਿਤੇ ਜਾਣਗੇ।ਪ੍ਰੈਸ ਨਾਲ …

Read More »

ਪੰਜਾਬ ਵਿੱਚ ਤੀਸਰੀ ਵਾਰ ਵੀ ਬਣੇਗੀ ਅਕਾਲੀ ਸਰਕਾਰ- ਡਾ: ਦਲਬੀਰ ਸਿੰਘ ਕੋਟਲਾ

ਚੌਕ ਮਹਿਤਾ, 19 ਜਨਵਰੀ (ਜੋਗਿੰਦਰ ਸਿੰਘ ਮਾਣਾ)- ਪੰਜਾਬ ਵਿੱਚ ਤੀਸਰੀ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਅਤੇ ਵਿਰੋਧੀਆਂ ਨੂੰ ਇਹ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਲੋਟੂਆਂ ਅਤੇ ਬਾਹਰੋਂ ਆਏ ਧਾੜਵੀਆਂ ਨੂੰ ਮੂੰਹ ਨਹੀਂ ਲਾਉਂਦੇ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅਜ ਹਲਕਾ ਜੰਡਿਆਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਡਾ: ਦਲਬੀਰ ਸਿੰਘ ਕੋਟਲਾ ਨੇ ਪਿੰਡ ਉਦੋ …

Read More »

ਵਿਕਾਸ ਦੀ ਰਫ਼ਤਾਰ ਬਣਾਈ ਰੱਖਣ ਲਈ ਮਜੀਠੀਆ ਨੂੰ ਕਾਮਯਾਬ ਕਰੋ – ਮਜੀਠਾ, ਗਿੱਲ

ਜੈਂਤੀਪੁਰ, 19 ਜਨਵਰੀ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਵਿਕਾਸ ਕਰਾ ਕੇ ਹਲਕੇ ਦੀ ਨੁਹਾਰ ਬਦਲੀ ਹੈ, ਇਸ ਲਈ ਸਾਡੀ ਵੋਟ ਦਾ ਅਸਲੀ ਹੱਕਦਾਰ ਮਜੀਠੀਆ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਰਾਜ ਸਭਾ ਮੈਂਬਰ ਰਾਜ ਮਹਿੰਦਰ ਸਿੰਘ ਮਜੀਠਾ ਅਤੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਤਲਬੀਰ ਸਿੰਘ ਗਿੱਲ ਨੇ ਪਿੰਡ ਕੋਟਲੀ ਮਲੀਆਂ ਅਤੇ ਕਾਦਰਾਬਾਦ …

Read More »