Wednesday, November 25, 2026

ਪੰਜਾਬੀ

Clay modelling activity organized in SGH Pub. School Airport Road

Amritsar, November 21 (Punjab Post Bureau) – Clay modelling activity was organized in Sri Guru Harkrishan Public School Airport Road. The students of 2nd class participated with great enthusiasm and made different types of figures by using closured clay. They made models of flowers, fruits and vegetables with clay. The students made not only models but also explained about models.Principal …

Read More »

ਦੁਕਾਨਾਂ ‘ਤੇ ਲਗਾਏ ਜਾਣਗੇ ਤੰਬਾਕੂ ਸੰਬਧੀ ਚੇਤਾਵਨੀ ਬੋਰਡ – ਵਿਉਪਾਰ ਮੰਡਲ

ਪਠਾਨਕੋਟ, 21 ਨਵੰਬਰ (ਪੰਜਾਬ ਪੋਸੇਟ ਬਿਊਰੋ)- ਜਿਲ੍ਹੇ ਨੂੰ ਪੂਰੀ ਤਰਾਂ ਤੰਬਾਕੂ ਮੁਕਤ ਕਰਨ ਲਈ ਅੱਜ ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਸਿਵਲ ਸਰਜਨ ਡਾ.ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਂਠ ਜਨਰੇਸ਼ਨ ਸੇਵੀਅਰ ਐਸੋਸ਼ੀਏਸਨ ਮੋਹਾਲੀ ਦੇ ਸਹਿਯੋਗ ਨਾਲ ਇੱਕ ਦਿਨਾਂ ਜਿਲਾ੍ਹ ਟਾਸਕ ਫੋਰਸ ਤੰਬਾਕੂ ਕੰਟਰੋਲ ਸੈਲ ਦੀ ਸੈਂਸੀਟਾਈਜੇਸ਼ਨ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਜਿਲਾਂ ਅਤੇ ਬਲਾਕਾਂ ਤੋ ਆਏ ਨੋਡਲ ਅਫਸਰ( ਤੰਬਾਕੂ ਕੰਟਰੋਲ …

Read More »

ਨੋਟ ਬੰਦੀ ਮਾਮਲੇ ‘ਚ ਕਾਂਗਰਸੀ ਵਰਕਰਾਂ ਨੇ ਫੂਕੇ ਮੋਦੀ, ਜੇਟਲੀ ਤੇ ਅਮਿਤ ਸ਼ਾਹ ਦੇ ਪੁਤਲੇ

ਅੰਮ੍ਰਿਤਸਰ, 21 ਨਵੰਬਰ (ਜਗਦੀਪ ਸਿੰਘ ਸੱਗੂ)- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਬਿਨਾਂ ਕਿਸੇ ਠੋਸ ਯੋਜਨਾ  ਦੇ ਦੇਸ਼ ਦੀ ਜਨਤਾ ਦੇ ਉਪਰ ਠੋਸੀ ਗਈ ਨੋਟੀਬੰਦੀ ਦੇ ਖਿਲਾਫ ਕਾਂਗਰਸੀ ਵਰਕਰਾਂ ਸਮੇਤ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਉਪਰ ਪ੍ਰਦਰਸ਼ਨ ਕਰ ਕੇ ਆਮ ਆਦਮੀ ਦੇ ਦੁਸ਼ਮਣ ਬਣ ਚੁੱਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਵਿੱਤ ਮੰਤਰੀ  ਅਰੂਣ ਜੇਟਲੀ ਅਤੇ ਕੌਮੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਪੁਤਲੇ ਫੂਕੇ …

Read More »

ਕਾਂਗਰਸ ਦੀ ਡੁੱਬ ਰਹੀ ਬੇੜੀ ਨੂੰ ਪਾਰ ਨਹੀਂ ਲੰਘਾ ਸਕੇਗਾ ਕੈਪਟਨ – ਮਜੀਠੀਆ

ਮਜੀਠਾ, 21 ਨਵੰਬਰ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਡੁੱਬ ਰਹੀ ਬੇੜੀ ਨੂੰ ਪਾਰ ਲੰਘਾਉਣ ਲਈ ਅੱਕੀ ਪਲਾਹੀ ਹੱਥ ਮਾਰ ਰਿਹਾ ਹੈ ਕਿ ਜਿਵੇਂ ਕਿਵੇਂ ਔਖੇ ਸੌਖੇ ਇੱਕ ਵਾਰ ਮੁੱਖ ਮੰਤਰੀ ਬਣ ਜਾਈਏ।ਪਰ ਜਿਸ ਦਾ ਸਾਰਾ ਧਿਆਨ ਹੀ ਬਾਡਰ ਤੋਂ ਪਾਰ ਲਗਾ ਰਹਿੰਦਾ ਹੋਵੇ …

Read More »

ਖ਼ਾਲਸਾ ਕਾਲਜ ਵਿਖੇ ਫ਼ਿਜੀਓਥਰੈਪੀ ਵਿਭਾਗ ਵਲੋਂ ਬੀ.ਐਮ.ਡੀ ਟੈਸਟਿੰਗ ਕੈਂਪ ਲਗਾਇਆ

 ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਦੇ ਫ਼ਿਜੀਓਥਰੈਪੀ ਵਿਭਾਗ ਵੱਲੋਂ ਬੀ.ਐੱਮ.ਡੀ ਟੈਸਟਿੰਗ ਕੈਂਪ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਲਗਾਇਆ ਗਿਆ।ਕੈਂਪ ਦੌਰਾਨ ਕਰੀਬ 300 ਮਰੀਜ਼ਾਂ ਨੇ ਆਪਣੀਆਂ ਹੱਡੀਆਂ ਦੀ ਮੁਫ਼ਤ ਜਾਂਚ ਕਰਵਾਈ।ਕੈਂਪ ਦਾ ਉਦਘਾਟਨ ਪ੍ਰਿੰ: ਡਾ. ਮਹਿਲ ਸਿੰਘ ਵੱਲੋਂ ਕਰਨ ਉਪਰੰਤ ਆਏ ਮਰੀਜ਼ਾਂ ਨੂੰ ਕੈਲਸ਼ੀਅਮ ਦੀ ਘਾਟ ਅਤੇ ਪੌਸ਼ਟਿਕ ਅਹਾਰ ਲੈਣ ਸਬੰਧੀ ਜਾਣਕਾਰੀ ਮੁਹੱਈਆ ਕਰਦੇ ਮੁਫ਼ਤ ਇਸ਼ਤਿਹਾਰ …

Read More »

Gold Medal in National Shooting Championship

Jalandhar, November 21 (Punjab Post Bureau) – Cadet Megha Luthra of 2 Punjab (Girls) Battalion NCC Jalandhar won Gold Medal in prestigious All India GV Mavlankar Shooting Competition held at Mumbai recently.  She competed with NCC cadets from all over India.  Cadet Megha Luthra had also won Gold Medal in Inter Directorate Shooting Competition at Asansol. She has also won …

Read More »

ਨਿਯਮਾਂ ਨੂੰ ਛਿੱਕੇ ਟੰਗ ਕੇ ਸ਼ੜਕਾਂ ‘ਤੇ ਟ੍ਰੈਫਿਕ ‘ਚ ਵਿਘਨ ਪਾਉਦੀਆਂ ਹਨ ਓਵਰਲੋਡ ਟਰਾਲੀਆਂ

ਅਲਗੋਕੋਠੀ, 21 ਨਵੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਜਿਲਾ ਪ੍ਰਸ਼ਾਸ਼ਨ ਵਲੋਂ ਭਾਵੇਂ ਟ੍ਰੈਫਿਕ ‘ਚ ਸੁਧਾਰ ਕਰਨ ਦੇ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਹਾਈਵੇ ਮੁੱਖ ਸ਼ੜਕਾਂ ਤੇ ਓਵਰਲੋਡ ਭੁੰਗ ਵਾਲੇ ਟੱਰਕ ਤੇ ਟਰੈਕਟਰ ਟਰਾਲੀਆਂ ਉੱਪਰ ਸਵੇਰੇ 6  ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਚੱਲਣ ਤੇ ਪਾਬੰਦੀ ਲਗਾਈ ਹੋਈ ਹੈ, ਪਰ ਓਵਰਲੋਡ ਟਰਾਲੀਆਂ ਵਾਲੇ ਸਰਕਾਰ ਤੇ ਪ੍ਰਸ਼ਾਸ਼ਨ …

Read More »

ਹਲਕਾ ਅੰਮ੍ਰਿਤਸਰ ਪੱਛਮੀ ਨੂੰ ਸਮੇਂ ਦੀਆਂ ਸਰਕਾਰਾਂ ਨੇ ਅਣਗੌਲਿਆ ਕੀਤਾ – ਬਲਵਿੰਦਰ ਸਹੋਤਾ

ਅੰਮ੍ਰਿਤਸਰ, 21 ਨਵੰਬਰ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਤੋਂ ਐਲਾਨੇ ਉਮੀਦਵਾਰ ਗੋਲਡ ਮੈਡਲਿਸਟ ਬਲਵਿੰਦਰ ਸਹੋਤਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਅੰਮ੍ਰਿਤਸਰ ਪੱਛਮੀ ਨੂੰ ਸਮੇਂ ਦੀਆਂ ਸਰਕਾਰਾਂ ਨੇ ਅਣਗੌਲਿਆ ਕੀਤਾ, ਜਿਸ ਕਾਰਨ ਇਸ ਹਲਕੇ ਅਧੀਨ ਪੈਂਦੇ ਇਲਾਕੇ ਵਿਕਾਸ ਪੱਖੋ ਬੁਰੀ ਤਰ੍ਹਾਂ ਪੱਛੜ ਚੁੱਕੇ ਹਨ ਅਤੇ ਲੋਕ ਮੁਢਲੀ ਸਹੂਲਤਾਂ ਦੀ ਅਣਹੋਂਦ ਦੇ …

Read More »

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..* ਮਿਤੀ : 22 ਨਵੰਬਰ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਦਾ ਆਮ ਆਦਮੀ ਪਾਰਟੀ ਨਾਲ 2017 ਚੋਣਾਂ ਲਈ ਗਠਜੋੜ – ਅੱਜ ਚੰਡੀਗੜ੍ਹ ‘ਚ ਹੋਇਆ ਫੈਸਲਾ – ਗੁਰਪ੍ਰੀਤ ਘੁੱਗੀ ਵਲੋਂ ਸੁਆਗਤ। ▶ ਪੰਜਾਬ ਦੀ ਤਰੱਕੀ …

Read More »

ਕੇ.ਵੀ.ਕੇ ਤੇ ਕਿਸਾਨ ਸਲਾਹਕਾਰ ਕੇਂਦਰ ਦੇ ਸਹਿਯੋਗ ਨਾਲ ਕਿਸਾਨ ਸਿਖਲਾਈ ਕੈਂਪ ਤੇ ਪ੍ਰਦਰਸ਼ਨੀ ਦਾ ਆਯੋਜਨ

ਗੁਰਦਾਸਪੁਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਚਾਲੂੂ ਹਾੜੀ ਦੌਰਾਨ ਖੇਤੀਬਾੜੀ ਵਿਭਾਗ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕਿਸਾਨਾਂ ਨੂੰ ਕਣਕ ਦੀ ਬਿਜਾਈ ਦੀਆਂ ਨਵੀਨਤਮ ਤਕਨੀਕਾਂ ਪ੍ਰਤੀ ਜਾਗਰੂਕ ਕਰਨ ਲਈ ਬਲਾਕ ਪਠਾਨਕੋਟ ਦੇ ਪਿੰਡ ਜਗਤਪੁਰ ਵਿਖੇ ਕੇ.ਵੀ.ਕੇ ਅਤੇ ਕਿਸਾਨ ਸਲਾਹਕਾਰ ਕੇਂਦਰ ਗੁਰਦਾਸਪੁਰ ਦੇ ਸਹਿਯੋਗ ਨਾਲ ਕਿਸਾਨ ਸਿਖਲਾਈ ਕਮ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ ਦੇ ਖੇਤਾਂ ਵਿੱਚ …

Read More »