Wednesday, November 25, 2026

ਪੰਜਾਬੀ

ਟਰੈਕਟਰ ਖੋਹਣ ਵਾਲਾ ਕਥਿਤ ਦੋਸ਼ੀ ਪੁਲਿਸ ਵੱਲੋਂ ਕਾਬੂ

ਚੌਂਕ ਮਹਿਤਾ, 14 ਸਤੰਬਰ (ਜੋਗਿੰਦਰ ਸਿੰਘ ਮਾਣਾ) ਪੁਲਿਸ ਥਾਣਾ ਮਹਿਤਾ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦ ਜੂਨ ਮਹੀਨੇ ਵਿੱਚ ਇਲਾਕੇ ਵਿੱਚੋ ਖੋਹਿਆ ਗਿਆ ਇੱਕ ਟਰੈਕਟਰ ਦੋਸ਼ੀ ਸਮੇਤ ਬਰਾਮਦ ਕਰ ਲਿਆ ਗਿਆ।ਐਸ.ਐਚ.ਓ ਸੁਰਿੰਦਰ ਸਿੰਘ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ 6-7 ਜੂਨ 2016 ਦੀ ਦਰਮਿਆਨੀ ਰਾਤ ਲਖਵਿੰਦਰ ਸਿੰਘ ਪੁੱਤਰ ਕਾਹਨ ਸਿੰਘ ਕੌਮ ਜੱਟ ਵਾਸੀ ਭਲਾਈਪੁਰ ਪੁਰਬਿਆਂ ਜੋ ਕਿ ਮਹਿਤਾ ਚੌਂਕ ਘੁਮਾਣ …

Read More »

ਨਸ਼ੀਲੀਆਂ ਗੋਲੀਆਂ ਸਮੇਤ ਦੋਸ਼ੀ ਕਾਬੂ

ਚੌਂਕ ਮਹਿਤਾ, 14 ਸਤੰਬਰ (ਜੋਗਿੰਦਰ ਸਿੰਘ ਮਾਣਾ) ਅੇਸ.ਐਸ.ਪੀ ਹਰਕੰਵਲਪ੍ਰੀਤ ਸਿੰਘ ਖੱਖ ਦੇ ਦਿਸ਼ਾ ਨਿਰਦੇਸ਼ਾ ਦੇ ਤਹਿਤ ਐਸ ਐਚ ਓ ਸ੍ਰ. ਸੁਰਿੰਦਰ ਸਿੰਘ ਪਵਾਰ ਮਹਿਤਾ ਦੀ ਨਿਗਰਾਨੀ ਹੇਠ ਏ.ਐਸ.ਆਈ ਗੁਰਮਿੰਦਰ ਸਿੰਘ ਢਿਲੋਂ ਆਪਣੀ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਪੁੱਲ ਦਿਆਲਗੜ ਦੇ ਨਜਦੀਕ ਪਹੁੰਚੇ ਤਾਂ ਇਕ ਨੌਜਵਾਨ ਜਿਸ ਦਾ ਨਾਮ ਰਜਿੰਦਰ ਸਿੰਘ ਪੁੱਤਰ ਸਰਵਣ ਸਿੰਘ ਕੌਮ ਜੁਲਾਹੇ ਪਿੰਡ ਖਾਨਪੁਰ ਵੱਲੋ ਪੁਲਿਸ ਦੀ …

Read More »

ਈਦ-ਉਲ-ਅਜਹਾ ਦੇ ਸ਼ੁਭ ਅਵਸਰ ਤੇ ਡਾ: ਮੋਤੀ ਰਹਿਮਾਨ ਹੋਏ ਸਨਮਾਨਤ

ਅੰਮ੍ਰਿਤਸਰ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਦੀ ਨਾਮਵਰ ਖੇਡ ਸੰਸਥਾ ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਦੇ ਸਮੂਹਿਕ ਅਹੁਦੇਦਾਰਾਂ, ਮੈਂਬਰਾਂ ਤੇ ਖਿਡਾਰੀਆਂ ਨੇ ਈਦ-ਉਲ-ਅਜਹਾ ਦੇ ਸ਼ੁਭ ਅਵਸਰ ਤੇ ਮੁਸਲਿਮ ਭਾਈਚਾਰੇ ਦੇ ਹਰਮਨ ਪਿਆਰੇ ਨੇਤਾ ਤੇ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਕੈਸ਼ੀਅਰ ਅਤੇ ਨੈਸ਼ਨਲ ਹਿਊਮਨ ਰਾਇਟਸ ਦੇ ਡਿਸਟ੍ਰਿਕ ਸੈਕਟਰੀ ਡਾ: ਮੋਤੀ ਰਹਿਮਾਨ ਨੂੰ ਵਧਾਈ ਦਿੱਤੀ ਤੇ ਸਨਮਾਨਿਤ ਕੀਤਾ। ਇਸ ਮੋਕੇ …

Read More »

Guru Nanak Dev University constituted anti-ragging committee

Amritsar, Sept. 14 (Punjab Post Bureau) – Prof. A.S. Brar, Vice-Chancellor of Guru Nanak Dev University constituted anti-ragging committee at the University level to curb the menace of ragging in the University. Prof. Sharanjit Singh Dhillon, Registrar said that committee includes Vice-Chancellor as Chariman; Dean Academic Affairs as Member and Dean Student’s Welfare as Convener.  He said that committee also includes …

Read More »

ਆਲ ਇੰਡੀਆ ਵੋਮੈਨ ਕਾਨਫਰੰਸ ਵਿਖੇ ਡਾਕ ਤੇ ਛੋਟੀਆਂ ਬਚਤਾਂ ਵਿਭਾਗ ਨੇ ਔਰਤਾਂ ਨੂੰ ਦਿੱਤੀ ਬਚਤ ਸਕੀਮਾਂ ਦੀ ਜਾਣਕਾਰੀ

ਅੰਮ੍ਰਿਤਸਰ, 14 ਸਤੰਬਰ (ਜਗਦੀਪ ਸਿੰਘ ਸੱਗੂ) ਸਥਾਨਕ ਆਲ ਇੰਡੀਆ ਵੋਮੈਨ ਕਾਨਫਰੰਸ ਵਿਖੇ ਬੀਤੇ ਦਿਨ ਔਰਤਾਂ ਨੂੰ ਬਚਤ ਅਤੇ ਨਿਵੇਸ਼ ਸਕੀਮਾਂ ਬਾਰੇ ਵਿਸਥਾਰਤ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਸੀਨੀਅਰ ਸੁਪਰਡੈਂਟ ਅੰਮ੍ਰਿਤਸਰ ਡਾਕ ਘਰ ਸ੍ਰੀ ਜੇਠ ਮੱਲ ਜਿੰਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਜ਼ਿਲ੍ਹਾ ਬਚਤ ਅਧਿਕਾਰੀ ਸ੍ਰੀ ਗੁਲਸ਼ਨ ਕੁਮਾਰ, ਸਹਾਇਕ ਸੁਪਰਡੈਂਟ ਡਾਕਘਰ ਸ੍ਰੀ ਐਸ. ਐਸ. ਲਹਿਰੀ ਨੇ …

Read More »

ਡੀ.ਏ.ਵੀ.ਪਬਲਿਕ ਸਕੂਲ ਨੇ ਹਿੰਦੀ ਦਿਵਸ ਮਨਾਇਆ

ਅੰਮ੍ਰਿਤਸਰ, 14 ਸਤੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਅੱਜ ਹਿੰਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ। ਇਸ ਦਿਨ 1949 ਨੂੰ ਭਾਰਤ ਦੀ ਸੰਵਿਧਾਨ ਸਭਾ ਨੇ ਦੇਵਨਾਗਰੀ ਲਿਪੀ ਵਿੱਚ ਹਿੰਦੀ ਭਾਸ਼ਾ ਨੂੰ ਸੰਘ ਦੀ ਸਰਕਾਰੀ ਭਾਸ਼ਾ ਦੇ ਰੂਪ ਵਿੱਚ ਅਪਨਾਇਆ। ਵਿਦਿਆਰਥੀਆਂ ਦੁਆਰਾ ਇਸ ਮੌਕੇ ਤੇ ਹਿੰਦੀ ਭਾਸ਼ਾ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਉਹਨਾਂ ਨੇ …

Read More »

ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਵਾਲਾ ਬੋਰਡ ਸ਼ਰਾਰਤੀ ਅਨਸਰਾਂ ਨੇ ਪਾੜਿਆ

ਸੰਦੌੜ, 14 ਸਤੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਆਪਣੀ 9 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਹਲਕਾ ਮਾਲੇਰਕੋਟਲਾ ਦੇ ਵੱਖ ਵੱਖ ਪਿੰਡਾਂ ਵਿਚ ਲਗਾਏ ਗਏ ਵੱਡ ਅਕਾਰੀ ਫਲੈਕਸ ਬੋਰਡ ਹੁਣ ਪਿੰਡਾਂ ਵਿਚ ਸੁਰੱਖਿਅਤ ਨਹੀਂ ਜਾਪ ਰਹੇ ਹਨ।ਇਸ ਦੀ ਤਾਜਾ ਮਿਸਾਲ ਪਿੰਡ ਕਲਿਆਣ ਤੋਂ ਮਿਲਦੀ ਹੈ, ਜਿਥੇ ਦੋ ਤਿੰਨ ਦਿਨ ਪਹਿਲਾਂ ਲਾਏ ਗਏ ਵੱਡ ਅਕਾਰੀ ਬੋਰਡ ਨੂੰ …

Read More »

ਭਾਈ ਦਿਆ ਸਿੰਘ ਲਾਹੌਰੀਆ ਨੇ ਆਪਣੀ ਮਾਤਾ ਈਸਰ ਕੌਰ ਦੀ ਚਿਤਾ ਨੂੰ ਦਿਖਾਈ ਅਗਨੀ

ਜੈਕਾਰਿਆਂ ਦੀ ਗੂੰੰਜ ਵਿਚ ਲੋਕਾਂ ਨੇ ਕੀਤਾ ਭਾਈ ਲਾਹੌਰੀਆ ਦਾ ਸਵਾਗਤ ਸੰਦੌੜ, 14 ਸਤੰਬਰ (ਹਰਮਿੰਦਰ ਸਿੰਘ ਭੱਟ)- ਨਜਦੀਕੀ ਪਿੰਡ ਕਸਬਾ ਭੁਰਾਲ ਵਿਖੇ ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਭਾਈ ਦਿਆ ਸਿੰਘ ਲਾਹੌਰੀਆ ਦੀ ਮਾਤਾ ਈਸਰ ਕੌਰ ਜਿਨ੍ਹਾਂ ਦਾ ਬੀਤੇ ਕੱਲ ਦਿਹਾਂਤ ਹੋ ਗਿਆ ਸੀ, ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ।ਕੱਲ ਹੀ ਦਿੱਲੀ ਦੀ ਅਦਾਲਤ ਦੇ ਜੱਜ ਰਿਤੇਸ ਸਿੰਘ ਨੂੰ …

Read More »

ਸ਼ਹੀਦ ਭਗਤ ਸਿੰਘ ਯੁਵਕ ਭਲਾਈ ਕਲੱਬ ਨੇ ਮੈਡੀਕਲ ਕੈਂਪ ਲਗਾਇਆ

ਬਠਿੰਡਾ, 14 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੀ ਸਮਾਜ ਸੇਵੀ ਸੰਸਥਾ ਆਸਰਾ ਵੈਲਫੇਅਰ ਸੁਸਾਇਟੀ ਤੇ ਮੈਕਸ ਸੁਪਰ ਸੁਪਰਲਿਸ਼ਟੀ ਹਸਪਤਾਲ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਯੁਵਕ ਭਲਾਈ ਕਲੱਬ ਦੁਆਰਾ ਸਰਕਾਰੀ ਪ੍ਰਇਮਰੀ ਸਕੂਲ ਗੋਨਿਆਣਾ ਕਲਾਂ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸ: ਗੁਰਪ੍ਰਤਾਪ ਸਿੰਘ ਸਹੋਤਾ ਡੀ.ਐਸ.ਪੀ ਭੁੱਚੋਂ ਵਲੋਂ ਕੀਤਾ ਗਿਆ।ਇਸ ਮੌਕੇ ਉਨ੍ਹਾਂ ਨੇ ਹਾਜ਼ਰ ਨੌਜਵਾਨਾਂ ਨੂੰ …

Read More »

ਈ.ਜੀ.ਐਸ, ਏ.ਆਈ.ਈ ਅਤੇ ਐਸ.ਟੀ.ਆਰ. ਅਧਿਆਪਕਾਂ ਦੀ ਸੂਬਾ ਪੱਧਰੀ ਰੋਸ ਰੈਲੀ

ਪੁਲਿਸ ਵਲੋਂ ਪ੍ਰਦਸ਼ਨਕਾਰੀ ਅਧਿਆਪਕਾਂ ਦੀ ਖਿੱਚਧੂਹ-ਤਿੰਨ ਵਲੋਂ ਪੁੱਲ ਤੋਂ ਹੇਠਾਂ ਛਾਲ ਮਾਰਨ ਦੀ ਕੋਸ਼ਿਸ਼ ਬਠਿੰਡਾ, 14 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹੀਦ ਕਿਰਨਜੀਤ ਕੌਰ ਈ.ਜੀ.ਐਸ. ਏ.ਐਸ.ਈ. ਅਤੇ ਐਸ.ਟੀ.ਅਧਿਆਪਕਾਂ ਵਲੋਂ ਆਪਣੇ ਪਹਿਲਾਂ ਕੀਤੇ ਐਲਾਨ ਮੁਤਾਬਕ ਬਠਿੰਡਾ ਵਿਖੇ ਪੱਕਿਆਂ ਕਰਨ ਅਤੇ ਹੋਰ ਮੰਗਾਂ ਸੰਬੰਧੀ ਸੂੁਬਾ ਪੱਧਰੀ ਰੈਲੀ ਕੀਤੀ ਗਈ ਅਤੇ ਬਾਦ ਵਿੱਚ ਆਈ.ਟੀ.ਆਈ. ਚੌਕ ‘ਤੇ ਬਣੇ ਪੁਲ ਨੂੰ ਜਾਮ ਕਰ …

Read More »