Wednesday, November 25, 2026

ਪੰਜਾਬੀ

ਮਾਰਵਾੜੀ ਨਸਲ ਦੇ ਘੋੜੇ ਘੋੜੀਆਂ ਦੀ ਪਹਿਚਾਣ ਤੇ ਰਜਿਸਟਰੇਸ਼ਨ ਲਈ ਸਲਾਨਾ ਮੀਟਿੰਗ ਹੋਈ

ਅੰਮ੍ਰਿਤਸਰ, 21 ਅਗਸਤ (ਜਗਦੀਪ ਸਿੰਘ ਸੱਗੂ)- ਅੰਤਰਰਾਸ਼ਟਰੀ ਪੱਧਰ ‘ਤੇ ਮਾਰਵਾੜੀ ਨਸਲ ਦੇ ਘੋੜੇ ਘੋੜੀਆਂ ਦੀ ਪਹਿਚਾਣ ਅਤੇ ਰਜਿਸਟਰੇਸ਼ਨ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਹਾਰਸ ਸੁਸਾਇਟੀ ਪੰਜਾਬ ਵੱਲੋਂ ਸੂਬੇ ਭਰ ਵਿਚ ਪਹਿਲੀ ਵਾਰ ਇਹ ਉਪਰਾਲਾ ਸਥਾਨਕ ਸਿੱਧੂ ਮਾਡਲ ਫਾਰਮ ‘ਤੇ ਕੀਤਾ ਗਿਆ।ਇਸ ਸਲਾਨਾ ਮੀਟਿੰਗ ਵਿਚ ਸਵਾ ਸੌ ਤੋਂ ਵੱਧ ਮਾਰਵਾੜੀ ਘੋੜਾ ਪਾਲਕਾਂ ਨੇ ਹਿੱਸਾ ਲਿਆ।ਇਸ ਮੌਕੇ ਤੇ ਪੰਜਾਬ ਦੇ ਸਾਰੇ …

Read More »

ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਦਾ ਪ੍ਰੋਗਰਾਮ ਜਾਰੀ ਮੁਢਲੀ ਪ੍ਰਕਾਸ਼ਨਾ 7 ਸਤੰਬਰ ਨੂੰ

ਅੰਮ੍ਰਿਤਸਰ, 21 ਅਗਸਤ (ਜਗਦੀਪ ਸਿੰਘ ਸੱਗੂ)- ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 1.1.2017 ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਅੰਮ੍ਰਿਤਸਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾ 7 ਸਤੰਬਰ 2016 ਨੂੰ ਹੋਵੇਗੀ ਅਤੇ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ …

Read More »

DAV Public School Observes Vedic Prachar Week

Amritsar, August 21 (Punjab Post Bureau)- Under the benediction and guidance of Arya Ratna Sh.Punam Suri ji , President DAV CMC, New Delhi, DAV Public School, Lawrence Road is organising ‘Vedic Prachar Week’ from 19th Aug to 26th Aug.  The programme was inaugurated by Regional Director Punjab Zone A – Dr. Neelam  Kamra. The guest speaker of the day was …

Read More »

ਅਰੁਣ ਰਸ਼ਿਮ ਸੈਨਿਕ ਸਕੂਲ ਵਿੱਚ ਨਿੰਪਾ ਨੇ ਕਰਵਾਈ ਗੀਤਾ ਗਿਆਨ ਪ੍ਰਤੀਯੋਗਿਤਾ

ਅੰਮ੍ਰਿਤਸਰ, 21 ਅਗਸਤ (ਜਗਦੀਪ ਸਿੰਘ ਸੱਗੂ)- ਨਿੰਪਾ ਟੀਮ ਵਲੋਂ ਅਰੁਣ ਰਸ਼ਿਮ ਸੈਨਿਕ ਹਾਈ ਸਕੂਲ ਵਿੱਚ ਗੀਤਾ ਗਿਆਨ ਪ੍ਰਤੀਯੋਗਿਤਾ ਕਰਵਾਈ ਗਈ।ਜਿਸ ਵਿੱਚ ਸਕੂਲ ਦੇ ਲਗਭਗ 400 ਵਿਦਿਆਰਥੀਆਂ ਨੇ ਭਾਗ ਲਿਆ।ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ ਨੇ ਦੱਸਿਆ ਕਿ ਹੁਣ ਤੱਕ ਜਿਲ੍ਹੈ ਦੇ ਲਗਭਗ 20,000 ਵਿਦਿੀਆਥਰੀ ਇਸ ਪ੍ਰਤੀਯੋਗਿਤਾ ਵਿੱਚ ਭਾਗ ਲੈ ਚੁੱਕੇ ਹਨ।ਸਕੂਲ ਦੀ ਸ੍ਰੀਮਤੀ ਅਸਿਮਤਾ ਰਾਵ ਯਾਦਵ ਨੇ ਕਿਹਾ ਕਿ ਜਿਸ ਪ੍ਰਕਾਰ …

Read More »

ਯੰਗ ਹਾਰਟ ਯੂਥ ਕੱਲਬ ਅਮਰਕੋਟ ਦੀ ਅਗਵਾਈ ‘ਚ ਵੋਟਰ ਜਾਗਰੁਕਤਾ ਪੋ੍ਰਗਰਾਮ ਕਰਵਾਇਆ

ਅਲਗੋਂ ਕੋਠੀ, 21 ਅਗਸਤ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਨਹਿਰੁ ਯੁਵਾ ਕੇਂਦਰ ਤਰਨ ਤਾਰਨ ਦੇ ਜਿਲਾ ਯੂਥ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਤੇ ਜਿਲਾ ਤਰਰ ਤਾਰਨ ਦੇ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਯੰਗ ਹਾਰਟ ਯੂਥ ਕੱਲਬ ਅਮਰਕੋਟ ਦੀ ਅਗਵਾਈ ਹੇਠ ਵੋਟਰ ਜਾਗਰੁਕਤਾ ਪੋ੍ਰਗਰਾਮ ਅਲਗੋਂ ਕੋਠੀ, ਵਲਟੋਹਾ ਅਤੇ ਖੇਮਕਰਨ ਵਿਖੇ ਕਰਵਾਇਆ ਗਿਆ।ਇਸ ਪੋ੍ਰਗਰਾਮ ‘ਚ ਸੰਬੋਧਨ ਕਰਦੇ …

Read More »

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 23 ਅਗਸਤ 2016   ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰   ▶ ਵੀ.ਪੀ ਬਦਨੌਰ ਨੇ ਪੰਜਾਬ ਦੇ ਰਾਜਪਾਲ ਦਾ ਅਹੁੱਦਾ ਸੰਭਾਲਿਆ – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਆਗੂ ਹੋਏ ਸ਼ਾਮਿਲ। …

Read More »

ਸ਼੍ਰੋਮਣੀ ਅਕਾਲੀ ਦਲ (ਅ) ਦੀ ਸਲਾਨਾ ਰਾਜਨੀਤਿਕ ਕਾਨਫਰੰਸ ਬੇਮਿਸਾਲ ਹੋ ਨਿਬੜੀ – ਸਖੀਰਾ

ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ ਬਿਊਰੋ)- ਰੱਖੜ ਪੁੰਨਿਆ ਦੇ ਸ਼ੁੱਭ ਅਵਸਰ ‘ਤੇ ਇਤਿਹਾਸਕ ਨਗਰੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਵੱਲੋਂ ਕਰਵਾਈ ਗਈ ਸਲਾਨਾ ਰਾਜਨੀਤਿਕ ਕਾਨਫਰੰਸ ਦੇ ਵਿੱਚ ਸ਼ਮੂਲੀਅਤ ਕਰਨ ਆਏ ਪੰਥ ਦਰਦੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ …

Read More »

ਭਾਰਤ ਦੇ ਖੇਤੀਬਾੜੀ ਸਾਇੰਟਿਸਟ ਰਿਕਰੂਟਮੈਂਟ ਬੋਰਡ ਦੇ ਚੇਅਰਮੈਨ ਵੱਲੋਂ ਕੁਦਰਤੀ ਖੇਤੀ ਦਾ ਦੋਰਾ

ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ ਸੱਗੂ)- ਆਲ ਇੰਡੀਆ ਪਿੰਗਲਵਾੜਾ ਚੈਰੀਟਬੇਲ ਸੁਸਾਇਟੀ ਦੇ ਮੁੱਖ ਸੇਵਦਾਰ ਡਾ. ਇੰਦਰਜੀਤ ਕੌਰ ਦੀ ਰਹਿਨੁਮਾਈ ਤੇ ਪਿੰਗਲਵਾੜਾ ਦੇ ਟਰੱਸਟੀ ਮਾਸਟਰ ਰਾਜਬੀਰ ਸਿੰਘ ਦੀ ਦੇਖ ਰੇਖ ਹੇਠਾਂ ਚੱਲ ਰਹੇ ਭਗਤ ਪੂਰਨ ਸਿੰਘ ਕੁਦਰਤੀ ਖੇਡੀ ਮਾਡਲ ਫਾਰਮ ਧੀਰੇਕੋਟ ਵਿਖੇ ਭਾਰਤ ਸਰਕਾਰ ਦੇ ਅਦਾਰੇ ਖੇਤੀਬਾੜੀ ਸਾਇੰਟਿਸਟ ਰਿਕਰੂਟਮੈਂਟ ਬੋਰਡ ਦੇ ਚੇਅਰਮੈਨ ਡਾ. ਗੁਰਬਚਨ ਸਿੰਘ ਉਚੇਚੇ ਤੌਰ ‘ਤੇ ਪੁੱਜੇ ਅਤੇ ਪਿੰਗਲਵਾੜਾ …

Read More »

ਆਕਾਸ਼ਵਾਣੀ ਦਿੱਲੀ ਤੋਂ ਪੰਜਾਬੀ ਖ਼ਬਰਾਂ ਦਾ ਪ੍ਰਸਾਰਣ ਬੰਦ ਕਰਨ ਦੀ ਕੀਤੀ ਨਿਖੇਧੀ

ਅੰਮ੍ਰਿਤਸਰ, 21 ਅਗਸਤ (ਗੁਰਪ੍ਰੀਤ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਆਕਾਸ਼ਵਾਣੀ ਦਿੱਲੀ ਤੋਂ ਪੰਜਾਬੀ ਖ਼ਬਰਾਂ ਦਾ ਪ੍ਰਸਾਰਣ ਬੰਦ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਥੋਂ ਜਾਰੀ ਪੈ੍ਰਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸੰਸਕ੍ਰਿਤ ਤੇ ਉਰਦੂ ਬੋਲਣ ਤੇ ਸੁਣਨ ਵਾਲਿਆਂ ਦੀ ਗਿਣਤੀ ਨਾਮਾਤਰ ਹੈ, ਜਦੋਕਿ 35 ਫੀਸਦੀ ਪੰਜਾਬੀ ਭਾਸ਼ਾ ਬੋਲਣ …

Read More »

ਸਾਈ ਡਾਇਰੈਕਟਰ ਮੈਡਮ ਨੇ ਕੀਤਾ ਜੀ.ਐਨ.ਡੀ.ਯੂ ਹਾਕੀ ਤੇ ਹੈਂਡਬਾਲ ਸੈਂਟਰਾਂ ਦਾ ਦੌਰਾ

ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ ਬਿਊਰੋ)- ਸਪੋਰਟਸ ਅਥਾਰਟੀ ਆਫ ਇੰਡੀਆ ਦੇ ਪ੍ਰਬੰਧਾਂ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਹੇ ਹਾਕੀ ਤੇ ਹੈਂਡਬਾਲ ਸੈਂਟਰਾਂ ਦੇ ਵਿੱਚ ਨਵੇਂ ਖਿਡਾਰਣਾਂ ਦੀ ਚੋਣ ਲਈ ਰੱਖੀ ਗਈ ਚੋਣ ਟਰਾਇਲ ਪ੍ਰਕਿਰਿਆ ਦੇ ਦੌਰਾਨ ਸ਼ਾਮਿਲ ਹੋਈਆਂ ਸੈਂਕੜੇ ਖਿਡਾਰਣਾਂ ਦੇ ਨਾਲ ਸਾਂਈ ਨਾਰਥ ਚੰਡੀਗੜ੍ਹ ਦੀ ਡਾਇਰੈਕਟਰ ਮੈਡਮ ਲੱਲਿਤਾ ਸ਼ਰਮਾ ਵਿਸ਼ੇਸ਼ ਤੌਰ ਤੇ ਰੂ-ਬ-ਰੂ ਹੋਏ।ਜੀ.ਐਨ.ਡੀ.ਯੂ ਦੇ ਸਹਾਇਕ ਡਿਪਟੀ …

Read More »