ਐਮ. ਐਲ. ਏ ਸਿੰਗਲਾ ਵੱਲੋਂ ਸਕੂਲ ਲਈ 5 ਲੱਖ ਦੀ ਗਰਾਂਟ ਦਾ ਐਲਾਨ ਬਠਿੰਡਾ, 7, ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰੂ ਨਾਨਕ ਪਬਲਿਕ ਸਕੂਲ ਕਮਲਾ ਨਹਿਰਾ ਨਗਰ ਬਠਿੰਡਾ ਦੇ ਸੀਨੀਅਰ ਸੈਕੰਡਰੀ ਬਲਾਕ ਦਾ ਨੀਂਹ ਪੱਥਰ ਹਲਕਾ ਸ਼ਹਿਰੀ ਬਠਿੰਡਾ ਤੋਂ ਅਕਾਲੀ ਆਗੂ ਤੇ ਐਮ. ਐਲ. ਏ. ਸਰੂਪ ਚੰਦ ਸਿੰਗਲਾ ਨੇ ਕੀਤਾ। ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆ ਸਿੰਗਲਾ …
Read More »ਪੰਜਾਬੀ
ਰੁੱਕ ਨਹੀ ਰਹੀ ਕਾਂਗਰਸ ਵਿੱਚ ਆਪਸੀ ਖਿੱਚੋਤਾਣ- ਸਾਬਕਾ ਵਿਧਾਇਕ ਨੇ ਚੋਣ ਲੜਣ ਤੋਂ ਕੀਤੇ ਹੱਥ ਖੜੇ
ਬਠਿੰਡਾ, 7, ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਵੇ ਵਿਧਾਨ ਸਭਾ ਚੋਣਾਂ ਵਿਚ ਥੋੜਾਂ ਸਮਾਂ ਬਾਕੀ ਹੈ ਪਰ ਕਾਂਗਰਸ ਵਿਚ ਆਪਸੀ ਖਿੱਚੋਤਾਣ ਰੁੱਕਣ ਦਾ ਨਾਮ ਨਹੀ ਲੈ ਰਹੀ।ਬਠਿੰਡਾ ਦਿਹਾਤੀ ਤੋ ਕਾਂਗਰਸ ਦੇ ਦੋ ਵਾਰ ਵਿਧਾਇਕ ਰਹੇ ਕਾਮਰੇਡ ਮੱਖਣ ਸਿੰਘ ਵੱਲੋ ਆਪਣੇ ਹਲਕੇ ਵਿਚ ਬਾਹਰੀ ਦਖ਼ਲ ਤੋ ਦੁੱਖੀ ਹੋ ਵਿਧਾਨ ਸਭਾ ਚੋਣਾਂ 2017 ਲੜਨ ਤੋਂ ਇਨਕਾਰ ਕਰ ਦਿੱਤਾ। ਸਥਾਨਕ ਕਾਂਗਰਸ …
Read More »ਗਰੀਬ ਬੇਰੁਜ਼ਗਾਰਾਂ ਨੂੰ ਵੰਡੀਆਂ 130 ਰਿਕਸ਼ਾ ਰੇਹੜੀਆਂ
ਬਠਿੰਡਾ, 7 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬਠਿੰਡਾ ਵਿਖੇ ਜਿਲ੍ਹਾ ਪੇਂਡੂ ਵਿਕਾਸ ਏਜੰਸੀ ਰਾਹੀਂ ਸਪੈਸ਼ਲ ਐਸ.ਸੀ. ਕੰਪੋਨੈਂਟ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਬੇਰੁਜਗਾਰ ਨੌਜਵਾਨਾਂ ਨੂੰ ਸਵੈ ਰੁਜਗਾਰ ਮੁਹੱਈਆ ਕਰਵਾਉਣ ਲਈ ਰਿਕਸ਼ਾ ਰੇਹੜੀਆਂ ਦੀ ਵੰਡ ਦੀ ਮੁਹਿੰਮ ਸ਼ਰੂ ਕੀਤੀ ਗਈ। ਜਿਸਦੇ ਤਹਿਤ ਅੱਜ ਪੰਚਾਇਤ ਸੰਮਤੀ ਦੇ ਵਿਹੜੇ ਵਿੱਚ ਸਾਦੇ ਸਮਾਗਮ ਦੌਰਾਨ …
Read More »ਆਪ ‘ਚ ਉਠਣ ਲੱਗਿਆ ਬਗਾਵਤ ਦਾ ਸੁਰ – ਦਿਹਾਤੀ ਉਮੀਦਵਾਰ ਖਿਲਾਫ ਹੋਏ ਵਲੰਟੀਅਰ
ਬਠਿੰਡਾ, 7, ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਵੱਲੋ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਇਸ ਸੂਚੀ ਦੇ ਜਾਰੀ ਹੋਣ ਤੋ ਬਾਅਦ ਆਮ ਆਦਮੀ ਪਾਰਟੀ ਵਿਚ ਬਗਾਵਤ ਪੈਦਾ ਹੋ ਗਈ ਹੈ ਸਰੇਆਮ ਵਰਕਰਾਂ ਅਤੇ ਵਲੰਟੀਅਰਾਂ ਵੱਲੋ ਦਿੱਲੀ ਵਾਲੇ ਬਾਬੂਆ ਦੇ ਨਾਮ ਲੈ ਗੰਭੀਰ ਦੋਸ਼ ਲਾਏ ਜਾ ਰਹੇ ਹਨ। ਅੱਜ ਬਠਿੰਡਾ ਵਿਖੇ ਵੱਡੀ ਗਿਣਤੀ …
Read More »ਰਿਫਾਇਨਰੀ ਦੇ ਪ੍ਰਦੂਸ਼ਣ ਨਾਲ ਕਿਸਾਨਾਂ ਦੀ ਹਜਾਰਾਂ ਏਕੜ ਫਸਲ ਖਰਾਬ ਹੋਣ ‘ਤੇ ਰੋਸ ਧਰਨਾ
ਬਠਿੰਡਾ, 7, ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਨਜਦੀਕੀ ਪਿੰਡ ਰਾਮਾਂ ਮੰਡੀ ਇਲਾਕੇ ਵਿੱਚ ਲਗਾਈ ਗਈ ਗੁਰੂ ਗੋਬਿੰਦ ਸਿੰਘ ਤੇਲ ਰਿਫਾਇਨਰੀ ਵਿੱਚੋਂ ਨਿਕਲਦੇ ਪ੍ਰਦੂਸ਼ਣ ਕਾਰਨ ਖਰਾਬ ਹੋ ਰਹੀਆਂ ਫਸਲਾਂ ਤੋਂ ਪ੍ਰੇਸ਼ਾਨ ਹੋ ਕੇ ਇਲਾਕੇ ਦੇ ਅੱਧਾ ਦਰਜਨ ਪਿੰਡ ਨੌਰਗ, ਰਾਮਸਰਾ, ਹੱਸੂ, ਤਿਗੜੀ, ਦੇਸੂ ਮਲਕਾਣਾ ਅਤੇ ਕਣਕਵਾਲ ਦੇ ਵਾਸੀਆਂ ਨੇ ਅੱਜ ਰੋਸ ਪ੍ਰਗਟਾਉਂਦਿਆਂ ਰਿਫਾਇਨਰੀ ਗੇਟ ਅੱਗੇ …
Read More » ਅਵਤਾਰ ਸਿੰਘ ਬਮਰਾਹ ਰਿਟਾਇਰਡ ਇੰਪਲਾਈਜ ਤੇ ਪੈਨਸ਼ਨਰ ਵੈਲਫੇਅਰ ਸੈਲ, ਕਾਂਗਰਸ ਦੇ ਸੂਬਾ ਵਾਇਸ ਚੇਅਰਮੈਨ ਬਣੇ
ਅਮ੍ਰਿਤਸਰ, 7 ਅਗਸਤ (ਜਗਦੀਪ ਸਿੰਘ ਸੱਗੂ) – ਰਿਟਾਇਰਡ ਇੰਪਲਾਈਜ ਅਤੇ ਪੈਨਸ਼ਨਰ ਵੈਲਫੇਅਰ ਸੈਲ, ਕਾਂਗਰਸ ਜਿਲਾ ਅੰਮ੍ਰਿਤਸਰ ਦੀ ਇੱੱਕ ਅਹਿਮ ਮੀਟਿੰਗ ਕਾਂਗਰਸ ਭਵਨ ਵਿਖੇ ਮਦਨ ਲਾਲ ਕਾਲੀਆ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਜਿਲੇ ਦੇ ਵੱਖ ਵੱਖ ਹਿਸਿਆਂ ਤੋਂ ਆਏ 550 ਦੇ ਕਰੀਬ ਪੈਨਸ਼ਨਰਾਂ ਨੇ ਹਿੱਸਾ ਲਿਆ ਅਤੇ ਉਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਬੜੀ ਸੰਜ਼ੀਦਗੀ ਨਾਲ ਵਿਚਾਰਾਂ ਕੀਤੀਆਂ ਗਈਆਂ।ਮੀਟਿੰਗ ਨੂੰ ਸੰਬੋਧਿਤ ਕਰਦਿਆਂ …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 8 ਅਗਸਤ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਹਮਲਾ ਕਰਨਾ ਹੈ ਜਾਂ ਗੋਲੀਆਂ ਮਾਰਨੀਆਂ ਹਨ ਤਾਂ ਮੈਨੂੰ ਮਾਰੋ ਮੇਰੇ ਦਲਿਤ ਭਰਾਵਾਂ ਨੂੰ ਨਹੀਂ – ਪੀ.ਐਮ ਮੋਦੀ। ▶ ਪੁਲਿਸ ਭਰਤੀ ਦੌਰਾਨ 1.36 ਫੀਸਦ ਨੌਜਵਾਨਾਂ ਦੇ ਡੋਪ ਟੈਸਟ ਪਾਜ਼ੀਟਿਵ ਆਉਣ …
Read More »ਕੂੜੇ ਦੇ ਡੰਪ ਵਾਲੀ ਜਗ੍ਹਾ ਤੇ ਨਹੀਂ ਲੱਗਣ ਦਿਆਂਗੇ ਸਾਲਿਡ ਵੇਸਟ ਪਲਾਂਟ -ਪਲਾਸੌਰ
ਅਮ੍ਰਿਤਸਰ, 6 ਅਗਸਤ (ਪੰਜਾਬ ਪੋਸਟ ਬਿਊਰੋ)- ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮਨਿੰਦਰਪਾਲ ਸਿੰਘ ਪਲਾਸੋਰ ਤੇ ਸਾਂਝੀ ਸੰਘਰਸ ਕਮੇਟੀ ਦੇ ਮੈਂਬਰਾਂ ਨੇ ਸਾਝੇ ਤੌਰ ਤੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ 14 ਤਰੀਕ ਨੂੰ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਲਾਂਟ ਦਾ ਰਸਮੀ ਉਦਘਾਟਨ ਕਰਕੇ ਗੁਰੁ ਨਗਰੀ ਦੇ ਵਾਸੀਆਂ ਦੀ ਮੌਤ ਨਾਲ ਨਾ ਖੇਡਣ।ਉਨ੍ਹਾ ਕਿਹਾ ਕਿ ਪਲਾਂਟ ਦਾ ਇਸ ਜਗ੍ਹਾ ਤੇ ਲੱਗਣਾ …
Read More »ਗੁ: ਬਾਬਾ ਟਹਿਲ ਸਿੰਘ ਮੀਰਾਂਕੋਟ ਵਿਖੇ ਪਾਵਨ ਸਰੂਪ ਅਗਨ ਭੇਟ ਹੋਣੇ ਦੁਖਦਾਈ – ਜਥੇ: ਮੱਕੜ
ਅੰਮ੍ਰਿਤਸਰ, 6 ਅਗਸਤ (ਗੁਰਪ੍ਰੀਤ ਸਿੰਘ) – ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇਦਾਰ ਅਵਤਾਰ ਸਿੰਘ ਨੇ ਗੁਰਦੁਆਰਾ ਬਾਬਾ ਟਹਿਲ ਸਿੰਘ ਪਿੰਡ ਟਹਿਲ ਸਿੰੰਘ ਨਗਰ ਨੇੜੇ ਮੀਰਾਂਕੋਟ ਅੰਮ੍ਰਿਤਸਰ ਵਿਖੇ ਸਰਕਟ ਸ਼ਾਰਟ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਪਾਵਨ ਸਰੂਪ ਅਗਨ ਭੇਟ ਹੋਣ ਦੀ ਘਟਨਾ ਨੂੰ ਦੁਖਦਾਈ ਦੱਸਿਆ ਹੈ। ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. …
Read More »ਕਾਰਪੋਰੇਸ਼ਨ ਵੱਲੋਂ ਗੁ: ਸਿਕਲੀਗਰ ਢੰਡਾਰੀ ਕਲਾਂ ਦੀ ਬੇਅਦਬੀ ਅਤਿ ਨਿੰਦਣਯੋਗ ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 6 ਅਗਸਤ (ਗੁਪ੍ਰੀਤ ਸਿੰਘ) – ਗੁਰਦੁਆਰਾ ਸਿਕਲੀਗਰ ਢੰਡਾਰੀ ਕਲਾ ਲੁਧਿਆਣਾ ਵਿਖੇ ਕਾਰਪੋਰੇਸ਼ਨ ਵੱਲੋਂ ਜੇ.ਸੀ.ਬੀ ਮਸ਼ੀਨ ਨਾਲ ਨਿਸ਼ਾਨ ਸਾਹਿਬ ਤੇ ਬਿਲਡਿੰਗ ਨੂੰ ਢਾਉਣ ਦੀ ਕੀਤੀ ਗਈ ਧੱਕੇਸ਼ਾਹੀ ਵਾਲੀ ਕਾਰਵਾਈ ਅਤਿ ਨਿੰਦਣਯੋਗ ਹੈ। ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਗੁਰਦੁਆਰਾ ਸਿਕਲੀਗਰ ਢੰਡਾਰੀ ਕਲਾ ਲੁਧਿਆਣਾ ਵਿਖੇ ਕਾਰਪੋਰੇਸ਼ਨ ਵੱਲੋਂ ਜੇ.ਸੀ.ਬੀ. ਮਸ਼ੀਨ ਨਾਲ ਨਿਸ਼ਾਨ …
Read More »
Punjab Post Daily Online Newspaper & Print Media