ਪੱਟੀ, 3 ਅਗਸਤ (ਰਣਜੀਤ ਸਿੰਘ ਮਾਹਲਾ)- ਸ੍ਰੀ ਮਹਾਵੀਰ ਜੈਨ ਮਾਡਲ ਹਾਈ ਸਕੂਲ ਪੱਟੀ ਵਿਖੇ ਪਿ੍ਰੰਸੀਪਲ ਸਰਬਜੀਤ ਕੌਰ ਦੀ ਅਗਵਾਈ ਵਿੱਚ ਹਾਊਸ ਵਾਈਜ਼ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਨਰਸਰੀ ਜਮਾਤਾਂ ਦੇ ਕਵਿਤਾ ਮੁਕਾਬਲੇ, ਤੀਸਰੀ ਤੋਂ ਪੰਜਵੀਂ ਜਮਾਤ ਤੱਕ ਕਹਾਣੀ ਮੁਕਾਬਲੇ, ਛੇਵੀਂ ਤੋਂ ਅੱਠਵੀਂ ਜਮਾਤ ਦੇ ਭਾਸ਼ਣ ਮੁਕਾਬਲੇ ਅਤੇ ਨੌਵੀਂ ਤੇ ਦਸਵੀਂ ਜਮਾਤ ਦੇ ਵਾਦ-ਵਿਵਾਦ ਮੁਕਾਬਲੇ ਸ਼ਾਮਿਲ ਸਨ। ਇਨਾਂ ਮੁਕਾਬਲਿਆਂ ਦੌਰਾਨ ਜੱਜ …
Read More »ਪੰਜਾਬੀ
ਗੁਲਜਾਰ ਸਿੰਘ ਰਣੀਕੇ ਨੇ ਸ਼ਗਨ ਸਕੀਮ ਦੇ 46 ਲਾਭਪਾਤਰੀਆਂ ਨੂੰ ਦਿੱਤੇ ਚੈੱਕ
ਪੱਟੀ, 3 ਅਗਸਤ (ਰਣਜੀਤ ਸਿੰਘ ਮਾਹਲਾ) – ਸ਼ੋ੍ਰਮਣੀ ਅਕਾਲੀ ਦਲ ਐਸ ਸੀ ਵਿੰਗ ਹਲਕਾ ਪੱਟੀ ਵੱਲੋਂ ਸਰਪੰਚ ਚਰਨ ਸਿੰਘ ਕੈਰੋਂ ਜਿਲਾ ਮੀਤ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਐਸ ਸੀ ਵਿੰਗ, ਹਰਜਿੰਦਰ ਸਿੰਘ ਠੱਕਰਪੁਰਾ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਐਸ ਸੀ ਵਿੰਗ ਅਤੇ ਬਲਦੇਵ ਸਿੰਘ ਕੈਰੋਂ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਬੀ ਸੀ ਵਿੰਗ ਦੀ ਅਗਵਾਈ ਹੇਠ ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ ਖੁਰਾਕ …
Read More »ਅਮਰਕੋਟ ਰੈਲੀ ਲਈ ਕਾਫਲਾ ਰਵਾਨਾ
ਪੱਟੀ, 3 ਅਗਸਤ (ਰਣਜੀਤ ਸਿੰਘ ਮਾਹਲਾ)- ਵਿਧਾਨ ਸਭਾ ਹਲਕਾ ਖੇਮਕਰਨ ਅਦੀਨ ਪੈਦੇ ਕਸਬਾ ਅਮਰਕੋਟ ਦੀ ਦਾਣਾ ਮੰਡੀ ਵਿੱਖੇ ਆਮ ਆਦਮੀ ਪਾਰਟੀ ਐਸ. ਸੀ, ਐਸ. ਟੀ ਵਿੰਗ ਦੀ ਵਿਸਾਲ ਰੈਲੀ ਚ’ ਆਪ ਦੇ ਸੀਨੀਆਰ ਆਗੂ ਅਤੇ ਜੋਨ ਮੈਬਰ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋ, ਡਾ: ਨਿਰਮਲ ਸਿੰਘ ਸਾਬਕਾ ਕੌਸਲਰ ਜੋਨ ਮੈਬਰ ਐਸ. ਸੀ, ਐਸ ਟੀ ਵਿੰਗ ਦੀ ਅਗਵਾਹੀ ਹੇਠ ਵਿਸਾਲ ਜਥਾ ਅਮਰਕੋਟ ਰੈਲੀ …
Read More »ਪੀੜਤ ਵਲੋਂ ਸਮਾਜ ਸੇਵੀ ਸੰਸਾਥਾਵਾਂ ਨੂੰ ਮਦਦ ਦੀ ਗੁਹਾਰ
ਚੌਂਕ ਮਹਿਤਾ, 3 ਅਗਸਤ (ਜੋਗਿੰਦਰ ਸਿੰਘ ਮਾਣਾ) – ਨੇਕ ਦਿਲ ਇਨਸਾਨ ਪ੍ਰਮਜੀਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਪਿੰਡ ਭਲੋਜਲਾ ਨੂੰ ਅਜਿਹੀ ਦਿਲ ਦੀ ਵਾਲ ਦੀ ਬਿਮਾਰੀ ਨੇ ਆਪਣੀ ਜਕੜਣ ਵਿੱਚ ਲੈ ਲਿਆ ਹੈ, ਜਿਸ ਦਾ ਇਲਾਜ ਕਰਾਉਣ ਤੋ ਉਹ ਅਸਮੱਰਥ ਹੈ।ਮਿਲੀ ਜਾਣਕਾਰੀ ਅਨੁਸਾਰ ਇੱਕ ਏਕੜ ਦਾ ਮਾਲਕ ਇਹ ਗਰੀਬ ਕਿਸਾਨ ਆਪਣੀ ਸਾਰੀ ਜਮੀਨ ਵੇਚ ਕੇ ਇੱਕ ਵਾਰ ਆਪਣਾ ਇਲਾਜ ਕਰਵਾ …
Read More »ਕੇਜਰੀਵਾਲ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾਉਣ ਵਿੱਚ ਬਨਾਰਸ ਦੇ ਠਗਾਂ ਤੋਂ ਵੀ ਅੱਗੇ- ਮਜੀਠੀਆ
ਮਜੀਠਾ, 3 ਅਗਸਤ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਲੋਕਾਂ ਨੂੰ ਸਬਜ਼ਬਾਗ ਦਿਖਾਉਣ ਵਿੱਚ ਬਨਾਰਸ ਦੇ ਠਗਾਂ ਤੋਂ ਵੀ ਕਈ ਗੁਣਾ ਅੱਗੇ ਲੰਗ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੱਤਾ ਦੀ ਲਾਲਸਾ ਕਾਰਨ ਕੇਜਰੀਵਾਲ ਵਲੋਂ ਪੰਜਾਬ ਨੂੰ ਭਰਾ ਮਾਰੂ ਜੰਗ ਵੱਲ ਧੱਕਣ ਦੀਆਂ ਸਾਜਿਸ਼ਾ ਰਚੀਆਂ ਜਾ ਰਹੀਆਂ ਹਨ, …
Read More »ਫਿਰੋਜ਼ਪੁਰ-ਪੱਟੀ ਰੇਲ ਲਿੰਕ ਲਈ ਸ੍ਰੀ ਸ਼ਵੇਤ ਮਲਿਕ ਨੂੰ ਦਖ਼ਲ ਦੇਣ ਦੀ ਅਪੀਲ
ਅੰਮ੍ਰਿਤਸਰ, 3 ਅਗਸਤ (ਪੰਜਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਕਾਸ ਮੰਚ ਨੇ ਰਾਜ ਸਭਾ ਮੈਂਬਰ ਤੇ ਸਾਬਕਾ ਮੇਅਰ ਸ੍ਰੀ ਸ਼ਵੇਤ ਮਲਿਕ ਨੂੰ ਅਪੀਲ ਕੀਤੀ ਹੈ ਕਿ ਉਹ ਫਿਰੋਜ਼ਪੁਰ-ਪੱਟੀ ਲਿੰਕ ਦੇ ਹੋਣ ਵਾਲੇ ਕੰਮ ਨੂੰ ਰੇਲਵੇ ਬੋਰਡ ਪਾਸੋਂ ਪ੍ਰਵਾਨ ਕਰਾਉਣ ਲਈ ਨਿਜੀ ਦਖਲ ਦੇਣ ਤਾਂ ਜੋ ਬੰਬਈ ਤੋਂ ਜੰਮੂ ਕਸ਼ਮੀਰ ਬਰਾਸਤਾ ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ ਸਿੱਧੀ ਰੇਲ ਸੇਵਾ ਚਲ ਸਕੇ। ਮੰਚ ਦੇ ਸਰਪ੍ਰਸਤ …
Read More »GNDU Results declared
Amritsar August 3 (Punjab Post Bureau) – The results of the following Examinations held by the Guru Nanak Dev University, Amritsar in May, 2016 have been declared and are available on University website www.gndu.ac.in. Bachelor of Fine Art, Semester – IV Bachelor of Multimedia, Semester – II Bachelor of Tourism and Hotel Management, Sem- IV B. Vocational (Retail Management & …
Read More »ਵਜੀਲੈਂਸ ਵੱਲੋਂ ਸੇਵਾਮੁਕਤ ਕਾਨੂੰਗੋ ਸਮੇਤ 4 ਗ੍ਰਿਫ਼ਤਾਰ
ਅੰਮ੍ਰਿਤਸਰ, 3 ਅਗਸਤ (ਜਗਦੀਪ ਸਿੰਘ ਸੱਗੂ) – ਵਿਜੀਲੈਂਸ ਵਿਭਾਗ ਨੇ ਗ਼ਲਤ ਦਸਤਾਵੇਜ਼ਾਂ ਦੇ ਆਧਾਰ ‘ਤੇ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਹੋਰ ਵਿਅਕਤੀਆਂ ਨਾਲ ਮਿਲੀਭੁਗਤ ਨਾਲ ਵਿਰਾਸਤ ਦਾ ਇੰਤਕਾਲ ਕਰਵਾਉਣ ਅਤੇ ਉਸ ਦਾ ਅੱਗੇ ਬੈਨਾਮਾ ਕਰਨ ‘ਤੇ ਇਕ ਸੇਵਾਮੁਕਤ ਕਾਨੂੰਗੋ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਸ੍ਰੀ ਕੇਤਨ ਬਾਲੀਰਾਮ ਪਾਟਿਲ ਨੇ ਦੱਸਿਆ …
Read More »ਸਾਰੇ ਜ਼ਿਲ੍ਹਾ ਵਾਸੀ ਆਪਣੇ ਘਰਾਂ ਅੱਗੇ ਖਾਲੀ ਥਾਵਾਂ ‘ਤੇ ਬੂਟੇ ਲਗਾਉਣ- ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 3 ਅਗਸਤ (ਜਗਦੀਪ ਸਿੰਘ ਸੱਗੂ) – ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਰਸਾਤ ਦੇ ਮੌਸਮ ਦਾ ਲਾਹਾ ਲੈਂੇਦੇ ਹੋਏ ਘਰਾਂ, ਫਾਰਮ ਹਾਊਸਾਂ ਅਤੇ ਹੋਰ ਕਾਰੋਬਾਰੀ ਸਥਾਨਾਂ ‘ਤੇ ਖਾਲੀ ਪਈ ਜ਼ਮੀਨ ਵਿਚ ਜ਼ਰੂਰ ਬੂਟੇ ਲਗਾਉਣ। ਸਥਾਨਕ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਚ ਚਾਂਦਨੀ, ਹੈਬਿਸਕਸ, ਕਨੇਰ, ਕੜ੍ਹੀ ਪੱਤਾ, ਮਧੂ ਮਾਲਤੀ, ਗੋਲਡਨ ਸ਼ਾਵਰ ਆਦਿ ਦੇ …
Read More »ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਮਹਾਂ ਸਿੰਘ ਗੇਟ ਵਿਖੇ ਟ੍ਰਾਂਸਪੋਰਟ ਮੰਤਰੀ ਕੋਹਾੜ ਵੰਡਣਗੇ ਸਾਈਕਲ
ਅੰਮ੍ਰਿਤਸਰ, 3 ਅਗਸਤ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਵਿੱਦਿਆ ਸਕੀਮ ਦੇ ਤਹਿਤ 4 ਅਗਸਤ ਦਿਨ ਵੀਰਵਾਰ ਨੂੰ ਰਾਜ ਦੇ ਸਾਰੇ ਜ਼ਿਲਿਆਂ ਵਿਚ ਜ਼ਿਲ੍ਹਾ ਪੱਧਰੀ ਸਮਾਗਮ ਕਰਵਾ ਕੇ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲਾਂ ਦੀ ਵੰਡ ਕੀਤੀ ਜਾ ਰਹੀ ਹੈ। ਇਸ ਸਬੰਧੀ ਅੰਮ੍ਰਿਤਸਰ ਦਾ ਜ਼ਿਲ੍ਹਾ ਪੱਧਰੀ ਸਮਾਗਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਹਾਂ ਸਿੰਘ ਗੇਟ (ਸ਼ਿਵਾਲਾ ਭਾਈਆਂ) ਵਿਖੇ ਸਵੇਰੇ …
Read More »
Punjab Post Daily Online Newspaper & Print Media