ਸੰਦੌੜ, 28 ਜੂਨ (ਹਰਮਿੰਦਰ ਸਿੰਘ ਭੱਟ)- ਥਾਣਾ ਸੰਦੌੜ ਦੇ ਨਵੇਂ ਮੁਖੀ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਨੇ ਅਹੁਦਾ ਸੰਭਾਲ ਲਿਆ।ਉਨ੍ਹਾਂ ਕਿਹਾ ਕਿ ਉਹ ਇਲਾਕੇ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ ਰੱਖਣ ਲਈ ਹਮੇਸਾ ਯਤਨਸੀਲ ਰਹਿਣਗੇ।ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਉਹ ਆਪਣੇ ਕੰਮਾਂ ਲਈ ਬੇਝਿਜਕ ਹੋਕੇ ਉਨ੍ਹਾਂ ਨੂੰ ਮਿਲ ਸਕਦੇ ਹਨ ਅਤੇ ਇਲਾਕੇ ਵਿਚ ਨਸ਼ਾ ਵੇਚਣ ਵਾਲਿਆਂ, ਸਰਾਰਤੀ ਅਨਸਰਾਂ ਜਾਂ …
Read More »ਪੰਜਾਬੀ
ਮੀਂਹ ਦਾ ਪਾਣੀ ਘਰਾਂ ਵਿਚ ਵੜਣ ਅਤੇ ਗਲੀ ਪੱਕੀ ਨਾ ਹੋਣ ਕਾਰਣ ਪਿੰਡ ਵਾਸੀਆਂ ਜਤਾਇਆ ਰੋਸ
ਸੰਦੌੜ, 28 ਜੂਨ (ਹਰਮਿੰਦਰ ਸਿੰਘ ਭੱਟ)- ਪਿੰਡ ਸ਼ੇਰਗੜ ਚੀਮਾ ਨਿਵਾਸੀ ਗੁਰਮੀਤ ਸਿੰਘ, ਜੁਗਰਾਜ ਸਿੰਘ, ਹਰਦੀਪ ਸਿੰਘ, ਅਮਰਜੀਤ ਸਿੰਘ ਅਤੇ ਬਲਬੀਰ ਸਿੰਘ ਬੀਰਾ ਨੇ ਇਕ ਲਿਖਤੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਘਰਾਂ ਨੂੰ ਆਉਂਦੀ ਗਲੀ ਨੂੰ ਬੀਤੇ ਕੁੱਝ ਦਿਨ੍ਹਾਂ ਤੋਂ ਪੁੱਟ ਦਿੱਤਾ ਗਿਆ।ਕਿਉਂਕਿ ਗਲੀ ਕਾਫੀ ਨੀਂਵੀ ਸੀ ਜਿਸ ਕਰਕੇ ਉਸ ਨੂੰ ਉਚਾ ਚੁੱਕ ਕੇ ਬਣਾਉਣਾ ਸੀ, ਪਰ ਪਿੰਡ ਦੀ …
Read More »ਸਵਾਮੀਨਾਂਥਨ ਰਿਪੋਰਟ ਲਾਗੂ ਕਰਨ ਆਖਿਰ ਦੇਰੀ ਕਿਉ? ਅਕਾਲੀ ਦਲ ਬਾਦਲ ਘਪਲੇਬਾਜਾਂ ਦੀ ਪਾਰਟੀ – ਖੇੜਾ
ਬਠਿੰਡਾ, 28 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ੍ਰੋਮਣੀ ਅਕਾਲੀ ਦਲ ਬਾਦਲ ਘਪਲੇਬਾਜਾਂ ਦੀ ਪਾਰਟੀ ਹੈ ਜਿਸ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾਂ ਸੋਸ਼ਲਿਸਟ ਪਾਰਟੀ(ਇੰਡੀਆ)ਦੇ ਕੌਮੀ ਮੀਤ ਪ੍ਰਧਾਨ ਬਲਵੰਤ ਸਿੰਘ ਖੇੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ । ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋ ਹਮੇਸ਼ਾ ਹੀ ਪੰਥ ਦੇ ਨਾਮ ਦੀ ਵਰਤੋ ਕਰਦਿਆ …
Read More »ਨਕਲੀ ਫਰੈਸ਼ ਪਲਾਜਮਾ ਮਾਮਲਾ – ਮਾਰਕੀਟਿੰਗ ਮੈਨੇਜਰ ਜਾਹਿਰ ਵੋਹਰਾ ਦਾ 2 ਜੁਲਾਈ ਤੱਕ ਪੁਲਿਸ ਰਿਮਾਂਡ
ਬਠਿੰਡਾ, 28 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਕਲੀ ਫਰੈਸ਼ ਪਲਾਜ਼ਮਾ ਮਾਮਲੇ ਦੇ ਦੋਸ਼ੀ ਰਿਲਾਇੰਸ ਕੰਪਨੀ ਦੇ ਮਾਰਕੀਟਿੰਗ ਮੈਨੇਜਰ ਜਾਹਿਰ ਵੋਹਰਾ ਨੂੰ ਸਦਰ ਪੁਲਿਸ ਨੇ ਪਿਛਲੇ ਦਿਨ ਗ੍ਰਿਫਤਾਰ ਕਰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਮਾਨਯੋਗ ਅਦਾਲਤ ਵੱਲੋ ਜਾਹਿਰ ਵੋਹਰਾ ਨੂੰ 2 ਜੁਲਾਈ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ।ਇਥੇ ਦੱਸਣਯੌਗ ਹੈ ਕਿ ਨਕਲੀ ਫਰੈਸ਼ ਪਲਾਜਮਾ ਮਾਮਲੇ ਵਿੱਚ …
Read More »ਬਰਸੀ ਮੌਕੇ ਖ਼ੂਨਦਾਨ ਕੈਂਪ ਲਗਾਇਆ
ਬਠਿੰਡਾ, 28 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਤਰਕਸ਼ੀਲ ਸੁਸਾਇਟੀ ਭੁੱਚੋ ਦੇ ਜੱਥੇਬੰਦਕ ਮੁਖੀ ਗੁਰਸੇਵਕ ਸੇਕੀ ਦੇ ਪਰਿਵਾਰ ਵੱਲੋਂ ਮਾਤਾ ਸ੍ਰੀਮਤੀ ਬਲਵੀਰ ਕੌਰ ਸਿੱਧੂ ਦੀ 5ਵੀਂ ਬਰਸੀ 6ਵਾਂ ਖ਼ੂਨਦਾਨ ਕੈਂਪ ਲਗਾ ਕੇ ਮਨਾਈ ਗਈ।ਇਸ ਮੌਕੇ ਸਿੱਧੂ ਪਰਿਵਾਰ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰਾਂ ਅਤੇ ਸਹਿਯੋਗੀਆਂ ਨੇ ਸਵੈਇੱਛਾ ਨਾਲ 40 ਯੂਨਿਟਾਂ ਖ਼ੂਨਦਾਨ ਕੀਤਾ।ਜਿਹਨਾਂ ਵਿੱਚੋਂ ਤਿੰਨ ਔਰਤਾਂ ਪਰਮਜੀਤ ਕੌਰ, ਗੁਰਪ੍ਰੀਤ ਕੌਰ ਅਤੇ ਸੁਖਜਿੰਦਰ …
Read More »ਟੀ.ਈ.ਟੀ ਟੈਟ ਪਾਸ ਐਕਸ਼ਨ ਕਮੇਟੀ ਇਕਾਈ ਵੱਲੋਂ 4500 ਪੋਸਟਾਂ ਦੀ ਰਹਿੰਦੀ ਪ੍ਰਕਿਰਿਆ ਲਈ ਮੁਹਿੰਮ ਸ਼ੁਰੂ
ਬਠਿੰਡਾ, 28 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਟੀ.ਈ.ਟੀ (ਟੈਟ) ਪਾਸ ਐਕਸ਼ਨ ਕਮੇਟੀ ਦੀ ਬਠਿੰਡਾ ਇਕਾਈ ਵੱਲੋਂ 4500 ਪੋਸਟਾਂ ਦੀ ਬਾਕੀ ਰਹਿੰਦੀ ਪ੍ਰਕਿਰਿਆ ਨੂੰ ਪੂਰੀ ਕਰਵਾਉਣ ਲਈ ਤੇ ਕੋਟੇ ਵਿੱਚ ਖਾਲੀ ਬਚਦੀਆਂ ਪੋਸਟਾਂ ਨੂੰ ਮੁੱਖ ਕੋਟੇ ‘ਚ ਤਬਦੀਲ ਕਰਵਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪਿੰਡ ਚੁੱਘੇ ਕਲਾਂ ਤੋਂ ਸ਼ੁਰੂ ਕਰਕੇ ਪਿੰਡ ਝੁੰਬਾ, ਬਾਜਕ, ਨੰਦਗੜ, ਢੁੱਡੀਕੇ, ਬਾਂਡੀ, ਕੋਟਲੀ ਫਰੀਦਕੋਟ ਤੋਂ …
Read More »ਤਿੰਨ ਦਿਨਾ ‘ਬਾਲ ਫ਼ਿਲਮ ਮਿਲਣੀ’ ਦਾ ਸਫ਼ਲ ਆਯੋਜਨ
ਬਠਿੰਡਾ, 28 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ‘ਗਿਆਨ ਪ੍ਰਸਾਰ ਸਮਾਜ’ (ਇਕਾਈ – ਬਠਿੰਡਾ) ਵੱਲੋਂ ‘ਤਿੰਨ ਰੋਜ਼ਾ ਬਾਲ ਫ਼ਿਲਮ ਮਿਲਣੀ’ ਦਾ ਆਯੋਜਿਨ ਕੀਤਾ ਗਿਆ।ਇਸ ਫ਼ਿਲਮ ਮਿਲਣੀ ਵਿੱਚ ਬਠਿੰਡਾ ਇਲਾਕੇ ਦੇ 50 ਦੇ ਕਰੀਬ ਵਿਦਿਆਰਥੀਆਂ/ਬੱਚਿਆਂ ਨੇ ਭਾਗ ਲਿਆ। ਪਹਿਲੇ ਦਿਨ ਫ਼ਿਲਮ ਮਿਲਣੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਪ੍ਰੋ. ਕੁਲਦੀਪ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ‘ਗਿਆਨ ਪ੍ਰਸਾਰ ਸਮਾਜ’ ਦੀ …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 29 ਜੂਨ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਸੰਗਰੂਰ- ਪੁਲਿਸ ਵਲੋਂ ਮਾਲੇਰਕੋਟਲਾ ਬੇਅਦਬੀ ਮਾਮਲੇ ਦੇ ‘ਚ ਪਿਓ ਪੁੱਤਰ ਸਮੇਤ ਤਿੰਨ ਦੋਸ਼ੀ ਗ੍ਰਿਫਤਾਰ ਕਰਨ ਦਾ ਦਾਅਵਾ। ▶ ਬਹਿਬਲ ਕਾਂਡ ਦੀ ਜਾਂਚ ਲਈ ਬਣਾਏ ਗਏ ਜਸਟਿਸ ਜੋਰਾ ਸਿੰਘ ਕਮਿਸ਼ਨ ਵਲੋਂ …
Read More »ਪੁਲੀਸ ਤੇ ਕਰਾਈਮ ਏਜੰਸੀਆਂ ਰਾਹੀਂ ਮੰਦਭਾਗੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਅਨਸਰਾਂ ਦੀ ਨਿਸ਼ਾਨਦੇਹੀ ਹੋਵੇ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 27 ਜੂਨ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਗਤਾ ਭਾਈਕਾ ਵਿਖੇ ਕਿਸੇ ਸਿਰਫਿਰੇ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੀ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਤੇ ਅਫ਼ਸੋਸ ਕਰਦਿਆਂ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਬ ਸਾਂਝੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਿਨੋ ਦਿਨ ਵਧ ਰਹੀ …
Read More »ਜਿਲ੍ਹੇ ਅੰਦਰ ਵੰਡੀਆਂ 165 ਸਪੋਰਟਸ ਕਿੱਟਾਂ ਤੇ ਖੋਲੇ 51 ਮਲਟੀਜਿੰਮ- ਅਸਵਨੀ
ਪਠਾਨਕੋਟ, 27 ਜੂਨ (ਪੰਜਾਬ ਪੋਸਟ ਬਿਊਰੋ)- ਜਿਲ੍ਹੇ ਅੰਦਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਰੂਚੀ ਵਧਾਉਣ ਦੇ ਉਦੇਸ ਨਾਲ ਜਿਲ੍ਹਾ ਪਠਾਨਕੋਟ ਅੰਦਰ 165 ਸਪੋਰਟਸ ਕਿੱਟਾਂ ਵੰਡੀਆਂ ਗਈਆਂ ਹਨ ਅਤੇ ਤਿੰਨਾਂ ਬਲਾਕਾਂ ਅੰਦਰ 51 ਮਲਟੀਜਿੰਮ ਖੋਲੇ ਗਏ ਹਨ। ਇਹ ਜਾਣਕਾਰੀ ਸ੍ਰੀ ਅਸ਼ਵਨੀ ਕੁੁਮਾਰ ਵਿਧਾਇਕ ਹਲਕਾ ਪਠਾਨਕੋਟ ਨੇ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦਾ ਇਕ ਉਦੇਸ ਹੈ ਕਿ ਨੋਜਵਾਨਾਂ …
Read More »
Punjab Post Daily Online Newspaper & Print Media