Wednesday, November 25, 2026

ਪੰਜਾਬੀ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ 21 ਜੂਨ ਨੂੰ ਮਨਾਇਆ ਜਾਵੇਗਾ – ਬੇਦੀ

ਅੰਮ੍ਰਿਤਸਰ, 19 ਜੂਨ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਸ੍ਰੀ ਬਿਬੇਕਸਰ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਸਦਕਾ 21 ਜੂਨ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. …

Read More »

ਪੱਟੀ ਸ਼ਹਿਰ ਵਿੱਚ ਵਿਕਾਸ ਨਾਮ ਦੀ ਕੋਈ ਚੀਜ਼ ਨਹੀ – ਗੁਰਪ੍ਰੀਤ, ਹਰਜੀਤ

ਪੱਟੀ 19 ਜੂਨ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੱਟੀ ਸ਼ਹਿਰ ਵਿਚ ਵਿਕਾਸ ਨਾਮ ਦੀ ਕੋਈ ਚੀਜ ਨਜ਼ਰ ਨਹੀ ਆਉਦੀ।ਪਵਨ ਕੁਮਾਰ ਦੇ ਗ੍ਰਹਿ ਵਿਖੇ ਹੋਈ ਇਹ ਦੋਸ਼ ਲਾਉਂਦਿਆਂ ‘ਆਪ’ ਸਰਕਲ ਇੰਚਾਰਜ ਲੇਬਰ ਵਿੰਗ ਗੁਰਪ੍ਰੀਤ ਸਿੰਘ ਲਾਲ ਨੇ ਕਿਹਾ ਕਿ ਰੋਜ ਅਖਬਾਰਾਂ ਵਿੱਚ ਬਿਆਨ ਲੱਗਦੇ ਰਹਿੰਦੇ ਹਨ ਕਿ ਸਰਕਾਰ ਨੇ 9 ਸਾਲਾਂ ਵਿੱਚ ਬਹੁਤ ਵਿਕਾਸ਼ ਕਰਵਾਇਆ ਹੈ, ਪਰ ਇਸ ਵਿੱਚ ਕੋਈ …

Read More »

ਪਿੰਡ ਚੰਨਣਕੇ ਤੋ ਆਈ.ਆਈ ਐਮ ਦੇ ਨੀਂਹ ਪੱਥਰ ਮੌਕੇ ਪੁ’ਜਾ ਭਾਰੀ ਕਾਫਲਾ

ਚੌਂਕ ਮਹਿਤਾ, 19 ਜੂਨ (ਜੋਗਿੰਦਰ ਸਿੰਘ ਮਾਣਾ) – ਪਿੰਡ ਚੰਨਣਕੇ ਤੋ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਅਧੀਨ ਪੈਂਦੇ ਕਸਬੇ ਮਾਨਾਂਵਾਲਾ ਵਿਖੇ ਸਥਾਪਤ ਹੋ ਰਹੀ ਆਈ.ਆਈ ਐਮ ਦੇ ਨੀਂਹ ਪੱਥਰ ਮੌਕੇ ਸਰਪੰਚ ਸz. ਮੇਜਰ ਸਿੰਘ ਸਹੋਤਾ ਚੰਨਣਕੇ ਦੀ ਰਹਿਨੁਮਾਈ ਹੇਠ ਸ਼੍ਰਮੋਣੀ ਅਕਾਲੀ ਦਲ ਬਾਦਲ ਦਾ ਭਾਰੀ ਕਾਫਲਾ ਰਵਾਨਾ ਹੁੰਦਾ ਹੋਇਆ।

Read More »

ਆਈ.ਆਈ ਐਮ ਦੇ ਨੀਂਹ ਪੱਥਰ ਮੌਕੇ ਪਿੰਡ ਉਦੋਨੰਗਲ ਤੋਂ ਪੁੱਜਾ ਕਾਫਲਾ

ਚੌਂਕ ਮਹਿਤਾ, 19 ਜੂਨ (ਜੋਗਿੰਦਰ ਸਿੰਘ ਮਾਣਾ) – ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਅਧੀਨ ਪੈਂਦੇ ਕਸਬੇ ਮਾਨਾਂਵਾਲਾ ਵਿਖੇ ਸਥਾਪਤ ਹੋ ਰਹੀ ਆਈ.ਆਈ ਐਮ ਦੇ ਨੀਂਹ ਪੱਥਰ ਮੌਕੇ ਪਿੰਡ ਉਦੋਨੰਗਲ ਤੋ ਸਰਪੰਚ ਸ੍ਰ. ਰਜਿੰਦਰ ਸਿੰਘ ਅਤੇ ਸ੍ਰ. ਗੁਰਮੁੱਖ ਸਿੰਘ ਸਾਹਬਾ ਡਾਇਰੈਕਟਰ ਮਾਰਕੀਟ ਕਮੇਟੀ ਮਹਿਤਾ ਦੀ ਰਹਿਨੁਮਾਈ ਹੇਠ ਸ਼੍ਰਮੋਣੀ ਅਕਾਲੀ ਦਲ ਬਾਦਲ ਦਾ ਭਾਰੀ ਕਾਫਲਾ ਰਵਾਨਾ ਹੋਇਆ।ਇਸ ਸਮੇ ਅਮਰਜੀਤ ਸਿੰਘ ਭੋਲਾ ਵਰਕਿੰਗ …

Read More »

ਵਿਸ਼ਵ ਯੋਗ ਦਿਵਸ ਸਬੰਧੀ ਮੰਤਰੀ ਜੋਸ਼ੀ ਆਯੋਜਿਤ ਯੋਗ ਕੈਂਪ ਵਿੱਚ ਕੀਤਾ ਯੋਗਾ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ ਸੱਗੂ)- ਵਿਸ਼ਵ ਯੋਗ ਦਿਵਸ ਦੇ ਸਬੰਧ ਵਿੱਚ ਸਥਾਨਕ ਸੰਜੇ ਗਾਂਧੀ ਕਲੋਨੀ ਵਿੱਚ ਵਿਸ਼ੇਸ਼ ਯੋਗ ਕੈਂਪ ਦਾ ਪ੍ਰਬੰਧ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਦੀ ਅਗਵਾਈ ਵਿੱਚ ਹੋਇਆ।ਇਸ ਕੇੰਪ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ ਅਤੇ ਮੰਤਰੀ ਅਨਿਲ ਜੋਸ਼ੀ ਨੇ ਵੀ ਸਾਰੇ ਯੋਗ ਆਸਨ ਕੀਤੇ। ਕੈਂਪ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜੋਸ਼ੀ ਨੇ …

Read More »

ਪ੍ਰਿੰਸੀਪਲ ਖਹਿਰਾ ਨੇ ਸਰਕਾਰੀ ਸਕੂਲ ਜੱਬੋਵਾਲ ਵਿਖੇ ਆਪਣਾ ਅਹੁੱਦਾ ਸੰਭਾਲਿਆ

ਜੰਡਿਆਲਾ ਗੁਰੂ, 19 ਜੂਨ (ਹਰਿੰਦਰ ਪਾਲ ਸਿੰਘ) -ਪ੍ਰਿੰਸੀਪਲ ਦੀਪਇੰਦਰਪਾਲ ਸਿੰਘ ਖਹਿਰਾ ਨੇ ਸਰਕਾਰੀ ਸੈਕੰਡਰੀ ਸਕੂਲ ਜੱਬੋਵਾਲ(ਅੰਮ੍ਰਿਤਸਰ) ਦਾ ਅਹੁੱਦਾ ਸੰਭਾਲ ਲਿਆ ਹੈ।ਦੀਪਇੰਦਰਪਾਲ ਦਾ ਜੱਬੋਵਾਲ ਸਕੂਲ ਪਹੁੰਚਣ ਤੇ ਸਕੂਲ ਸਟਾਫ,ਪਿੰਡ ਦੇ ਸਰਪੰਚ ਅਤੇ ਸਕੂਲ ਕਮੇਟੀ ਦੇ ਚੇਅਰਮੈਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਇਸ ਤੋ ਪਹਿਲਾਂ ਦੀਪਇੰਦਰਪਾਲ ਸਿੰਘ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੰਡਿਆਲਾ ਗੁਰ ਵਿਖੇ ਬਤੌਰ ਕਾਰਜਕਾਰੀ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।ਇਥੇ ਇਹ …

Read More »

ਪੰਚਾਇਤ ਸੰਮਤੀ ਜਿਲਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਦੀਆਂ ਭੱਖਦੀਆਂ ਮੰਗਾਂ ‘ਤੇ ਹੋਈਆਂ ਵਿਚਾਰਾਂ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ ਬਿਊਰੋ) – ਪੰਚਾਇਤ ਸੰਮਤੀ ਜਿਲਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਦੀ ਇਕਤੱਰਤਾ ਸੂਬਾ ਪ੍ਰਧਾਨ ਪ੍ਰਮਿੰਦਰ ਸਿੰਘ ਰੰਧਾਵਾ ਮਰੀਦਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਗੁਰਪ੍ਰੀਤ ਸਿੰਘ, ਮਨਮੋਹਨ ਸਿੰਘ ਬਾਸਰਕੇ, ਰਮਨਦੀਪ ਕੋਰ,ਮਲਤਾਨੀ ਮਾਹਲਾ, ਗੁਰਚਰਨ ਸਿੰਘ ਰਾਏ, ਮੈਡਮ ਅਨੀਤਾ, ਰਜਵੰਤ ਸਿੰਘ ਸੰਧੂ, ਹਰਦੀਪ ਸਿੰਘ, ਰਣਜੀਤ ਸਿੰਘ, ਜੀਵਨ ਲਾਲ ਅਤੇ ਹਰਨੇਕ ਸਿੰਘ ਨੇ ਭਾਗ ਲਿਆ।ਮੀਟਿੰਗ ਦੇ ਵੇਰਵ ਦੇਂਦਿਆਂ ਸਹਾਇਕ ਪ੍ਰੈਸ …

Read More »

ਕੁੰਗ-ਫੂ-ਵੁਸ਼ੂ ਐਸੋਸੀਏਸ਼ਨ ਵੱਲੋਂ ਬਲੈਕ ਬੈਲਟ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ ਬਿਊਰੋ) – ਕੁੰਗ-ਫੂ-ਵੁਸ਼ੂ ਐਸੋਸੀਏਸ਼ਨ ਆਫ ਇੰਡੀਆਂ ਵੱਲੋਂ ਸ਼ਹੀਦ ਹਰਦੀਪ ਸਿੰਘ ਬੋਕਸਰ ਸਪੋਰਟਸ ਅਕੈਡਮੀ ਦੇ ਪ੍ਰਬੰਧਾਂ ਹੇਠ ਅਜੀਤ ਨਗਰ ਅੰਮ੍ਰਿਤਸਰ ਵਿੱਖੇ ਇਕ 7 ਦਿਨਾਂ ਬਲੈਕ ਬੈਲਟ ਟ੍ਰੇਨਿੰਗ ਪ੍ਰਗਰਾਮ ਦਾ ਆਯੋਜਨ ਕੀਤਾ ਗਿਆ।ਅੇਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਤਰੁਣ ਚੁੰਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੂਬਾ ਪ੍ਰਧਾਨ ਤੇ ਕੋਸਲਰ ਜਰਨੈਲ ਸਿੰਘ ਢੋਟ ਦੀ ਦੇਖ-ਰੇਖ ਹੇਠ ਆਯੋਜਿਤ ਇਸ ਪ੍ਰੋਗਰਾਮ ਦੇ ਦੋਰਾਨ …

Read More »

ਸ਼ਹੀਦੀ ਪੂਰਬ ਨੂੰ ਸਮਰਪਿਤ ਲਗਾਈ ਠੰਡੇ-ਮਿੱਠੇ ਜਲ ਦੀ ਛਬੀਲ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ ਬਿਊਰੋ) -ਵਾਰਡ ਨੰਬਰ 31 ਪੁਰਾਣਾ ਜਵਾਹਰ ਨਗਰ ਮਹਿਤਾ ਰੋਡ ਵਿੱਖੇ ਗੁ: ਕਲਗੀਧਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸ਼ਹੀਦੀ ਪੂਰਬ ਨੂੰ ਸਮਰਪਿਤ ਲਗਾਈ ਠੰਡੇ-ਮਿੱਠੇ ਜਲ ਦੀ ਦੋਰਾਨ ਸੇਵਾ ਕਰਦੇ ਹੋਏ ਵਿਸ਼ਾਲ ਸਿੰਘ, ਗੁਰਿੰਦਰ ਸਿੰਘ, ਅਜੈ ਕੁਮਾਰ, ਰਾਹੁਲ ਕਪੂਰ, ਕੋਚ ਰਾਜਨ ਕੁਮਾਰ ਸ਼ੂਰਯਾਵੰਸ਼ੀ, ਸ਼ਾਮ ਸੁੰਦਰ ਸ਼ਰਮਾ, ਰਜਿੰਦਰ ਕੁਮਾਰ, ਮਨੀਸ਼ ਕੁਮਾਰ ਤੇ ਹੋਰ।

Read More »

ਸਰਕਾਰੀ ਸਨਮਾਨ ਤੋ ਵਾਂਝੀ ਅਧਿਆਪਕਾ ਕਰਮਜੀਤ ਕੋਰ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ ਬਿਊਰੋ) – ਸਰਕਾਰਾਂ ਦੀ ਨਜ਼ਰ- ਏ- ਇਨਾਇਤ ਤੋ ਉਹ ਵਾਂਝੀ ਰਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਅਣਗੌਲੀ ਅਧਿਆਪਕਾ ਕਰਮਜੀਤ ਕੋਰ ਨੇ ਬਹੁ ਖੇਤਰਾਂ ‘ਚ ਮੱਲ੍ਹਾਂ ਮਾਰ ਕੇ ਆਪਣਾ, ਸਕੂਲ ਤੇ ਸਿੱਖਿਆ ਵਿਭਾਗ ਦਾ ਨਾਮ ਉੱਚਾ ਕੀਤਾ ਹੈ।21 ਫਰਵਰੀ 1968 ਨੂੰ ਜ਼ਿਲ੍ਹਾ ਤਰਨਤਾਰਨ ਵਿੱਖੇ ਪਿਤਾ ਬਖਸ਼ੀਸ਼ ਸਿੰਘ ਦੇ ਘਰ ਮਾਤਾ ਸਵਿੰਦਰ ਕੋਰ ਦੇ ਵਿਹੜੇ ਦੀ …

Read More »