📝 ਅੱਜ ਦੀਆਂ ਸੁਰਖੀਆਂ….. ਮਿਤੀ : 25 ਜੂਨ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਬਰਤਾਨੀਆ ਦੀ ਰਾਏਸ਼ੁਮਾਰੀ – 51.9 ਫੀਸਦ ਲੋਕਾਂ ਨੇ ਯੋਰਪੀਅਨ ਯੂਨੀਅਨ ਤੋਂ ਅਲੱਗ ਹੋਣ ਦਾ ਲਿਆ ਫੈਸਲਾ। ▶ ਪ੍ਰਧਾਨ ਮੰਤਰੀ ਕੈਮਰਨ ਦਾ ਬਿਆਨ- ਯੋਰਪੀਅਨ ਯੂਨੀਅਨ ਤੋਂ ਅਲੱਗ ਹੋਣ ਦੇ ਹੱਕ ਨਹੀਂ …
Read More »ਪੰਜਾਬੀ
ਹਰਿ ਕੀ ਪੌੜੀ ਵਿਖੇ ਸੋਨੇ ਦੀ ਛੱਤ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੜਾਹ ਪ੍ਰਸ਼ਾਦਿ ਦਾ ਨਵਾਂ ਕਾਊਂਟਰ ਸ਼ੁਰੂ
ਅੰਮ੍ਰਿਤਸਰ, 23 ਜੂਨ (ਗੁਰਪ੍ਰੀਤ ਸਿੰਘ)- ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ‘ਹਰਿ ਕੀ ਪੌੜੀ’ ਜਿਥੇ ਸੰਗਤਾਂ ਚੂਲਾ ਲੈਂਦੀਆਂ ਹਨ ਉਸ ਪੁਰ ਸੋਨੇ ਦੀ ਛੱਤ ਪਾਉਣ ਅਤੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਕੜਾਹ ਪ੍ਰਸ਼ਾਦਿ ਦੇ ਕਾਊਂਟਰ ਦਾ ਉੇਦਘਾਟਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੰਘ ਸਾਹਿਬ ਗਿਆਨੀ …
Read More »ਹਲਕਾ ਕੇਂਦਰੀ ‘ਚ ਗੁਰਿੰਦਰ ਰਿਸ਼ੀ ਨੇ ਕੀਤਾ ‘ਜਾਗੋ ਪੰਜਾਬ’ ਮੁਹਿਮ ਦਾ ਆਗਾਜ਼
ਅੰਮ੍ਰਿਤਸਰ, 23 ਜੂਨ (ਜਗਦੀਪ ਸਿੰਘ ਸੱਗੂ) – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਸ਼ੁਰੂ ਕੀਤੀ ਗਈ ‘ਜਾਗੋ ਪੰਜਾਬ’ ਮੁਹਿੰਮ ਦਾ ਆਗਾਜ਼ ਹਲਕਾ ਕੇਂਦਰੀ ਦੇ ਕਾਂਗਰਸੀ ਆਗੂ ਤੇ ਕੌਂਸਲਰ ਗੁਰਿੰਦਰ ਰਿਸ਼ੀ ਨੇ ਭਰਵੀਂ ਰੈਲੀ ਕਰ ਕੇ ਕੀਤਾ।ਪ੍ਰੋਗਰਾਮ ਦੀ ਸ਼ੁਰੂਆਤ ਨੁੱਕੜ ਨਾਟਕ ਨਾਲ ਕੀਤੀ ਗਈ। ਗੁਰਿੰਦਰ ਰਿਸ਼ੀ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਨਸ਼ਿਆਂ, ਭ੍ਰਿਸ਼ਟਾਚਾਰ ਅਤੇ …
Read More »ਡਾ. ਸ਼ਿਆਮਾ ਪ੍ਰਸਾਦ ਮੁੱਖਰਜੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ 1953 ‘ਚ ਕੁਰਬਾਨੀ ਦਿੱਤੀ – ਸਾਂਪਲਾ
ਪਠਾਨਕੋਟ, 23 ਜੂਨ (ਪੰਜਾਬ ਪੋਸਟ ਬਿਊਰੋ)- ਅਗਰ ਅਸੀਂ ਅੱਜ ਆਜਾਦੀ ਦਾ ਅਸਲੀ ਆਨੰਦ ਮਾਣ ਰਹੇ ਹਾਂ ਤਾਂ ਉਹ ਦਾ ਸਿਹਰਾ ਡਾ. ਸਿਆਮਾ ਪ੍ਰਸਾਦ ਮੁਖਰਜੀ ਜੀ ਨੂੰ ਜਾਂਦਾ ਹੈ, ਭਾਰਤ ਨੂੰ ਆਜਾਦੀ ਮਿਲੀ ਪਰ ਜੰਮੂ ਕਸ਼ਮੀਰ ਵਿੱਚ ਦਾਖਲ ਹੋਣ ਲਈ ਉਸ ਸਮੇਂ ਪਰਮਿਟ ਲੈਣਾ ਪੈਂਦਾ ਸੀ, ਇਸ ਪਰਮਿਟ ਸਿਸਟਮ ਨੂੰ ਸਮਾਪਤ ਕਰਨ ਦੇ ਲਈ ਡਾ. ਸਿਆਮਾ ਪ੍ਰਸਾਦ ਮੁਖਰਜੀ ਜੀ ਨੇ ਬਲੀਦਾਨ …
Read More »ਜਥੇ. ਜਤਿੰਦਰ ਸਿੰਘ ਲੱਧਾਮੰਡਾ ਕੌਮੀ ਸਕੱਤਰ ਨਿਯੁੱਕਤ
ਚੌਂਕ ਮਹਿਤਾ, 23 ਜੂਨ (ਜੋਗਿੰਦਰ ਸਿੰਘ ਮਾਣਾ)- ਪੱਛੜੀਆ ਸ਼੍ਰੇਣੀਆਂ ਦਾ ਕੌਮੀ ਸਕੱਤਰ ਨਿਯੁੱਕਤ ਹੋਏ ਜਥੇਦਾਰ ਜਤਿੰਦਰ ਸਿੰਘ ਲੱਧਾਮੰਡਾ ਨੇ ਸ੍ਰ. ਪ੍ਰਕਾਸ਼ ਸਿੰਘ ਬਾਦਲ, ਸ੍ਰ. ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਹੀਰਾ ਸਿੰਘ ਗਾਬੜੀਆ, ਕੈਪਟਨ ਬਲਬੀਰ ਸਿੰਘ ਬਾਠ ਤੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਦਾ ਧੰਨਵਾਦ ਕੀਤਾ ਹੈ।ਉਨਾਂ ਕਿਹਾ ਕਿ ਪਾਰਟੀ ਹਾਈ ਕਮਾਨ ਵੱਲੋਂ ਸੋਪੀਂ ਸੇਵਾ ਨੁੰ ਉਹ ਪੂਰੀ …
Read More »ਫੀਲਡ ਪੱਤਰਕਾਰ ਐਸੋ: ਬਾਬਾ ਬਕਾਲਾ ਸਾਹਿਬ ਦੀ ਹੋਈ ਅਹਿਮ ਮੀਟਿੰਗ
ਅਜੋਕੀ ਪੱਤਰਕਾਰੀ ਤੇ ਸੈਮੀਨਾਰ ਅਗਸਤ ਮਹੀਨੇ ‘ਚ ਕਰਵਾਉਣ ਦਾ ਫੈਸਲਾ ਚੌਂਕ ਮਹਿਤਾ, 23 ਜੂਨ (ਜੋਗਿੰਦਰ ਸਿੰਘ ਮਾਣਾ)- ਅੱਜ ਇਥੇ ਫੀਲਡ ਪੱਤਰਕਾਰ ਐਸੋਸੀਏਸ਼ਨ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ: ਸ਼ੇਲਿੰਦਰਜੀਤ ਸਿੰਘ ਰਾਜਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੂਬਾ ਪ੍ਰਧਾਨ ਹਰਜੀਤਪ੍ਰੀਤ ਸਿੰਘ ਕੰਗ), ਅਤਰ ਸਿੰਘ ਤਰਸਿੱਕਾ, ਅਸ਼ੋਕ ਅਨੇਜਾ, ਹਰਜੀਤ ਸਿੰਘ …
Read More »ਭਗਤ ਕਬੀਰ ਮਾਰਗ ‘ਤੇ ਲੱਗੀ ਐਲ.ਈ.ਡੀ ਸਟਰੀਟ ਲਾਈਟ ਦਾ ਮੰਤਰੀ ਜੋਸ਼ੀ ਨੇ ਕੀਤਾ ਮਹੂਰਤ
ਅੰਮ੍ਰਿਤਸਰ, 21 ਜੂਨ (ਜਸਬੀਰ ਸਿੰਘ ਸੱਗੂ) ਵਿਧਾਨ ਸਭਾ ਹਲਕਾ ਉਤਰੀ ਦੇ ਇਲਾਕੇ ਰਣਜੀਤ ਐਵਨਿਊ ਤੋਂ ਮਜੀਠਾ ਰੋਡ ਤੱਕ ਜਾਂਦੇ ਢੱਕੇ ਗਏ ਗੰਦੇ ਨਾਲਾ ‘ਤੇ ਬਣੀ ਚਾਰ ਮਾਰਗੀ ਸੜਕ ਉੱਤੇ ਲਗਾਈ ਗਈ ਐਲ.ਈ.ਡੀ ਸਟਰੀਟ ਲਾਈਟ ਦਾ ਮਹੂਰਤ ਭਗਤ ਕਬੀਰ ਜੀ ਦੀ ਜਯੰਤੀ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਵਲੋਂ ਕੀਤਾ ਗਿਆ।ਇਸ ਮੌਕੇ ਉੱਤੇ ਸ਼੍ਰੀ ਜੋਸ਼ੀ ਨੇ ਕਿਹਾ ਕਿ 144 ਐਲ.ਈ.ਡੀ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਸ਼ੁਰੂ
ਅੰਮ੍ਰਿਤਸਰ, 23 ਜੂਨ (ਸੁਖਬੀਰ ਖੁਰਮਣੀਆ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਲੋਂ ਸ਼ੋ੍ਰਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਕੌਮ ਦੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਅੱਜ ਇਥੇ ਆਰੰਭ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ …
Read More »ਡੀ.ਏ.ਵੀ ਪਬਲਿਕ ਸਕੂਲ ਨੇੇ ਪੰਜਾਬ ਪੀ.ਐਮ.ਈ.ਟੀ ਹਾਸਲ ਕੀਤੇ ਉਚ ਰੈਂਕ
ਅੰਮ੍ਰਿਤਸਰ, 23 ਜੂਨ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੇ 13 ਵਿਦਿਆਰਥੀਆਂ ਨੇ ਪੀ.ਐਮ.ਈ.ਟੀ. (ਪੰਜਾਬ ਮੈਡੀਕਲ ਦਾਖਲਾ ਪ੍ਰੀਖਿਆ) ਐਮ.ਬੀ.ਬੀ.ਐਸ. ਸ਼ 2016 ਪ੍ਰੀਖਿਆ ਵਿੱਚ ਉਚ ਸ਼੍ਰੇਣੀ ਪ੍ਰਾਪਤ ਕੀਤੀ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ । ਇਨ੍ਹਾਂ ਵਿਦਿਆਰਥੀਆਂ ਦੇ ਰੈਂਕ ਤਨਿਸ਼ਕ ਕੰਸਲ 18, ਰਾਘਵ ਅਰੋੜਾ 25, ਪ੍ਰਾਂਸ਼ੁਲ ਅਗਰਵਾਲ 50, ਪ੍ਰਣਵ ਵਿਗ 54, ਜੈਕੀਰਤ ਸਿੰਘ 129, ਅਸ਼ਵਨੀ ਕੌਸ਼ਲ 170, ਮਾਲਵਿਕਾ …
Read More »ਲੁਟੇਰਿਆਂ ਗੈਸ ਕਟਰ ਨਾਲ ਕੱਟਿਆ ਏ.ਟੀ.ਐਮ- 2.21 ਲੱਖ ਲੁੱਟੇ
ਅੰਮ੍ਰਿਤਸਰ, 23 ਜੂਨ (ਜਗਦੀਪ ਸਿੰਘ ਸੱਗੂ)- ਸਥਾਨਕ ਨਿਊ ਅੰਮ੍ਰਿਤਸਰ ਦੇ ਸਾਹਮਣੇ ਸਥਿਤ ਪੰਜਾਬ ਨੈਸ਼ਨਲ ਬੈਂਕ ਦਾ ਏ.ਟੀ.ਐਮ ਤੋੜ ਕੇ ਉਸ ਵਿਚੋਂ 2.21 ਲੱਖ ਦੀ ਨਕਦੀ ਲੁੱਟ ਲਏ ਜਾਣ ਦੀ ਖਬਰ ਹੈ ।ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਸੁਲਤਾਨਵਿੰਡ ਮੁੱਖੀ ਮਨਜੀਤ ਸਿੰਘ ਚੌਕੀ ਇੰਚਾਰਜ ਗੁਰਿੰਦਰ ਸਿੰਘ ਤੇ ਸਮੇਤ ਫੋਰਸ ਨਿਊ ਅੰਮ੍ਰਿਤਸਰ ਦੇ ਸਾਹਮਣੇ ਸਥਿਤ ਪੰਜਾਬ ਨੈਸ਼ਨਲ ਬੈਂਕ ਪਹੁੰਚ ਕੇ ਏ.ਟੀ.ਐਮ ਦਾ …
Read More »
Punjab Post Daily Online Newspaper & Print Media