ਬਠਿੰਡਾ, 11 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕਰੜੀ ਧੁੱਪ ਵਿਚ ਚਿਲਡਰਨ ਪਾਰਕ ਬਠਿੰਡਾ ਵਿਖੇ ਸੂਬਾ ਪ੍ਰਧਾਨ ਦੀ ਅਗਵਾਈ ਵਿਚ ਹੋਈ ਜਿਸ ਵਿਚ ਪੰਜਾਬ ਭਰ ਤੋਂ ਹਜਾਰਾਂ ਦੀ ਗਿਣਤੀ ਵਿਚ ਬੇਰੁਜਗਾਰ ਅਧਿਆਪਕ, ਮਾਪੇ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਿਰਕਤ ਕਰਦਿਆਂ ਸ਼ਹਿਰ ਵਿਚ ਭਾਰੀ ਰੋਸ ਰੈਲੀ ਕੱਢੀ ਗਈ।2011 ਤੋ ਲੈ ਕੇ ਹੁਣ ਤੱਕ ਬੀਤੇ ਛੇ ਸਾਲਾਂ ਦੇ ਲੰਮੇ ਸਮੇ …
Read More »ਪੰਜਾਬੀ
ਜਿਲਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਬੱਚਿਆਂ ਦੇ ਹੱਕਾਂ ਸਬੰਧੀ ਜਾਗਰੂਕਤਾ ਪ੍ਰੋਗਰਾਮ ਸਿਰਫ਼ ਦਿਖਾਵਾ – ਅੱਪੂ ਸੁਸਾਇਟੀ
ਬਠਿੰਡਾ, 11 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਟੇਟ ਕਮਿਸ਼ਨਰ ਫਾੱਰ ਪ੍ਰੋਟੇਕਸ਼ਨ ਆਫ ਚਾਇਲਡ ਰਾਈਟਸ ਪੰਜਾਬ ਦੇ ਦਿਸ਼ਾ ਅਨੁਸਾਰ ਜਿਲਾ ਬਾਲ ਸੁਰੱਖਿਆ ਦਫ਼ਤਰ ਵੱਲੋ ਟੀਚਰ ਹੋਮ ਵਿਖੇ ਬੱਚਿਆ ਦੇ ਹੱਕਾਂ ਸਬੰਧੀ ਜਾਗਰੂਕਤਾ ਪ੍ਰੋਗਰਾਮ ਜੋ ਕਿ ਸਿਰਫ਼ ਦਿਖਾਵਾ ਮਾਤਰ ਹੀ ਹੈ? ਕੀ ਪ੍ਰਸ਼ਾਸਨ ਦੁਆਰਾ ਪ੍ਰੋਗਰਾਮ ਦਾ ਆਯੋਜਨ ਕਰਕੇ ਤਸਵੀਰਾਂ ਖਿੱਚ ਕੇ ਕਾਗਜ਼ੀ ਕਾਰਵਾਈ ਪੂਰੀ ਕਰ ਦਿੱਤੀ ਗਈ।ਇਹ ਵਿਚਾਰ ਪ੍ਰਗਟ ਕਰਦਿਆਂ …
Read More »ਲੋਕ ਮੁੱਦਿਆਂ ‘ਤੇ ਕਾਂਗਰਸ ਵੱਲੋ ਅਕਾਲੀ-ਭਾਜਪਾ ਸਰਕਾਰ ਨੂੰ ਘੇਰਨ ਦੀ ਤਿਆਰੀ
ਬਠਿੰਡਾ, 11 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਕਾਂਗਰਸ ਵੱਲੋ ਅਕਾਲੀ ਭਾਜਪਾ ਸਰਕਾਰ ਨੂੰ ਵੱਖ ਵੱਖ ਲੋਕ ਮੁੱਦਿਆਂ ‘ਤੇ ਘੇਰਨ ਦੀ ਤਿਆਰੀ ਕਰਦਿਆਂ ਆਉਦੀ 18 ਜੂਨ ਮੁੱਖ ਮੰਤਰੀ ਦੇ ਹਲਕੇ ਲੰਬੀ ਚ ਥਾਣੇ ਦਾ ਘਿਰਾਓ ਕਰਨ ਦਾ ਐਲਾਨ ਕਰਦਿਆ ਤਿਆਰੀ ਆਰੰਭ ਦਿੱਤੀਆ ਹਨ। ਇਹ ਧਰਨਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਕਾਂਗਰਸ …
Read More »ਅਦਾਲਤ ‘ਚ ਪੇਸ਼ ਕੀਤੇ ਪਰਲਜ਼ ਗਰੁੱਪ ਦੇ ਚੇਅਰਮੈਨ ਤੇ ਅਹੁਦੇਦਾਰਾਂ ਨੂੰ ਨਿਵੇਸ਼ਕਾਂ ਨੇ ਘੇਰਿਆ
ਬਠਿੰਡਾ, 11 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ ਵਿਚ ਸੀ.ਬੀ.ਆਈ ਵੱਲੋ ਗ੍ਰਿਫਤਾਰ ਕੀਤੇ ਗਏ ਪਰਲਜ਼ ਕੰਪਨੀ ਦੇ ਚੇਅਰਮੈਨ ਅਤੇ ਇਸਦੇ ਚਾਰ ਚੋਟੀ ਦੇ ਅਹੁੱਦੇਦਾਰਾਂ ਨੂੰ ਬਠਿੰਡਾ ਪੁਲਿਸ ਤਿੰਨ ਦਿਨਾਂ ਪੁਲਿਸ ਰਿਮਾਂਡ ਤੇ ਲਿਆਦਾ ਗਿਆ।ਪਰਲਜ਼ ਕੰਪਨੀ ਦੇ ਅਹੁਦੇਦਾਰਾਂ ਨੂੰ ਅਦਾਲਤ ‘ਚ ਪੇਸ਼ ਕਰਨ ਦੀ ਸੂਚਨਾ ਮਿਲਦਿਆਂ ਪਰਲਜ਼ ਦੇ ਨਿਵੇਸ਼ਕ ਮੌਕੇ ਪਹੰਚ ਗਏ …
Read More »ਹਜੀਰਾ ਪਾਰਕ ਦੀ ਸਾਫ ਸਫਾਈ ਵਾਸਤੇ ਨੌਜਵਾਨ ਤੇ ਪੰਜਾਬ ਪੁਲਿਸ ਕੋਚ ਆਏ ਅੱਗੇ
ਬਟਾਲਾ, 11 ਜੂਨ (ਨਰਿੰਦਰ ਬਰਨਾਲ)- ਬਟਾਲਾ ਦੀ ਇਕਲੌਤੀ ਪਾਰਕ ਵਿਚ ਜਿਥੇ ਹਜਾਰਾਂ ਹੀ ਲੋਕ ਸਵੇਰੇ ਸ਼ਾਮ ਇਸ ਵਿਚ ਸੈਰ ਕਰਕੇ ਤਾਜੀ ਹਵਾ ਲੈਂਦੇ ਹਨ, ਉਥੇ ਬਜੁੱਰਗਾਂ ਦੇ ਵਾਸਤੇ ਯੋਗਾ ਕਰਨ ਵਾਲੀ ਇਕ ਵਿਲੱਖਣ ਜਗਾ ਵੀ ਸਾਬਤ ਹੋ ਹੀ ਰਹੀ ਹੈ, ਇਸ ਪਾਰਕ ਵਿਚ ਘੁੰਮਣ ਫਿਰਨ ਆਏ ਬੱਚੇ ਤੇ ਹੋਰ ਲੋਕ ਖਾਣ ਪੀਣ ਦੀਆਂ ਵਸਤਾਂ ਲੈ ਆਊਦੇ ਹਨ ਤੇ ਜਿਸ ਨਾਲ …
Read More »ਜਿਲ੍ਹਾ ਗੁਰਦਾਸਪੁਰ ‘ਚ ਸਾਂਝੇ ਮੈਰੀਟੋਰੀਅਸ ਸਕੂਲਾਂ ਦੇ ਟੈਸਟ ਲਈ ਪ੍ਰੀਖਿਆ ਕੇਂਦਰ ਦਾ ਜਾਇਜ਼ਾ
ਗੁਰਦਾਸਪੁਰ, 11 ਜੂਨ (ਪੱਤਰ ਪ੍ਰੇਰਕ) – ਪੰਜਾਬ ਭਰ ਦੇ ਮੈਰੀਟੋਰੀਅਸ ਸਕੂਲਾਂ ਵਿਚ ਦਾਖਲਿਆਂ ਵਾਸਤੇ ਮਿਤੀ 12 ਜੂਨ ਨੂੰ ਇੱਕ ਸਾਂਝਾ ਟੈਸਟ ਲਿਆ ਜਾ ਰਿਹਾ ਹੈ।ਜਿਲਾ ਗੁਰਦਾਸਪੁਰ ਵਿਚ 679 ਵਿਦਿਆਰਥੀ ਇਸ ਸਾਂਝੀ ਦਾਖਲਾ ਪ੍ਰੀਖਿਆ ਵਿਚ ਬੈਠ ਰਹੇ ਹਨ।ਸੁਖਜਿੰਦਰਾ ਕਾਲਜ ਗੁਰਦਾਸਪੁਰ ਵਿਖੇ ਟੈਸਟ ਵਿਚ ਨਿਯੁੱਕਤ ਅਮਲੇ ਦੀ ਇਕ ਜਰੂਰੀ ਮੀਟਿੰਗ ਨੋਡਲ ਅਫਸਰ ਕਮ ਡਿਪਟੀ ਡੀ.ਈ.ਓ ਸ੍ਰੀ ਭਾਰਤ ਭੂਸ਼ਨ ਤੇ ਦਫਤਰੀ ਅਮਲੇ ਦੀ …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 12 ਜੂਨ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਐਸ.ਐਲ ਗਰੁੱਪ ਦੇ ਸੁਭਾਸ਼ ਚੰਦਰਾ ਹਰਿਆਣਾ ਤੋਂ ਚੁਣੇ ਗਏ ਮੈਂਬਰ ਰਾਜ ਸਭਾ – ਇਨੇਲੋ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਆਰ.ਕੇ ਅਨੰਦ ਨੂੰ ਹਰਾਇਆ। ▶ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ …
Read More » ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਮਹੀਨਾਵਾਰ ਪੈਨਸ਼ਨ ਦੇ ਚੈੱਕ ਵੰਡੇ
ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ ਬਿਊਰੋ) – ਉਘੇ ਸਮਾਜ ਸੇਵੀ ਸ. ਐਸ.ਪੀ ਸਿੰਘ ਓਬਰਾਏ ਦੀ ਅਗਵਾਈ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਅੰਮ੍ਰਿਤਸਰ ਇਕਾਈ ਵਲੋਂ ਜਿਲ੍ਹੇ ਵਿੱਚ ਲੋੜਵੰਦਾਂ ਦੀ ਮਦਦ ਲਈ ਮਹੀਨਾਂਵਾਰ ਦਿੱਤੀ ਜਾਂਦੀ ਮਾਲੀ ਮਦਦ ਤਹਿਤ ਅੱਜ ਪਿੰਡ ਹੇਰ ਵਿਖੇ ਪੈਨਸ਼ਨ ਸਕੀਮ ਤਹਿਤ ਪੈਨਸ਼ਨ ਵੰਡ ਸਮਾਗਮ ਕਰਵਾਇਆ ਲਗਾਈ ਆਂ ਗਈਆਂ ਹਨ ਜਿਸ ਦਾ ਨਾਪ ਲੋੜਵੰਦ ਵਿਅਕਤੀ …
Read More »ਗੁਰੂ ਗੋਬਿੰਦ ਸਿੰਘ ਜੀ ਦੀ ਤੀਸਰੀ ਅਰਧ ਸ਼ਤਾਬਦੀ ਸਮੇਂ ਸ੍ਰੀ ਪਾਉਂਟਾ ਸਾਹਿਬ 52 ਕਵੀਆਂ ਦੀ ਯਾਦ ‘ਚ ਹੋਵੇਗਾ ਕਵੀ ਦਰਬਾਰ
ਅੰਮ੍ਰਿਤਸਰ, 10 ਜੂਨ (ਗੁਰਪ੍ਰੀਤ ਸਿੰਘ) – ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ 5 ਜਨਵਰੀ 2017 ਨੂੰ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਨਾਈ ਜਾ ਰਹੀ ਤੀਸਰੀ ਅਰਧ ਸ਼ਤਾਬਦੀ (350 ਸਾਲਾ) ਸਮੇਂ ਦਸਮੇਸ਼ ਪਿਤਾ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦਾ ਸੋਵੀਨਰ ਅਤੇ ਪ੍ਰਸਿੱਧ ਲੇਖਕਾਂ ਵੱਲੋਂ ਖੋਜ ਭਰਪੂਰ ਲੇਖਾਂ ਦੀ ਪੁਸਤਕ ਪ੍ਰਕਾਸ਼ਿਤ ਕੀਤੀ ਜਾਵੇਗੀ। ਜਥੇਦਾਰ ਅਵਤਾਰ ਸਿੰਘ ਪ੍ਰਧਾਨ …
Read More »ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਾਈ
ਅੰਮ੍ਰਿਤਸਰ, 10 ਜੂਨ (ਜਗਦੀਪ ਸਿੰਘ ਸੱਗੂ) – ਸਥਾਨਕ ਭਾਈ ਮੰਝ ਰੋਡ ਸਥਿਤ ਗੁਰਦੁਆਰਾ ਬਾਬਾ ਜ਼ਿੰਦਗੀ ਵਾਲਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੇ ਮਿੱਠੇ ਜਲਦ ਦੀ ਛਬੀਲ ਲਾਈ ਗਈ। ਇਸ ਸਮੇਂ ਇਲਾਕਾ ਵਾਸੀ ਸੰਗਤਾਂ ਅਤੇ ਰਾਹਗੀਰਾਂ ਨੂੰ ਠੰਡਾ ਮਿਠਾ ਜਲ ਛਕਾਉਣ ਦੀ ਸੇਵਾ ਕਰਦੇ ਹੋਏ ਗੋਰਾ ਸਿੰਘ ਠੇਕੇਦਾਰ, ਡਾ. ਸਤਿੰਦਰ ਸਿੰਘ, ਕਸ਼ਮੀਰ ਸਿੰਘ, ਜੋਗਿੰਦਰ ਸਿੰਘ, …
Read More »
Punjab Post Daily Online Newspaper & Print Media