ਅੰਮ੍ਰਿਤਸਰ, 10 ਜੂਨ (ਦੀਪ ਦਵਿੰਦਰ ਸਿੰਘ) – ਸਥਾਨਕ ਸਰਕਾਰਾਂ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਥਇਏਟਰ ਨੂੰ ਵਧਾਵਾ ਦੇ ਰਹੇ ਪੰਜਾਬ ਨਾਟਸ਼ਾਲਾ ਚੈਰੀਟੇਬਲ ਟਰੱਸਟ ਨੂੰ 1 ਲੱਖ ਦੀ ਗਰਾਂਟ ਰਾਸ਼ੀ ਦਾ ਚੈਕ ਪ੍ਰਦਾਨ ਕੀਤਾ।ਸ਼੍ਰੀ ਜੋਸ਼ੀ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਪੰਜਾਬ ਨਾਟਸ਼ਾਲਾ ਵਲੋਂ ਕਲਾ ਦੇ ਪ੍ਰਸਾਰ ਤੇ ਪ੍ਰਸਾਰ ਲਈ ਸ਼ਲਾਘਾਯੌਗ ਕੰਮ ਕੀਤਾ ਜਾ ਰਿਹਾ ਹੈ ਅਤੇ ਇੱਥੋਂ ਸਿਖਲਾਈ ਲੈ ਕੇ …
Read More »ਪੰਜਾਬੀ
ਗਰੀਨ ਐਵਨਿਊ ਕਲੌਨੀ ਵਾਸੀਆਂ ਹਲਕਾ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ
ਚੌਂਕ ਮਹਿਤਾ, 10 ਜੂਨ (ਜੋਗਿੰਦਰ ਸਿੰਘ ਮਾਣਾ) ਸਥਾਨਕ ਘੁਮਾਣ ਰੋਡ ਸਥਿਤ ਨਾਮਵਾਰ ਕਲੌਨੀ ਗਰੀਨ ਐਵਨਿਉ ਵਿੱਚ ਸੀਵਰੇਜ, ਕਲੋਨੀ ਦੀ ਸੜਕ ਅਤੇ ਹੋਰ ਸਮੱਸਿਆਵਾਂ ਸਬੰਧੀ ਅੱਜ ਕਲੋਨੀ ਵਾਸਅਿਾਂ ਵਲੋਂ ਗਰੀਨ ਐਵਨਿਉ ਵੈਲਫੇਅਰ ਸੁਸਾਇਟੀ ਦੀ ਕੀਤੀ ਜਾ ਰਹੀ ਚੋਣ ਦੀ ਸੂਚਨਾ ਮਿਲਣ ‘ਤੇ ਹਲਕਾ ਵਿਧਾਇਕ ਜਲਾਲ ਉਸਮਾਂ ਆਪਣੇ ਸੰਗਤ ਦਰਸ਼ਨ ਦੌਰਾਨ ਉਚੇਚੇ ਤੌਰ ‘ਤੇ ਗਰੀਨ ਐਵੇਨਿਊ ਕਲੋਨੀ ਵਿਖੇ ਪਹੁੰਚੇ।ਜਿਥੇ ਸੁਸਾਇਟੀ ਦੇ ਪ੍ਰਧਾਨ …
Read More »ਦੁਕਾਨਾਂ ਦੀ ਬੋਲੀ ਤੋਂ ਨਗਰ ਨਿਗਮ ਨੇ ਕਮਾਏ 8.56 ਕਰੋੜ ਰੁਪਏ
ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ ਬਿਊਰੋ) ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਦੀ ਪ੍ਰਧਾਨਗੀ ਹੇਠ ਸ਼ਹੀਦ ਭਗਤ ਸਿੰੰਘ ਮਾਰਕੀਟ ਵਿਖੇ ਦੁਕਾਨਾਂ ਦੇ ਲਈ ਪਲਾਟਾਂ ਦੀ ਵਿਕਰੀ ਸਬੰਧੀ ਗੁਰੂ ਨਾਨਕ ਭਵਨ ਵਿਖੇ ਬੋਲੀ ਕਰਵਾਈ ਗਈ।ਉਹਨਾਂ ਨਾਲ ਕਮਿਸ਼ਨਰ ਨਗਰ ਨਿਗਮ ਸੋਨਾਲੀ ਗਿਰੀ ਅਤੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਮੌਜੂਦ ਸਨ।ਇਸ ਮਾਰਕਿਟ ਵਿਚ ਕੁੱਲ 14 ਦੁਕਾਨਾਂ ਦੇ ਪਲਾਟਾਂ ਵਿਚੋਂ 12 ਦੁਕਾਨਾਂ ਦੇ ਪਲਾਟਾਂ ਦੀ …
Read More »ਰਾਸ਼ਟਰਪਤੀ ਵੱਲੋਂ ਸਨਮਾਨਿਤ ਲੈਕਚਰਾਰ ਦੀਪਕ ਸ਼ਰਮਾ ਦਾ ਜੰਡਿਆਲਾ ਗੁਰੂ ਪਹੁੰਚਣ ‘ਤੇ ਸਵਾਗਤ
ਜੰਡਿਆਲਾ ਗੁਰੂ, 10 ਜੂਨ (ਹਰਿੰਦਰ ਪਾਲ ਸਿੰਘ) – ਅੰਗਰੇਜੀ ਲੈਕਚਰਾਰ ਦੀਪਕ ਸ਼ਰਮਾ ਸਰਕਾਰੀ ਸੀ: ਸੈ: ਸਕੂਲ ਤਾਰਾਗੜ ਨੂੰ ਪਿਛਲੇ ਦਿਨੀ ਸ੍ਰੀਮਤੀ ਮਾਲਤੀ ਗਿਆਨਪੀਠ ਐਵਾਰਡ 2016 ਰਾਸ਼ਟਰਪਤੀ ਭਵਨ ਨਵੀ ਦਿੱਲੀ ਵਿਖੇ ਰਾਸ਼ਟਰਪਤੀ ਪ੍ਰਨਬ ਮੁਖਰਜੀ ਵੱਲੋਂ ਦਿੱਤਾ ਗਿਆ ।ਪੂਰੇ ਪੰਜਾਬ ਵਿੱਚੋ 15 ਅਤੇ ਜਿਲਾ ਅੰਮ੍ਰਿਤਸਰ ਤੋ 2 ਅਧਿਆਪਕ ਚੁਣੇ ਗਏ ਸਨ, ਜਿੰਨਾ ਵਿੱਚੋ ਲੈਕਚਰਾਰ ਦੀਪਕ ਸ਼ਰਮਾ ਇੱਕ ਹਨ। ਦੀਪਕ ਸ਼ਰਮਾ ਨੂੰ ਸਨਮਾਨ …
Read More »ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਨੇ ਸੁਖਜਿੰਦਰ ਸਿੰਘ ਨੂੰ ਪਿੰਡ ਧਾਰੜ ਦਾ ਪ੍ਰਧਾਨ ਬਣਾਇਆ
ਜੰਡਿਆਲਾ ਗੁਰੂ, 10 ਜੂਨ (ਹਰਿੰਦਰ ਪਾਲ ਸਿੰਘ) – ਹਲਕਾ ਜੰਡਿਆਲਾ ਗੁਰੂ ਦੇ ਪਿੰਡ ਧਾਰੜ ਵਿਖੇ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਕ੍ਰਾਂਤੀ ਸੈਨਾ ਦੇ ਪੰਜਾਬ ਦੇ ਵਾਇਸ ਪ੍ਰਧਾਨ ਤਰਲੋਕ ਸਿੰਘ ਸਹੋਤਾ ਵਿਸੇਸ਼ ਤੌਰ ‘ਤੇ ਹਾਜਰ ਹੋਏ।ਇਸ ਮੌਕੇ ਪਿੰਡ ਧਾਰੜ ਦੇ ਨੌਂਜਵਾਨ ਸੁਖਜਿੰਦਰ ਸਿੰਘ ਨੂੰ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪਿੰਡ ਧਾਰੜ ਦਾ ਪ੍ਰਧਾਨ ਚੁਣਿਆ ਗਿਆ।ਪੰਜਾਬ ਵਾਇਸ …
Read More »ਗਰੇਸ ਪਬਲਿਕ ਸਕੂਲ ਨੇ ਲੰਗਰ ਤੇ ਛਬੀਲ ਲਗਾਈ
ਜੰਡਿਆਲਾ ਗੁਰੂ, 10 ਜੂਨ (ਹਰਿੰਦਰ ਪਾਲ ਸਿੰਘ) – ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਗਰੇਸ ਪਬਲਿਕ ਸਕੂਲ ਨੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕਾ ਲੰਗਰ ਲਗਾਇਆ ਗਿਆ।ਸਕੂਲ ਦੇ ਡਾੲਰੈਕਟਰ ਜੇ.ਐਸ ਰੰਧਾਵਾ, ਪਿ੍ਰੰਸੀਪਲ ਰਮਨਦੀਪ ਰੰਧਾਵਾ, ਡੀ.ਪੀ ਸਤਬੀਰ ਸਿੰਘ ਤੋਂ ਇਲਾਵਾ ਸਮੂਹ ਸਟਾਫ ਨੇ ਸੇਵਾ ਕੀਤੀ।ਵਿਦਿਆਰਥੀਆਂ ਨੇ ਆਂਉਦੇ ਜਾਂਦੇ ਰਾਹਗੀਰਾਂ ਨੂੰ …
Read More »ਅਸ਼ੋਕ ਵਿਹਾਰ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ 12 ਨੂੰ
ਨਵੀਂ ਦਿੱਲੀ, 10 ਜੂਨ (ਪੰਜਬ ਪੋਸਟ ਬਿਊਰੋ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਥ ਦੇ ਮਹਾਨ ਜਰਨੈਲ ਅਤੇ ਪਹਿਲੇ ਸਰਬ-ਸਾਂਝੇ ਖਾਲਸਾ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਅਰੰਭੀ ਗਈ ਲੜੀ ਅਧੀਨ, ਐਤਵਾਰ, 12 ਜੂਨ ਸਵੇਰੇ 8 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਸ਼ੋਕ ਵਿਹਾਰ, ਫੇਸ-1 ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ …
Read More »ਝੋਨੇ ਦੀ ਲੁਆਈ ਲਈ ਕਿਸਾਨ ਮਜ਼ਦੂਰਾਂ ਦੀ ਭਾਲ ਲਈ ਰੇਲਵੇ ਸਟੇਸ਼ਨਾਂ ‘ਤੇ ਪੁੱਜਣ ਲੱਗੇ
ਬਠਿੰਡਾ, 10 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਚਿੱਟੇ ਮੱਛਰ ਦੀ ਮਾਰ ਕਾਰਨ ਨਰਮੇ ਦੇ ਖ਼ਰਾਬੇ ਕਾਰਨ ਨਰਮੇ ਦੀ ਫ਼ਸਲ ਪ੍ਰਤੀ ਕਿਸਾਨਾਂ ਦੇ ਮਨਾਂ ਵਿੱਚ ਪਿਛਲੇ ਸਾਲ ਤੋਂ ਪੈਦਾ ਹੋਇਆ ਤੋਖ਼ਲੇ ‘ਤੇ ਪਿਛਲੇ ਦਿਨੀ ਨਰਮਂੇ ਤੇ ਕੁਝ ਥਾਵਾਂ ਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਬਣੇ ਹਾਲਤਾਂ ਕਾਰਨ ਇਸ ਵਾਰ ਝੋਨੇ ਦੀ ਕਾਸ਼ਤ ਹੇਠ ਰਕਬਾ ਵੱਧ ਗਿਆ ਹੈ।ਜਿਸ ਲਈ ਕਿਸਾਨਾਂ …
Read More »ਮੈਕਸ ਹਸਪਤਾਲ ਦੇ ਜਰਨਲ ਕੈਂਪ ‘ਚ 700 ਮਰੀਜਾਂ ‘ਚ ਦਿੱਤੀਆਂ ਮੁਫਤ ਡਾਕਟਰੀ ਸੇਵਾਵਾਂ
ਬਠਿੰਡਾ, 10 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਦੇ ਜੀ.ਐਮ ਆਪਰੇਸ਼ਨਸ ਸੁਨੀਲ ਮੇਹਤਾ ਦੀ ਅਗੁਵਾਈ ਅਤੇ ਐਚਓਡੀ ਨਿਤੀਸ਼ ਖੁਰਾਨਾ ਦੀ ਦੇਖਭਾਲ ਵਿੱਚ ਵੱਖਰਾ ਸਥਾਨਾਂ ‘ਤੇ ਹਫ਼ਤਾਵਾਰੀ ਜਰਨਲ ਮੈਡਿਕਲ ਚਂੈਕਅਪ ਕੈਂਪ ਦਾ ਪ੍ਰਬੰਧ ਕੀਤਾ ਗਿਆ। ਕੈਂਪ ਦੌਰਾਨ ਮਰੀਜਾਂ ਨੂੰ ਈ.ਸੀ.ਜੀ, ਬਲਡ ਸ਼ੂਗਰ, ਪੀਐਫਟੀ ਡਾਕਟਰੀ ਸਲਾਹ ਦੇ ਨਾਲ-ਨਾਲ ਦਵਾਈਆਂ ਵੀ ਮੁਫਤ ਉਪਲੱਬਧ ਕਰਵਾਈਆਂ ਗਈਆਂ। ਹਫ਼ਤਾਵਾਰੀ ਕੈਂਪ ਦੇ ਪਹਿਲੇ …
Read More »ਔਰਤ ਵਲੋਂ ਗੱਡੀ ਹੇਠ ਆ ਕੇ ਆਤਮ ਹੱਤਿਆ- ਟੱਰਕ ਡਰਾਇਵਰ ਤੇ ਸਹਾਇਕ ਜ਼ਖ਼ਮੀ
ਬਠਿੰਡਾ, 10 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਸੰਤਪੁਰਾ ਰੋਡ ਫਾਟਕ ਦੇ ਨਜਦੀਕ ਇਕ ਨੌਜਵਾਨ ਔਰਤ ਵਲੋਂ ਸਵੇਰੇ ਅੱਠ ਵਜੇ ਦੇ ਕਰੀਬ ਆਤਮਹੱਤਿਆ ਕਰਨ ਦੀ ਸੂਚਨਾ ਪਾ ਕੇ ਸਹਾਰਾ ਜਨ ਸੇਵਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਘਟਨਾ ਅਸਥਾਨ ‘ਤੇ ਪੁੱਜੇ ਵੇਖਿਆ ਕਿ ਔਰਤ ਦਾ ਸਰੀਰ ਬੁਰੀ ਤਰ੍ਹਾਂ ਰੇਲ ਗੱਡੀ ਹੇਠ ਆਉਣ ਕਾਰਨ ਕੱਟ ਗਿਆ ਸੀ।ਰੇਲਵੇ ਪੁਲਿਸ ਜੀ …
Read More »
Punjab Post Daily Online Newspaper & Print Media