ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ)- ਚੀਫ ਖਾਲਸਾ ਦੀਵਾਨ ਦੇ ਗੁਰੂਦੁਆਰੇ ਵਿਖੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਆਉਦੇ ਸਾਰੇ ਸਕੂਲਾਂ ਅਤੇ ਅਦਾਰਿਆਂ ਦਾ ਸਾਲ 2016-17 ਦਾ ਬਜਟ ਪੇਸ਼ ਕਰਨ ਅਤੇ ਪ੍ਰਵਾਨ ਕਰਨ ਸੰਬੰਧੀ ਜਨਰਲ ਬਾਡੀ ਦੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਕੀਤੀ।ਚੀਫ ਖਾਲਸਾ ਦੀਵਾਨ ਦੇ …
Read More »ਪੰਜਾਬੀ
ਰਾਜ ਜੋਗ ‘ਦ ਕੰਪੈਸ਼ਨ’ ਸੰਸਥਾ ਖੋਲੇਗੀ ਭੇਟਾ ਰਹਿਤ ਆਈ.ਸੀ.ਐਸ.ਸੀ ਸਕੂਲ
ਇਮਾਰਤ ਦਾ ਨੀਂਹ ਪੱਥਰ 31 ਮਾਰਚ ਨੂੰ ਅੰਮ੍ਰਿਤਸਰ, 27 ਮਾਰਚ (ਜਸਬੀਰ ਸਿੰਘ ਸੱਗੂ) ਰਾਜ ਜੋਗ ‘ਦ ਕੰਪੈਸ਼ਨ’ ਸੰਸਥਾ ਵਲੋਂ ਗਰੀਬ ਬੱਚੀਆਂ ਦੀ ਪੜਾਈ ਲਈ ਇਕ ਨਵਾਂ ਉਪਰਾਲਾ ਕਰਦੇੇ ਹੋਏ ਆਈ.ਸੀ.ਐਸ.ਸੀ ਪੱਧਰ ‘ਤੇ ਸਕੂਲ ਖੋਲਿਆ ਜਾ ਰਿਹਾ ਹੈ।ਜਿਸ ਵਿੱਚ ਵਿਦਿਆ ਦੇ ਲੰਗਰ ਤਹਿਤ ਮੁਫਤ ਵਿਦਿਆ ਦਿੱਤੀ ਜਾਵੇਗੀ ਅਤੇ ਇਸ ਸਕੂਲ ਦੀ ਇਮਾਰਤ ਦਾ ਨੀਹ ਪੱਥਰ ਪੰਜ ਪਿਆਰਿਆਂ ਦੇ ਸ਼ੁਭ ਕਰ ਕਮਲਾਂ …
Read More »ਰੋਹੀੜਾ ਵਿਖੇ ਬੇਟੀ ਪੜਾਓ ਬੇਟੀ ਬਚਾਓ ਸੈਮੀਨਾਰ ਕਰਵਾਇਆ
ਸੰਦੌੜ, 27 ਮਾਰਚ (ਹਰਮਿੰਦਰ ਭੱਟ ਸਿੰਘ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸੀ.ਡੀ.ਪੀ.ਓ ਪਵਨ ਕੁਮਾਰ ਅਹਿਮਦਗੜ੍ਹ ਦੇ ਹੁਕਮਾਂ ਤੇ ਮੈਡਮ ਰਾਜਿੰਦਰ ਕੌਰ ਸੁਪਰਵਾਈਜਰ ਆਲਮਗੀਰ ਦੀ ਅਗਵਾਈ ਹੇਠ ਸਰਕਲ ਕੁੱਪ ਖੁਰਦ ਦੇ ਪਿੰਡ ਰੋਹੀੜਾ ਵਿਖੇ ਬੇਟੀ ਬਚਾਓ ਬੇਟੀ ਪੜਾਓ ਵਿਸੇ ਤੇ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ।ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਲੋਕਾਂ ਨੂੰ ਬੇਟੀਆਂ ਪੜਾਉਣ ਤੇ …
Read More »ਆਪ ਪਾਰਟੀ ਦੇ ਨਵਾਂ ਪੰਜਾਬ ਮਾਰਚ ਵਿੱਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਕੀਤੀ ਸਮੂਲੀਅਤ
ਸੰਦੌੜ, 27 ਮਾਰਚ (ਹਰਮਿੰਦਰ ਭੱਟ ਸਿੰਘ) – ਆਮ ਆਦਮੀ ਪਾਰਟੀ ਦੇ ਯੂਥ ਵਿੰਗ ਪੰਜਾਬ ਵਿਚ ਸੁਰੂ ਕੀਤੇ ਨਵਾਂ ਪੰਜਾਬ ਯਾਤਰਾ ਦੇ ਲਈ ਆਪ ਪਾਰਟੀ ਦੇ ਵਰਕਰਾਂ ਵਿਚ ਕਾਫੀ ਜੋਸ ਪਾਇਆ ਜਾ ਰਿਹਾ ਹੈ।ਯੂਥ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸੁਰੂ ਹੋਏ ਇਸ ਨਵਾਂ ਪੰਜਾਬ ਮਾਰਚ ਵਿਚ ਭਾਗ ਲੈਣ ਲਈ ਸੰਦੌੜ ਹਲਕੇ ਦੇ ਵੱਖ …
Read More »ਹਲਕਾ ਅਮਰਗੜ੍ਹ ਵਿੱਚ ਹੋਈ ‘ਜਾਗੋ ਪੰਜਾਬ ਲਹਿਰ’ ਦੀ ਕਾਮਯਾਬ ਸ਼ੁਰੂਆਤ
ਅਹਿਮਦਗੜ੍ਹ/ ਸੰਦੌੜ, 27 ਮਾਰਚ (ਹਰਮਿੰਦਰ ਭੱਟ ਸਿੰਘ)- ਪੰਜਾਬ ਦੇ ਲੋਕਾਂ ਨੂੰ ਬਾਦਲ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਵਿੱਢੀ ਗਈ ‘ਜਾਗੋ ਪੰਜਾਬ ਲਹਿਰ’ ਦੀ ਅੱਜ ਅਹਿਮਦਗੜ੍ਹ ਵਿਖੇ ਕਾਮਯਾਬ ਸ਼ੁਰੂਆਤ ਹੋਈ। ਇਸ ਲਹਿਰ ਦੀ ਅਗਵਾਈ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਕਾਂਗਰਸ ਯੂਥ ਵਿੰਗ ਦੇ ਪ੍ਰਧਾਨ ਅਵਜਿੰਦਰ ਸਿੰਘ ਕਾਲਾ ਘੁਡਾਣੀ ਅਤੇ …
Read More »ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਧਾਰਮਿਕ ਸਮਾਗਮ ਆਯੋਜਿਤ
ਬਠਿੰਡਾ, 27 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਵਿਚ ਧਾਰਮਿਕ ਸਮਾਜ ਸੇਵੀ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਸਮਾਗਮ ਭਾਈ ਅਵਤਾਰ ਸਿੰਘ ਦੇ ਗ੍ਰਹਿ ਭਾਈ ਮਤੀ ਦਾਸ ਨਗਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਿਤਨੇਮ ਦੀਆਂ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਉਪਰੰਤ ਸਹਿਜ ਪਾਠ ਦੇ ਭੋਗ ਪਾਉਣ ਉਪੰਰਤ ਸਬਦ ਕੀਰਤਨ …
Read More »ਪੰਜਾਬ ਕਬੱਡੀ ਐਸੋਸੀਏਸ਼ਨ ਦੇ ਕਬੱਡੀ ਸੀਜ਼ਨ ਦੀ ਪੁਸਤਕ ”ਪੰਜਾਬ ਦੀ ਮਾਂ-ਖੇਡ ਕਬੱਡੀ” ਰਿਲੀਜ਼
ਬਠਿੰਡਾ, 27 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕਬੱਡੀ ਜਗਤ ਦੀ ਸਰਗਰਮ ਐਸੋਸੀਏਸ਼ਨ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ: ਸਿਕੰਦਰ ਸਿੰਘ ਮਲੂਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਐਸੋਸੀਏਸ਼ਨ ਦੇ ਕਬੱਡੀ ਸੀਜਨ ੨੦੧੪-੧੫ ਦੀ ਪੁਸਤਕ ”ਪੰਜਾਬ ਦੀ ਮਾਂ-ਖੇਡ ਕਬੱਡੀ” ਰਿਲੀਜ਼ ਕਰ ਦਿੱਤੀ ਹੈ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ: ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਕਬੱਡੀ ਪੁਸਤਕ ”ਪੰਜਾਬ ਦੀ ਮਾਂ-ਖੇਡ …
Read More »ਸਰਕਾਰ ਦੀ ਮਹਿਮਾਨ ਨਿਵਾਜ਼ੀ ਦਾ ਅਨੰਦ ਮਾਨਣ ਆਈ ਹੈ ਪਾਕਿਸਤਾਨੀ ਸੰਯੁਕਤ ਜਾਂਚ ਟੀਮ ਔਜਲਾ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ) – ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਕਰਨ ਪੁੱਜੀ ਪਾਕਿਸਤਾਨੀ ਸੰਯੁਕਤ ਜਾਂਚ ਕਮੇਟੀ ਕਿਸੇ ਹਮਲੇ ਦੀ ਜਾਂਚ ਕਰਨ ਲਈ ਨਹੀ ਬਲਕਿ ਮੋਦੀ ਸਰਕਾਰ ਦੀ ਮਹਿਮਾਨ ਨਿਵਾਜ਼ੀ ਦਾ ਅਨੰਦ ਮਾਨਣ ਆਈ ਹੈ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸ੍ਰ: ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਪਾਕਿਸਤਾਨੀ ਜਾਂਚ ਟੀਮ ਦੇ ਐਨ ਪਹਿਲਾਂ …
Read More »ਅੱਜ ਦੀਆਂ ਸੁਰਖੀਆਂ….
ਪੰਜਾਬ ਕਾਲਾ ਜਾਦੂ ਮੰਤਰ ਅਤੇ ਅੰਧ ਵਿਸ਼ਵਾਸ਼ ਰੋਕੂ ਬਿੱਲ ਦਾ ਖਰੜਾ ਵਿਧਾਇਕ ਬੁਲਾਰੀਆ ਨੂੰ ਸੌਂਪਿਆ
ਅੰਮ੍ਰਿਤਸਰ, 26 ਮਾਰਚ (ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਸਮੁੱਚੇ ਪੰਜਾਬ ਵਿਚੋਂ ਵਹਮਿਾਂ ਭਰਮਾਂ, ਅੰਧ ਵਿਸ਼ਵਾਸ਼ਾਂ ਅਤੇ ਪਾਖੰਡਵਾਦ ਨੂੰ ਖ਼ਤਮ ਕਰਨ ਦੇ ਮੰਤਵ ਨੂੰ ਲੈ ਕੇ ਪੰਜਾਬ ਦੇ ਸਮੂਹ 117 ਵਿਧਾਇਕਾਂ ਨੂੰ ਪੰਜਾਬ ਕਾਲਾ ਜਾਦੂ ਮੰਤਰ ਅਤੇ ਅੰਧ ਵਿਸ਼ਵਾਸ਼ ਰੋਕੂ ਬਿੱਲ ਦਾ ਖਰੜਾ ਅਤੇ ਮੰਗ ਪੱਤਰ ਦਿੱਤੇ ਜਾ ਰਹੇ ਹਨ ਤਾਂ ਕਿ ਪੰਜਾਬ ਵਿਚ ਇਸ ਸਬੰਧੀ ਕਾਨੂੰਨ ਲਾਗੂ …
Read More »
Punjab Post Daily Online Newspaper & Print Media